Headline
stringlengths 6
15.7k
| Language
stringclasses 10
values |
---|---|
फ़्रांस में रिकॉर्ड तोड़ मतदान, इस चुनाव को इतिहास की दिशा बदलने वाला क्यों कहा जा रहा है? | Hindi |
ଭାରତୀୟ ବଜାରରେ ଲ୍ୟାଣ୍ଡ ରୋଭର ଡିସକଭରୀ ସ୍ପୋର୍ଟସ | Odia |
উত্তর পশ্চিম ভারতে আগুন জ্বললেও, বাংলার ‘পদ্মাবৎ’ প্রতিক্রিয়া কী | Bengali |
ग़ज़ा में स्कूल पर इसराइली हमला, 16 लोगों की मौत | Hindi |
കരമനയിലെ യുവാവിന്റെ അരും കൊല: അപായപ്പെടുത്തിയത് അടിച്ചതിന്റെ പകതീര്ക്കാന്, മൃതദേഹം പന്നിക്കൂട്ടില്! | Malayalam |
IPL મેચમાં વિરાટને ફ્લાઇંગ કિસ કરતી અનુષ્કા કેમેરામાં થઇ કેદ | Gujarati |
વિરાટ કોહલીની પ્રમાણિકતા અંગે અનુષ્કા શર્માએ કહી આ ખાસ વાત | Gujarati |
ਪਟਿਆਲਾ ਸ਼ਾਹੀ ਸਲਵਾਰ ਦੀ ਦਿਲਚਸਪ ਕਹਾਣੀ ਮਨੀਸ਼ਾ ਭੱਲਾ ਬੀਬੀਸੀ ਲਈ 24 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45612758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MaNISHA BHALLA/BBC ਫੋਟੋ ਕੈਪਸ਼ਨ ਪਲਾਜ਼ੋਂ ਤੇ ਸ਼ਰਾਰੇ ਦੇ ਜ਼ਮਾਨੇ ਵਿੱਚ ਵੀ ਪਟਿਆਲਾ ਸ਼ਾਹੀ ਸਲਵਾਰ ਦੀ ਸਿਰਦਾਰੀ ਕਾਇਮ ਹੈ ਪੰਜਾਬ ਦੀ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਧੂਮ ਭਾਵੇਂ ਪਲਾਜ਼ੋ ਜਾਂ ਸ਼ਰਾਰੇ ਦੀ ਹੋਵੇ ਪਰ ਪਟਿਆਲਾ ਸ਼ਾਹੀ ਸਲਵਾਰ ਦੀ ਵੱਖਰੀ ਪਛਾਣ ਹੈ।ਇਹ ਉਹ ਪਹਿਰਾਵਾ ਹੈ ਜਿਸ ਦੀ ਪਛਾਣ ਪਟਿਆਲਾ ਜਾਂ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਗੋਆ ਤੋਂ ਲੈ ਕੇ ਬਿਹਾਰ ਤੱਕ ਔਰਤਾਂ ਇਸ ਦੀਆਂ ਦੀਵਾਨੀਆਂ ਹਨ।ਲੋਕ ਗੀਤਾਂ ਅਤੇ ਬਾਲੀਵੁੱਡ ਨੇ ਵੀ ਇਸਦੀ ਪਛਾਣ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਤੱਕ ਕਾਇਮ ਕਰ ਦਿੱਤੀ ਹੈ। ਲੱਖ ਫੈਸ਼ਨ ਆਏ ਅਤੇ ਚਲੇ ਗਏ ਪਰ ਪੰਜਾਬ ਦੀ ਇਹ ਰਵਾਇਤੀ ਪੋਸ਼ਾਕ, ਪਟਿਆਲਾ ਸ਼ਾਹੀ ਸਲਵਾਰ ਦੀ ਚਮਕ ਫਿੱਕੀ ਨਹੀਂ ਪਈ ਹੈ।ਪਟਿਆਲਾ ਪੈਗ ਤੇ ਖਾਸ ਅੰਦਾਜ਼ ਵਿੱਚ ਬੰਨੀ ਜਾਣ ਵਾਲੀ ਪਟਿਆਲਾ ਸ਼ਾਹੀ ਪੱਗ ਵਾਂਗ ਪਟਿਆਲਾ ਸ਼ਾਹੀ ਸਲਵਾਰ ਦੀ ਵੀ ਇੱਕ ਕਹਾਣੀ ਹੈ।ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਵਿੱਚ ਰਿਆਸਤਾਂ ਦਾ ਦੌਰ ਸੀ ਉਸ ਵੇਲੇ ਪਟਿਆਲਾ ਰਿਆਸਤ ਦੇ ਅਸਰਦਾਰ ਜਿਮੀਂਦਾਰ ਘਰਾਣਿਆਂ ਦੀਆਂ ਔਰਤਾਂ ਇਸ ਨੂੰ ਪਹਿਨਿਆ ਕਰਦੀਆਂ ਸਨ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਪਿਤਾ ਦਾ ਅੰਤਿਮ ਸੰਸਕਾਰ ਕਰਨ 'ਤੇ ਧੀਆਂ ਨੂੰ ਸਜ਼ਾ ਕਿਉਂ ਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈਕਿਵੇਂ ਹੋਂਦ ਵਿੱਚ ਆਈ ਪਟਿਆਲਾ ਸ਼ਾਹੀ ਸਲਵਾਰ?ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਵਿਭਾਗ ਤੋਂ ਰਿਟਾਇਰਡ ਪ੍ਰੋਫੈਸਰ ਕਿਰਪਾਲ ਸਿੰਘ ਕਜਾਕ ਦੱਸਦੇ ਹਨ, "ਸਲਵਾਰ ਨੂੰ ਹਿੰਦੁਸਤਾਨੀਆਂ ਨੇ ਮੁਗਲਾਂ ਜ਼ਰੀਏ ਜਾਣਿਆ। ਪੁਰਾਣੇ ਪੰਜਾਬ ਵਿੱਚ ਔਰਤਾਂ ਲਾਚਾ (ਧੋਤੀ ਜਾਂ ਚਾਦਰ ਵਾਂਗ) ਪਾਉਂਦੀਆਂ ਸਨ। ਪਰ ਫਿਰ ਸਲਵਾਰ ਨੂੰ ਨੰਗੇਜ਼ ਢੱਕਣ ਦਾ ਸਭ ਤੋਂ ਚੰਗਾ ਕੱਪੜਾ ਮੰਨਿਆ ਜਾਣ ਲੱਗਾ। ਸਿਲਵਟਾਂ ਇਸ ਦੀਆਂ ਪਛਾਣ ਸਨ।''ਪਟਿਆਲਾ ਸ਼ਾਹੀ ਸਲਵਾਰ ਰਜਵਾੜਿਆਂ ਵਿੱਚ ਉਹੀ ਔਰਤਾਂ ਪਾਉਂਦੀਆਂ ਸਨ ਜੋ ਘਰ ਦਾ ਕੰਮ ਨਹੀਂ ਕਰਦੀਆਂ ਸਨ।ਪ੍ਰੋਫੈਸਰ ਕਜ਼ਾਕ ਅਨੁਸਾਰ ਪੰਜਾਬ ਦੀਆਂ ਤਿੰਨ ਰਿਆਸਤਾਂ ਕਪੂਰਥਲਾ, ਨਾਭਾ ਅਤੇ ਪਟਿਆਲਾ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ। ਇਸ ਲਈ ਇਸ ਦੀ ਪਛਾਣ ਬਤੌਰ ਪਟਿਆਲਾ ਸ਼ਾਹੀ ਸਲਵਾਰ ਰੱਖ ਦਿੱਤੀ ਗਈ। ਇਸ ਸਲਵਾਰ ਨੂੰ ਸ਼ਾਹੀ ਦਰਜੀ ਸਿਓਂਦੇ ਸਨ। Image copyright MaNISHA BHALLA/BBC ਫੋਟੋ ਕੈਪਸ਼ਨ ਪ੍ਰੋਫੈਸਰ ਕਜ਼ਾਕ ਅਨੁਸਾਰ ਪਟਿਆਲਾ ਦੇ ਪੰਜਾਬ ਦੀ ਵੱਡੀ ਰਿਆਸਤ ਹੋਣ ਕਰਕੇ ਸਲਵਾਰ ਦਾ ਨਾਂ ਪਟਿਆਲਾ ਸ਼ਾਹੀ ਪਿਆ ਪਟਿਆਲਾ ਦੇ ਅਦਾਲਤ ਬਾਜ਼ਾਰ ਵਿੱਚ ਇੱਕ ਗਲੀ ਹੈ ਜਿਸ ਦਾ ਨਾਂ ਹੈ ਦਰਜੀਆਂ ਵਾਲੀ ਗਲੀ।ਭਾਵੇਂ ਸ਼ਾਹੀ ਦੌਰ ਦੇ ਦਰਜੀ ਤਾਂ ਹੁਣ ਜ਼ਿੰਦਾ ਨਹੀਂ ਹਨ ਪਰ ਦਲੀਪ ਟੇਲਰਜ਼ ਉਹ ਦੁਕਾਨ ਹੈ ਜੋ ਪਟਿਆਲਾ ਸ਼ਾਹੀ ਸਲਵਾਰ ਦੀ ਸਿਲਾਈ ਲਈ ਦੇਸ-ਵਿਦੇਸ਼ ਵਿੱਚ ਮਸ਼ਹੂਰ ਹੈ।ਭਾਵੇਂ ਦੇਸ ਦੇ ਹਰ ਹਿੱਸੇ ਵਿੱਚ ਦਰਜੀ ਇਸ ਨੂੰ ਸਿਓਣ ਦਾ ਦਾਅਵਾ ਕਰਦੇ ਹਨ ਪਰ ਇਸ ਦੀਆਂ ਆਪਣੀਆਂ ਖੂਬੀਆਂ ਹਨ ਜੋ ਕੁਝ ਦਰਜੀ ਹੀ ਜਾਣਦੇ ਹਨ।ਵਿਦੇਸ਼ਾਂ ਤੱਕ ਹਨ ਪਟਿਆਲਾ ਸਲਵਾਰਾਂ ਦੀਆਂ ਧੂੰਮਾਂਮਾਸਟਰ ਗੁਰਵਿੰਦਰ ਪਾਲ ਸਿੰਘ, ਮਾਸਟਰ ਦਲੀਪ ਦੇ ਪੁੱਤਰ ਹਨ। ਉਹ ਦੱਸਦੇ ਹਨ, "ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਵਿੱਚ ਕੇਵਲ ਮਾਸਟਰ ਸੰਤੋਖ ਸਿੰਘ ਬਣਾਉਣਾ ਜਾਣਦੇ ਸਨ ਜੋ ਕਿ ਸ਼ਾਹੀ ਪਰਿਵਾਰ ਦੇ ਟੇਲਰ ਵੀ ਸਨ।''ਉਨ੍ਹਾਂ ਨੇ ਸ਼ਾਹੀ ਪਰਿਵਾਰਾਂ ਨਾਲ ਉੱਠਣ-ਬੈਠਣ ਵਾਲੀਆਂ ਅੰਗਰੇਜ਼ੀ ਔਰਤਾਂ ਦੀ ਸਕਰਟ ਦੀ ਤਰਜ 'ਤੇ ਚੌਣਾਂ ਵਾਲੀ ਪਟਿਆਲਾ ਸ਼ਾਹੀ ਸਲਵਾਰ ਇਜਾਦ ਕੀਤੀ। Image copyright MaNISH BHALLA/BBC ਫੋਟੋ ਕੈਪਸ਼ਨ ਗੁਰਵਿੰਦਰ ਪਟਿਆਲਾ ਸ਼ਾਹੀ ਸਲਵਾਰ ਦੀ ਸਪਲਾਈ ਤ੍ਰਿਪੁਰਾ ਤੱਕ ਕਰਦੇ ਹਨ 1970 ਵਿੱਚ ਉਨ੍ਹਾਂ ਦੇ ਪਿਤਾ ਮਾਸਟਰ ਦਲੀਪ ਸਿੰਘ ਨੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ।ਪਟਿਆਲਾ ਸ਼ਾਹੀ ਸਲਵਾਰ ਦੀ ਪਛਾਣ ਇਸ ਉੱਤੇ ਵਾਧੂ ਪਲੇਟਾਂ ਹਨ ਜਿਸ ਵਿੱਚ ਵੱਡੇ ਅਰਜ਼ ਦਾ ਚਾਰ ਮੀਟਰ ਕੱਪੜਾ ਲੱਗਦਾ ਹੈ।ਮਾਸਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਟੇਲਰ ਖੁੱਲ੍ਹੀ-ਡੁੱਲ੍ਹੀ ਜਿਹੀ ਸਲਵਾਰ ਸਿਓਂ ਕੇ ਉਸ ਨੂੰ ਪਟਿਆਲਾ ਸ਼ਾਹੀ ਸਲਵਾਰ ਦੱਸ ਦਿੰਦਾ ਹੈ ਜੋ ਕਿ ਗਲਤ ਹੈ।ਇਸ ਦੀ ਕਟਿੰਗ, ਇਸ ਦੀ ਬੈਲਟ 'ਤੇ ਚੌਣਾਂ ਅਤੇ ਉਨ੍ਹਾਂ ਚੌਣਾਂ ਵਿੱਚ ਕਿੰਨੀ ਖਾਲੀ ਥਾਂ ਹੋਵੇ, ਇਸੇ ਆਧਾਰ 'ਤੇ ਪਿਛਲੀਆਂ ਚੌਣਾਂ ਪੈਣਗੀਆਂ।ਇੱਥੋਂ ਅਮਰੀਕਾ, ਆਸਟਰੇਲੀਆ, ਕੈਨੇਡਾ ਜਰਮਨੀ ਤੱਕ ਪਟਿਆਲਾ ਸ਼ਾਹੀ ਸਲਵਾਰਾਂ ਜਾਂਦੀਆਂ ਹਨ।ਸਖ਼ਤ ਮੁਕਾਬਲੇ 'ਚ ਡਟੀ ਰਹੀ ਪਟਿਆਲਾ ਸਲਵਾਰਮਾਸਟਰ ਗੁਰਵਿੰਦਰ ਸਿੰਘ ਨੇ ਮੈਨੂੰ 250 ਸਲਵਾਰਾਂ ਦੀ ਇੱਕ ਗੰਢ ਦਿਖਾਈ ਜੋ ਕਿ ਤ੍ਰਿਪੁਰਾ ਜਾਣੀ ਸੀ।ਇਨ੍ਹਾਂ ਦੀ ਦੁਕਾਨ 'ਤੇ ਪਟਿਆਲਾ ਸ਼ਾਹੀ ਸਲਵਾਰ ਬਣਵਾਉਣ ਲਈ ਆਈ ਅਮਰਜੀਤ ਕੌਰ ਮੁਤਾਬਕ, "ਮੈਨੂੰ ਇਹ ਪੋਸ਼ਾਕ ਚੰਗੀ ਲੱਗਦੀ ਹੈ। ਮੈਂ ਹਮੇਸ਼ਾ ਤੋਂ ਹੀ ਇਹ ਪਾਉਂਦੀ ਹਾਂ।''ਮਾਸਟਰ ਗੁਰਵਿੰਦਰ ਅਨੁਸਾਰ ਭਾਵੇਂ ਪਾਕਿਸਤਾਨੀ ਸਲਵਾਰ, ਪਲਾਜ਼ੋ, ਧੋਤੀ ਸਲਵਾਰ ਅਤੇ ਸ਼ਰਾਰੇ ਨੇ ਪਟਿਆਲਾ ਸ਼ਾਹੀ ਸਲਵਾਰ ਦੀ ਖਰੀਦ ਨੂੰ ਕੁਝ ਪ੍ਰਭਾਵਿਤ ਤਾਂ ਕੀਤਾ ਹੈ ਪਰ ਅਜਿਹੇ ਫੈਸ਼ਨ ਆ ਕੇ ਚਲੇ ਜਾਂਦੇ ਹਨ। Image copyright MaNISHA BHALLA/BBC ਫੋਟੋ ਕੈਪਸ਼ਨ ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਤੋਂ ਵਿਦੇਸ਼ ਵਿੱਚ ਕਈ ਲੋਕ ਪਟਿਆਲਾ ਸ਼ਾਹੀ ਸਲਵਾਰ ਮੰਗਵਾਉਂਦੇ ਹਨ ਪਟਿਆਲਾ ਸ਼ਾਹੀ ਸਲਵਾਰ ਦਾ ਟਰੈਂਡ ਸਦਾਬਹਾਰ ਰਹਿੰਦਾ ਹੈ। ਜੋ ਇਸ ਨੂੰ ਪਾਉਂਦਾ ਹੈ ਉਹ ਦੇਸ-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ,ਇਸ ਨੂੰ ਹੀ ਪਾਉਂਦਾ ਹੈ।ਨਵਦੀਪ ਕੌਰ ਮੁਹਾਲੀ ਵਿੱਚ 22 ਸਾਲ ਪੁਰਾਣੀ ਨਾਰਦਰਨ ਇੰਸਟੀਟਿਊਟ ਆਫ ਫੈਸ਼ਨ ਟੈਕਨੌਲੌਜੀ ਵਿੱਚ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਹਨ।ਉਨ੍ਹਾਂ ਕਿਹਾ ਕਿ ਇੰਸਟਿਊਟ ਜ਼ਰੀਏ ਪੰਜਾਬ ਦੀ ਰਵਾਇਤੀ ਪੋਸ਼ਾਕ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਹੈ।ਡਿਜ਼ਾਈਨ ਦੀ ਪੜ੍ਹਾਈ ਦੇ ਦੂਜੇ ਸਾਲ ਵਿੱਚ ਇੱਕ 'ਕਰਾਫਟ ਡਾਕਿਊਮੈਂਟੇਸ਼ਨ' ਪ੍ਰੋਗਰਾਮ ਹੁੰਦਾ ਹੈ। ਇਸ ਪ੍ਰੋਗਾਮ ਤਹਿਤ ਵਿਦਿਆਰਥੀਆਂ ਨੂੰ ਹਰ ਸੂਬੇ ਦੀ ਰਵਾਇਤੀ ਪੋਸ਼ਾਕ ਸਿਓਣ ਵਾਲਿਆਂ ਨਾਲ ਵਕਤ ਬਿਤਾਉਣਾ ਹੁੰਦਾ ਹੈ। Image copyright MaNISHA BHALLA/BBC ਫੋਟੋ ਕੈਪਸ਼ਨ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਨਵਦੀਪ ਵਿਦਿਆਰਥਣਾਂ ਨੂੰ ਰਵਾਇਤੀ ਪੋਸ਼ਾਕ ਨੂੰ ਸਿਓਣ ਬਾਰੇ ਦੱਸਦੀ ਹੈ ਇਸ ਨਾਲ ਉਹ ਉਸ ਪੋਸ਼ਾਕ ਨੂੰ ਸਿਓਣ ਬਾਰੇ ਅਤੇ ਰਵਾਇਤੀ ਪੋਸ਼ਾਕ ਦੇ ਮੌਜੂਦਾ ਬਾਜ਼ਾਰ ਦੀ ਮੰਗ ਅਨੁਸਾਰ ਰੰਗ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।ਇਸ ਦਾ ਟੀਚਾ ਰਵਾਇਤੀ ਪੋਸ਼ਾਕ ਨੂੰ ਜ਼ਿੰਦਾ ਰੱਖਣਾ ਹੈ। ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚੁਣੌਤੀ ਪਟਿਆਲਾ ਸ਼ਾਹੀ ਸਲਵਾਰ ਬਣਾਉਣਾ ਦਾ ਹੁਨਰ ਸਿੱਖਣਾ ਹੁੰਦਾ ਹੈ।ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸਰਚ ਅਨੁਸਾਰ ਪਟਿਆਲਾ ਸ਼ਾਹੀ ਸਲਵਾਰ ਦੀ ਸ਼ੁਰੂਆਤ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕਾਂ ਨੇ ਕੀਤੀ।ਪੰਜਾਬ ਦੇ ਪਿੰਡਾਂ ਵਿੱਚ ਤਾਂ ਅੱਜ ਵੀ ਇਹੀ ਪਹਿਰਾਵਾ ਹੈ ਖਾਸਕਰ ਮਾਲਵਾ ਵਿੱਚ। ਉਹ ਕਹਿੰਦੇ ਹਨ ਕਿ ਇਸ ਪੋਸ਼ਾਕ ਦੀ ਦੀਵਾਨਗੀ ਅਜਿਹੀ ਹੈ ਕਿ ਇਨ੍ਹਾਂ ਦੇ ਇੰਸਟੀਚਿਊਟ ਵਿੱਚ 90 ਫੀਸਦੀ ਵਿਦਿਆਰਥਣਾਂ ਪੰਜਾਬ ਦੇ ਬਾਹਰ ਤੋਂ ਆਉਂਦੀਆਂ ਹਨ।ਇਹ ਵੀ ਪੜ੍ਹੋ:'ਮੇਰੇ ਬੁਆਏਫਰੈਂਡ ਨੇ ਮੈਨੂੰ ਸਾਰਿਆਂ ਸਾਹਮਣੇ ਕੁੱਟਿਆ''ਬੇਅਦਬੀ ਦੇ ਮੁੱਦੇ ਤੋਂ ਜ਼ਿਆਦਾ ਸਾਡੇ ਲਈ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ'ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? Image copyright MaNISHA BHALLA/BBC ਫੋਟੋ ਕੈਪਸ਼ਨ ਪਟਿਆਲਾ ਸ਼ਾਹੀ ਸਲਵਾਰ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆਉਂਦੀ ਹੈ ਇੱਥੇ ਆਉਣ ਦੇ ਇੱਕ ਸਾਲ ਬਾਅਦ ਉਹ ਪਟਿਆਲਾ ਸ਼ਾਹੀ ਸਲਵਾਰ ਵਿੱਚ ਨਜ਼ਰ ਆਉਂਦੀਆਂ ਹਨ।ਸ਼ਾਦੀ-ਵਿਆਹ ਹੋਵੇ ਜਾਂ ਕੋਈ ਤਿਉਹਾਰ ਪੰਜਾਬ ਵਿੱਚ ਪਟਿਆਲਾ ਸ਼ਾਹੀ ਸਲਵਾਰ ਦਾ ਜ਼ਮਾਨਾ ਕਦੇ ਵੀ ਪੁਰਾਣਾ ਨਹੀਂ ਪੈਂਦਾ ਹੈ।ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਇੱਥੋਂ ਵਿਦੇਸ਼ ਨਾਟਕ ਕਰਨ ਜਾਂਦੇ ਹਨ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਜਾਣਕਾਰ ਉਨ੍ਹਾਂ ਤੋਂ ਪਟਿਆਲਾ ਸ਼ਾਹੀ ਸਲਵਾਰ ਜ਼ਰੂਰ ਮੰਗਵਾਉਂਦੇ ਹਨ।ਉਨ੍ਹਾਂ ਅਨੁਸਾਰ ਕੋਈ ਵੀ ਮੌਕਾ ਹੋਵੇ ਵਧੇਰੇ ਸੋਚਣ ਦੀ ਲੋੜ ਨਹੀਂ ਪੈਂਦੀ ਹੈ। ਪਟਿਆਲਾ ਤੋਂ ਲੈ ਕੇ ਕੈਨੇਡਾ ਤੱਕ ਫੁਲਕਾਰੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਮੌਕੇ ਨੂੰ ਖ਼ਾਸ ਬਣਾ ਦਿੰਦੀ ਹੈ।ਇਹ ਵੀ ਪੜ੍ਹੋ:'ਕੁੜੀ ਵਿਗੜੇ ’ਤੇ ਯਤੀਮਖਾਨੇ ਛੱਡ ਜਾਂਦੇ ਨੇ ਪਰ ਮੁੰਡੇ ਨੂੰ ਨਹੀਂ'ਪੰਜਾਬ ਦੇ ਲਿਸ਼ਕਦੇ ਯਤੀਮਖਾਨਿਆਂ ਦਾ ਇੱਕ ਕਾਲਾ ਪੱਖ ਵੀ ਹੈਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ഞാന് കൊണ്ടു വന്ന നായികയാണ് നൂറിന് എന്ന് ഒമറിക്ക പറഞ്ഞു, അങ്ങനെയൊക്കെയാണ് പ്രശ്നങ്ങളുടെ തുടക്കം; വെളിപ്പെടുത്തലുമായി നടി റോഷ്ന | Malayalam |
লোকগান ও বাঁশীর সুরে জমে উঠল "মানুষ মেলা" | Bengali |
எந்த நேரத்திலும் தகுதி குறையாமல் செயல்படும் மூல நக்ஷத்ர அன்பர்களே இந்த மாதம் பேச்சின் இனிமையால் காரியம் கைகூடும். எதிர்பார்த்த உதவிகள் கிடைக்கும். | Tamil |
ऋषि सुनक का प्रधानमंत्री पद से इस्तीफ़ा, ब्रिटेन से क्यों मांगी माफ़ी? | Hindi |
திருவெள்ளியங்குடி பெருமாளைத் தரிசித்தால், நமக்கு சுக்கிர யோகத்தைத் தந்தருள்வார் என்கிறார்கள் ஆச்சார்யப் பெருமக்கள். | Tamil |
सुमन कल्याणपूर यांच्याशी सुरेल गप्पा | Marathi |
୪୦ ଟ୍ରେନ୍ରୁ ଆରମ୍ଭ ହେବ ଫ୍ଲେକ୍ସି-ଫେୟାର୍ ଉଚ୍ଛେଦ | Odia |
અત્યારે જ કરો ચેક, આવી સાઇન મળે તો સમજો નકલી છે Charger | Gujarati |
வியாமிங் பல்கலைக்கழகத்தில் கம்யூனிகேஷன்ஸ் பிரிவில் பிஎஸ் பட்டமும், டென்வர் பல்கலைக்கழகத்தில் நிதிப் பிரிவில் எம்பிஏ பட்டமும் பெற்றவர். | Tamil |
জিঙ্গল বেলের সুরে মেতে রয়েছে গোটা বিশ্ব | Bengali |
ਨਿਊਯਾਰਕ ਵਿੱਚ ਭਾਰਤੀ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ - ਪੰਜ ਮੁੱਖ ਖਬਰਾਂ 19 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46257358 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਮਹਾਰਾਸ਼ਟਰ ਸਰਕਾਰ ਨੇ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਮਰਾਠਾ ਭਾਈਚਾਰੇ ਨੂੰ ਸਮਾਜਿਕ ਅਤੇ ਸਿੱਖਿਅਕ ਰੂਪ ਤੋਂ ਪੱਛੜੇ ਵਰਗੇ ਦੇ ਤਹਿਤ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਹੈ।ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਹ ਐਲਾਨ ਕੀਤਾ ਹੈ। ਹਾਲਾਂਕਿ ਕਿੰਨੇ ਫ਼ੀਸਦ ਰਾਖਵਾਂਕਰਨ ਦਿੱਤਾ ਜਾਵੇਗਾ ਇਹ ਅਜੇ ਸਪੱਸ਼ਟ ਨਹੀਂ ਕੀਤਾ ਗਿਆ। ਮੁੰਬਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਫਡਨਵੀਸ ਨੇ ਕਿਹਾ ਕਿ ਪੱਛੜੇ ਵਰਗ ਆਯੋਗ ਦੀ ਰਿਪੋਰਟ ਵਿੱਚ ਤਿੰਨ ਮੁੱਖ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਕੌਣ ਹਨ ਨਿਰੰਕਾਰੀ ਜਿੰਨਾਂ ਦੇ ਭਵਨ 'ਤੇ ਹਮਲਾ ਹੋਇਆ4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ'ਪਹਿਲੀ-ਮਰਾਠਾ ਸਮਾਜ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪੱਛੜਿਆ ਮੰਨਿਆ ਜਾਵੇ ਕਿਉਂਕਿ ਉਨ੍ਹਾਂ ਦੀ ਸਰਕਾਰੀ ਅਤੇ ਅਰਧ-ਸਰਕਾਰੀ ਪੱਧਰ 'ਤੇ ਲੋੜੀਂਦੀ ਨੁਮਾਇੰਦਗੀ ਨਹੀਂ ਹੈ।''ਦੂਜਾ-ਅਜਿਹਾ ਐਲਾਨ ਕਰਨ ਤੋਂ ਬਾਅਦ ਮਰਾਠਾ ਸਮਾਜ ਰਾਖਵਾਂਕਰਨ ਦਾ ਫਾਇਦਾ ਚੁੱਕਣ ਦੇ ਯੋਗ ਹੋ ਜਾਵੇਗਾ।''ਤੀਜਾ-ਮਰਾਠਾ ਸਮਾਜ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪੱਛੜਿਆ ਐਲਾਨ ਕਰਨ ਨਾਲ ਅਸਾਧਾਰਣ ਹਾਲਾਤ ਬਣੇ ਹਨ। ਸੂਬਾ ਸਰਕਾਰ ਇਸ ਮਾਮਲੇ ਵਿੱਚ ਸੰਵਿਧਾਨ ਤਹਿਤ ਜ਼ਰੂਰੀ ਕਦਮ ਚੁੱਕ ਸਕਦੀ ਹੈ।' ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।'ਨਹੀਂ ਸੁਣਾਂਗਾ ਖਾਸ਼ੋਜੀ ਦੇ ਕਤਲ ਦੀ ਭਿਆਨਕ ਟੇਪ'ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਊਦੀ ਪੱਤਰਕਾਰ ਜਮਲਾ ਖਾਸ਼ੋਜੀ ਦੇ ਕਤਲ ਦੀ ਰਿਕਾਰਡਿੰਗ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਉਹ ਉਸ ਰਿਕਾਰਡਿੰਗ ਨੂੰ ਖ਼ੁਦ ਨਹੀਂ ਸੁਣਨਗੇ। ਉਨ੍ਹਾਂ ਨੇ ਐਤਵਾਰ ਨੂੰ ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ, "ਉਹ ਇੱਕ ਦੁਖਦਾਈ ਟੇਪ ਹੈ, ਇੱਕ ਭਿਆਨਕ ਟੇਪ ਹੈ।" Image copyright Getty Images ਸੀਆਈ ਨੇ ਕਥਿਤ ਤੌਰ 'ਤੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਤਲ ਦਾ ਹੁਕਮ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਪਰ ਅਜੇ ਤੱਕ ਵ੍ਹਾਈਟ ਹਾਊਸ ਨੇ ਅਧਿਕਾਰ ਤੌਰ 'ਤੇ ਅਜਿਹਾ ਨਹੀਂ ਕਿਹਾ ਹੈ। ਸਾਊਦੀ ਅਰਬ ਨੇ ਇਸ ਦਾਅਵੇ ਨੂੰ ਝੂਠਾ ਦੱਸਦੇ ਹੋਏ ਕਿਹਾ ਹੈ ਕਿ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਤਲ ਦੀ ਕੋਈ ਜਾਣਕਾਰੀ ਨਹੀਂ ਸੀ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਜਾਓ।61 ਸਾਲਾ ਭਾਰਤੀ ਦਾ ਨਿਊਯਾਰਕ 'ਚ ਕਤਲਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤੀ ਮੂਲ ਦੇ 61 ਸਾਲਾ ਸੁਨੀਲ ਏਡਲਾ ਦਾ ਨਿਊ ਜਰਸੀ ਵਿੱਚ ਕਤਲ ਕਰ ਦਿੱਤਾ ਗਿਆ। ਇਲਜ਼ਾਮ ਹੈ ਕਿ 16 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਸੁਨੀਲ ਏਡਲਾ ਦਾ ਕਤਲ ਕੀਤਾ ਗਿਆ।ਵਕੀਲ ਨੇ ਆਪਣੇ ਬਿਆਨ 'ਚ ਕਿਹਾ ਵੀਰਵਾਰ ਸ਼ਾਮ ਨੂੰ ਵੈਂਟਨਰ ਸ਼ਹਿਰ ਵਿੱਚ ਸੁਨੀਲ ਏਡਲਾ ਦਾ ਕਤਲ ਹੋਇਆ।15 ਨਵੰਬਰ ਦੀ ਸ਼ਾਮ ਨੂੰ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ। ਜਦੋਂ ਪੁਲਿਸ ਨੇ ਏਡਲਾ ਨੂੰ ਵੇਖਿਆ ਉਸ ਸਮੇਂ ਉਹ ਜ਼ਖ਼ਮੀ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਏਡਲਾ ਦੀ ਗੱਡੀ ਵੀ ਮੌਕੇ ਤੋਂ ਗਾਇਬ ਸੀ।ਪੁਲਿਸ ਨੇ ਏਡਲਾ ਦੀ ਗੱਡੀ ਦੂਜੀ ਥਾਂ ਤੋਂ ਬਰਾਮਦ ਕੀਤੀ ਹੈ। ਏਡਲਾ 30 ਸਾਲ ਤੋਂ ਆਪਣੇ ਪਰਿਵਾਰ ਨਾਲ ਇੱਥੇ ਰਹਿ ਸਨ ਅਤੇ ਇਨੀਂ ਦਿਨੀਂ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਸਨ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।ਆਰਬੀਆਈ-ਸਰਕਾਰ ਦੀ ਬੈਠਕਭਾਰਤ ਸਰਕਾਰ ਅਕੇ ਕੇਂਦਰੀ ਬੈਂਕ ਵਿਚਾਲੇ ਵਿਵਾਦ ਜਨਤਕ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀ ਅਤੇ ਬੋਰਡ ਦੇ (ਸਰਕਾਰ ਵੱਲੋਂ) ਨਿਯੁਕਤ ਮੈਂਬਰ ਆਹਮੋ-ਸਾਹਮਣੇ ਹੋਣਗੇ। Image copyright Reuters ਸੋਮਵਾਰ ਤੋਂ ਸ਼ੁਰੂ ਹੋ ਰਹੀ ਆਰਬੀਆਈ ਬੋਰਡ ਦੀ ਬੈਠਕ 'ਤੇ ਹੋ ਰਹੀ ਚਰਚਾ ਇਸ ਤੋਂ ਪਹਿਲਾਂ ਕੇਂਦਰੀ ਬੈਂਕ ਦੀ ਬੈਠਕ ਨੂੰ ਲੈ ਕੇ ਕਦੇ ਨਹੀਂ ਸੁਣੀ ਗਈ।ਦੋਵਾਂ ਵਿਚਾਲੇ ਆਪਸੀ ਦਰਾਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਰਬੀਆਈ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਇਹ ਚੇਤਾਵਨੀ ਦਿੱਤੀ ਕਿ ਕੇਂਦਰੀ ਬੈਂਕ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਨਾ ਵਿਨਾਸ਼ਕਾਰੀ ਹੋ ਸਕਦਾ ਹੈ। ਇਸ ਬੈਠਕ ਵਿੱਚ ਦੋ ਵਿਵਾਦਤ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਜਾਓ। ਮਾਓਵਾਦੀ ਜਾਂਚ 'ਚ ਘਿਰੇ ਦਿਗਵਿਜੇ ਸਿੰਘ ਕਾਂਗਰਸ ਲੀਡਰ ਦਿਗਵਿਜੇ ਸਿੰਘ ਤੋਂ ਪੁਣੇ ਪੁਲਿਸ ਪੁੱਛਗਿੱਛ ਕਰ ਸਕਦੀ ਹੈ। Image copyright Getty Images ਇਹ ਪੁੱਛਗਿੱਛ ਸੀਪੀਆਈ (ਮਾਊਵਾਦੀ) ਦੀ ਗਤੀਵਿਧੀਆਂ ਵਿੱਚ ਦਿਗਵਿਜੇ ਸਿੰਘ ਦੇ ਕਨੈਕਸ਼ਨ ਨੂੰ ਲੈ ਕੇ ਕਰ ਸਕਦੀ ਹੈ। ਪਿਛਲੇ ਕੁਝ ਸਮੇਂ 'ਚ ਪੁਣੇ ਪੁਲਿਸ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਾਤਰ ਵੀ ਕਰ ਚੁੱਕੀ ਹੈ।ਇੱਕ ਰਿਪਰੋਟ ਮੁਤਾਬਕ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਕੋਲ ਜ਼ਬਤ ਕੀਤੀ ਇੱਕ ਚਿੱਠੀ ਵਿੱਚ ਦਿਗਵਿਜੇ ਸਿੰਘ ਦਾ ਫ਼ੋਨ ਨੰਬਰ ਲਿਖਿਆ ਹੋਇਆ ਸੀ। ਇਹ ਵੀ ਪੜ੍ਹੋ:ਜਿਨ੍ਹਾਂ ਸਾਹਮਣੇ ਧਮਾਕਾ ਹੋਇਆ, ਉਹ ਲੋਕ ਇਹ ਦੱਸਦੇ ਹਨ ਐੱਮਏ-ਪੀਐੱਚਡੀ ਕੁੜੀਆਂ ਕਿਉਂ ਬਣਨਾ ਚਾਹੁੰਦੀਆਂ ਹਨ ਚਪੜਾਸੀ ਖ਼ਤਰਨਾਕ ਥਾਵਾਂ 'ਤੇ ਔਰਤਾਂ ਕਾਇਮ ਕਰ ਰਹੀਆਂ ਸ਼ਾਂਤੀ ਰਿਪੋਰਟ ਦੀ ਮੰਨੀਏ ਤਾਂ 25 ਸਤੰਬਰ 2017 ਦੀ ਇੱਕ ਚਿੱਠੀ ਵਿੱਚ ਲਿਖਿਆ ਹੈ ਕਿ ਵਿਦਿਆਰਥੀਆਂ ਦੀ ਮਦਦ ਨਾਲ ਦੇਸ ਪੱਧਰੀ ਪ੍ਰਦਰਸ਼ਨਾਂ ਵਿੱਚ ਕਾਂਗਰਸੀ ਲੀਡਰ ਮਦਦ ਲਈ ਤਿਆਰ ਸਨ। ਇਸ ਸਬੰਧੀ ਮਦਦ ਲਈ ਇੱਕ ਚਿੱਠੀ ਵਿੱਚ ਜਿਸ ਕਾਂਗਰਸੀ ਲੀਡਰ ਨਾਲ ਸਪੰਰਕ ਕਰਨ ਦੀ ਗੱਲ ਆਖੀ ਗਈ ਸੀ, ਉੱਥੇ ਦਿਗਵਿਜੇ ਸਿੰਘ ਦਾ ਫ਼ੋਨ ਨੰਬਰ ਲਿਖਿਆ ਹੋਇਆ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ମୋ ସହିତ ମୋ ଝିଅର ତୁଳନା କରାଯିବନି ତ? ମୃତ୍ୟୁର କିଛି ଦିନ… | Odia |
மத்திய அரசு நிறுவனமான இஇஎஸ்எல் நிறுவனம் ஃபேம் திட்டத்தின் கீழ் பேட்டரி கார் உபயோகத்தை அதிகரிக்க வசதியாக இந்த முடிவை எடுத்துள்ளது. | Tamil |
இடது புறம் எதிரே கம்பத்து இளையனாராக அருணகிரிநாதருக்குக் காட்சி கொடுத்த முருகப் பெருமானின் சந்நிதி. இந்த முருகன் கோயிலுக்குத் தெற்கில் சிவகங்கை தீர்த்தக் குளம் அமைந்து உள்ளது. | Tamil |
তারকা ক্রিকেটারকে ওজন কমানোর পরামর্শ ‘দাদা’র, তিনি কি শুনবেন | Bengali |
ବେକାରି ହାର ୨୭ ମାସରେ ସର୍ବାଧିକ | Odia |
' ഭാവിയുടെ നേതാവാണ് രാഹുല് ഗാന്ധി! വിദ്യാര്ത്ഥിനികളുടെ പ്രതികരണം! ഏറ്റെടുത്ത് സോഷ്യല് മീഡിയ | Malayalam |
ಒನ್ ಪ್ಲಸ್ 6ಗೆ ಮತ್ತೋರ್ವ ಪ್ರತಿಸ್ಪರ್ಧಿ ನೋವಾ 3? | Kannada |
ஆகஸ்ட் 25: கிருஷ்ண ஜெயந்தி உறியடி உற்சவம் | Tamil |
ಉರುಳಿದ ದಿನಗಳನ್ನು ಹಿಂತಿರುಗಿ ನೋಡಿದರೆ ಸಿಹಿಗಿಂತ ಕಹಿಯೇ ಹೆಚ್ಚು; 2018ರಲ್ಲಿ ಸಾವನ್ನಪ್ಪಿದ 18 ಪ್ರಮುಖರಿವರು | Kannada |
સની લિયોનની Love Story: ડેનિયલના પહેલી મુલાકાતમાં જ થઇ ગયા હતાં આવા હાલ | Gujarati |
തനിക്ക് പ്രാധാന്യം നല്കാന് തിരക്കഥ തിരുത്തിയിട്ടില്ല- പ്രിയ വാര്യര് | Malayalam |
നിര്മാണത്തിലുള്ള പാര്പ്പിടങ്ങളുടെ ജിഎസ്ടി കുറയും | Malayalam |
ತಮಿಳುನಾಡಿನಲ್ಲಿ 'ಕಾಲಾ' ಸಿನಿಮಾ ದಾಖಲೆ ಮುರಿದ 'ಸರ್ಕಾರ್': ರಾಜ್ಯದಲ್ಲೂ ಸಿಕ್ಕಿದ ರಾಜ ಮರ್ಯಾದೆ..! | Kannada |
ಮತ್ತೊಂದು ಮಗುವಿನ ಅಮ್ಮನಾಗಲಿದ್ದಾರಾ ಕರೀನಾ? | Kannada |
ତନିସ୍କର କମ୍ବୋ ଅଫର୍ | Odia |
ନ୍ୟୁଜିଲାଣ୍ଡ୍ ଟ୍ବେଣ୍ଟି-୨୦ ଦଳରେ ୨ ନୂଆ ମୁହଁ | Odia |
ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 15 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44111138 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ''ਸਾਨੂੰ ਆਪਣੀ ਧੀ ਉੱਤੇ ਮਾਣ ਹੈ''ਇਹ ਸ਼ਬਦ ਹਨ ਭਾਰਤੀ ਹਵਾਈ ਸੈਨਾ ਦੀ ਇਕੱਲੀ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਪਾਇਲਟ ਹਰਿਤਾ ਕੌਰ ਦਿਉਲ ਦੀ ਮਾਂ ਕਮਲਜੀਤ ਕੌਰ ਦਿਉਲ ਦੇ। ਬੀਤੇ ਦਿਨੀਂ ਕਮਲਜੀਤ ਕੌਰ ਦਿਉਲ ਨੂੰ 'ਮਦਰ ਆਫ਼ ਦੀ ਈਅਰ' ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।ਮਾਂ ਦੀ ਭਾਲ ’ਚ ਸਵੀਡਨ ਤੋਂ ਸੂਰਤ ਤੱਕ ਦਾ ਸਫ਼ਰਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਨੇ ਚਿੱਠੀ 'ਚ ਕੀ ਲਿਖਿਆ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਇਸ ਦੌਰਾਨ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ ਕਿ ਜੋ ਕੁਝ ਉਸ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ ਉਹੀ ਸਭ ਉਸ ਨੇ ਆਪਣੀ ਧੀ ਹਰਿਤਾ ਨੂੰ ਸਿਖਾਇਆ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਧੀ ਹਰਿਤਾ ਨੂੰ ਯਾਦ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ, ''ਮੈਨੂੰ ਆਪਣੀ ਧੀ ਉੱਤੇ ਮਾਣ ਹੈ।''ਹਰੀਤਾ ਭਾਰਤੀ ਹਵਾਈ ਫੌਜਾਂ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਸੱਤ ਮਹਿਲਾ ਕੈਡਟਾਂ ਵਿਚੋਂ ਇੱਕ ਸਨ ਜਿਸ ਨੇ ਸ਼ਾਰਟ ਸਰਵਿਸ ਕਮਿਸ਼ਨ ਹਾਸਲ ਕੀਤਾ ਸੀ।ਹਰਿਤਾ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 24 ਸਾਲਾਂ ਦੀ ਸੀ। ਕਮਲਜੀਤ ਕੌਰ ਮੁਤਾਬਿਕ ਜਿਸ ਸਮੇਂ ਹਰਿਤਾ ਨੇ ਹਵਾਈ ਸੈਨਾ 'ਚ ਜਾਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਪਰਿਵਾਰ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ ਅਤੇ ਅੱਜ ਵੀ ਪਰਿਵਾਰ ਨੂੰ ਉਸ ਦੇ ਫ਼ੈਸਲੇ ਉੱਤੇ ਕੋਈ ਅਫ਼ਸੋਸ ਨਹੀਂ ਹੈ।ਧੀ ਨੂੰ ਪੈਰਾਂ ਨਾਲ ਲਿਖਣਾ ਸਿਖਾਇਆਚੰਡੀਗੜ੍ਹ ਲਾਗੇ ਮੌਲੀ ਜੱਗਰਾਂ ਪਿੰਡ ਵਿੱਚ ਰਹਿਣ ਵਾਲੀ ਗੁਲਨਾਜ਼ ਬਾਨੋ ਦੀ ਧੀ ਰੇਹਨੁਮਾ ਬਚਪਨ ਤੋਂ ਹੀ ਦੋਵੇਂ ਹੱਥਾਂ ਅਤੇ ਇੱਕ ਲੱਤ ਤੋਂ ਅਪਾਹਜ ਹੈ। ਫੋਟੋ ਕੈਪਸ਼ਨ ਆਪਣੀ ਧੀ ਰੇਹਨੁਮਾ ਨਾਲ ਗੁਲਨਾਜ਼ ਬਾਨੋ ਸਰੀਰਿਕ ਔਕੜਾਂ ਦੇ ਬਾਵਜੂਦ ਰੇਹਨੁਮਾ ਪੜ੍ਹਾਈ ਪੱਖੋਂ ਬਾਕੀ ਵਿਦਿਆਰਥੀਆਂ ਤੋਂ ਮੋਹਰੀ ਹੈ। ਰੇਹਨੁਮਾ ਦੇ ਪੜ੍ਹਾਈ 'ਚ ਮੋਹਰੀ ਰਹਿਣ ਦਾ ਕਾਰਨ ਹੈ ਉਸ ਦੀ ਮਾਂ ਗੁਲਨਾਜ਼ ਦੀ ਮਿਹਨਤ ਹੈ ਜਿਹੜੀ ਰੋਜ਼ਾਨਾ ਉਸ ਨੂੰ ਸਕੂਲ ਲੈ ਕੇ ਜਾਂਦੀ ਅਤੇ ਫ਼ਿਰ ਵਾਪਸ ਲੈ ਕੇ ਆਉਂਦੀ ਹੈ।ਗੁਲਨਾਜ਼ ਨੇ ਦੱਸਿਆ, ''ਜਦੋਂ ਉਸ ਦੀ ਧੀ ਤਿੰਨ ਸਾਲਾਂ ਦੀ ਹੋਈ ਤਾਂ ਉਸ ਨੇ ਰੇਹਨੁਮਾ ਨੂੰ ਪੈਰਾਂ ਨਾਲ ਲਿਖਣਾ ਸਿਖਾਉਣਾ ਸ਼ੁਰੂ ਕਰ ਦਿੱਤਾ।'' ''ਅੱਜ ਰੇਹਨੁਮਾ ਨਾ ਸਿਰਫ਼ ਕਾਪੀ ਉੱਤੇ ਲਿਖਦੀ ਹੈ ਸਗੋਂ ਚੰਗੀ ਡਰਾਇੰਗ ਵੀ ਕਰਦੀ ਹੈ।''ਗੁਲਨਾਜ਼ ਅਤੇ ਉਸ ਦੇ ਪਤੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਐਂਟਾਰਕਟਿਕਾ ਪਹੁੰਚੀ ਪੰਜਾਬਣ ਨਾਲ ਕੁਝ ਗੱਲਾਂਦੁਨੀਆਂ ਦਾ ਸਭ ਤੋਂ ਵਿਵਾਦਿਤ ਸ਼ਹਿਰ ਕਿਉਂ ਹੈ ਯੋਰੋਸ਼ਲਮ?ਦੋਵਾਂ ਦੀ ਇੱਛਾ ਆਪਣੀ ਧੀ ਨੂੰ ਚੰਗੀ ਸਿੱਖਿਆ ਦੇਣ ਦੀ ਹੈ।ਲੋਕਾਂ ਨੇ ਤਾਅਨੇ ਦਿੱਤੇ...''ਮੇਰੀ ਮਾਂ ਨੇ ਸਮਾਜ ਦੇ ਤਾਅਨਿਆਂ ਦੀ ਪਰਵਾਹ ਕੀਤੇ ਬਿਨ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਸਾਨੂੰ ਤਿੰਨ ਭੈਣਾਂ ਨੂੰ ਪੜ੍ਹਾਇਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ।'' ਇਹ ਸ਼ਬਦ ਹਨ ਕੌਮਾਂਤਰੀ ਹਾਕੀ ਖਿਡਾਰਨ ਨੇਹਾ ਗੋਇਲ ਦੀ ਭੈਣ ਮੋਨਿਕਾ ਗੋਇਲ ਦੇ।ਨੇਹਾ ਗੋਇਲ ਇਸ ਸਮੇਂ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ, ਪਰ ਉਸ ਦੀ ਕਾਮਯਾਬੀ ਪਿੱਛੇ ਉਸ ਦੀ ਮਾਂ ਸਵਿੱਤਰੀ ਦੇਵੀ ਦਾ ਸੰਘਰਸ਼ ਹੈ। ਫੋਟੋ ਕੈਪਸ਼ਨ ਹਾਕੀ ਖਿਡਾਰਨ ਨੇਹਾ ਗੋਇਲ ਦੀ ਮਾਂ ਸਵਿੱਤਰੀ ਦੇਵੀ ਨੇਹਾ ਗੋਇਲ ਦੀ ਵੱਡੀ ਭੈਣ ਮੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ਵਿੱਚ ਮਾਂ ਅਤੇ ਤਿੰਨ ਧੀਆਂ ਨੂੰ ਅਚਾਨਕ ਛੱਡ ਕੇ ਲਾਪਤਾ ਹੋ ਗਏ, ਇਸ ਤੋਂ ਬਾਅਦ ਮਾਂ ਨੇ ਸੰਘਰਸ਼ ਕੀਤਾ ਅਤੇ ਸਾਡਾ ਪਾਲਣ ਪੋਸ਼ਣ ਕੀਤਾ।ਉਨ੍ਹਾਂ ਅੱਗੇ ਕਿਹਾ, ''ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਅਤੇ ਪੈਸੇ ਜੋੜ ਕੇ ਸਾਡੀ ਪੜ੍ਹਾਈ ਕਰਵਾਈ।'' ਸੋਨੀਪਤ ਦੇ ਆਰਿਆ ਨਗਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਨੇਹਾ ਨੂੰ ਹਾਕੀ ਦੀ ਖੇਡ ਨਾਲ ਜੋੜਿਆ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਾਇਆ। ਇੱਥੇ ਕਿਉਂ ਕੁੜੀਆਂ ਦੇ ਮੋਬਾਈਲ ਰੱਖਣ ਨਾਲ ਡਰਦੇ ਹਨ 'ਮਰਦ'?ਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਸਵਿੱਤਰੀ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਲੋਕਾਂ ਨੇ ਤਾਅਨੇ ਦਿੱਤੇ ਕਿ ਕੁੜੀਆਂ ਨੂੰ ਇੰਨੀ ਖੁੱਲ੍ਹ ਨਾ ਦਿਓ, ਪਰ ਮੈਨੂੰ ਆਪਣੀਆਂ ਧੀਆਂ ਉੱਤੇ ਵਿਸ਼ਵਾਸ ਸੀ ਜਿਸ ਉੱਤੇ ਉਹ ਖਰੀਆਂ ਵੀ ਉੱਤਰੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
શું તમને ખબર છે કે તમારી ફેસબુક પ્રોફાઇલની કિંમત કેટલી છે? | Gujarati |
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਦਾ ਪਿੰਜਰਾ ਟੁੱਟਣ ਤੋਂ ਘਬਰਾਹਟ ਕਿਸਨੂੰ - ਗਰਾਊਂਡ ਰਿਪੋਰਟ ਅਰਵਿੰਦ ਛਾਬੜਾ/ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 12 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45823862 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ। ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ। ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ। ਇਹ ਵੀ ਪੜ੍ਹੋ#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?ਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ। ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ। ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੀ ਹੈ ਕੁੜੀਆਂ ਦੀ ਮੰਗ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ। ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ' ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ। ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ। ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”। ‘ਸੁਰੱਖਿਆ ਨੂੰ ਖ਼ਤਰਾ’ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ। ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”। ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”। ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ। “ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।” ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ ਇਹ ਵੀ ਪੜ੍ਹੋਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਦਾ ਪੱਖ਼ਅਮਿਤਾਭ ਬੱਚਨ ਤੋਂ ਕਿਉਂ ਡਰਦੀ ਸੀ ਪਰਵੀਨ ਬਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।” ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ। ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ। ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ। ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ’ਤੇ ਅਸਰ9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। 10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਤੇ 'ਤੇ ਜੁੜੋ।) | Punjabi |
মৃত্যু কোনও লেখককে সত্যিই আবার জীবন্ত করে তুলতে পারে? | Bengali |
ବିଗ୍ ବସ୍-୧୨ର ବିଜୟିନୀ ହେବା ପରେ ସ୍ୱାମୀଙ୍କ ସହ ଏପରି… | Odia |
SBIની આ એપ્સથી ઘર બેઠા કરો બેંકના બધા કામ | Gujarati |
Subsets and Splits