audio
audioduration (s) 0.52
11.2
| sentence
stringlengths 4
279
|
---|---|
ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸਵਾਮੀ ਸਦਾ ਨੰਦ ਮਹਾਰਾਜ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਕੰਮ ਕਾਜ ਵਾਲੀਆਂ ਥਾਵਾਂ ਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ |
|
ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਯੋਦਿਆਂ ਵਲੋਂ ਭਾਰਤ ਨੂੰ ਕੋਵਿਡ ਉਨੀ ਤੋਂ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਨਿਵੇਕਲੇ ਢੰਗ ਨਾਲ ਸ਼ੁਕਰੀਆ ਅਦਾ ਕਰ ਰਹੀ ਏ |
|
ਜਸਟਿਸ ਅਰੁਣ ਮਿਸ਼ਰਾ ਅਤੇ ਦੀਪਕ ਗੁਪਤਾ ਦੇ ਬੈਂਚ ਨੇ ਕਿਹੈ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਅਦਾਲਤ ਸੂਬਾ ਸਰਕਾਰਾਂ ਤੇ ਇਸਦੀ ਜਿੰਮੇਵਾਰੀ ਤੈਅ ਕਰੇਗੀ |
|
ਲੋਕ ਆਪਣੇ ਵਿਚਾਰ ਮਾਈ ਗਾਵ ਓਪਨ ਫਾਰਮ ਤੇ ਸਾਂਝੇ ਕਰ ਸਕਦੇ ਨੇ |
|
ਕੋਵਿਡ ਉਨੀ ਮਹਾਂਮਾਰੀ ਕਾਰਨ ਇਸ ਸਾਲ ਇਹ ਗੱਲਬਾਤ ਵਰਚੂਅਲ ਮਾਧਿਅਮ ਰਾਹੀਂ ਹੋਵੇਗੀ |
|
ਇਨ੍ਹਾਂ ਵਿਚ ਕੋਵਿਸ਼ੀਲਡ ਦੇ ਇੱਕ ਸੌ ਬਾਠ੍ਹ ਲੱਖ ਪੰਜਾਹ ਹਜ਼ਾਰ ਅਤੇ ਕੋਵੈਕਸੀਨ ਦੇ ਉਨੱਤੀ ਲੱਖ ਉਨੰਜਾ ਹਜ਼ਾਰ ਟੀਕੇ ਸ਼ਾਮਲ ਨੇ |
|
ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਮੁਹਾਲੀ ਅਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਸਥਾਪਤ ਹੋਣ ਵਾਲੇ ਇਕ ਨਵੇਂ ਮੈਡੀਕਲ ਕਾਲਜ ਦੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਐ |
|
ਪੁਲਿਸ ਹਲਕਿਆਂ ਮੁਤਾਬਿਕ ਇਨ੍ਹਾਂ ਨੂੰ ਸ਼ਹਿਰ ਦੇ ਹਾਜ਼ੀਪੁਰ ਚੌਂਕ ਨੇੜੇ ਇਕ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਐ |
|
ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ |
|
ਸ੍ਰੀ ਅੱਗਰਵਾਲ ਨੇ ਵਫਦ ਨੂੰ ਦਸਿਆ ਕਿ ਰਾਜ ਸਰਕਾਰ ਜਲੰਧਰ ਚ ਕੇਂਦਰ ਸਰਕਾਰ ਦੀ ਮੈਗਾ ਲੈਦਰ ਕਲਸਟਰ ਸਕੀਮ ਤਹਿਤ ਕੇਂਦਰ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੀ ਏ |
|
ਰੇਲ ਕੋਚ ਫੈਕਟਰੀ ਕਪੂਰਥਲਾ ਨੇ ਦੇਸ਼ ਵਿਆਪੀ ਤਾਲਾਬੰਦੀ ਦੇ ਅਠਾਈ ਦਿਨਾਂ ਮਗਰੋਂ ਆਪਣਾ ਕੰਮ ਕਾਜ ਮੁੜ ਤੋਂ ਸ਼ੁਰੂ ਕਰ ਦਿੱਤੈ |
|
ਬਜਟ ਤੇ ਬਹਿਸ ਚ ਹਿੱਸਾ ਲੈਂਦਿਆਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਜਟ ਨਿਰਾਸ਼ਾ ਜਨਕ ਐ ਇਹ ਬਿਲਕੁਲ ਉਸਦੇ ਉਲਟ ਐ ਜਿਸ ਦਾ ਦਾਅਵਾ ਪਿਛਲੇ ਕੁਝ ਸਾਲਾਂ ਤੋਂ ਕੀਤਾ ਜਾ ਰਿਹਾ ਸੀ |
|
ਪੱਤਰ ਸੂਚਨਾ ਦਫ਼ਤਰ ਅਤੇ ਖੇਤਰੀ ਆਊਟਰੀਚ ਬਿਊਰੋ ਚੰਡੀਗੜ੍ਹ ਵੱਲੋਂ ਸਵੱਛਤਾ ਪਖਵਾੜਾ ਵਿਸ਼ੇ ਤੇ ਇਕ ਵੈਬੀਨਾਰ ਕਰਵਾਇਆ ਗਿਆ |
|
ਉਨ੍ਹਾਂ ਵਾਸਤੇ ਡਾਕ ਦੇ ਜ਼ਰੀਏ ਵੋਟ ਪਾਉਣ ਜਾਂ ਦਿੱਲੀ ਊਧਮਪੁਰ ਅਤੇ ਜੰਮੂ ਵਿਚ ਕਾਇਮ ਕੀਤੇ ਗਏ ਖਾਸ ਮਤਦਾਨ ਕੇਂਦਰਾਂ ਉਪਰ ਮਤਦਾਨ ਦੇ ਪ੍ਰਬੰਧ ਕੀਤੇ ਗਏ ਨੇ |
|
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅਤੇ ਕੱਲ੍ਹ ਤੀਹ ਤੋਂ ਚਾਲੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੇ ਵੀ ਆਸਾਰ ਨੇ |
|
ਇਹ ਮੋਬਾਇਲ ਐਪ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨਵੀਂ ਦਿੱਲੀ ਵੱਲੋਂ ਤਿਆਰ ਕੀਤੀ ਗਈ ਐ |
|
ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਕਿਹੈ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨਿਆਂ ਗਿਆ ਵੀਹ ਲੱਖ ਕਰੋੜ ਰੁਪੈ ਦਾ ਪੈਕੇਜ ਵਿਕਾਸ ਵਿਚ ਵਾਧਾ ਕਰੇਗਾ ਅਤੇ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰੇਗਾ |
|
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ |
|
ਉਨ੍ਹਾਂ ਕਿਹਾ ਕਿ ਹੋਰ ਜ਼ਿਆਦਾ ਲੋਕ ਗਾਂਧੀ ਜੀ ਦੇ ਸੱਚੇ ਸੁਨੇਹੇ ਨੂੰ ਜਾਣਨਗੇ |
|
ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਚ ਸੱਤ ਹਜ਼ਾਰ ਚਾਰ ਸੌ ਉਣਾਸੀ ਕੋਵਿਡ ਮਰੀਜ਼ ਜ਼ੇਰੇ ਇਲਾਜ ਨੇ |
|
ਕੋਰੋਨਾ ਵਾਇਰਸ ਫੈਲਣ ਕਾਰਨ ਇਹਤਿਆਤ ਵਜੋਂ ਇਸ ਸਾਲ ਰਾਸ਼ਟਰਪਤੀ ਭਵਨ ਨੇ ਹੋਲੀ ਮਿਲਨ ਸਮਾਰੋਹ ਨਹੀਂ ਕਰਵਾਇਆ |
|
ਜਿਸ ਦੀ ਡੂੰਘੀ ਜਾਂਚ ਦੀ ਲੋੜ ਹੈ ਜੋ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ |
|
ਪੰਜਾਬ ਖੁਰਾਕ ਕਮਿਸ਼ਨ ਚ ਚੇਅਰਮੈਨ ਡੀ ਪੀ ਰੈਡੀ ਨੇ ਅਧਿਕਾਰੀਆਂ ਨੂੰ ਕਿਹੈ ਕਿ ਵੱਖ ਵੱਖ ਥਾਵਾਂ ਤੋਂ ਖੁਰਾਕੀ ਵਸਤਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੇ ਮਿਆਰਾਂ ਦੀ ਜਾਂਚ ਲਈ ਵੱਖ ਵੱਖ ਲੇਬਰਾਟਰੀਆਂ ਚ ਭੇਜੇ ਜਾਣ |
|
ਪਿਛਲੇ ਸਾਲ ਤੀਹ ਜੁਲਾਈ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੀ ਐਸ ਟੀ ਮਹਿਜ਼ ਟੈਕਸ ਸੁਧਾਰ ਨਹੀਂ ਸਗੋਂ ਇਕ ਨਵਾਂ ਆਰਥਿਕ ਪ੍ਰਬੰਧ ਏ ਜੋ ਈਮਾਨਦਾਰੀ ਦੇ ਨਵੇਂ ਸਭਿਆਚਾਰ ਨੂੰ ਮਜ਼ਬੂਤ ਕਰੇਗਾ |
|
ਇਸ ਦਾ ਥੀਮ ਈਜ਼ ਆਫ ਡੂਇੰਗ ਬਿਜ਼ਨੈੱਸ ਯਾਨੀ ਵਪਾਰ ਕਰਨ ਚ ਆਸਾਨੀ ਏ |
|
ਉਨ੍ਹਾਂ ਇਹ ਵੀ ਕਿਹਾ ਕਿ ਸਾਲ ਦੋ ਹਜਾਰ ਵੀਹ ਨੇ ਸਾਡੀਆਂ ਸਮਰਥਾਵਾਂ ਅਤੇ ਧੀਰਜ ਦੀ ਪ੍ਰੀਖਿਆ ਲਈ ਐ ਅਤੇ ਦੋ ਹਜਾਰ ਇੱਕੀ ਨਵੇਂ ਆਰਥਿਕ ਯੁੱਗ ਲਈ ਮੰਚ ਤਿਆਰ ਕਰ ਰਿਹੈ |
|
ਰੂਪਨਗਰ ਪੁਲਿਸ ਨੇ ਘਨੌਲੀ ਨੇੜਿਓਂ ਇਕ ਗੈਂਗਸਟਰ ਨੂੰ ਗ੍ਰਿਫਤਾਰ ਕੀਤੈ ਅਤੇ ਉਸ ਦੇ ਕਬਜ਼ੇ ਚੋਂ ਤਿੰਨ ਦੇਸੀ ਪਿਸਤੌਲ ਬਰਾਮਦ ਕੀਤੇ ਨੇ |
|
ਪੰਜਾਬ ਚ ਕੋਵਿਡ ਦੇ ਮਰੀਜ਼ ਸਾਹਮਣੇ ਆਉਣ ਦਾ ਸਿਲਲਿਸਾ ਅੱਜ ਵੀ ਜਾਰੀ ਰਿਹਾ |
|
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਨੇ ਸੋਲ਼ਾਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ |
|
ਇਸ ਮੌਕੇ ਈਸਾਈ ਲੋਕ ਆਪਣੇ ਘਰਾਂ ਨੂੰ ਕ੍ਰਿਸਮਿਸ ਟੀ ਜਗਮਗਾਉਂਦੇ ਕਾਗਜ਼ ਦੇ ਸਿਤਾਰਿਆਂ ਪਵਿੱਤਰ ਫੁੱਲਮਾਲਾਵਾਂ ਨਾਲ ਸਜਾਉਂਦੇ ਨੇ ਅਤੇ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਦੇ ਨੇ |
|
ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਸਿਰਫ਼ ਖੇਡ ਦੇ ਮੈਦਾਨ ਵਿਚ ਮਿਹਨਤ ਕਰਨ ਵੱਲ ਧਿਆਨ ਦੇਣ |
|
ਸਿਮਰਨਜੀਤ ਵਿਸ਼ਵ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਸੂਬੇ ਸੀ ਪਹਿਲੀ ਮੁੱਕੇਬਾਜ਼ ਐ |
|
ਜੰਮੂ ਦੇ ਪੁੰਛ ਸੈਕਟਰ ਵਿਚ ਬੀਤੀ ਰਾਤ ਦੇਸ਼ ਦੀ ਰੱਖਿਆ ਕਰਦਾ ਪੰਜਾਬ ਦੇ ਤਰਨਤਾਰਨ ਜਿਲ੍ਹੇ ਨਾਲ ਵਾਸਤਾ ਰੱਖਣ ਵਾਲਾ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ |
|
ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਸਾਰੇ ਨਿਰਯਾਤ ਕਰਨ ਵਾਲਿਆਂ ਤੱਕ ਇਸ ਨਵੀਂ ਸਹੂਲਤ ਦਾ ਵਿਸਤਾਰ ਕਰਨ ਲਈ ਕਿਹਾ ਗਿਐ |
|
ਸੀ ਸੀ ਟੀ ਵੀ ਕੈਮਰੇ ਚ ਹਮਲਾਵਰ ਮੌਕੇ ਤੋਂ ਭਜਦਾ ਹੋਇਆ ਨਜ਼ਰ ਆ ਰਿਹੈ |
|
ਉਨ੍ਹਾਂ ਦਸਿਆ ਕਿ ਇਨ੍ਹਾਂ ਲੁਟੇਰਿਆ ਨੂੰ ਇਕ ਘੰਟੇ ਤੱਕ ਚਲੇ ਮੁਕਾਬਲੇ ਮਗਰੋਂ ਕਾਬੂ ਕੀਤਾ ਗਿਆ |
|
ਫੌਜ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ |
|
ਸ੍ਰੀ ਜੇਤਲੀ ਦਾ ਬੀਤੀ ਚੌਦਾਂ ਮਈ ਨੂੰ ਗੁਰਦਾ ਬਦਲੀ ਦਾ ਆਪਰੇਸ਼ਨ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੇ ਮੰਤਰਾਲੇ ਦਾ ਕਾਰਜਭਾਰ ਕੁਝ ਸਮੇਂ ਲਈ ਕੇਂਦਰੀ ਮੰਤਰੀ ਪੀਊਸ਼ ਗੋਇਲ ਨੂੰ ਸੌਂਪਿਆ ਗਿਆ ਸੀ |
|
ਇੱਕ ਹਜਾਰ ਨੌਂ ਸੌ ਸਤਾਸੀ ਬੈਂਚ ਦੀ ਆਈ ਏ ਐਸ ਅਧਿਕਾਰੀ ਸ੍ਰੀਮਤੀ ਮਹਾਜਨ ਨੇ ਕਰਨ ਅਵਤਾਰ ਸਿੰਘ ਦੀ ਥਾਂ ਇਹ ਅਹੁੱਦਾ ਸੰਭਾਲਿਐ ਜਿਨ੍ਹਾਂ ਦਾ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਵੱਖ ਵੱਖ ਅਹੁੱਦਿਆਂ ਤੇ ਤੇਤੀ ਸਾਲ ਦਾ ਤਜ਼ਰਬਾ ਐ |
|
ਅੰਮ੍ਰਿਤਸਰ ਪੁਲਿਸ ਨੇ ਨਾਮੀ ਤਸੱਕਰ ਸੋਨੂੰ ਬਾਬਾ ਦੀ ਪਤਨੀ ਅਤੇ ਦੋ ਵਿਅਕਤੀਆਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੈ |
|
ਇਹ ਪੈਸਾ ਸਕੂਲ ਅਤੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਤੇ ਖਰਚ ਕੀਤਾ ਜਾਏਗਾ |
|
ਸ੍ਰੀ ਭੂਸ਼ਣ ਨੇ ਦਸਿਆ ਕਿ ਦੇਸ਼ ਚ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਵਿਡ ਉਨੀ ਦੇ ਕਰੀਬ ਪਚਵਿੰਜਾ ਹਜ਼ਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਨੇ |
|
ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰਾਂ ਕਾਰੋਬਾਰੀਆਂ ਅਤੇ ਵਿਅਕਤੀਆਂ ਵੱਲੋਂ ਉਠਾਏ ਗਏ ਕਦਮਾਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਦੀ ਸੰਭਾਵਨਾ ਬਣ ਗਈ ਏ |
|
ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇ |
|
ਜ਼ਿਕਰਯੋਗ ਐ ਕਿ ਇਸ ਸਾਲ ਅਪ੍ਰੈਲ ਮਹੀਨੇ ਚ ਪਹਿਲੀ ਕਿਸ਼ਤ ਦੇ ਤਿੰਨ ਹਜ਼ਾਰ ਕਰੋੜ ਰੁਪੈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਸਨ |
|
ਉਡਾਣ ਭਰਨ ਮਗਰੋਂ ਏਅਰ ਚੀਫ਼ ਧਨੋਆ ਨੇ ਕਿਹਾ ਕਿ ਅਭੀਨੰਦਨ ਨਾਲ ਉਡ਼ਾਨ ਭਰ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹੈ |
|
ਜਨ ਸਿਹਤ ਵਿਭਾਗ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਆਰਜ਼ੀ ਪਾਖਾਨੇ ਵੀ ਬਣਾਏ ਨੇ |
|
ਸੰਵਾਦਦਾਤਾਵਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਕੰਚਨ ਪ੍ਰਸਾਦ ਨੇ ਕਿਹਾ ਕਿ ਇਹ ਟ੍ਰੇਨਿੰਗ ਇਸ ਮੋਬਾਇਲ ਯੁੱਗ ਵਿਚ ਉਨ੍ਹਾਂ ਲਈ ਪ੍ਰਸੰਸਿਕ ਏ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਧਾਉਣ ਵਿਚ ਮਦਦ ਕਰੇਗੀ |
|
ਉਨ੍ਹਾਂ ਦਸਿਆ ਕਿ ਅਨੀਮੀਆ ਦੀ ਜਾਂਚ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਏ ਅਤੇ ਆਇਰਨ ਦੀਆਂ ਗੋਲੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਨੇ |
|
ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਉਸ ਵੇਲੇ ਦੇਸ਼ ਦੇ ਹਾਲਾਤ ਬਹੁਤ ਵਿਕਰਾਲ ਸਥਿਤੀ ਚ ਸਨ |
|
ਇਸ ਮੋਡਿਊਲ ਯਾਨ ਵਿਚ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਸ਼ਾਮਲ ਨੇ ਜੋ ਸੰਗਠਿਤ ਰੂਪ ਚ ਨੇ |
|
ਇਹ ਹੁਕਮ ਬਾਈ ਮਾਰਚ ਤੱਕ ਲਾਗੂ ਰਹਿਣਗੇ |
|
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਕੋਵਿਡ ਪਾਜ਼ੇਟਿਵ ਮਾਮਲਿਆਂ ਚ ਹੋ ਰਹੇ ਵਾਧੇ ਤੋਂ ਬਾਅਦ ਅੱਜ ਰਾਤ ਦੱਸ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਤਾਲਾਬੰਦੀ ਲਾਗੂ ਕਰ ਦਿੱਤੀ ਐ |
|
ਗੁਰਦਾਸਪੁਰ ਦੀ ਇਕ ਅਦਾਲਤ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਜਬਰ ਜਨਾਹ ਦੇ ਇਕ ਕੇਸ ਚੋਂ ਬਰੀ ਕਰ ਦਿੱਤੈ |
|
ਮੀਟਿੰਗ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸ਼ੱਕੀ ਵਿਅਕਤੀ ਚਾਹੇ ਉਹ ਕਿਸੇ ਪਾਰਟੀ ਕਿਸੇ ਅਹੁਦੇ ਜਾਂ ਕਿਸੇ ਵਿਭਾਗ ਨਾਲ ਸਬੰਧਤ ਹੋਵੇ ਜਾਂਚ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ |
|
ਜਦੋਂ ਇਹ ਕੁਦਰਤੀ ਆਫਤ ਆਈ ਤਾਂ ਇਲਾਕੇ ਦੇ ਲੋਕਾਂ ਨੇ ਘਰ ਚ ਸੁੱਤੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ |