Headline
stringlengths 6
15.7k
| Language
stringclasses 10
values |
---|---|
سلیم خان نے کہا : خدا بھی نہیں جانتا کب شادی کریں گے سلمان | Urdu |
PHOTOS: ટીવીની સૌથી હોટ હસીના નિયા શર્મા ફરી શેર કરી બોલ્ડ તસવીરો | Gujarati |
ਕਨ੍ਹਈਆ ਦੇ ਮੁਸਲਮਾਨ ਬਣਨ ਬਾਰੇ ਵਾਇਰਲ ਵੀਡੀਓ ਦਾ ਸੱਚ ਜਾਣੋ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46961192 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਿਛਲੇ ਕੁਝ ਦਿਨਾਂ 'ਚ ਮਸ਼ਹੂਰ ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਦੇ ਇੱਕ ਭਾਸ਼ਣ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸ ਨਾਲ ਲਿਖਿਆ ਹੈ ਕਿ ਉਸ ਨੇ "ਮੰਨ ਲਿਆ ਹੈ ਕਿ ਉਹ ਮੁਸਲਮਾਨ ਹੈ।"ਪੂਰਾ ਕੈਪਸ਼ਨ ਹੈ: "ਕਨ੍ਹਈਆ ਕੁਮਾਰ ਦੀ ਸੱਚਾਈ ਬਾਹਰ ਆ ਗਈ ਹੈ। ਉਹ ਮੁਸਲਮਾਨ ਹੈ ਅਤੇ ਹਿੰਦੂ ਨਾਂ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਇੱਕ ਬੰਦ ਦਰਵਾਜਿਆਂ ਪਿੱਛੇ ਹੋਈ ਮੀਟਿੰਗ ਵਿੱਚ ਉਸ ਨੇ ਸੱਚ ਬੋਲਿਆ ਹੈ.... ਇਸ ਵੀਡੀਓ ਨੂੰ ਖੂਬ ਸਾਂਝਾ ਕਰੋ ਅਤੇ ਉਸ ਦੀ ਸੱਚਾਈ ਉਜਾਗਰ ਕਰੋ।"ਵੱਖ-ਵੱਖ 'ਜਾਣਕਾਰੀ' ਲਿਖ ਕੇ ਇਹ ਕਲਿਪ ਘੱਟੋ-ਘੱਟ 10 ਸੱਜੇ ਪੱਖੀ ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ। Image copyright ਸੱਚ ਕੀ ਹੈ? ਕਨ੍ਹਈਆ ਨੇ ਅਸਲ ਵਿੱਚ ਵੀਡੀਓ ਵਿੱਚ ਕਿਹਾ ਹੈ:"ਸਾਡਾ ਇਤਿਹਾਸ ਇਸ ਜ਼ਮੀਨ ਨਾਲ ਜੁੜਿਆ ਹੋਇਆ ਹੈ। ਅਸੀਂ ਸਾਰੇ (ਮੁਸਲਮਾਨ) ਅਰਬੀ ਖਿੱਤੇ ਤੋਂ ਨਹੀਂ ਆਏ ਸਗੋਂ ਇੱਥੇ ਦੇ ਹੀ ਜੰਮਪਲ ਹਾਂ, ਇੱਥੇ ਹੀ ਪੜ੍ਹੇ ਹਾਂ। ਲੋਕਾਂ ਨੇ ਇਹ ਧਰਮ (ਇਸਲਾਮ) ਅਪਣਾਇਆ ਕਿਉਂਕਿ ਇਹ ਅਮਨ ਦੀ ਗੱਲ ਕਰਦਾ ਹੈ।''"ਇਸ ਵਿੱਚ ਕੋਈ ਵਿਤਕਰਾ ਨਹੀਂ ਹੈ ਇਸ ਲਈ ਅਸੀਂ ਇਸ ਨੂੰ ਚੁਣਿਆ। ਦੂਜੇ ਧਰਮ ਵਿੱਚ ਜਾਤ-ਪਾਤ ਸੀ ਅਤੇ ਕੁਝ ਲੋਕ ਤਾਂ ਛੂਤ-ਛਾਤ ਵੀ ਕਰਦੇ ਸਨ। ਅਸੀਂ ਇਸ ਨੂੰ ਨਹੀਂ ਵਿਸਾਰਾਂਗੇ। ਅਸੀਂ ਖੁਦ ਨੂੰ ਬਚਾਵਾਂਗੇ, ਭਾਈਚਾਰੇ ਨੂੰ ਬਚਾਂਵਾਂਗੇ, ਇਸ ਦੇਸ ਨੂੰ ਵੀ ਬਚਾਵਾਂਗੇ। ਅੱਲਾਹ ਬਹੁਤ ਤਾਕਤਵਰ ਹੈ, ਸਭ ਦੀ ਰੱਖਿਆ ਕਰੇਗਾ।"ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਵੀਡੀਓ ਨੂੰ ਦੇਖ ਕੇ ਇਹ ਲੱਗ ਸਕਦਾ ਹੈ ਕਿ ਕਨ੍ਹਈਆ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸਲਾਮ ਕਿਉਂ ਅਪਣਾਇਆ। ਪਰ ਸਾਡੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਇਹ ਕਲਿਪ ਪੂਰਾ ਸੱਚ ਨਹੀਂ ਹੈ। ਇਹ ਤਾਂ ਕਨ੍ਹਈਆ ਦੇ ਭਾਸ਼ਣ ਦਾ ਇੱਕ ਅੰਸ਼ ਹੀ ਹੈ। 25 ਅਗਸਤ 2018 ਦੇ ਇਸ ਭਾਸ਼ਣ ਦਾ ਸਿਰਲੇਖ ਸੀ, 'ਡਾਇਲੌਗ ਵਿਦ ਕਨ੍ਹਈਆ ਕੁਮਾਰ', ਵਿਸ਼ਾ ਸੀ ਘੱਟ ਗਿਣਤੀਆਂ ਦਾ ਭਾਰਤ ਵਿੱਚ ਭਵਿੱਖ।ਇਹ ਵੀ ਜ਼ਰੂਰ ਪੜ੍ਹੋ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ 'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਕਨ੍ਹਈਆ ਨੇ ਭਾਸ਼ਣ ਵਿੱਚ ਧਰਮ ਅਤੇ ਸਿਆਸਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਅਤੇ ਇਹ ਦਲੀਲ ਪੇਸ਼ ਕੀਤੀ ਕਿ ਭਾਰਤ ਸਭ ਦਾ ਹੈ। ਜਿਹੜਾ ਅੰਸ਼ ਵਾਇਰਲ ਹੋ ਰਿਹਾ ਹੈ, ਉਸ ਵਿੱਚ ਕਨ੍ਹਈਆ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਆਜ਼ਾਦ ਦੇ ਸ਼ਬਦ ਬੋਲ ਕੇ ਦੱਸ ਰਹੇ ਸਨ। ਕਲਿਪ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਲੱਗੇ ਕਿ ਕਨ੍ਹਈਆ ਹੀ ਇਹ ਸ਼ਬਦ ਬੋਲ ਰਹੇ ਹਨ। Image copyright Getty Images ਫੋਟੋ ਕੈਪਸ਼ਨ ਕਨ੍ਹਈਆ ਦੇ ਇਸ ਵੀਡੀਓ ਨੂੰ ਪਿਛਲੇ ਸਾਲ ਵੀ ਵਾਇਰਲ ਕੀਤਾ ਗਿਆ ਸੀ ਅਤੇ ਹੁਣ ਇਹ ਮੁੜ ਆ ਗਿਆ ਹੈ। ਅਬੁਲ ਕਲਾਮ ਆਜ਼ਾਦ ਹਿੰਦੂ-ਮੁਸਲਮਾਨ ਏਕਤਾ ਦੇ ਮੋਹਰੀ ਸਨ ਅਤੇ ਭਾਰਤ-ਪਾਕਿਸਤਾਨ ਵੰਡ ਦੇ ਵੀ ਵਿਰੋਧੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੂ ਤੇ ਮੁਸਲਮਾਨ ਕਈ ਸਦੀਆਂ ਤੋਂ ਇਕੱਠੇ ਰਹਿ ਰਹਿ ਹਨ ਅਤੇ ਅੱਗੇ ਵੀ ਰਹਿ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਬੁਲ ਕਲਾਮ ਆਜ਼ਾਦ ਆਜ਼ਾਦ ਜਦੋਂ 1946 ਵਿੱਚ ਕਾਂਗਰਸ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪਾਕਿਸਤਾਨ ਯੋਜਨਾ 'ਤੇ ਵੀ ਹਾਮੀ ਭਰਨ ਤੋਂ ਇਨਕਾਰ ਕਰ ਦਿੱਤਾ ਸੀ। ਕਨ੍ਹਈਆ ਦੇ ਇਸ ਵੀਡੀਓ ਨੂੰ ਪਿਛਲੇ ਸਾਲ ਵੀ ਵਾਇਰਲ ਕੀਤਾ ਗਿਆ ਸੀ ਅਤੇ ਹੁਣ ਇਹ ਮੁੜ ਆ ਗਿਆ ਹੈ। ਕਨ੍ਹਈਆ ਕੇਂਦਰ ਦੀ ਮੋਦੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਘੋਰ ਵਿਰੋਧੀ ਹਨ। ਉਨ੍ਹਾਂ ਨੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸਿੰਘ ਦੇ ਹਿੰਦੂਤਵ-ਵਾਦੀ ਏਜੰਡੇ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਦੇਸ ਲਈ ਖ਼ਤਰਨਾਕ ਦੱਸਿਆ ਹੈ। ਇਹ ਵੀ ਜ਼ਰੂਰ ਪੜ੍ਹੋਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ویرے دی ویڈنگ نے پہلے ہی دن کر لی کروڑوں کی کمائی | Urdu |
ପାକିସ୍ତାନର ଲଗାତାର ସପ୍ତମ ଶୃଙ୍ଖଳା ବିଜୟ | Odia |
രോഹിതിന് 8000 റണ്
| Malayalam |
ਸਮਹੀਤਾ ਨੇ ਪੰਜ ਸਾਲ ਦੀ ਉਮਰ ਵਿੱਚ ਸੋਲਰ ਸਿਸਟਮ ਬਾਰੇ ਡਾ. ਅਬਦੁੱਲ ਕਲਾਮ ਨੂੰ ਲੇਖ ਲਿਖ ਕੇ ਭੇਜਿਆ ਸੀ। ਕੈਟ ਦੇ ਪੇਪਰ ਵਿੱਚ ਵੀ ਸਮਹੀਤਾ ਨੇ 99.95 ਪਰਸੈਂਟਾਈਲ ਹਾਸਿਲ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
पीएम मोदी ने कहा- बात हुई लेकिन अमेरिका के बयान से बांग्लादेश ग़ायब क्यों, छिड़ी बहस | Hindi |
কর্মবিরতি ঘিরে বচসা, ধস্তাধস্তি | Bengali |
ଅଭିଷେକ ହେବେ ସାହିର୍ ଲୁଧିଆନଭି ଏବଂ ଦୀପିକା ଅମ୍ରିତା ପ୍ରୀତମ୍ | Odia |
ತೆಲುಗಿನ ಅಕ್ಕಿನೇನಿಗೆ ಜೋಡಿಯಾಗಿ ಕಿರಿಕ್ ಬೆಡಗಿ: ನಾಗಾರ್ಜುನ-ರಶ್ಮಿಕಾ ಜೋಡಿ ಮಾಡುತ್ತಾ ಕಮಾಲ್? | Kannada |
কলকাতার উড়ানেও থমথমে ভারতীয় দল | Bengali |
ରବୀନ୍ଦ୍ର ଜାଦେଜାଙ୍କୁ ପରାମର୍ଶ ଦେଲେ ହରଭଜନ, କହିଲେ- ବିଶ୍ୱକପ୍ ଖେଳିବାକୁ ହେଲେ କରିବାକୁ ପଡିବ ଏଭଳି କାମ | Odia |
‘پانچ سال کی اس بچی کی تصویر سوشل میڈیا پر وائرل، لوگوں نے بتایا ’ دنیا کی سب سے خوبصورت لڑکی | Urdu |
'...तर इन्किलाब बच्चन असतं नाव' | Marathi |
હવે ખરીદો પેઈડ એપ્સ અને ગેમનાં જૅમ-ડાયમંડ ફ્રી | Gujarati |
ব্যাট করার আগে হাতে বই তুলে নিলেন! ফের চর্চায় ভারত অধিনায়ক মিতালি | Bengali |
ಐಪಿಎಲ್ 2019: ಪ್ರತಿ ತಂಡದ ಬೆಸ್ಟ್ ಓಪನಿಂಗ್ ಜೋಡಿ ಇವರೆ ನೋಡಿ | Kannada |
ଏସୀୟ କ୍ରୀଡ଼ା: କବାଡ଼ିରେ ଭାରତର ସ୍ୱର୍ଣ୍ଣ ପଦକ ଆଶା ମଉଳିଲା, କାଂସ୍ୟରେ ସନ୍ତୁଷ୍ଟ | Odia |
IND Vs AUS: ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46685838 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਿਕ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਹੁਣ ਤੱਕ ਖੇਡ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਵੀ ਚਰਚਾ 'ਚ ਰਹੀ ਹੈ। ਫੇਰ ਭਾਵੇ ਸਲੈਜਿੰਗ ਯਾਨਿ ਮੈਦਾਨ ’ਤੇ ਮੰਦੇ ਬੋਲਾਂ ਦਾ ਇਸਤੇਮਾਲ ਹੋਵੇ ਜਾਂ ਫਿਰ ਕਮੈਂਟੇਟਰ ਦੀ ਕਮੈਂਟਰੀ।ਤਾਜ਼ਾ ਮਾਮਲਾ ਭਾਰਤ ਅਤੇ ਆਸਟਰੇਲੀਆ ਦੇ ਤੀਜੇ ਟੈਸਟ ਮੈਚ 'ਚ ਭਾਰਤੀ ਬੱਲੇਬਾਜ ਮਯੰਕ ਅਗਰਵਾਲ ਦੇ 71 ਸਾਲ ਪੁਰਾਣੇ ਰਿਕਾਰਡ ਤੋੜਨ ਤੋਂ ਠੀਕ ਪਹਿਲਾਂ ਦਾ ਹੈ। ਮਯੰਕ ਨੇ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਹੀ ਟੈਸਟ ਮੈਚ 'ਚ 76 ਦੌੜਾਂ ਦੀ ਪਾਰੀ ਖੇਡੀ, ਇਹ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਲ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਬਣਾਏ ਸਨ। ਇਹ ਵੀ ਪੜ੍ਹੋ-ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਕੀ ਤੁਹਾਡੇ ਦਫ਼ਤਰ 'ਚ ਵੀ 'ਦਿਖਾਵਟੀ - ਰੁੱਝੇ ਹੋਏ' ਲੋਕ ਹਨਮਯੰਕ ਜਦੋਂ ਮੈਦਾਨ 'ਤੇ ਰਿਕਾਰਡ ਕਾਇਮ ਕਰਨ ਵੱਲ ਵਧ ਰਹੇ ਸਨ ਤਾਂ ਆਸਟਰੇਲੀਆ ਦੇ ਕਮੈਂਟੇਟਰ ਕੈਰੀ ਓਫੀਕ ਨੇ ਕਮੈਂਟਰੀ ਬਾਕਸ 'ਚ ਕਿਹਾ, "ਮਯੰਕ ਨੇ ਰਣਜੀ ਮੈਚ ਵਿੱਚ ਜੋ ਤਿਹਰਾ ਸੈਂਕੜਾ ਬਣਾਇਆ ਸੀ, ਉਹ ਰੇਲਵੇ ਕੈਂਟੀਨ ਦੇ ਸਟਾਫ ਖ਼ਿਲਾਫ਼ ਬਣਾਇਆ ਸੀ।"ਦਰਅਸਲ 13 ਮਹੀਨੇ ਪਹਿਲਾਂ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆ ਮਹਾਰਾਸ਼ਟਰ ਦੇ ਖ਼ਿਲਾਫ਼ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕਮੈਂਟੇਟਰ ਦੀ ਗੱਲ 'ਤੇ ਸੋਸ਼ਲ 'ਤੇ ਪ੍ਰਤਿਕਿਰਿਆਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਦਾ ਵੀ ਇੱਕ ਬਿਆਨ ਚਰਚਾ 'ਚ ਹੈ। ਮਾਰਕ ਵਾਅ ਨੇ ਕਿਹਾ, "ਭਾਰਤ 'ਚ ਕ੍ਰਿਕਟ 'ਚ 50 ਤੋਂ ਵੱਧ ਦਾ ਔਸਤ ਆਸਟਰੇਲੀਆ ਦੇ 40 ਦੇ ਬਰਾਬਰ ਹੁੰਦਾ ਹੈ।"ਉਨ੍ਹਾਂ ਦੋਵਾਂ ਦੇ ਬਿਆਨਾਂ 'ਤੇ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤਿਕਿਰਆਵਾਂ ਦੇਖ ਨੂੰ ਮਿਲ ਰਹੀਆਂ ਹਨ। ਟਵਿੱਟਰ 'ਤੇ ਆਸ਼ੀਰਵਾਦ ਕਰਾਂਡੇ ਨਾਮ ਦੇ ਯੂਜ਼ਰ ਨੇ ਲਿਖਿਆ, "ਕੈਰੀ ਨੇ ਰਣਜੀ ਮੈਚ 'ਚ ਮਯੰਕ ਦੀ ਖੇਡੀ ਪਾਰੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਕਟ ਦੀ ਦੁਨੀਆਂ 'ਚ ਅਜਿਹੀਆਂ ਪ੍ਰਤਿਕਿਰਿਆਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।" Image Copyright @AshirwadKarande @AshirwadKarande Image Copyright @AshirwadKarande @AshirwadKarande ਐਸ਼ ਨਾਮ ਦੇ ਯੂਜ਼ਰ ਨੇ ਕਿਹਾ ਲਿਖਿਆ ਕਿ ਮਾਰਕ ਵਾਅ ਨੇ ਔਸਤ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਅਤੇ ਕੈਰੀ ਨੇ ਵੈਟਰਜ਼ ਅਤੇ ਕੈਂਟੀਨ ਦੇ ਲੋਕਾਂ ਦੇ ਸਾਹਮਣੇ ਤਿਹਰਾ ਸੈਂਕੜਾ ਬਣਾਉਣ ਦੀ ਗੱਲ ਕਹੀ ਹੈ, ਅਪਮਾਨ ਕਰਨ ਵਾਲੀ ਹੈ। Image Copyright @Ayadav1808 @Ayadav1808 Image Copyright @Ayadav1808 @Ayadav1808 ਈਐਸਪੀਐਨ ਕ੍ਰਿਕ ਇੰਨਫੋ ਦੀ ਪੱਤਰਕਾਰ ਮੈਲਿੰਡਾ ਨੇ ਫੇਰਲ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਲਿਖਿਆ ਹੈ "ਬੇਤੁਕੇ ਹਾਸੇ ਲਈ ਕਿਸੇ ਦੂਜੇ ਖਿਡਾਰੀ ਲਈ ਸਟੀਰੀਓਟਾਈਪ ਗੱਲ ਕਹਿਣਾ ਸਹੀ ਨਹੀਂ ਹੈ। Image Copyright @melindafarrell @melindafarrell Image Copyright @melindafarrell @melindafarrell ਹਾਲਾਂਕਿ ਆਲੋਚਨਾ 'ਤੇ ਮਾਰਕ ਵਾਅ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ।ਮਾਰਕ ਨੇ ਕਿਹਾ, "ਮੈਂ ਇਹ ਗੱਲ ਆਸਟਰੇਲੀਆ 'ਚ ਔਸਤ ਨਾਲ ਖੇਡਣ ਵਾਲੇ ਬੱਲੇਬਾਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਕਹੀ ਸੀ। ਰਿਕਾਰਡ ਲਈ ਦੱਸਾਂ ਤਾਂ ਅਗਰਵਾਲ ਬਹੁਤ ਵਧੀਆ ਖੇਡੇ ਹਨ।" Image Copyright @juniorwaugh349 @juniorwaugh349 Image Copyright @juniorwaugh349 @juniorwaugh349 ਨਿਊਜ਼ ਆਸਟਰੇਲੀਆ ਦੀ ਖ਼ਬਰ ਮੁਤਾਬਕ ਕੈਰੀ ਓਫੀਕ ਨੇ ਇਸ ਟਿੱਪਣੀ 'ਤੇ ਵਿਰੋਧ ਤੋਂ ਬਾਅਦ ਮੁਆਫ਼ੀ ਮੰਗੀ ਹੈ। ਕੈਰੀ ਓਫੀਕ ਨੇ ਕਿਹਾ, "ਭਾਰਤ 'ਚ ਫਸਰਟ ਕਲਾਸ ਕ੍ਰਿਕਟ 'ਚ ਮਯੰਕ ਨੇ ਜੋ ਦੌੜਾਂ ਬਣਾਈਆਂ ਸਨ, ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਸੀ। ਮੇਰਾ ਮਕਸਦ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਸੀ। ਮੈਚ 'ਚ ਮਯੰਕ ਕਾਫੀ ਦੌੜਾਂ ਬਣਾਈਆਂ, ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।"ਮਯੰਕ ਅਗਰਵਾਲ ਬਾਰੇ ਪੇਸ਼ ਹੈ ਬੀਬੀਸੀ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਦੀ ਰਿਪੋਰਟਮੈਲਬਰਨ ਦੇ ਬੌਕਸਿੰਗ ਡੇਅ ਟੈਸਟ 'ਚ ਜਦੋਂ 27 ਸਾਲਾਂ ਮਯੰਕ ਅਗਰਵਾਲ ਆਪਣੇ ਕੈਰੀਅਰ ਦਾ ਪਹਿਲਾਂ ਟੈਸਟ ਖੇਡਣ ਲਈ ਬੱਲਾ ਲੈ ਕੇ ਪਿੱਚ ਵੱਲੋਂ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਕਾਫੀ ਉਮੀਦਾਂ ਟਿਕੀਆਂ ਹੋਈਆਂ ਸਨ। ਟੀਮ ਮੈਨੇਜਮੈਂਟ ਇਹ ਆਸ ਕਰ ਰਹੀ ਸੀ ਕਿ ਆਸਟਰੇਲੀਆ ਜਿੰਨੀ ਤੇਜ਼ ਵਿਦੇਸ਼ੀ ਪਿੱਚ 'ਤੇ ਉਨ੍ਹਾਂ ਦੇ ਬੱਲੇ ਨਾਲ ਦੌੜਾਂ ਬਣਨ ਅਤੇ ਮਯੰਕ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਕਿ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ। Image copyright Getty Images ਫੋਟੋ ਕੈਪਸ਼ਨ ਮਯੰਕ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ ਜਦੋਂ ਇਹ ਲਗਣ ਲੱਗਾ ਕਿ ਉਹ ਪਿੱਚ 'ਤੇ ਜੰਮ ਗਏ ਹਨ ਤਾਂ ਪੈਟ ਕਮਿਨਸ ਨੇ ਆਪਣੀ ਗੇਂਦ 'ਤੇ ਵਿਕੇਟ ਦੇ ਪਿੱਛਿਓਂ ਕਪਤਾਨ ਟਿਮ ਪੈਨ ਦੇ ਹੱਥੋਂ ਉਨ੍ਹਾਂ ਨੂੰ ਆਊਟ ਕਰਵਾਇਆ। ਇਸ ਦੌਰਾਨ ਮਯੰਕ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਦੂਜੇ ਵਿਕੇਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ ਤੱਕ ਉਨ੍ਹਾਂ ਦਾ ਟਿਕੇ ਰਹਿਣਾ ਟੀਮ ਮੈਨੇਜਮੈਂਟ ਲਈ ਇੱਕ ਸਕਾਰਾਤਮਕ ਸੰਦੇਸ਼ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਲਾਮੀ ਬੱਲੇਬਾਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮੈਚ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਯੰਕ ਨੇ ਕਿਹਾ, "ਮੈਂ ਲੱਕੀ ਹਾਂ ਕਿ ਮੈਲਬਰਨ ਕ੍ਰਿਕਟ ਗਰਾਊਂਡ 'ਚ ਮੇਰਾ ਡੇਬਿਊ ਹੋਇਆ।"ਪੱਤਰਕਾਰਾਂ ਦੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ, "ਪਿੱਚ ਸ਼ੁਰੂਆਤ 'ਚ ਥੋੜ੍ਹਾ ਸਲੋਅ ਜ਼ਰੂਰ ਸੀ ਪਰ ਬਾਅਦ 'ਚ ਪਿੱਚ ਵੀ ਤੇਜ਼ ਹੋ ਗਈ।"ਮਯੰਕ ਬਣੇ ਰਿਕਾਰਡਧਾਰੀ ਮਯੰਕ ਅਗਰਵਾਲ ਨੇ ਆਸਟਰੇਲੀਆ ਦੇ ਜ਼ਮੀਨ 'ਤੇ 71 ਸਾਲ ਪੁਰਾਣਾ ਪਹਿਲੇ ਟੈਸਟ 'ਚ ਸਭ ਤੋਂ ਵਧੇਰੇ ਦੌੜਾਂ ਦਾ ਭਾਰਤੀ ਰਿਕਾਰਡ ਤੋੜ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਦੌੜਾਂ ਦੀ ਪਾਰੀ ਖੇਡੀ ਸੀ। 76 ਦੌੜਾਂ ਦੀ ਪਾਰੀ ਦੀ ਬਦੌਲਤ ਹੁਣ ਇਹ ਰਿਕਾਰਡ ਮਯੰਕ ਦੇ ਨਾਮ ਹੋ ਗਿਆ ਹੈ। ਇੰਨਾ ਹੀ ਨਹੀਂ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹਨ। ਇਹ ਵੀ ਪੜ੍ਹੋ:‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਬਤੌਰ ਸਲਾਮੀ ਬੱਲੇਬਾਜ਼ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਕ੍ਰਿਕਟਰ ਆਮਿਰ ਇਲਾਹੀ ਹਨ ਜਿਨ੍ਹਾਂ ਨੇ 1947 ਦੇ ਉਸੇ ਸਿਡਨੀ ਟੈਸਟ 'ਚ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸ ਵਿੱਚ ਦੱਤੂ ਫੜਕਰ ਨੇ ਅਰਧ ਸੈਂਕੜਾ ਮਾਰਿਆ ਸੀ। ਇਲਾਹੀ ਦਾ ਇਹ ਪਹਿਲਾ ਟੈਸਟ ਸੀ ਅਤੇ ਇਸ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਪਾਰੀ ਦਾ ਆਗਾਜ਼ ਕੀਤਾ ਸੀ। ਮਯੰਕ ਸਹਿਵਾਗ ਵਰਗੇ ਬੱਲੇਬਾਜ਼ਸਕੂਲ ਦੇ ਦਿਨਾਂ 'ਚ ਮਯੰਕ ਬਿਸ਼ਪ ਕੌਟਨ ਬੁਆਇਜ਼ ਸਕੂਲ, ਬੈਂਗਲੁਰੂ ਲਈ ਅੰਡਰ-13 ਕ੍ਰਿਕਟ 'ਚ ਖੇਡਦੇ ਸਨ। ਉਨ੍ਹਾਂ ਦੇ ਕੋਚ ਇਰਫਾਨ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਦੱਸਦੇ ਹਨ। Image copyright Getty Images ਫੋਟੋ ਕੈਪਸ਼ਨ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹੈ ਕਈ ਮੌਕਿਆਂ 'ਤੇ ਉਨ੍ਹਾਂ ਨੇ ਇਸ ਨੂੰ ਸਾਬਿਤ ਵੀ ਕੀਤਾ, 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ 'ਚ 54 ਦੀ ਔਸਤ ਨਾਲ 432 ਦੌੜਾਂ, ਅੰਡਰ-19 ਕ੍ਰਿਕਟ 'ਚ ਹੋਬਰਟ 'ਚ ਆਸਟਰੇਲੀਆ ਦੇ ਖ਼ਿਲਾਫ਼ 160 ਦੌੜਾਂ ਸ਼ਾਨਦਾਰ ਪਾਰੀ ਖੇਡੀ ਸੀ। ਇੱਕ ਇੰਟਰਵਿਊ 'ਚ ਕੋਚ ਨੇ ਕਿਹਾ ਵੀ ਕਿ ਮਯੰਕ 'ਚ ਵਰਿੰਦਰ ਸਹਿਵਾਗ ਦੇ ਸਾਰੇ ਲੱਛਣ ਹਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਆਸਾਨੀ ਨਾਲ ਆਪਣਾ ਵਿਕੇਟ ਨਹੀਂ ਗੁਆਉਂਦੇ। ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਮਯੰਕ ਨੇ 2010 'ਚ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਉਨ੍ਹਾਂ ਨੂੰ 2011 ਦੇ ਆਈਪੀਐਲ ਦਾ ਕਾਨਟਰੈਕਟ ਮਿਲਿਆ ਸੀ। ਮਯੰਕ ਲਗਾਤਾਰ ਵਧੀਆ ਖੇਡਦੇ ਰਹੇ ਪਰ ਨਾਲ ਹੀ ਜਾਣਕਾਰ ਕਹਿੰਦੇ ਰਹੇ ਕਨ ਯੋਗਤਾ ਮੁਤਾਬਕ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਤੱਕ ਨਹੀਂ ਹੋਇਆ ਸੀ। Image copyright Getty Images ਫੋਟੋ ਕੈਪਸ਼ਨ ਸਕੂਲ ਵਿੱਚ ਮਯੰਕ ਨੂੰ ਉਨ੍ਹਾਂ ਦੇ ਕੋਚ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਕਹਿੰਦੇ ਸਨ 13 ਮਹੀਨੇ ਪਹਿਲੇ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਆਪਣੀ ਪਹਿਲੀ ਟਰਿਪਲ ਸੈਂਚੁਰੀ ਲਗਾਈ ਸੀ। ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆਂ ਮਹਾਰਾਸ਼ਟਰ ਦੇ ਖ਼ਿਲਾਫ਼ ਉਨ੍ਹਾਂ ਨੇ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। 2017-18 ਦੀ ਰਣਜੀ ਟਰਾਫੀ ਟੂਰਨਾਮੈਂਟ 'ਚ 1160 ਦੌੜਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬਣੇ। ਇਹ ਮਹਿਜ਼ ਸੰਜੋਗ ਹੀ ਨਹੀਂ ਹੈ ਕਿ ਮੈਲਬਰਨ 'ਚ ਆਪਣੇ ਪਹਿਲੇ ਟੈਸਟ ਵਾਂਗ ਹੀ ਮਯੰਕ ਆਪਣੇ ਪਹਿਲੇ ਰਣਜੀ ਮੈਚ 'ਚ ਵੀ ਸੈਂਕੜੇ ਬਣਾਉਣ ਤੋਂ ਰਹਿ ਗਏ ਸਨ। Image copyright @ @MAYANKCRICKET ਫੋਟੋ ਕੈਪਸ਼ਨ ਪ੍ਰਿਥਵੀ ਸ਼ਾਅ ਦੇ ਜਖ਼ਮੀ ਹੋਣ ਕਾਰਨ ਮਯੰਕ ਨੂੰ ਖੇਡਣ ਦਾ ਸੱਦਾ ਮਿਲਿਆ ਮਯੰਕ ਅਗਰਵਾਲ ਆਈਪੀਐਲ 'ਚ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ ਡੇਅਰਡੇਵਿਲਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਚੁੱਕੇ ਹਨ। ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
PHOTOS: ಸೆಲ್ವಾರ್ನಲ್ಲಿ ಮಿಂಚಿದ 'ಮಹಾನಟಿ' ಖ್ಯಾತಿಯ ಕೀರ್ತಿ ಸುರೇಶ್..! | Kannada |
ଭୋଟର ତାଲିକାରୁ କଟିଲା ପ୍ରିୟଙ୍କା ଚୋପ୍ରାଙ୍କ ନାଆଁ | Odia |
'2.0' ಟೀಸರ್ ಲೀಕ್ ಆಗಿದ್ದಕ್ಕೆ ಆಕ್ರೋಶಗೊಂಡ ರಜನಿ ಪುತ್ರಿ | Kannada |
இந்நிலையில் மலேசியாவில் நடைபெறவுள்ள நடிகர் சங்கத்தின் நட்சத்திர கலை விழாவில் 'சண்டக்கோழி 2' டீஸர் வெளியிடப்படும் என்று படக்குழு அறிவித்திருக்கிறது. லிங்குசாமி இயக்கத்தில் விஷால், கீர்த்தி சுரேஷ், வரலெட்சுமி, ராஜ்கிரண் உள்ளிட்ட பலர் நடித்திருக்கும் இப்படத்தை விஷால் பிலிம் பேக்டரி தயாரித்து வருகிறது. | Tamil |
भारती कपिलवर का झाली नाराज? | Marathi |
मुख्यमंत्री देवेंद्र फडणवीस औरंगाबाद दौर्यावर | Marathi |
بوسان فلم فیسٹیول میں فلم بجرنگی بھائی جان کاجلوہ | Urdu |
প্রণবকে অপমান ও হেনস্থা মমতার, বলেই ফেললেন প্রাক্তন রাষ্ট্রপতি | Bengali |
آئی پی ایل 2019 : 47 سال کے مرلی دھرن کو 20 سال کے راشد خان نے دیا چیلنج ، پھر ہوا کچھ ایسا کہ سب رہ گئے حیران !۔ | Urdu |
ಸಂಗೀತ್ನಲ್ಲಿ ರೊಮ್ಯಾಂಟಿಕ್ ಹಾಡಿಗೆ ಹೆಜ್ಜೆ ಹಾಕಿದ ಪ್ರಣಯದ ಹಕ್ಕಿಗಳಾದ ದಿಗ್ಗಿ-ಆ್ಯಂಡಿ | Kannada |
یوم مادر : کرینہ سے ایشوریہ تک ، یہ ہیں بالی ووڈ کی سب سے زیادہ گلیمرس مائیں | Urdu |
SBI ક્રેડિટ કાર્ડથી OTP વગર નીકળ્યા પૈસા! બેન્કિંગ ફ્રોડથી આ રીતે બચો | Gujarati |
দিঘায় গিয়ে সাবধান! অল্পের জন্য রক্ষা পেলেন পলাশ | Bengali |
உங்களுக்கு இதுவரை தமிழ் சினிமா செய்தவை என்னென்ன? | Tamil |
ஷங்கர் இயக்கத்தில் ரஜினி, அக்ஷய்குமார், ஏமி ஜாக்சன் உள்ளிட்ட பலர் நடிப்பில் உருவாகி வரும் படம் '2.0'. லைகா நிறுவனம் தயாரித்து வரும் இப்படத்தின் இறுதிக்கட்டப் பணிகள் தீவிரமாக நடைபெற்று வருகிறது | Tamil |
তুমি হাঁটবে বলেই... | Bengali |
மத்திய அரசுக்கு ஆதரவாக இங்கிலாந்தின் அரசு வழக்குகள் சேவை அமைப்பைச் சேர்ந்த மார்க் சம்மர்ஸ் ஆஜராக இருக்கிறார். இன்று தொடங்கும் வழக்கு விசாரணை டிசம்பர் 14-ம் தேதி வரை நடக்க இருக்கிறது. அடுத்த ஆண்டு தொடக்கம் வரையில் இந்த வழக்கின் மீதான தீர்ப்பு வராது என்று எதிர்பார்க்கப்படு கிறது. | Tamil |
(VIDEO): ಅಭ್ಯಾಸ ಪಂದ್ಯದಲ್ಲಿ ವಿರಾಟ್ ಕೊಹ್ಲಿ ಬೌಲಿಂಗ್ ಕಮಾಲ್ | Kannada |
کیا اس افیئر کی وجہ سے ’برباد‘ ہوا تھا ارمیلا ماتونڈکر کا کریئر؟ | Urdu |
ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰਕਾਨੂੰਨੀ - ਨਜ਼ਰੀਆ ਰਾਜੀਵ ਗੋਦਾਰਾ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891422 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 8,886 ਅਧਿਆਪਕਾਂ ਪਹਿਲਾਂ ਤੈਅ ਤਨਖਾਹ 'ਤੇ ਹੀ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ ਕਾਂਗਰਸ ਪਾਰਟੀ ਖੁਦ ਨੂੰ ਦੇਸ ਭਰ ਵਿੱਚ ਲੋਕਤੰਤਰ ਦਾ ਪਹਿਰੇਦਾਰ ਦੱਸਦੀ ਹੈ। ਕਾਂਗਰਸ ਦੀ ਪੰਜਾਬ ਸਰਕਾਰ ਨੇ ਵਾਜਿਬ ਹੱਕ ਲਈ ਆਵਾਜ਼ ਚੁੱਕਣ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਲੋਕਤੰਤਰੀ ਹੋਣ ਦਾ ਸਬੂਤ ਦਿੱਤਾ ਹੈ। ਇਹੀ ਨਹੀਂ ਇਹ ਕਾਰਵਾਈ ਮੁਲਾਜ਼ਮ ਵਿਰੋਧੀ ਅਤੇ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ।ਪੰਜਾਬ ਸਰਕਾਰ ਨੇ 13 ਜਨਵਰੀ 2019 ਤੋਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਦੇ ਦੋ ਦਿਨ ਬਾਅਦ ਹੀ ਸਾਂਝਾ ਅਧਿਆਪਕ ਮੋਰਚਾ ਦੇ ਸਟੇਟ ਕਨਵੀਨਰ ਦੀਦਾਰ ਸਿੰਘ ਮੁਦਕੀ, ਹਰਜੀਤ ਸਿੰਘ, ਹਰਦੀਪ ਟੋਡਰਪੁਰ, ਭਰਤ ਕੁਮਾਰ ਅਤੇ ਹਰਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਭਾਰਤ ਦੇ ਸੰਵਿਧਾਨ 'ਚ ਬੋਲਣ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਗਿਆ ਹੈ। ਜਿਸ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਮੰਗ ਨੂੰ ਗੂੰਗੀ-ਬੋਲੀ ਸਰਕਾਰ ਨੂੰ ਸੁਣਾਉਣ ਲਈ ਅੰਦੋਲਨ ਕਰਨ, ਹੜਤਾਲ ਕਰਨ ਦਾ ਅਧਿਕਾਰ ਸ਼ਾਮਲ ਹੈ। ਬੇਸ਼ੱਕ ਸਰਕਾਰ ਇਸ ਅਧਿਕਾਰ 'ਤੇ ਜਾਇਜ਼ ਰੋਕ ਲਗਾ ਸਕਦੀ ਹੈ ਪਰ ਬਿਨਾਂ ਕਿਸੇ ਜਾਇਜ਼ ਰੋਕ ਲਗਾਉਣ 'ਤੇ ਸਰਕਾਰ ਕਿਸੇ ਨਾਗਰਿਕ ਜਾਂ ਨਾਗਰਿਕ ਸਮੂਹ ਦੇ ਇਸ ਅਧਿਕਾਰ ਨੂੰ ਖੋਹ ਨਹੀਂ ਸਕਦੀ।ਸਰਕਾਰ ਨੇ ਨਿਰਦੇਸ਼ ਵਿੱਚ ਕੀ ਕਿਹਾ ਹੈ? ਸਰਕਾਰ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਗ਼ਲਤ ਸੂਚਨਾ ਦੇ ਕੇ ਮੈਡੀਕਲ ਜਾਂ ਐਮਰਜੈਂਸੀ ਛੁੱਟੀ ਲਈ ਹੈ। ਇਹ ਛੁੱਟੀ ਲੈ ਕੇ ਪਟਿਆਲਾ ਵਿੱਚ ਚੱਲ ਰਹੀ ਅਧਿਆਪਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ 'ਚ ਸ਼ਾਮਿਲ ਹੋਏ, ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਆਪਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਛੁੱਟੀ 'ਤੇ ਗਏ ਕਿਸੇ ਮੁਲਾਜ਼ਮ ਨੂੰ ਇਸ ਲਈ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ ਕਿ ਉਹ ਆਪਣੀਆਂ ਮੰਗਾਂ ਦੇ ਸਮਰਥਨ 'ਚ ਚੱਲ ਰਹੀ ਹੜਤਾਲ 'ਚ ਸ਼ਾਮਿਲ ਹੋਏ ਹਨ। Image copyright Getty Images ਜੇਕਰ ਕਿਸੇ ਮੁਲਾਜ਼ਮ ਨੇ ਝੂਠ ਨੂੰ ਆਧਾਰ ਬਣਾ ਕੇ ਛੁੱਟੀ ਲਈ ਤੇ ਇਹ ਤੱਥ ਜਾਂਚ ਨਾਲ ਸਾਬਿਤ ਹੋ ਜਾਵੇ ਤਾਂ ਵੱਧ ਤੋਂ ਵੱਧ ਛੁੱਟੀ ਰੱਦ ਕੀਤੀ ਜਾ ਸਕਦੀ ਹੈ ਪਰ ਤੱਥ ਸਪੱਸ਼ਟ ਕਰਦੇ ਹਨ ਕਿ ਸਰਕਾਰ ਦਾ ਇਹ ਨਿਰਦੇਸ਼ ਇਨ੍ਹਾਂ ਪੰਜਾਂ ਅਧਿਆਪਕਾਂ ਨੂੰ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਸਜ਼ਾ ਵਜੋਂ ਦਿੱਤਾ ਗਿਆ ਹੈ ਜੋ ਕਿਸੇ ਵੀ ਨਾਗਰਿਕ ਦੇ ਕਾਨੂੰਨੀ ਹੱਕਾਂ 'ਤੇ ਹਮਲਾ ਹੈ। ਜੋ ਅਧਿਆਪਕ ਠੇਕੇ 'ਤੇ ਨੌਕਰੀ ਕਰਦੇ ਹੋਏ 42 ਹਜ਼ਾਰ ਤਨਖ਼ਾਹ ਲੈ ਰਹੇ ਸਨ, ਪੰਜਾਬ ਸਰਕਾਰ ਨੇ ਉਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਦਿਆਂ ਹੋਇਆਂ ਗ਼ੈਰ-ਕਾਨੂੰਨੀ ਅਤੇ ਗ਼ੈਰ ਵਾਜਿਬ ਸ਼ਰਤ ਲਗਾ ਦਿੱਤੀ ਕਿ ਹੁਣ ਢਾਈ ਸਾਲ ਤੱਕ ਇਨ੍ਹਾਂ ਅਧਿਆਪਕਾਂ ਨੂੰ ਸਿਰਫ਼ 15 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਅਕਤੂਬਰ ਤੋਂ ਇਹ ਅਧਿਆਪਕ ਅੰਦੋਲਨ ਕਰ ਰਹੇ ਹਨ। ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 13 ਜਨਵਰੀ ਲੋਹੜੀ ਵਾਲੇ ਦਿਨ ਤੱਕ ਇਨ੍ਹਾਂ ਦੀਆਂ ਮੰਗਾਂ 'ਤੇ ਨਿਆਇਕ ਫ਼ੈਸਲਾ ਲਿਆ ਜਾਵੇਗਾ। ਜਦੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਲੋਹੜੀ ਵਾਲੇ ਦਿਨ ਤੋਂ ਅਧਿਆਪਕ ਫਿਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠ ਗਏ ਹਨ। ਕੀ ਕਹਿੰਦਾ ਹੈ ਕਾਨੂੰਨਪੰਜਾਬ ਸਰਕਾਰ ਨੇ ਨੈਚੁਰਲ ਜਸਟਿਸ ਦੀ ਉਲੰਘਣਾ ਕਰਦੇ ਹੋਏ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਪੰਜ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਸੰਵਿਧਾਨਿਕ ਕਦਮ ਚੁੱਕਿਆ ਹੈ। ਮੁਲਾਜ਼ਮਾਂ ਦੀਆਂ ਸੇਵਾਵਾਂ ਨਾਲ ਜੁੜੇ ਨਿਯਮ, ਕਾਨੂੰਨ ਤੇ ਸੰਵਿਧਾਨਿਕ ਵਿਧਾਨ ਦੀ ਵਿਆਖਿਆ ਕਰਦਿਆਂ ਹੋਇਆ ਦੇਸ ਦੇ ਸੁਪਰੀਮ ਕੋਰਟ ਨੇ ਵਾਰ-ਵਾਰ ਫ਼ੈਸਲੇ ਦਿੱਤੇ ਹਨ ਕਿ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਇੰਨਾ ਹੀ ਨਹੀਂ ਅਦਾਲਤ ਨੇ ਤਾਂ ਕਿਹਾ ਹੈ ਕਿ ਜੇ ਕਿਸੇ ਵੀ ਫੈਸਲੇ ਨਾਲ ਕਿਸੇ ਮੁਲਾਜ਼ਮ ਦੇ ਕਿਸੇ ਵੀ ਹਿੱਤ 'ਤੇ ਨਕਾਰਤਮਕ ਅਸਰ ਪੈਂਦਾ ਹੈ ਤਾਂ ਉਦੋਂ ਮੁਲਾਜ਼ਮ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਸੁਣਵਾਈ ਦਾ ਮੌਕਾ ਦਿੱਤਾ ਜਾਵੇ। Image copyright Getty Images ਸੁਪਰੀਮ ਕੋਰਟ ਨੇ ਕਈ ਮਾਮਲਿਆਂ ਵਿੱਚ ਫੈਸਲਾ ਦਿੱਤਾ ਹੈ ਕਿ ਜੇ ਕਿਸੇ ਮੁਲਾਜ਼ਮ ਨੂੰ ਕਿਸੇ ਮਾੜੇ ਵਿਹਾਰ ਦੇ ਆਧਾਰ 'ਤੇ ਨੌਕਰੀ ਤੋਂ ਟਰਮੀਨੇਟ ਕੀਤਾ ਜਾਂਦਾ ਹੈ, ਜਿਸ ਨਾਲ ਉਸ ਮੁਲਾਜ਼ਮ ਦੇ ਚਰਿੱਤਰ 'ਤੇ ਧੱਬਾ ਲੱਗਦਾ ਹੈ ਤਾਂ ਉਸ ਮਾਮਲੇ ਵਿੱਚ ਰੈਗੂਲਰ ਤੌਰ 'ਤੇ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ, ਨਹੀਂ ਤਾਂ ਟਰਮੀਨੇਟ ਕਰਨ ਦਾ ਫੈਸਲਾ ਕਾਨੂੰਨ ਵਿਰੋਧੀ ਹੋਵੇਗਾ। ਇੰਨ੍ਹਾਂ ਪੰਜ ਅਧਿਆਪਕਾਂ ਦੀਆਂ ਸੇਵਾਵਾਂ ਟਰਮੀਨੇਟ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਛੁੱਟੀ ਲੈਂਦੇ ਹੋਏ ਵਿਭਾਗ ਨੂੰ ਝੂਠੀ ਸੂਚਨਾ ਦੇ ਕੇ ਗੁਮਰਾਹ ਕੀਤਾ ਹੈ। ਇਸ ਤਰ੍ਹਾਂ ਇਹ ਹੁਕਮ ਇਨ੍ਹਾਂ ਅਧਿਆਪਕਾਂ ਦੀ ਸਾਖ 'ਤੇ ਢਾਹ ਹੈ। ਇਸੇ ਆਧਾਰ 'ਤੇ ਟਰਮੀਨੇਸ਼ਨ ਤੋਂ ਪਹਿਲਾਂ ਜਾਂਚ ਅਧਿਕਾਰੀ ਨਿਯੁਕਤ ਕਰਕੇ ਨਿਯਮ ਮੁਤਾਬਕ ਜਾਂਚ ਕੀਤੀ ਜਾਣਿ ਕਾਨੂੰਨੀ ਤੌਰ 'ਤੇ ਲਾਜ਼ਮੀ ਸੀ ਜਿਸ ਦੀ ਪਾਲਣਾ ਸਰਕਾਰ ਨੇ ਨਹੀਂ ਕੀਤੀ। ਸਗੋਂ ਸਰਕਾਰ ਨੇ ਬਹਾਨੇ ਲਾ ਕੇ ਟਰਮੀਨੇਸ਼ਨ ਹੁਕਮ ਵਿੱਚ ਕਾਰਨ ਦੱਸੋ ਨੋਟਿਸ ਦਿੱਤੇ ਜਾਣ ਦਾ ਜ਼ਿਕਰ ਕੀਤਾ ਹੈ। ਪਰ ਦੋ ਦਿਨਾਂ ਵਿੱਚ ਨੋਟਿਸ ਅਤੇ ਸਜ਼ਾ ਦੇਣ ਦਾ ਫੈਸਲਾ ਸੁਣਾ ਦੇਣਾ ਸਪਸ਼ਟ ਕਰਦਾ ਹੈ ਕਿ ਸੁਣਵਾਈ ਦਾ ਮੌਕਾ ਦੇਣ ਦਾ ਪਖੰਡ ਕਰਕੇ ਸਰਕਾਰ ਖੁਦ ਨੂੰ ਬਚਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੀ ਹੈ।ਕਿਵੇਂ ਹੋਈ ਸੀ ਅਧਿਆਪਕਾਂ ਦੀ ਨਿਯੁਕਤੀ ਪੂਰੀ ਤਨਖਾਹ ਦੇ ਨਾਲ ਰੈਗੁਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ 5 ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਹੈ। 3 ਅਕਤੂਬਰ ਨੂੰ ਪੰਜਾਬ ਕੈਬਨਿਟ ਨੇ 8886 ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਦਾ ਫੈਸਲਾ ਕੀਤਾ ਸੀ। ਇਹ ਉਹ ਅਧਿਆਪਕ ਹਨ ਜਿਨ੍ਹਾਂ ਨੂੰ ਸਰਬ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਆਦਰਸ਼ ਮਾਡਲ ਸਕੂਲ ਵਿੱਚ ਭਰਤੀ ਕੀਤਾ ਗਿਆ ਸੀ। ਇਨ੍ਹਾਂ ਅਧਿਆਪਕਾਂ ਦੀ ਨੌਕਰੀ ਰੈਗੁਲਰਾਈਜ਼ ਕਰ ਦਿੱਤੀ ਗਈ ਪਰ ਤਨਖਾਹ ਵਿੱਚ ਕਟੌਤੀ ਕਰਕੇ। ਪੰਜਾਬ ਸਰਕਾਰ ਨੇ 42 ਹਜ਼ਾਰ ਤਨਖ਼ਾਹ ਲੈਣ ਵਾਲੇ ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰਾਈਜ਼ ਕਰਦੇ ਹੋਏ ਉਨ੍ਹਾਂ ਦੀ ਤਨਖਾਹ ਸਿਰਫ਼ 15 ਹਜ਼ਾਰ ਰੁਪਏ ਤੈਅ ਕਰ ਦਿੱਤੀ ਅਤੇ ਕਿਹਾ ਕਿ ਢਾਈ ਸਾਲ ਤੱਕ ਇਸੇ ਤਨਖਾਹ 'ਤੇ ਕੰਮ ਕਰਨਾ ਹੋਵੇਗਾ। ਇਸ ਫੈਸਲੇ ਦੇ ਖਿਲਾਫ਼ ਪੰਜਾਬ ਦੇ ਅਧਿਆਪਕ ਪਟਿਆਲਾ ਵਿੱਚ ਅੰਦੋਲਨ ਕਰ ਰਹੇ ਸਨ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਲੋਹੜੀ ਵਾਲੇ ਦਿਨ ਦੁਬਾਰਾ ਹੜਤਾਲ 'ਤੇ ਬੈਠੇ ਅਧਿਆਪਕਾਂ 'ਤੇ ਪੁਲਿਸ ਨੇ ਡੰਡੇ ਚਲਾਏ। ਅਧਿਆਪਕ ਡਟੇ ਰਹੇ, ਹਟੇ ਨਹੀਂ ਉਦੋਂ 15 ਤਰੀਕ ਆਉਂਦੇ-ਆਉਂਦੇ ਦੋ ਹੀ ਦਿਨਾਂ ਵਿੱਚ ਸਰਕਾਰ ਨੇ 5 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ।ਅੰਦੋਲਨ ਕਰ ਰਹੇ ਅਧਿਆਪਕਾਂ ਦੇ ਪਟਿਆਲਾ ਵਿੱਚ 2 ਦਿਸੰਬਰ 2018 ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਹੈ ਕਿ ਇਸ ਪ੍ਰਦਰਸ਼ਨ ਨਾਲ ਆਮ ਜਨਜੀਵਨ ਠੱਪ ਹੋ ਜਾਵੇਗਾ ਅਤੇ ਜਨਤਾ ਨੂੰ ਭਾਰੀ ਪਰੇਸ਼ਾਨੀ ਹੋਵੇਗੀ। ਇਸ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਕੋਰਟ ਦੇ ਬੈਂਚ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਐਸੋਸੀਏਸ਼ਨ ਨੂੰ ਸ਼ਾਂਤੀ ਪੂਰਨ ਅੰਦੋਲਨ ਕਰਨ ਅਤੇ ਆਪਣੀ ਨਿਆਇਕ ਮੰਗ ਨੂੰ ਚੁੱਕਣ ਦਾ ਪੂਰਾ ਅਧਿਕਾਰ ਹੈ।ਪੰਜਾਬ ਦੇ ਸਿੱਖਿਆ ਮੰਤਰੀ ਵਾਰੀ-ਵਾਰੀ ਕਹਿ ਰਹੇ ਹਨ ਕਿ ਜੋ ਅਧਿਆਪਕ ਆਪਣੀਆਂ ਸੇਵਾਵਾਂ ਰੈਗੁਲਰ ਕਰਨਾ ਚਾਹੁੰਦੇ ਹਨ ਉਹ 15,300 ਰੁਪਏ ਦੀ ਤਨਖਾਹ 'ਤੇ ਰੈਗੁਲਰ ਹੋਣ ਦੀ ਚੋਣ ਕਰ ਸਕਦੇ ਹਨ ਨਹੀਂ ਤਾਂ ਕਾਨਟਰੈਕਟ 'ਤੇ ਨੌਕਰੀ ਵਿੱਚ ਬਣੇ ਰਹਿ ਸਕਦੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਆਪਣੀਆਂ ਸੇਵਾਵਾਂ ਰੈਗੁਲਰ ਕਰਨ ਦੀ ਚੋਣ ਕਰਨਗੇ ਉਨ੍ਹਾਂ ਦੀ ਮਰਜ਼ੀ ਦੀ ਥਾਂ ਤਬਾਦਲਾ ਕਰ ਦਿੱਤਾ ਜਾਵੇਗਾ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
কোহলির সেঞ্চুরিতেও ধোনি উজ্জ্বল, সমতা ফেরাল ভারত | Bengali |
मुनव्वर फ़ारूक़ी बोले, 'आप जनता को रोक नहीं सकते, कॉमेडी रुकने वाली चीज़ नहीं' | Hindi |
ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਕਿਹਾ ਸੀ 'ਸਭ ਤੋਂ ਖ਼ਤਰਨਾਕ' 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44233086 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright jasvir shetra/bbc ਫੋਟੋ ਕੈਪਸ਼ਨ ਜੱਦੀ ਘਰ 'ਚ ਲੱਗਿਆ ਕਰਤਾਰ ਸਿੰਘ ਸਰਾਭੇ ਦਾ ਬੁੱਤ ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ।1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਨਾਲ ਜੁੜੇ।1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈਇਹ ਵੀ ਪੜ੍ਹੋ:ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪਿਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਕਰਤਾਰ ਸਿੰਘ ਸਰਾਭਾ ਦੇ ਪੂਰੇ ਜੀਵਨ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਇਤਿਹਾਸਕਾਰ ਹਰੀਸ਼ ਪੁਰੀ ਨਾਲ ਗੱਲਬਾਤ ਕੀਤੀ ਅਤੇ ਉਸੇ ਗੱਲਬਾਤ 'ਤੇ ਆਧਾਰਿਤ ਹੈ ਕਰਤਾਰ ਸਿੰਘ ਸਰਾਭਾ ਬਾਰੇ ਇਹ ਜਾਣਕਾਰੀ।1. ਕਰਤਾਰ ਸਿੰਘ ਸਰਾਭਾ ਦੀ ਸ਼ਖਸ਼ੀਅਤਕਰਤਾਰ ਸਿੰਘ ਸਰਾਭਾ ਦੀ ਉਮਰ ਕਾਫੀ ਘੱਟ ਸੀ ਜਦੋਂ ਭਾਰਤ ਪਰਤੇ ਸੀ। ਕਰਤਾਰ ਸਿੰਘ ਦੀ ਵਚਨਬੱਧਤਾ ਅਤੇ ਜਜ਼ਬਾ ਕਾਫੀ ਪ੍ਰਭਾਵ ਛੱਡਦਾ ਸੀ। ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਸੀ ਜੋ ਲੋਕ ਇੱਥੇ ਭਾਰਤ ਆਏ ਸੀ ਉਨ੍ਹਾਂ ਦੇ ਕੰਮ ਨੂੰ ਪੂਰੀ ਤਰੀਕੇ ਨਾਲ ਤੈਅ ਯੋਜਨਾ ਤਹਿਤ ਪੂਰਾ ਕਰਨਾ ਕਰਤਾਰ ਸਿੰਘ ਸਰਾਭਾ ਦੀ ਜ਼ਿੰਮਵਾਰੀ ਸੀ। Image copyright Getty Images ਫੋਟੋ ਕੈਪਸ਼ਨ ਕਰਤਾਰ ਸਿੰਘ ਸਰਾਭਾ ਆਪਣੀ ਭਾਰਤ ਫੇਰੀ ਦੌਰਾਨ ਕਈ ਛਾਉਣੀਆਂ ਵਿੱਚ ਪ੍ਰਚਾਰ ਲਈ ਗਏ ਸੀ ਕਰਤਾਰ ਸਿੰਘ ਵਿੱਚ ਹਿੰਮਤ ਬਹੁਤ ਸੀ ਅਤੇ ਉਨ੍ਹਾਂ ਨੇ ਕਈ ਥਾਂਵਾਂ ਦੀ ਯਾਤਰਾ ਕੀਤੀ ਸੀ। ਉਹ ਲੋਕਾਂ ਦਾ ਇਕੱਠ ਕਰਦੇ ਅਤੇ ਉਨ੍ਹਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਸੀ।ਕਰਤਾਰ ਸਿੰਘ ਪੂਰੇ ਤਰੀਕੇ ਨਾਲ ਮੋਬਲਾਈਜ਼ ਸ਼ਖਸ ਸੀ ਅਤੇ ਆਪਣੇ ਸਾਥੀਆਂ ਵਿੱਚ ਉਨ੍ਹਾਂ ਦਾ ਕਾਫੀ ਸਤਕਾਰ ਸੀ ਅਤੇ ਉਹ ਕਿਸੇ ਵੀ ਤਰੀਕੇ ਦੀ ਕੁਰਬਾਨੀ ਦੇਣ ਨੂੰ ਤਿਆਰ ਸਨ।ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ ਭਗਤ ਸਿੰਘ ਨੂੰ 'ਸ਼ਹੀਦ' ਦਾ ਦਰਜਾ ਕਿਉਂ ਨਹੀਂ ਦੇ ਸਕਦੀ ਪੰਜਾਬ ਸਰਕਾਰਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ2. ਗ਼ਦਰ ਪਾਰਟੀ ਨਾਲ ਕਿਵੇਂ ਜੁੜੇ?ਜਦੋਂ ਅਮਰੀਕਾ ਵਿੱਚ ਐਸੋਸੀਏਸ਼ਨ ਬਣੀ ਤਾਂ ਉਸ ਵੇਲੇ ਬਾਕੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਵੀ ਉੱਥੇ ਸੀ। ਭਾਵੇਂ ਉਸ ਵੇਲੇ ਉਹ ਮੁੱਖ ਲੀਡਰਾਂ ਵਿੱਚ ਨਹੀਂ ਸੀ ਪਰ ਫਿਰ ਵੀ ਲਾਲਾ ਹਰਦਿਆਲ ਨੇ ਸਰਾਭਾ ਬਾਰੇ ਬਾਕੀ ਲੋਕਾਂ ਨੂੰ ਦੱਸਿਆ ਸੀ।ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ। ਲਾਲਾ ਹਰਦਿਆਲ ਨੇ ਉੱਥੇ ਦੱਸਿਆ ਕਿ ਕਰਤਾਰ ਸਿੰਘ ਅਤੇ ਜਗਤ ਰਾਮ ਨੇ ਸਟਾਕਟਨ ਦੇ ਨੇੜੇ ਇੱਕ ਅਜਿਹੀ ਮੀਟਿੰਗ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਨ੍ਹਾਂ ਨੇ ਹਿੰਦੁਸਤਾਨ ਤੋਂ ਆਏ ਪ੍ਰਵਾਸੀਆਂ ਵਿਚਾਲੇ ਸਿਆਸੀ ਚੇਤਨਾ ਦਾ ਮੁੱਢ ਬੰਨਿਆ ਸੀ। Image copyright VANCOUVER PUBLIC LIBRARY ਫੋਟੋ ਕੈਪਸ਼ਨ 1914 ਵਿੱਚ ਕੈਨੇਡਾ ਤੋਂ ਭਾਰਤ ਪਹੁੰਚੇ ਕੌਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਵੀ ਕੋਲਕਤਾ ਵਿੱਚ ਪੁੱਛਗਿੱਛ ਤੇ ਪਛਾਣ ਲਈ ਕਾਫੀ ਦੇਰ ਰੋਕਿਆ ਸੀ ਲਾਲਾ ਹਰਦਿਆਲ ਨੂੰ ਇਹ ਅਹਿਸਾਸ ਸੀ ਕਿ ਇਹ ਨੌਜਵਾਨ ਮੁੰਡਾ ਕਾਫੀ ਹਿੰਮਤੀ ਹੈ। ਇਸ ਨਾਲ ਸਾਰਿਆਂ ਨੂੰ ਇਹ ਸਮਝ ਆ ਚੁੱਕੀ ਸੀ ਕਿ ਲਾਲਾ ਹਰਦਿਆਲ ਦੇ ਕੰਮ ਸ਼ੁਰੂ ਕਰਦਿਆਂ ਹੀ ਕਰਤਾਰ ਸਿੰਘ ਸਰਾਭਾ ਇੱਕ ਅਹਿਮ ਰੋਲ ਅਦਾ ਕਰਨਗੇ।ਜਦੋਂ ਗ਼ਦਰ ਅਖ਼ਬਾਰ ਦੀ ਛਪਾਈ ਸ਼ੁਰੂ ਹੁੰਦੀ ਹੈ ਉਸ ਵਿੱਚ ਲਾਲਾ ਹਰਦਿਆਲ ਦੇ ਨਾਲ ਸਭ ਤੋਂ ਪਹਿਲੇ ਬੰਦਿਆਂ ਵਿੱਚ ਜਗਤ ਰਾਮ, ਕਰਤਾਰ ਸਿੰਘ ਸਰਾਭਾ ਤੇ ਅਮਰ ਸਿੰਘ ਰਾਜਪੂਤ ਸ਼ਾਮਿਲ ਸਨ।ਕਰਤਾਰ ਸਿੰਘ ਸਰਾਭਾ ਦੇ ਸਾਰੇ ਸਾਥੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਮਿਹਨਤੀ ਅਤੇ ਸਿਦਕੀ ਸੀ। ਉਨ੍ਹਾਂ ਮੁਤਾਬਿਕ ਕਰਤਾਰ ਸਿੰਘ ਸਰਾਭਾ ਕਾਫੀ ਮਖੌਲੀਆ ਅਤੇ ਹਸਮੁੱਖ ਸੀ ਇਸ ਲਈ ਲੋਕਾਂ ਨੂੰ ਸਰਾਭਾ ਨਾਲ ਪਿਆਰ ਵੀ ਬਹੁਤ ਸੀ ਅਤੇ ਲੋਕ ਉਨ੍ਹਾਂ ਦੀ ਕਦਰ ਵੀ ਕਰਦੇ ਸੀ।ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇ85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ?3. ਭਾਰਤ ਵਿੱਚ ਲਹਿਰ ਬਾਰੇ ਭੂਮਿਕਾਬਰਤਾਨਵੀ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕਰਕੇ ਵਿਦੇਸ਼ ਤੋਂ ਆਉਂਦੇ ਭਾਰਤੀਆਂ ਦੀ ਜਾਂਚ ਨੂੰ ਜ਼ਰੂਰੀ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕੋਈ ਭਾਰਤੀ ਆਜ਼ਾਦ ਨਾ ਘੁੰਮੇ ਜਿਸਦਾ ਕੋਈ ਸਿਆਸੀ ਮੁੱਦਾ ਹੋਵੇ। ਇਸ ਲਈ ਕੋਲਕਤਾ ਦੇ ਬੰਦਰਗਾਹ 'ਤੇ ਜਦੋਂ ਜਹਾਜ਼ ਪਹੁੰਚਦਾ ਤਾਂ ਸਾਰੇ ਭਾਰਤੀਆਂ ਦੀ ਜਾਂਚ ਹੁੰਦੀ ਸੀ। Image copyright Elvis ਫੋਟੋ ਕੈਪਸ਼ਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸੀ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸੀਆਈਡੀ ਕੋਲ ਸਾਰੀ ਜਾਣਕਾਰੀ ਹੁੰਦੀ ਸੀ ਕਿਉਂਕਿ ਗ਼ਦਰ ਪਾਰਟੀ ਨਾਲ ਜੁੜੇ ਲੋਕ ਖੁੱਲ੍ਹੇਆਮ ਆਪਣੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਦੇ ਸੀ।ਇਸ ਲਈ ਜਦੋਂ ਵੀ ਜਹਾਜ਼ ਉਤਰਦਾ ਸੀ ਤਾਂ ਉਹ ਅਜਿਹੇ ਭਾਰਤੀਆਂ ਨੂੰ ਫੜ੍ਹ ਲੈਂਦੇ ਸੀ ਪਰ ਫਿਰ ਵੀ ਕਾਫੀ ਗ਼ਦਰੀ ਲੋਕ ਬਚਦੇ ਬਚਾਉਂਦੇ ਪੰਜਾਬ ਵੱਲ ਪਹੁੰਚ ਗਏ ਸੀ। ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਨਾ ਅਤੇ ਜਥੇਬੰਦ ਕਰਨਾ ਕਰਤਾਰ ਸਿੰਘ ਸਰਾਭਾ ਦਾ ਕੰਮ ਸੀ।ਭਾਰਤ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਕੋਲ ਸਭ ਤੋਂ ਵੱਡੀ ਸਮੱਸਿਆ ਸੀ ਕਿ ਉਹ ਕਰਨ ਕੀ। Image copyright jasvir shetra/BBC ਫੋਟੋ ਕੈਪਸ਼ਨ ਪਿੰਡ ਸਰਾਭਾ ਵਿੱਚ ਕਰਤਾਰ ਸਿੰਘ ਦਾ ਜੱਦੀ ਪਿੰਡ ਉਨ੍ਹਾਂ ਦੇ ਕੋਲ ਪੈਸੇ ਸਨ ਅਤੇ ਨਾ ਹੀ ਲੜਨ ਵਾਸਤੇ ਹਥਿਆਰ ਸਨ ਅਤੇ ਨਾ ਹੀ ਕੋਈ ਪ੍ਰੇਰਨਾ ਦੇਣ ਵਾਲਾ ਸਾਹਿਤ ਜਾਂ ਸੰਪਕਰ ਕਰਨ ਦਾ ਕੋਈ ਢਾਂਚਾ ਮੌਜੂਦ ਸੀ ਇਸ ਲਈ ਸਾਰੀ ਯੋਜਨਾ ਕਰਤਾਰ ਸਿੰਘ ਨੂੰ ਹੀ ਬਣਾਉਣੀ ਪੈਂਦੀ ਸੀ।ਭਾਵੇਂ ਬੰਗਾਲ ਦੇ ਇਨਕਲਾਬੀਆਂ ਕੋਲ ਪਹੁੰਚ ਕਰਨੀ ਹੋਵੇ, ਜਾਂ ਰਾਸ਼ ਬਿਹਾਰੀ ਬੋਸ ਵਰਗੇ ਇਨਕਲਾਬੀਆਂ ਨੂੰ ਪੰਜਾਬ ਲਿਆਉਣ ਹੋਵੇ ਜਾਂ ਇਹ ਫੈਸਲਾ ਕਰਨਾ ਹੋਵੇ ਕਿ ਫੰਡ ਇਕੱਠਾ ਕਰਨ ਦੇ ਲਈ ਕੁਝ ਅਮੀਰ ਲੋਕਾਂ ਦੇ ਘਰਾਂ ਵਿੱਚ ਡਕੈਤੀਆਂ ਕੀਤੀਆਂ ਜਾਣ, ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਲਏ ਗਏ ਸਨ।ਹਥਿਆਰਾਂ ਦੀ ਖਰੀਦ ਕਿੱਥੋਂ ਹੋ ਸਕਦੀ ਹੈ ਜਾਂ ਹਥਿਆਰਾਂ ਜਾਂ ਬੰਬ ਕਿਵੇਂ ਬਣਾਏ ਜਾ ਸਕਦੇ ਹੈ ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਕੀਤੇ ਕੀਤੇ ਜਾ ਰਹੇ ਸੀ। ਗਦਰ ਲਹਿਰ ਨਾਲ ਜੁੜੇ ਸਾਰੇ ਲੋਕ ਸਹੀ ਜਾਣਕਾਰੀ ਤੇ ਸਰੋਤਾਂ ਲਈ ਕਰਤਾਰ ਸਿੰਘ 'ਤੇ ਹੀ ਨਿਰਭਰ ਸਨ। 4. ਸਾਵਰਕਰ ਨੂੰ ਕਿਉਂ ਮੰਨਦੇ ਸੀ ਆਦਰਸ਼?ਗਦਰ ਮੂਵਮੈਂਟ ਦੀ ਸ਼ੁਰੂਆਤੀ ਸੋਚ ਵੀਡੀ ਸਾਵਰਕਰ ਦੀ ਕਿਤਾਬ ਵਾਰ ਆਫ ਇੰਡੀਪੈਨਡੈਂਸ 1857 'ਤੇ ਆਧਿਰਤ ਹੈ। ਉਸ ਕਿਤਾਬ ਵਿੱਚ ਦੱਸਿਆ ਗਿਆ ਸੀ ਕਿ ਹਰ ਫਿਰਕੇ ਦੇ ਲੋਕਾਂ ਨੇ ਖੁਦ ਨੂੰ ਅੰਗਰੇਜ਼ਾਂ ਦੇ ਖਿਲਾਫ ਜਥੇਬੰਦ ਕੀਤਾ ਸੀ ਅਤੇ ਇਹ ਪਹਿਲਾ ਕਦਮ ਸੀ ਅਤੇ ਹੁਣ ਦੂਜੇ ਕਦਮ ਦੀ ਲੋੜ ਹੈ।1857 ਦੇ ਗਦਰ ਦੇ ਨਾਇਕਾਂ ਦਾ ਜ਼ਿਕਰ ਗ਼ਦਰ ਦੇ ਸਾਹਿਤ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਲਈ ਸਾਵਰਕਰ ਉਨ੍ਹਾਂ ਦੇ ਲਈ ਉਹ ਸ਼ਖਸ ਸੀ ਜਿਸਨੇ ਇਹ ਕਿਤਾਬ ਲਿਖੀ ਸੀ ਅਤੇ ਲਾਲਾ ਹਰਦਿਆਲ ਉਸ ਤੋਂ ਕਾਫੀ ਪ੍ਰਭਾਵਿਤ ਸਨ।ਲਾਜ਼ਮੀ ਤੌਰ 'ਤੇ ਉਸ ਵੇਲੇ ਸਾਵਰਕਰ ਇੱਕ ਮੰਨੇ-ਪਰਮੰਨੇ ਇਨਕਲਾਬੀ ਸਨ। ਭਾਵੇਂ ਬਾਅਦ ਵਿੱਚ ਸਾਵਰਕਰ ਦੇ ਵਿਚਾਰ ਬਦਲੇ ਉਹ ਹਿੰਦੁਤਵ ਦੇ ਸਕੌਲਰ ਬਣੇ। ਉਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਪਰ ਇਹ ਕਹਾਣੀ ਬਾਅਦ ਦੀ ਹੈ। ਗਦਰ ਮੂਵਮੈਂਟ ਵੇਲੇ ਉਨ੍ਹਾਂ ਦੀ ਕਾਫੀ ਇੱਜ਼ਤ ਸੀ। ਸਾਵਰਕਰ ਦੇ ਸਾਹਿਤ ਨਾਲ ਉਹ ਕਾਫੀ ਪ੍ਰਭਾਵਿਤ ਸਨ ਅਤੇ ਉਸ ਕਿਤਾਬ ਦੇ ਹਿੱਸੇ ਕਿਸ਼ਤਾਂ ਵਿੱਚ ਗ਼ਦਰ ਅਖ਼ਬਾਰ ਵਿੱਚ ਵੀ ਛਪਦੇ ਸਨ।5. 'ਫਿਰ ਜਨਮ ਲੈ ਕੇ ਲੜਾਂਗਾ'ਲਾਹੌਰ ਕਾਂਸਪਰੇਸੀ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ। ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, "ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।'' ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, "ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।''ਜੱਜ ਨੇ ਵੀ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
বিশ্ববিদ্যালয়ে হস্তক্ষেপ করবই। ফের বললেন পার্থ | Bengali |
ସିଲି ପଏଣ୍ଟ୍ : ଏଲି ନୁହେଁ ଈଶାଙ୍କ ପ୍ରେମରେ ଉବୁଟୁବୁ | Odia |
ನಟ ದುನಿಯಾ ವಿಜಯ್ ರಿಂದ ಹಲ್ಲೆಗೊಳಗಾದ ಮಾರುತಿ ಗೌಡ ಹೇಳಿಕೆ | Kannada |
میرے لئے بھگوان ہے رادھے ماں: راکھی ساونت | Urdu |
નોટબંધી: જુની નોટ બેંકમાં જમા કરાવવાનો આજે છેલ્લો દિવસ, શું છે સ્થિતિ? જાણો | Gujarati |
ഇന്ത്യയില് നിന്നുള്ള മുന്തിരിക്ക് റഷ്യയും ശ്രീലങ്കയും നിയന്ത്രണം ഏര്പ്പെടുത്തി | Malayalam |
رانی مکھرجی نے اپنی 40ویں سالگرہ پر اس لیٹر کے ذریعے بیان کیا شادی شدہ اداکارہ ہونے کا درد | Urdu |
ଡିସେମ୍ବର ୧ରୁ ବଦଳିଯିବ ଏହି ୬ଟି ନିୟମ, ଶେଷ କରି ଦିଅନ୍ତୁ ଏହି ଜରୁରୀ କାମ | Odia |
ಮಳೆಯಲ್ಲಿ ಫುಟ್ಬಾಲ್ ಆಡಿದ ಅಮೀರ್ ಖಾನ್ ಮಗನ ಫೋಟೋಗಳು ವೈರಲ್ | Kannada |
സന്തോഷ് ശിവന് അയ്യപ്പന്റെ കഥയുമായി എത്തുന്നു | Malayalam |
ടീമിലേക്ക് മടങ്ങിയെത്തിയെങ്കിലും സ്വയം ഒഴിവായി ഹാഷിം അംല | Malayalam |
বাবাকে ‘সারপ্রাইজ গিফট’ তারকা ক্রিকেটারের, উপহার পেয়ে আপ্লুত বাবা | Bengali |
शहरी भागात पाच वर्षात 400 महिलांचा प्रसुती दरम्यान मृत्यू | Marathi |
ଟିଏଫ୍ଏ ପ୍ରତିଭା ଚୟନ ଶିବିରରେ ୧୨୭ ଖେଳାଳି | Odia |
କାନାରା ବ୍ୟାଙ୍କର ୧୭୨ତମ ଶାଖା ଉଦ୍ଘାଟିତ | Odia |
অনুব্রতকে নজরবন্দি স্রেফ একটা নাটক: বিমান বসু | Bengali |
'ಧೋನಿ' ಅಸ್ತ್ರದಲ್ಲಿ ಮಾರ್ಪಾಟು; ಚೆನ್ನೈ ಸೂಪರ್ ಕಿಂಗ್ಸ್ ಮಾಸ್ಟರ್ಪ್ಲಾನ್ | Kannada |
കിടിലന് ടീമുമായി ഇംഗ്ലണ്ട്; ലക്ഷ്യമിടുന്നത് യൂറോ കപ്പ് യോഗ്യത | Malayalam |
ಮನಿಷಾ ಕೊಯಿರಾಲ: ನೋವು -ನಲಿವಿನ ಹೂರಣ 'ದಿ ಬುಕ್ ಆಫ್ ಅನ್ಟೋಲ್ಡ್ ಸ್ಟೋರೀಸ್' | Kannada |
'अॅक्सिडेन्टल पीएम'ला घ्यावी लागणार मनमोहन सिंगांची परवानगी | Marathi |
କିପରି ଆରମ୍ଭ ହୋଇଥିଲା ପ୍ରଥମ ରଙ୍ଗିନ ଓଡ଼ିଆ ଚଳଚ୍ଚିତ୍ର ‘ଗପ ହେଲେ… | Odia |
चाइना स्कैम जो चीन से नहीं, वहां से दूर आइल ऑफ़ मैन द्वीप से चलता है | Hindi |
जवान: शाहरुख़ ख़ान की फ़िल्म की पहली झलक पर फैन्स फिदा, आलोचकों ने क्या कहा | Hindi |
दाभोलकर होते सरकारचे दलाल, रावतेंनी उधळली मुक्ताफळं | Marathi |
‘اکشے کمار کی یہ ہیروئن شادی سے پہلے ہوئی حاملہ، تصویر شیئر کر کہا- ’کب سے بتانا چاہتی تھی | Urdu |
ಕೇಂದ್ರ ಸಚಿವರೊಂದಿಗೆ ಸೈಕ್ಲಿಂಗ್ ಮಾಡಿದ ಬಾಲಿವುಡ್ ನಟ ಸಲ್ಮಾನ್ ಖಾನ್ | Kannada |
'ஒரு நல்ல நாள் பாத்து சொல்றேன்' திரைப்படத்தில் நடிகர் விஜய் சேதுபதி 4 நிமிட வசனத்தை ஒரே டேக்கில் பேசியுள்ளார். | Tamil |
'کانگریس کیلئے تشہیر پر سلمان خان نے دیا یہ جواب، سن کر مودی کے فین کہیں گے 'واہ | Urdu |
'ഐശ്വര്യ ലക്ഷ്മി എത്ര ക്യൂട്ടാണ്'; വീഡിയോ വൈറല് | Malayalam |
वर्ल्ड कप 2023: भारतीय क्रिकेट टीम के साथ क्यों जुड़ गया है 'चोकर्स' का टैग | Hindi |
1826 ಗಂಟೆಗಳ ಪರಿಶ್ರಮದ ನಂತರ ಸಿದ್ಧವಾಗಿತ್ತು ಪ್ರಿಯಾಂಕಾ ವಿವಾಹದಲ್ಲಿ ತೊಟ್ಟ ಬಿಳಿ ಬಣ್ಣದ ಗೌನ್..! | Kannada |
જુઓ રાણી 'પદ્મિની' બનેલી દીપિકાનો ઠસ્સો, આ તસવીરોમાં | Gujarati |
குசு கார்களைத் தயாரிக்கும் ஜெர்மனியின் ஃபோக்ஸ்வேகன் நிறுவனம் தனது கோல்ஃப் மாடல் கார்களில் அதிநவீன தொழில்நுட்பத்தை அறிமுகப்படுத்த உள்ளது. | Tamil |
புறச் சூழல்களின் தாக்கம் அதிகமாகும்போதெல்லாம் நபிகளார் இறைவனிடம் பாதுகாவல் தேடுவது வழக்கம். இரண்டு கரங்களையேந்தி இப்படி இறைஞ்சுவதும் நபிகளாரின் பழக்கமாகவும் இருந்தது. | Tamil |
ಅಡಿಲೇಡ್ ಟೆಸ್ಟ್: 7 ವಿಕೆಟ್ ಕೈಲಿರುವಂತೆ 166 ರನ್ ಮುನ್ನಡೆ ಪಡೆದ ಭಾರತ | Kannada |
ಮನೆಕೆಲಸದಾಕೆ ಮೇಲೆ ಹಲ್ಲೆ : ಬಾಲಿವುಡ್ ನಟಿ ವಿರುದ್ಧ ದೂರು ದಾಖಲು | Kannada |
राजनाथ सिंहांच्या आश्वासनानंतर 'मुश्किल' पेच सुटणार ! | Marathi |
ടീമിലെ പതിനൊന്ന് പേരും വിരാട് കോഹ്ലിമാരല്ല: മുത്തയ്യ മുരളീധരന് | Malayalam |
ज्येष्ठ अभिनेते मधुकर तोरडमलांची 'ही' अखेरची इच्छा जॉनने केली पूर्ण | Marathi |
'ಕೆ.ಜಿ.ಎಫ್: ಚಾಪ್ಟರ್ 2' ಬಿಡುಗಡೆ ದಿನಾಂಕ ಬಹಿರಂಗ: ಕೋಲಾರ ಗೋಲ್ಡ್ ಫೀಲ್ಡ್ಗೆ ಸಂಜು ಬಾಬಾ ಎಂಟ್ರಿ..! | Kannada |
'ഡിയര് കോമ്രേഡ്' ചിത്രത്തിന്െറ ടീസര് സ് മാര്ച്ച് 17ന് റിലീസ് ചെയ്യും | Malayalam |
ରୋମାଞ୍ଚକ ବିଜୟ: ଶ୍ରୀଲଙ୍କାକୁ ପୁଣି ହରାଇଲା ବାଂଲାଦେଶ | Odia |
Justin Bieber એ આ એક્ટ્રેસ સાથે કરી લીધી સગાઇ | Gujarati |
اس بھوجپوری اداکارہ نے کیمرے کے آگے کیا کچھ ایسا، وائرل ہو گیا ویڈیو | Urdu |
‘ଲଗାନ୍’ ଉଇକେଟକିପରଙ୍କ ପତନ, ବଲିଉଡରେ ଶୋକ | Odia |
ଭୁବନେଶ୍ବରଙ୍କୁ ୧୦୦ ୱିକେଟ୍ | Odia |
ବ୍ରାଣ୍ଡସ୍ ଅଫ୍ ଓଡ଼ିଶା ପ୍ରାଇଡ୍ ଅଫ୍ ଇଣ୍ଡିଆ: ସମ୍ବାଦ କର୍ପୋରେଟ୍ ଏକ୍ସେଲେନ୍ସ ଆୱାର୍ଡ | Odia |
ಒಂದೇ ದಿನದಲ್ಲಿ ಫೇಸ್ಬುಕ್ಗೆ 8 ಲಕ್ಷ ಕೋಟಿ ರೂ ನಷ್ಟವಾಗಲು ಏನು ಕಾರಣ? | Kannada |
ਬਰਫ਼ਬਾਰੀ ਦੀ ਰਜ਼ਾਈ ਵਿੱਚ ਲਿਪਟੀ ਕੁਦਰਤ ਦੀਆਂ ਦਿਲਚਸਪ ਤਸਵੀਰਾਂ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46768220 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਵੇਂ ਸਾਲ ਦੇ ਨਾਲ ਹੀ ਦੁਨੀਆ ਭਰ ਵਿੱਚ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਹੈ। ਭਾਰਤ, ਅਫਗਾਨਿਸਤਾਨ ਤੋਂ ਲੈ ਕੇ ਯੂਰਪ ਦੇ ਕਈ ਦੇਸਾਂ ਤੱਕ ਬਰਫ਼ ਦੀ ਸਫ਼ੈਦ ਚਾਦਰ ਵਿਛ ਗਈ ਹੈ।ਸ਼੍ਰੀਨਗਰ ਵਿੱਚ ਇਨ੍ਹੀਂ ਦਿਨੀਂ ਬਰਫ਼ ਪੈ ਰਹੀ ਹੈ। ਠੰਡੇ ਮੌਸਮ ਵਿੱਚ ਸੈਲਫੀ ਲੈਣ ਵਿੱਚ ਰੁਝੀਆਂ ਸੈਲਾਨੀ ਮੁਟਿਆਰਾਂ। Image copyright Amir peerzada/bbc ਬਰਫ਼ ਪੈਣ ਮਗਰੋਂ ਇੱਕ ਜੋੜੇ ਨੂੰ ਡਲ ਝੀਲ ਦੀ ਸੈਰ ਕਰਵਾਉਂਦਾ ਇੱਕ ਸ਼ਿਕਾਰੇ ਵਾਲਾ। Image copyright Amir peerzada/bbc ਦੱਖਣੀ ਕਸ਼ਮੀਰ ਵਿੱਚ ਤਰਾਲ ਇਲਾਕੇ ਵਿੱਚ ਬਰਫ਼ ਨਾਲ ਘਿਰੀਆਂ ਪਹਾੜੀਆਂ ਅਤੇ ਸੁੱਕੇ ਰੁੱਖਾਂ ਵਿੱਚ ਜਾ ਰਹੀ ਇੱਕ ਲੜਕੀ ਲੂਸੀ ਗ੍ਰੇਅ ਦੀ ਯਾਦ ਦਿਵਾਉਂਦੀ ਹੈ। Image copyright Amir peerzada/bbc Image copyright Amir peerzada/bbc ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਇਹ ਕਸ਼ਮੀਰ ਦੀ ਸਭ ਤੋਂ ਵੱਧ ਬਰਫ਼ਬਾਰੀ ਦਰਜ ਕੀਤੀ ਗਈ ਹੈ। Image copyright AFP ਜਰਮਨੀ ਦੇ ਮਿਊਨਿਖ ਵਿੱਚ ਆਪਣੀ ਰੇਲ ਗੱਡੀ ਦੀ ਉਡੀਕ ਕਰਦਾ ਇੱਕ ਮੁਸਾਫਰ ਅਤੇ ਦੂਰੋਂ ਆਉਂਦੀ ਰੇਲ ਕਿਸੇ ਸੁਪਨੇ ਦਾ ਭਰਮ ਸਿਰਜਦੀ ਹੈ। Image copyright Reuters ਗ੍ਰੀਸ ਦੇ ਥੈਸੋਲਿੰਕੀ ਇਲਾਕੇ ਵਿੱਚ ਬਰਫ ਦੇ ਗੋਲੇ ਮਾਰ ਕੇ ਖੇਡਦੇ ਬੱਚੇ। Image copyright Reuters ਗ੍ਰੀਸ ਵਿੱਚ ਬਰਫ਼ਬਾਰੀ ਦੌਰਾਨ ਛਤਰੀਆਂ ਦੀ ਬਣੀ ਕਲਾਕਾਰੀ ਕੋਲ ਖੜ ਕੇ ਤਸਵੀਰਾਂ ਖਿਚਵਾਉਂਦੇ ਹੋਏ। Image copyright Reuters ਗ੍ਰੀਸ ਵਿੱਚ ਸਿਕੰਦਰ ਦੀ ਇਹ ਮੂਰਤੀ ਦੇ ਸਾਹਮਣੇ ਬਣਿਆ ਬਰਫ਼ ਦਾ ਪੁਤਲਾ। Image copyright AFP ਗ੍ਰੀਸ ਦੇ ਥੈਸੋਲਿੰਕੀ ਵਿੱਚ ਵੱਡੇ ਦਿਨ ਮੌਕੇ ਲੱਗੇ ਇੱਕ ਦੁਕਾਨ ਕੋਲ ਡਿਗਦੀ ਬਰਫ਼ ਵਿੱਚ ਈਸਾ ਦੇ ਜਨਮ ਨਾਲ ਜੁੜੀ ਝਾਕੀ ਕੋਲੋਂ ਲੰਘਦੀ ਇੱਕ ਔਰਤ। Image copyright Reuters ਗ੍ਰੀਸ ਦੀ ਰਾਜਧਾਨੀ ਏਥੰਜ਼ ਵਿੱਚ 'ਦਿ ਪਾਰਕ ਆਫ ਸੋਲ' ਵਿੱਚ ਲੱਗੀ ਖੁੱਲ੍ਹੀ ਪ੍ਰਦਰਸ਼ਨੀ ਵਿੱਚ ਲੱਗੀ ਇੱਕ ਮੂਰਤੀ ਅਤੇ ਉਸ ਦੇ ਆਸਪਾਸ ਜ਼ਮੀਨ ਉੱਪਰ ਵਿਛੀ ਚਿੱਟੀ ਚਾਦਰ ਦਾ ਨਜ਼ਾਰਾ।ਇਹ ਵੀ ਪੜ੍ਹੋ:ਕੇਜਰੀਵਾਲ ਕਥਿਤ ਪੋਰਨ ਵੀਡੀਓ ਦੇਖਣ ਦਾ ਕੀ ਹੈ ਸੱਚ'ਕੌਰਵ ਸਨ ਟੈਸਟ ਟਿਊਬ ਬੇਬੀ, ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
سالگرہ پر خصوصی : مینا کماری نے اپنی سنجیدہ اداکاری سے ناظرین کے دلوں میں خاص جگہ بنائی | Urdu |
ଓଡ଼ିଶାରେ ପ୍ରଥମ ଥର ଆଇଟିଏଫ୍ ଫ୍ୟୁଚର୍ସ ଆଜିଠୁ | Odia |
বাবরি মসজিদ ধ্বংসের ঘটনা নিয়ে তৈরি হচ্ছে সিনেমা! অভিনয়ে অমিতাভ আর অজয় দেবগণ? | Bengali |
நேரம் தவறாமை, தூய்மை உள்ளிட்ட இதர விஷயங்களில் நம்முடைய போட்டியாளர்களை விட நாம் சிறப்பாகவே செயல் படுகிறோம். நிறுவனத்தின் எதிர்காலம் குறித்து பல கருத்துகள் இருந்தாலும் நாம் நம்முடைய செயல்பாடுகளில் கவனமாக இருப்போம் என பிரதீப் சிங் கரோலா தெரிவித்திருக்கிறார். | Tamil |
ನೀವು ಫೇಸ್ಬುಕ್ ಬಳಸುತ್ತೀರಾ? ಹಾಗಿದ್ರೆ ಈ ಸುದ್ದಿಯನ್ನು ಓದಲೇಬೇಕು! | Kannada |
'प्रो-कबड्डी लीग'मध्ये बारामतीचा 'दादा' | Marathi |
ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀ - 5 ਅਹਿਮ ਖ਼ਬਰਾਂ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46936295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸ਼ੋਕ ਕੁਮਾਰ ਨੇ ਪੰਜਾਬ ਲੋਹੜੀ ਬੰਪਰ ਤਹਿਤ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।29 ਸਾਲਾ ਅਸ਼ੋਕ ਨੇ ਸਾਲ 2010 ਵਿੱਚ ਹੀ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ, "ਮੈਨੂੰ ਲਾਟਰੀ ਵੇਚਣ ਵਾਲੇ ਨੇ 16 ਜਨਵਰੀ ਨੂੰ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਪਰ ਮੈਂ ਇਹ ਗੱਲ ਕਿਸੇ ਨੂੰ ਸਰਕਾਰੀ ਗਜ਼ਟ ਛਪਣ ਤੱਕ ਨਹੀਂ ਦੱਸੀ।"ਅਸ਼ੋਕ ਕੁਮਾਰ ਇਸ ਵੇਲੇ ਹੁਸ਼ਿਆਰਪੁਰ ਵਿੱਚ ਤਾਇਨਾਤ ਹਨ।ਪਟਿਆਲਾ ਦੇ ਮੁੰਡੇ ਨੇ ਹਾਸਿਲ ਕੀਤੇ 100 ਫੀਸਦੀ ਅੰਕਦਿ ਟ੍ਰਿਬਿਊਨ ਮੁਤਾਬਕ ਪਟਿਆਲਾ ਦਾ ਰਹਿਣ ਵਾਲਾ ਜੈਏਸ਼ ਸਿੰਗਲਾ ਉਨ੍ਹਾਂ 15 ਉਮੀਦਵਾਰਾਂ ਵਿੱਚੋਂ ਇੱਕ ਹੈ ਜਿਸ ਨੇ ਜੇਈਈ ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।18 ਸਾਲਾ ਜੈਏਸ਼ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਪੇਪਰ 1 (ਬੀਈ-/ਬੀਟੈੱਕ) ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਜੈਏਸ਼ ਦਾ ਕਹਿਣਾ ਹੈ ਕਿ ਉਹ ਦਿਨ ਵਿੱਚ 5-6 ਘੰਟੇ ਪੜ੍ਹਦਾ ਸੀ ਅਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਕਰਤਾਰਪੁਰ ਲਾਂਘੇ ਲਈ ਸਿੱਖ ਸੰਸਥਾ ਤੇ ਪਾਕ ਕੰਪਨੀ ਵਿਚਾਲੇ ਦਸਤਖਤਹਿੰਦੁਸਤਾਨ ਟਾਈਮਜ਼ ਮੁਤਾਬਕ ਕਰਤਾਰਪੁਰ ਲਾਂਘਾ ਬਣਾਉਣ ਲਈ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਪਾਕਿਸਤਾਨ ਦੀ ਕੰਪਨੀ ਹਾਸ਼ੂ ਗਰੁੱਪ ਦੇ ਨਾਲ ਐੱਮਓਯੂ 'ਤੇ ਦਸਤਖਤ ਕਰ ਲਏ ਹਨ।ਸੰਗਠਨ ਵੱਲੋਂ ਬਿਜ਼ਨੈਸਮੈਨ ਰਾਮੀ ਰੰਗੜ ਨੇ ਦਸਤਖਤ ਕੀਤੇ ਹਨ। Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੰਗੜ ਨੇ ਕਿਹਾ ਕਿ ਇਹ ਸਮਝੌਤਾ ਪਾਕਿਸਤਾਨ ਦੀ ਮਸ਼ਹੂਰ ਕੰਪਨੀ ਅਤੇ ਬਰਤਾਨਵੀ ਸਿੱਖਾਂ ਵਚਨਬੱਧਤਾ ਦਾ ਪ੍ਰਤੀਕ ਹੈ ਜੋ ਕਿ ਮਿਲ ਕੇ ਕੰਮ ਕਰਨਗੇ।ਉਨ੍ਹਾਂ ਕਿਹਾ, "ਇਹ ਸਾਡੇ ਲਈ ਇਤਿਹਾਸਕ ਮੌਕਾ ਹੈ ਅਤੇ ਅਜਿਹਾ ਮੌਕਾ ਹੈ ਜੋ ਸ਼ਾਇਦ ਜ਼ਿੰਦਗੀ ਵਿੱਚ ਦੁਬਾਰਾ ਨਾ ਮਿਲੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਦਮ ਦੀ ਸ਼ਲਾਘਾ ਕਰਦੇ ਹਾਂ।" ਕੰਗਨਾ ਨੂੰ ਕਰਨੀ ਸੈਨਾ ਦੀ ਧਮਕੀਦਿ ਟ੍ਰਿਬਿਊਨ ਮੁਤਾਬਕ ਕਰਨੀ ਸੈਨਾ ਦੀ ਮਹਾਰਾਸ਼ਟਰ ਯੁਨਿਟ ਨੇ ਅਦਾਕਾਰਾ ਕੰਗਨਾ ਰਣਾਉਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸੰਗਠਨ ਦੀ ਅਲੋਚਨਾ ਜਾਰੀ ਰੱਖੇਗੀ ਤਾਂ ਉਹ ਉਸ ਦੀਆਂ ਫਿਲਮਾਂ ਦੇ ਸੈੱਟ ਨੂੰ ਅੱਗ ਲਾ ਦੇਣਗੇ। Image copyright Getty Images ਮਹਾਰਾਸ਼ਟਰ ਕਰਨੀ ਸੈਨਾ ਦੇ ਮੁਖੀ ਅਜੇ ਸਿੰਘ ਸੰਗਰ ਨੇ ਕਿਹਾ, "ਜੇ ਉਹ ਸਾਨੂੰ ਧਮਕੀ ਦੇਣਾ ਜਾਰੀ ਰੱਖੇਗੀ ਤਾਂ ਅਸੀਂ ਯਕੀਨੀ ਬਣਾਵਾਂਗੇ ਕਿ ਉਹ ਮਹਾਰਾਸ਼ਟਰ ਵਿੱਚ ਕਦਮ ਨਾ ਰੱਖੇ। ਅਸੀਂ ਉਸ ਦੀਆਂ ਫਿਲਮਾਂ ਦੇ ਸੈੱਟ ਸਾੜ ਦਿਆਂਗੇ ਤੇ ਉਸ ਦਾ ਕਰੀਅਰ ਖ਼ਤਮ ਕਰ ਦੇਵਾਂਗੇ।" ਮੈਕਸੀਕੋ ਪਾਈਪਲਾਈਨ ਵਿੱਚ ਧਮਾਕਾਮੈਕਸੀਕੋ ਦੇ ਹਿਡਾਲਗੋ ਸੂਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਤੇਲ ਪਾਈਪ ਲਾਈਨ ਹਾਦਸੇ ਵਿੱਚ 71 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਦਰਜਨ ਲੋਕ ਜ਼ਖਮੀ ਵੀ ਹੋਏ ਹਨ।ਸਰਕਾਰੀ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। Image copyright SEDENA ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਿਡਾਲਗੋ ਸੂਬੇ ਵਿੱਚ ਸ਼ੱਕੀ ਤੇਲ ਚੋਰਾਂ ਨੇ ਪਾਈਪਲਾਈਨ ਵਿੱਚ ਮੋਰੀ ਕਰ ਦਿੱਤੀ ਜਿਸ ਤੋਂ ਬਾਅਦ ਪਾਈਪਲਾਈਨ ਵਿੱਚ ਅੱਗ ਭੜਕ ਗਈ।ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਦਰਜਨਾਂ ਲੋਕ ਪਾਈਪਲਾਈਨ ਤੋਂ ਰਿਸਦਾ ਹੋਇਆ ਤੇਲ ਭਰਨ ਦੀ ਕੋਸ਼ਿਸ਼ ਕਰ ਰਹੇ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ബാറ്റിംഗ് വെടിക്കെട്ടുമായി ടര്ണര്; ഇന്ത്യയുടെ കൂറ്റന് സ്കോര് ഓസീസ് അനായാസം മറികടന്നു
| Malayalam |
Subsets and Splits