speaker_id
stringclasses
0 values
audio
audioduration (s)
4.12
30
text
stringlengths
59
440
gender
stringclasses
0 values
duration
float64
4.12
30
null
ਪਲੇਟ ਵਿਚ ਲੋੜ ਤੋਂ ਘੱਟ ਭੋਜਨ ਪਾਓ ਭੁੱਖ ਬਾਕੀ ਰੱਖ ਕੇ ਹੀ ਭੋਜਨ ਲਵੋ ਘਰ ਦੇ ਮੋਢੀ ਨੂੰ ਪਰ੍ਹਿਆਂ ਪਚੈਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ ਮਾੜੀ ਗਲ ਇਹ ਕਿ ਇਨ੍ਹਾਂ ਦੀ ਬੋਲੀ ਸਮਝਣੀ ਆਮ ਇਨਸਾਨ ਦੇ ਵਸ ਨਹੀਂ ਹੁੰਦੀ ਫਸਟ ਆਉਣ ਦਾ ਇਕ ਕਾਰਨ ਇਹ ਵੀ ਸੀ ਕਿ ਕੁਝ ਸੁਟਾਵੇ ਕੈਂਪ ਵਿਚ ਨਹੀਂ ਸੀ ਆਏ ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ ਤੇ ਉਹ ਕਿਸੇ ਮਸਤੀ ਚ ਮਖ਼ਮੂਰ ਲੱਗਦਾ ਸੀ
null
22.01
null
ਸ੍ਰੀ ਮੁਸ਼ੱਰਫ ਅੱਜ ਕਲ੍ਹ ਜਲਾਵਤਨ ਹਨ ਅਤੇ ਦੇਸ਼ ਵਾਪਸੀ ਲਈ ਯਤਨ ਕਰ ਰਹੇ ਹਨ
null
4.505
null
ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰਾਂ ਜਿੱਥੇ ਬਹੁਤ ਸਾਰੇ ਅਪਰਾਧੀ ਬੈਠੇ ਹਨ ਹੁਣ ਜਦ ਸਭ ਕੁੱਝ ਬਣਾ ਹੀ ਲਿਆ ਹੈ ਤਾਂ ਕਿਉਂ ਉਸਨੂੰ ਗਵਾਉਣਾ ਚਾਹੁੰਦੇ ਹੋ ਗੋਸ਼ਟੀ ਵਿਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ ਨਾਲ ਹੀ ਉਸ ਦੇ ਪਿੰਡ ਦਾ ਇਕ ਹੋਰ ਮਜ਼ਦੂਰ ਜੈਹਿੰਦ ਸੀ ਜੋ ਕਿ ਬਜ਼ੁਰਗ ਸਨ ਆਖ਼ਰਕਾਰ ਬੜੀ ਜੱਦੋਜਹਿਦ ਤੋਂ ਬਾਅਦ ਮੈਂ ਪਹਿਲੀ ਕਹਾਣੀ ਮੁਕੰਮਲ ਕਰ ਹੀ ਲਈ ਹਰ ਰੋਜ਼ ਦੀ ਤਰ੍ਹਾ ਸੁੱਚਾ ਸਿੰਘ ਦੇ ਹਰਿਮੰਦਰ ਸਾਹਬ ਜਾਣ ਦਾ ਸਮਾਂ ਹੋ ਗਿਆ
null
26.715
null
ਇਤਨਾ ਕਸ਼ਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਬੀਬੀਆਂ ਨੇ ਹਾਰ ਨਹੀਂ ਮੰਨੀ ਫਾਈਨਲ ਮੈਚ ਦੇ ਇਕ ਇਕ ਜੱਫੇ ਉਤੇ ਪੰਜ ਪੰਜ ਸੌ ਡਾਲਰ ਦੇ ਇਨਾਮ ਲੱਗਣ ਲੱਗੇ ਵਧੇਰੇ ਵਾਲਿਊਮ ਲਈ ਕੰਡੀਸ਼ਨਰ ਦੀ ਘੱਟ ਤੋਂ ਘੱਟ ਵਰਤੋਂ ਹੋਣੀ ਚਾਹੀਦੀ ਹੈ ਲੁਟੇਰਿਆਂ ਦੇ ਨਿਕਲਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਮਰੇ ਤੋਂ ਬਾਹਰ ਨਿਕਲੀ ਕਿਸੇ ਅਖਾੜੇ ਵਿਚ ਪਹਿਲਵਾਨ ਥੋੜ੍ਹਾ ਹਾਂ ਜੋ ਇਕ ਦੂਜੇ ਨੂੰ ਪਛਾੜ ਦੇਵਾਂਗੇ ਉਨ੍ਹਾਂ ਨੂੰ ਲੱਗਿਆ ਕਿ ਬਿੱਲੀ ਕਿਸੇ ਵਾਹਨ ਦੇ ਹੇਠਾਂ ਆ ਕੇ ਮਰ ਗਈ ਹੋਵਗੀ ਸਰੀਰ ਕਿਤੇ ਹੁੰਦਾ ਹੈ ਉਸਦਾ ਸੋਚ ਪਖੇਰੂ ਕਿਸੇ ਦੂਰ ਦੇਸ਼ ਗਿਆ ਹੁੰਦਾ ਹੈ
null
29.89
null
ਅਮਰ ਪ੍ਰੇਮਗਾਥਾਵਾਂ ਨੂੰ ਹਮੇਸ਼ਾ ਹੀ ਬਾਲੀਵੁੱਡ ਨੇ ਆਪਣਾ ਵਿਸ਼ਾ ਬਣਾਇਆ ਹੈ ਪੈਨਸ਼ਨਾਂ ਦੇ ਅਯੋਗ ਲਾਭਪਾਤਰੀ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਾਂ ਲੈ ਰਹੇ ਹਨ
null
8.75
null
ਬੰਦਗੋਭੀ ਪੱਤਾ ਗੋਭੀ ਦੇ ਹਰ ਪੱਤੇ ਵਿਚ ਬਹੁਤ ਸਾਰੇ ਗੁਣ ਭਰੇ ਹੁੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਲੀਲ ਭਰਪੂਰ ਠੋਸ ਸਿਧਾਂਤ ਪੇਸ਼ ਕੀਤੇ ਗਏ ਹਨ ਇਹ ਪਾਤਰ ਮਾਨਸਿਕ ਤੌਰ ਤੇ ਟੁੱਟਦੇ ਬਿਖਰਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਜਥੇ ਅਵਤਾਰ ਸਿੰਘ ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ ਕਿਸੇ ਦਾ ਇਹ ਕਿਹਾ ਵੀ ਚੇਤੇ ਆਇਆ ਕਿ ਅੰਬਰਸਰ ਦਾ ਤਾਂ ਪਾਣੀ ਹੀ ਘਿਓ ਵਰਗੈ
null
26.355
null
ਸਾਰੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਇਹ ਕੰਮ ਹੋ ਜਾਏਗਾਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ ਸੁਪਰੀਮ ਕੋਰਟ ਨੇ ਅਜ਼ਮਲ ਕਸਾਬ ਦੀ ਫ਼ਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ ਕੈਨੇਡੀ ਦੇ ਰਾਸ਼ਟਰਪਤੀ ਬਣਨ ਮਗਰੋਂ ਅਕਸਰ ਲੋਕ ਉਸਨੂੰ ਮਿਲਣ ਜਾਇਆ ਕਰਦੇ ਸਨ
null
18.01
null
ਇਸ ਤੋਂ ਇਲਾਵਾ ਦੇਸ਼ ਦਾ ਹਰੇਕ ਨਾਗਰਿਕ ਨੂੰ ਰੋਟੀ ਕੱਪੜਾ ਅਤੇ ਮਕਾਨ ਮਿਲੇ ਇਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ ਸੀ ਤੇ ਦੂਜੇ ਵੇਲੇ ਸੁੱਕੀਆਂ ਰੋਟੀਆਂ ਬਾਕੀ ਦੇ ਦੋ ਭਰਾ ਜ਼ਮੀਨ ਖਾਤਰ ਲੜਦੇ ਰਹੇ ਪਰ ਮੇਰੀ ਮਾਂ ਦੇਖਦੀ ਹੀ ਰਹੀ ਵੱਖ ਵੱਖ ਮੁਲਕਾਂ ਤੋਂ ਲਗਭਗ ਵੀਹ ਹਜ਼ਾਰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ ਚ ਸੁਫ਼ਨੇ ਲਈ ਜਾਂਦਾ ਉਸ ਨੂੰ ਵੀ ਕੀਰਤਨਭੇਟ ਉਵੇਂ ਦੀ ਹੋਣੀ ਆਂ ਜਿਵੇਂ ਪਹਿਲੇ ਨੂੰ ਹੋਈ ਸੀ
null
26.14
null
ਗੁਰੂ ਨਾਨਕ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਕ ਸਥਾਨਾਂ ਵਲ ਸੀ ਜੋ ਕਿ ਬੇਹੱਦ ਜਖ਼ਮੀ ਹਾਲਤ ਵਿੱਚ ਸੀ ਅਤ ਉਸਦੇ ਸ਼ਰੀਰ ਤੇ ਗੰਭੀਰ ਚੋਟਾਂਂ ਸਨ ਡੱਬਾਬੰਦ ਜੂਸ ਚਾਹ ਕੌਫੀ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਆਈਸੀਯੂ ਵਿਚ ਰੱਖਿਆ ਗਿਆ ਸੀ ਪੁਲਿਸ ਬੁਲਾਰੇ ਅਨੁਸਾਰ ਸ ਜਵੰਦਾ ਘਰ ਦੀ ਉੱਪਰਲੀ ਮੰਜ਼ਿਲ ਤੇ ਰਹਿੰਦੇ ਸਨ ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ
null
27.885
null
ਡਾਕਟਰਾਂ ਮੁਤਾਬਿਕ ਔਰਤਾਂ ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧੇਰੇ ਹੁੰਦੀ ਹੈ ਅਫ਼ਸਰ ਅਤੇ ਸਰਕਾਰੀ ਕਰਮਚਾਰੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਹਨ ਉਹ ਕਦੇ ਗੋਡੀ ਲਾ ਕੇ ਘੁੰਮਦਾ ਤੇ ਕਦੇ ਲੱਕ ਤੇ ਹੱਥ ਰੱਖ ਕੇ ਗੇੜਾ ਦਿੰਦਾ ਉਨ੍ਹਾਂ ਪਾਰਟੀ ਵਰਕਰਾਂ ਨੂੰ ਭਵਿੱਖ ਦੇ ਟੀਚਿਆਂ ਲਈ ਕਮਰ ਕਸਣ ਦੀ ਗੱਲ ਕਹੀ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੰਮ ਲਈ ਜਰੂਰ ਕਈ ਚੰਗੇ ਇਨਸਾਨ ਅੱਗੇ ਆਉਣਗੇ ਪੁਲਿਸ ਮੁਤਾਬਿਕ ਘਟਨਾ ਉਕਤ ਰੋਡ ਤੇ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ
null
27.015
null
ਉਨ੍ਹਾਂ ਨੇ ਭੂਚਾਲ ਪੀੜਤਾਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਕਿਹਾ ਹੈ ਕੈਨੇਡਾ ਕੱਪ ਦੀ ਕੁਮੈਂਟਰੀ ਕਰਦੇ ਸਮੇਂ ਵੀ ਉਸ ਨੇ ਇਹੋ ਕੁਝ ਪਹਿਨੀ ਰੱਖਿਆ ਰਾਜੇ ਮਹਾਰਾਜੇ ਵਜ਼ੀਰ ਚੌਧਰੀ ਸਾਰੇ ਹੀ ਬ੍ਰਾਹਮਣ ਤੋਂ ਪੁੱਛ ਕੇ ਚੱਲਦੇ ਸਨ ਗੁਰੂ ਘਰ ਵਾਲੇ ਵੀ ਇਹੋ ਹੀ ਚਾਹੁੰਦੇ ਸਨ ਕਿ ਪਾਠਾਂ ਲਈ ਬੁਕਿੰਗ ਤੇਜ਼ ਹੋਵੇ ਬਾਰੂਦ ਦੇ ਢੇਰ ਤੇ ਬੈਠਾ ਪਾਕਿਸਤਾਨ ਲਾਸ਼ਾਂ ਗਿਣਨ ਲਈ ਮਜਬੂਰ ਹੋ ਰਿਹਾ ਹੈ ਸੀਪੀਐਮ ਵਲੋਂ ਆਪੋ ਆਪਣੇ ਚੋਣ ਨਿਸ਼ਾਨਾਂ ਤੇ ਵਿਧਾਨ ਸਭਾ ਚੋਣ ਲੜੀ ਜਾਵੇਗੀ
null
27.21
null
ਪੰਜਾਬ ਦੀ ਹਵਾ ਵਿਚ ਪਰਾਲੀਆਂ ਦਾ ਧੂੰਆਂ ਤੇ ਰਾਹਾਂ ਦੀ ਧੂੜ ਘੁਲੀ ਹੋਈ ਹੈ ਸਪੇਨ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲੀ ਰੇਡ ਪਿੰਦੂ ਸੁਰਖਪੁਰੀਏ ਨੇ ਪਾਈ ਆਖਣ ਲੱਗਾ ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ ਰੀੜ੍ਹ ਦੀ ਨਹੀਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਉਸ ਨੂੰ ਕੋਈ ਸਫਲਤਾ ਨਹੀਂ ਸੀ ਮਿਲ ਰਹੀ ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂਸਾਰੇ ਕਹਿੰਦੇ ਮਾਂ ਹੈ ਰੱਬ ਦਾ ਰੂਪ ਮੈਨੂੰ ਐੱਮ ਏ ਬੀ ਐੱਡ ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ
null
26.1
null
ਆਲੇ ਦੁਆਲੇ ਪਹਾੜੀਆਂ ਤੇ ਝੀਲਾਂ ਸਨ ਜੋ ਅੱਖਾਂ ਨੂੰ ਤਰਾਵਟ ਬਖ਼ਸ਼ ਰਹੀਆਂ ਸਨ ਇਸ ਵਿੱਚ ਵੀ ਭੂਪੇ ਨੇ ਮਨਦੀਪ ਕੋਲੋਂ ਧੋਖੇ ਨਾਲ ਪੇਪਰ ਸਈਨ ਕਰਾਏ ਹੋਏ ਸਨ
null
9.53
null
ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂਮਹਾਰਾਜ ਥੋਡਾ ਭਲਾ ਕਰੇਸ਼ਾਬਾਸ਼ ਕੀ ਚੈਨਲ ਐਡਵਾਂਸ ਚ ਲਈ ਗਈ ਰਕਮ ਵਾਪਸ ਕਰ ਪ੍ਰੋਗਰਾਮ ਬੰਦ ਨਹੀਂ ਕਰ ਸਕਦੇ ਨਾ ਸਾਨੂੰ ਸਕੂਲ ਦਾ ਸਮਾਨ ਲੈ ਕੇ ਦਿੰਦੇ ਹੋ ਤੇ ਨਾ ਜ਼ਿਆਦਾ ਵਕਤ ਦਿੰਦੇ ਹੋ ਇਹ ਸਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਆਜ਼ਾਦ ਤੇ ਨਿਰਪੱਖ ਚੋਣਾਂ ਖੈਰ ਫਿਲਮ ਦੀ ਸ਼ੂਟਿੰਗ ਦੌਰਾਨ ਐਕਟਿੰਗ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ ਸੀ ਇਸਦੇ ਉਲਟ ਮਨਮੁੱਖ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਨਹੀਂ ਹੁੰਦਾ
null
26.975
null
ਸੇਵਾ ਅਧਿਕਾਰ ਕਾਨੂੰਨ ਜ਼ਿਲ੍ਹੇ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇਗਾ ਭਾਵੇਂ ਕਿੰਨੀ ਹੀ ਮੁਸੀਬਤ ਆ ਜਾਵੇ ਉਨ੍ਹਾਂ ਦਾ ਆਤਮ ਵਿਸ਼ਵਾਸ ਨਹੀਂ ਡੋਲਦਾ ਇਹ ਨਵੇਂ ਸਾਧਨ ਬਹੁਤ ਹੀ ਕਾਰਆਮਦ ਹਨ ਨਵੀ ਨਵੀਂ ਜਾਣਕਾਰੀ ਨਾਲ ਭਰਪੂਰ ਹਨ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਇਸ ਸਾਲ ਦਾ ਸਭ ਤੋਂ ਵੱਡਾ ਸਿਤਾਰਾ ਰਿਹਾ ਛੋਟੇ ਹੰਦੇ ਸੀ ਤਾਂ ਚਰਖ਼ਾ ਕੱਤਦੀ ਹੋਈ ਸਾਡੀ ਮਾਂ ਇਕ ਗੀਤ ਗਾਇਆ ਕਰਦੀ ਸੀ ਇੱਕ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ
null
28.055
null
ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ ਜੈਨ ਚੁੱਪ ਕਰ ਕੇ ਉਦਾਸ ਹੋ ਗਈ ਇਹ ਔਰਤ ਦੋ ਸਾਲ ਇਸੇ ਤਰਾ੍ਹਂ ਇਹਨਾਂ ਦੋਹਾਂ ਘੜਿਆਂ ਵਿਚ ਪਾਣੀ ਢੋਂਦੀ ਰਹੀ ਇਸ ਕਾਰਣ ਹੀ ਲਖਨਊ ਵਿੱਚ ਅਰਵਿੰਦ ਕੇਜਰੀਵਾਲ ਤੇ ਵੀ ਜੁੱਤੀ ਸੁੱਟੀ ਗਈ ਹੈ ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਹੁਣ ਕਿਸੇ ਸਮੇਂ ਵੀ ਪ੍ਰਚੰਡ ਹੋ ਸਕਦਾ ਹੈ ਉਸ ਵਿਚ ਭਿੰਨਭੇਦ ਕਰਨ ਜਿਹਾ ਕੋਈ ਰੋਗ ਨਹੀਂ ਹੁੰਦਾ ਨਾ ਹੋਣਾ ਚਾਹੀਦਾ ਹੈ ਡਾ ਮਹਿੰਦਰ ਸਿੰਘ ਰੰਧਾਵਾ ਨੇ ਉਸੇ ਖਾਲਸਾ ਸਕੂਲ ਚੋਂ ਮੈਟ੍ਰਿਕ ਕੀਤੀ ਸੀ
null
26.215
null
ਫਲ ਸਰੂਪ ਉਨ੍ਹਾਂ ਨੇ ਰਲਕੇ ਇਕ ਪਿਕਚਰ ਬਣਾਈ ਜਿਸਦਾ ਨਾਮ ਸੀਕਰਟ ਰੱਖਿਆ ਫਿਰ ਵੀ ਗੀਤਾਂ ਵਿਚਲੀ ਸਾਦਗੀ ਉਚਾਰਨ ਵੱਲ ਧਿਆਨ ਬਹੁਤ ਘੱਟ ਜਾਣ ਦਿੰਦੀ ਹੈ ਜੋ ਗਲ ਖਾਸ ਵਰਨਣ ਯੋਗ ਹੈ ਸੀ ਕਿ ਸਫਾਈ ਪੱਖੋਂ ਇੰਤਜ਼ਾਮ ਬਹੁਤ ਹੀ ਵਧੀਆ ਸੀ ਸੀ ਬੀ ਆਈ ਨੇ ਮੰਗ ਕੀਤੀ ਕਿ ਤਲਵਾਰ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਡਾਰਵਿਨ ਨੇ ਹੋਰ ਬਹੁਤ ਸਾਰੀਆਂ ਲਿਖਤਾਂ ਤੋਂ ਇਲਾਵਾ ਚਾਰ ਕਿਤਾਬਾਂ ਲਿਖੀਆਂ
null
22.37
null
ਯਾਦ ਰਹੇ ਕਿ ਨਵੀਂ ਕੀਅ ਲਈ ਨਾਂ ਆਲਟ ਖਾਸ ਕਾਰਨਾਂ ਕਰਕੇ ਲਿਖਿਆ ਗਿਆ ਹੈ ਜਿਥੇ ਉਸ ਨੂੰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਦਿਲਚਸਪੀ ਲਈ ਮੈਂ ਵੀ ਮਾਈਕ ਤੋਂ ਪੰਜਾਹ ਸੱਠ ਰੰਗ ਗਿਣਾ ਦਿੱਤੇ ਪਰ ਉਸਨੇ ਗਲਪਕਾਰ ਬਣਨ ਨਾਲੋਂ ਖੇਡ ਲੇਖਕ ਬਣਨ ਨੂੰ ਜ਼ਿਆਦਾ ਤਰਜ਼ੀਹ ਦਿਤੀ ਹੈ
null
17.405
null
ਮੈਂ ਅਜੇ ਉੱਤਰਨ ਹੀ ਲੱਗੀ ਸੀ ਕਿ ਫੋਰਵੀਲ੍ਹਰ ਵਾਲੇ ਨੇ ਉਸ ਨੂੰ ਭਜਾ ਲਿਆ ਉਦੋਂ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਤੇ ਕਬੱਡੀ ਕਬੱਡੀ ਬੋਲਣਾ ਪੈਂਦਾ ਸੀ ਨਕਸ਼ੇ ਤੇ ਖਾਕੇ ਬਣਾ ਕੇ ਖੇਡ ਦੀ ਵਿਗਿਆਨਕ ਢੰਗ ਨਾਲ ਜਾਣਕਾਰੀ ਕਰਾਈ ਗਈ ਹੈ ਕੁਰਸੀਯੁੱਧ ਮੋਰਚਾ ਜਿਵ਼ ਲੁੱਟਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ ਮੰਮੀ ਦੀ ਗੱਲ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੈਂ ਸੱਚਮੁੱਚ ਨਹੀਂ ਰੋਈ ਇਸ ਦੌਰਾਨ ਰਾਜ ਵਿਚ ਚੋਣ ਕਮਿਸ਼ਨ ਦੀ ਹੋਂਦ ਦਾ ਵੀ ਕੋਈ ਅਹਿਸਾਸ ਨਹੀਂ ਹੋਇਆ
null
26.66
null
ਅੱਜ ਵੀ ਰਾਜ ਕੁਮਾਰ ਮੂੰਹ ਸਿਰ ਵਲ੍ਹੇਟ ਕੇ ਆਪਣੇ ਪਲੰਘ ਉਪਰ ਪੈ ਜਾਂਦਾ ਹੈ ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ ਪੰਜਾਬ ਵਿੱਚ ਤਾਂ ਸਿਆਲਾਂ ਨੂੰ ਗਾਜਰ ਮਟਰ ਹਰੇ ਚਣੇ ਸਾਗ ਹੀ ਹੁੰਦਾ ਹੈ ਕਲਾਕਾਰ ਸੰਨੀ ਦਿਉਲ ਅਰਜੁਨ ਰਾਮਪਾਲ ਸਾਗਰਿਕਾ ਘਾਟਗੇ ਉਦਿਤਾ ਗੋਸਵਾਮੀ ਮੈ ਅਜੇ ਵੀ ਚੁੱਪਚਾਪ ਉਦਾਸ ਚਿਹਰੇ ਨਾਲ ਉਹਨਾਂ ਦੀਆ ਗੱਲਾਂ ਸੁਣ ਰਿਹਾ ਸੀ ਅਜੇਹੇ ਸਮੇਂ ਬਹੁਤੇ ਲਾਭ ਦੀ ਗੁਰੁ ਤੋਂ ਆਸ ਰੱਖਣੀ ਅਣਜਾਣਪੁਣਾ ਹੀ ਹੋਵੇਗਾ
null
27.405
null
ਜਥੇ ਦੀ ਕਮਾਨ ਸੰਭਾਲ ਜਥੇਦਾਰ ਮਹਾਂ ਸਿੰਘ ਮੁਝੈਲ ਵੀ ਅਗਾਹ ਲੱਗ ਹੋ ਤੁਰਿਆ ਇਸ ਹਾਰ ਦੀ ਟੀਸ ਰਿਕੀ ਪੌਟਿੰਗ ਦੀ ਟੀਮ ਨੂੰ ਲੰਮੇਂ ਸਮੇਂ ਤੱਕ ਯਾਦ ਰਹੇਗੀ ਪ੍ਰਧਾਨ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਦਿਲੀ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਤੁਸੀਂ ਹੁਣ ਚਾਹੁੰਦੇ ਹੋਏ ਵੀ ਬਰਦਾਸ਼ਤ ਨਹੀਂ ਕਰ ਸਕਦੇ ਮੇਰੇ ਜਿਹਿਆਂ ਨੂੰ ਬਾਥਰੂਮ ਵਿਚ ਸ਼ਾਵਰ ਕਰਟੇਨ ਵੀ ਲਗਾਓ ਤਾਂਕਿ ਸਾਰਾ ਬਾਥਰੂਮ ਗਿੱਲਾ ਨਾ ਹੋਵੇ
null
22.13
null
ਬੀਬੀ ਹਰਭਜਨ ਕੌਰ ਨੇ ਕੁਝ ਸ਼ਬਦ ਵਿਦਿਆਰਥਣਾਂ ਵੱਲੋਂ ਸਭਾ ਨਾਲ ਸਾਂਝੇ ਕੀਤੇ ਆਖ਼ਰ ਇਹ ਫ਼ੌਜੀ ਜਰਨੈਲ ਹਸਨੀ ਮੁਬਾਰਕ ਦੀ ਸਰਪਰੱਸਤੀ ਥੱਲੇ ਹੀ ਵਧੇਫ਼ੁਲੇ ਹਨ ਮੁੱਖ ਮੁਕਾਬਲਾ ਐਮਪੀਪੀ ਅਮ੍ਰਿਤ ਮਾਂਗਟ ਅਤੇ ਅਮਰਜੀਤ ਗਿੱਲ ਦਰਮਿਆਨ ਹੈ ਇਸ ਲਈ ਇਨ੍ਹਾਂ ਨਾਲ ਸਬੰਧਤ ਸਵਾਲ ਕਿਸੇ ਦੇ ਵੀ ਮਨ ਵਿਚ ਉਠਣੇ ਸੁਭਾਵਿਕ ਹਨ ਮੈਂ ਉਹਦੇ ਪਿੰਡ ਗਿਆ ਜੋ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਉਤੇ ਪੈਂਦੈ ਕੀ ਤੁਹਾਨੂੰ ਲਗਦਾ ਹੈ ਕਿ ਫ਼ਿਲਮ ਇੰਡਸਟਰੀ ਲੜਕੀਆਂ ਲਈ ਵਾਕਈ ਬੁਰੀ ਹੈ
null
27.345
null
ਵਾਈਲਡਰੋਜ਼ ਇਸ ਸ਼ਹਿਰ ਵਿੱਚ ਆਪਣੀ ਕੋਈ ਬਹੁਤੀ ਸਿਆਸੀ ਪਹੁੰਚ ਨਾ ਬਣਾ ਸਕੀ ਮੈਨੂੰ ਅਤੇ ਮੇਰੇ ਪਿਤਾ ਨੂੰ ਖਾਣਵਰਤਣ ਲਈ ਉਸ ਵਿਚੋਂ ਬਣਦਾ ਹਿੱਸਾ ਦਿੰਦਾ ਤਾਮਿਲਨਾਡੂ ਵਿੱਚ ਡੀਐਮਕੇ ਅਤੇ ਏਆਈਏਡੀਐਮਕੇ ਵਿੱਚਕਾਰ ਫਸਵਾਂ ਮੁਕਾਬਲਾ ਹੈ ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ਲੋਹੜੀ ਦੀ ਹੜਤਾਲ ਲਿਖਿਆ ਅਤੇ ਖੇਡਿਆ
null
18.065
null
ਜਿਹੜੀਆਂ ਰਸੌਲੀਆਂ ਕਾਰਨ ਲਹੂ ਵਗਣ ਲੱਗ ਪਏ ਉਹ ਕਢਾ ਦੇਣੀਆ ਚਾਹੀਦੀਆਂ ਹਨ ਅਜਿਹੇ ਵਾਲਾਂ ਦੀ ਕੰਡੀਸ਼ਨਿੰਗ ਲਈ ਪੱਕੇ ਕੇਲੇ ਦਾ ਗੁੱਦਾ ਵਾਲਾਂ ਤੇ ਲਗਾਓ ਹਾਕੀ ਦੀ ਖੇਡ ਤੇ ਖਿਡਾਰੀਆਂ ਨਾਲ ਸੰਬੰਧਿਤ ਅਨੇਕਾਂ ਯਾਦਗਾਰੀ ਤਸਵੀਰਾਂ ਹਨ ਸਿਹਤ ਦੇਖਰੇਖ ਉਦੋਂ ਹੀ ਕਿਉਂ ਨਾ ਮਿਲੇ ਜਦੋਂ ਤੁਹਾਨੂੰ ਉਸ ਦੀ ਲੋੜ ਹੋਵੇ ਸੇਲਿਨਾ ਦਾ ਜਿਸਮ ਅਜਿਹਾ ਹੈ ਕਿ ਹਰ ਤਰ੍ਹਾਂ ਦਾ ਲਿਬਾਸ ਉਸ ਤੇ ਫੱਬਦਾ ਹੈ ਇਸ ਤਰ੍ਹਾਂ ਉਸ ਦੀ ਸ਼ਕਤੀ ਦੀ ਫੂਕ ਨਿਕਲਦੀ ਟੀਵੀ ਤੇ ਦੁਨੀਆਂ ਵੇਖ ਰਹੀ ਹੈ
null
26.265
null
ਕਾਰਣ ਇਹ ਇਕ ਬਹੁਤ ਹੀ ਸਸਤਾ ਅਤੇ ਬਹੁਤ ਹੀ ਉਮਦਾ ਕਿਸਮ ਦਾ ਮਨੋਰੰਜਨ ਹੈ ਜਦੋਂ ਵੱਖਰਾ ਦੇਸ਼ ਲੈਣ ਦੀ ਗੁੰਜਾਇਸ਼ ਸੀ ਉਦੋਂ ਲੈ ਕੇ ਵੀ ਨਹੀਂ ਦਿੱਤਾ ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ ਖੇਡਣ ਸਮੇਂ ਵੀ ਬੱਚਿਆਂ ਨੂੰ ਇਹ ਸਮਝਾਉ ਕਿ ਜ਼ਿਆਦਾ ਸ਼ੋਰ ਸ਼ਰਾਬਾ ਨਾ ਕਰਨ ਉਨ੍ਹਾਂ ਕਿਹਾ ਕਿ ਇਸ ਦਾ ਖਾਸਕਰ ਫਾਇਦਾ ਟਰੱਕ ਚਲਾਉਣ ਵਾਲਿਆਂ ਨੂੰ ਹੋਵੇਗਾ ਰਿਜ਼ਰਵ ਖਿਡਾਰਨ ਵਜੋਂ ਬੈਂਚ ਤੇ ਬੈਠੀ ਇਕ ਕੁੜੀ ਨੇ ਉਹਦਾ ਧਿਆਨ ਖਿੱਚ ਲਿਆ
null
25.6
null
ਭਾਵੇਂ ਅਦਾਲਤੀ ਆਦੇਸ਼ ਮੁਤਾਬਿਕ ਉਹ ਲੁਧਿਆਣੇ ਤੋਂ ਬਾਹਰ ਨਹੀਂ ਜਾ ਸਕਦਾ ਸੀ ਆਪਣੀ ਜ਼ਿੰਦਗੀ ਵਿਚ ਉਹ ਆਪਣੇ ਪ੍ਰੇਮ ਸਬੰਧਾਂ ਕਾਰਨ ਵੀ ਚਰਚਾ ਵਿਚ ਰਹੀ ਹੈ ਪੰਜਾਬ ਮੌਜੂਦਾ ਸਮੇਂ ਜੋ ਹਿੰਦਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਇਲਾਕਾ ਹੈ ਇੰਡੀਆ ਨੇ ਫੰਡ ਬਾਰੇ ਮਸੌਦੇ ਨੂੰਬਹੁਤ ਅਹਿਮ ਪੇਸਲਕਦਮੀ ਕਰਾਰ ਦਿੱਤਾ ਹੈ
null
17.91
null
ਲਾਲ ਚੰਦ ਨੇ ਹੌਂਸਲਾ ਨਾ ਹਾਰਿਆ ਤੇ ਮਿਹਨਤਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਦਾਰੇ ਦੁਲਚੀਪੁਰੀਏ ਬਾਰੇ ਵੀ ਲਿਖਿਆ ਤੇ ਦਾਰੇ ਧਰਮੂਚੱਕੀਏ ਬਾਰੇ ਵੀ ਲਿਖਿਆ ਅਸੀਂ ਨਾਵਲਕਾਰ ਸ਼ਿਵਚਰਨ ਜੱਗੀ ਦੀ ਮਾਤਾ ਦੇ ਭੋਗ ਉਤੇ ਕੁੱਸੇ ਨੂੰ ਜਾਣਾ ਸੀ ਉਥੇ ਅੱਠਾਂ ਦਸਾਂ ਤੋਂ ਲੈ ਕੇ ਵੀਹ ਪੱਚੀ ਸਾਹਿਤ ਪ੍ਰੇਮੀ ਕੱਠੇ ਹੁੰਦੇ ਸਨ ਪ੍ਰਕਾਸ਼ ਝਾਅ ਦੀ ਫਿਲਮ ਵਿਚ ਕੈਟਰੀਨਾ ਬਿਨਾਂ ਮੇਕਅਪ ਤੋਂ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਸ ਢੀਂਡਸਾ ਨੇ ਝੰਡਾ ਲਹਿਰਾ ਕੇ ਮੈਚਾਂ ਦਾ ਉਦਘਾਟਨ ਕੀਤਾ
null
26.615
null
ਜਿਸ ਦੀ ਡੂੰਘੀ ਜਾਂਚ ਦੀ ਲੋੜ ਹੈ ਜੋ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ
null
4.67
null
ਸੁਣਿਆ ਹੈ ਕਿ ਹੋਰ ਤਰੱਕੀ ਹੋ ਗਈ ਹੈ ਹੁਣ ਪੱਟੀ ਵੀ ਨਹੀਂ ਬੰਨ੍ਹੀ ਜਾਂਦੀ ਇਸ ਖਾਣੇ ਵਿੱਚ ਕੋਈ ਤਾਕਤ ਨਹੀਂ ਬਲਕਿ ਇਹ ਸਿਹਤ ਅਤੇ ਸ਼ਰੀਰ ਲਈ ਖ਼ਤਰਨਾਕ ਹੈ ਕੀ ਅਜਿਹਾ ਕਰਨ ਲਈ ਕਿਸੇ ਸਿੱਖ ਸੰਸਥਾ ਵਲੋਂ ਬਾਕਾਇਦਾ ਫ਼ੈਸਲਾ ਲਿਆ ਗਿਆ ਸੀ
null
13.9
null
ਉਹਦੀਆਂ ਗੱਲਾਂ ਵਿਚ ਨਿਰਾਸਤਾ ਦੇ ਹਨ੍ਹੇਰੇ ਚੋਂ ਬਾਹਰ ਕੱਢਣ ਦਾ ਚਾਨਣ ਸੀ ਅਜ ਲੋਕਨਾ ਚੇਚਕ ਨਾਲ ਮਰਦੇ ਹਨ ਨਾ ਪਲੇਗ ਨਾਲ ਅਤੇ ਨਾ ਹੀ ਮਲੇਰੀਏ ਨਾਲ ਇਹ ਜਾਣਕਾਰੀ ਮੈਟਰੋਪੋਲਿਟਨ ਮੈਜਿਸਟਰੇਟ ਐਮਐਸ ਭੱਟ ਦੀ ਅਦਾਲਤ ਨੇ ਦਿੱਤੀ ਇੱਕ ਪਰੀਵਾਰ ਦੀ ਔਰਤ ਦੇ ਨਜਾਇਜ਼ ਸਬੰਧ ਦੂਸਰੇ ਪਰੀਵਾਰ ਦੇ ਮਰਦ ਨਾਲ ਬਣ ਗਏ ਜਿਸ ਤੋਂ ਬਾਅਦ ਯੂਨੀਅਨ ਨੇ ਅਪਣਾ ਰੋਸ ਵਿਖਾਵਾ ਹਾਲ ਦੀ ਘੜੀ ਵਾਪਸ ਲੈ ਲਿਆ ਕਿਉਂਕਿ ਇਸ ਨਾਲ ਖੁਦ ਨਸ਼ੇੜੀ ਦੀ ਮਾਨਸਿਕਤਾ ਤੇ ਸਰੀਰ ਪ੍ਰਭਾਵਿਤ ਹੁੰਦਾ ਹੈ
null
27.26
null
ਸਾਡੇ ਸ਼ਨਾਖ਼ਤੀ ਕਾਰਡ ਵੇਖ ਕੇ ਵਿਸ਼ੇਸ਼ ਲਾਂਘੇ ਵਿਚ ਦੀ ਅੰਦਰ ਜਾਣ ਦਿੱਤਾ ਗਿਆ ਪੁਲਿਸ ਪਿੰਡ ਨੂੰ ਘੇਰਾ ਪਾ ਰਹੀ ਸੀ ਤੇ ਵਾਹਣਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕੋਰਟ ਨੇ ਕਿਹਾ ਕਿ ਫਾਂਸੀ ਉਤੇ ਰੋਕ ਲਗਾਉਣਾ ਸੂਬਾ ਸਰਕਾਰ ਦਾ ਇਕ ਨਾਟਕ ਹੈ ਓਧਰ ਮੀਕ ਤੇ ਲੈਰੀ ਜੱਫੇ ਲਾਉਣ ਵਾਲੇ ਸਨ ਤੇ ਏਧਰ ਸੰਦੀਪ ਭੀਮਾ ਤੇ ਛਿੰਦਾ ਲੜਨਾ ਕੌਮ ਖ਼ਾਤਰ ਮਰਨਾ ਕੌਮ ਖ਼ਾਤਰ ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ਅਜਿਹੀ ਹੀ ਇਕ ਇਮਿਊਨੋਥੈਰੇਪੀ ਨੂੰ ਡੈਨਡ੍ਰੀਟਿਕ ਸੈੱਲ ਥੈਰੇਪੀ ਕਹਿੰਦੇ ਹਨ
null
28.285
null
ਇੱਕ ਵੇਰ ਫਿਰ ਦੱਬਣ ਨਾਲ਼ ਇਹ ਆਫ ਹੋ ਜਾਂਦੀ ਹੈ ਤੇ ਫਿਰ ਆਫ ਹੀ ਰਹਿੰਦੀ ਹੈ ਕਾਲਜ ਦੇ ਆਰੰਭ ਤੋਂ ਹੀ ਮੈਂ ਢੁੱਡੀਕੇ ਦੇ ਖੇਡ ਮੇਲੇ ਨਾਲ ਜੁੜਿਆ ਆ ਰਿਹਾਂ ਸਾਰੇ ਰਿਸ਼ਤੇ ਇਸ ਸਿਆਪੇ ਨਾਲ ਐਸੇ ਉਲਝੇ ਕਿ ਆਪਸ ਵਿਚ ਸਭ ਟੁੱਟ ਕੇ ਬੈਠ ਗਏ ਮੈਂ ਉਸ ਦੇ ਹਿਰਖ਼ ਰੋਹ ਉਸਦੀ ਉਦਾਸੀ ਨੂੰ ਹੁਣ ਤੱਕ ਸਾਂਭੀ ਰੱਖਿਆ ਐ ਜਰਨੈਲ ਦਾ ਲੱਲਾ ਹੋਰ ਤਰ੍ਹਾਂ ਪਾਇਆ ਹੋਇਆ ਸੀ ਤੇ ਹਲਵਾਰੇ ਦਾ ਹੋਰ ਤਰ੍ਹਾਂ ਉਨ੍ਹਾਂ ਮੁਤਾਬਿਕ ਉਹ ਅਗਾਂਹ ਵਧੂ ਲਹਿਰ ਨਾਲ ਜੁੜੇ ਹੋਏ ਇੱਕ ਚੰਗੇ ਕਵੀ ਸਨ ਜਦੋਂ ਮਸਤੀ ਚ ਆਇਆ ਭੰਗੜਾ ਪਾਉਂਦੈ ਤਾਂ ਗੋਰਿਆਂ ਨੂੰ ਵੀ ਨੱਚਣ ਲਾ ਦਿੰਦੈ
null
29.44
null
ਕਸਰਤ ਤੋਂ ਬਾਅਦ ਸਰੀਰ ਚ ਦੁਬਾਰਾ ਕਾਰਬੋਹਾਈਡ੍ਰੇਟ ਦੀ ਪੂਰਤੀ ਹੁੰਦੀ ਹੈ ਡਾ ਗੁਰਦੇਵ ਸਿੰਘ ਪਹਿਲਾਂ ਹੀ ਕਿਸੇ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਸੀ ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ ਮਰੀਜ਼ ਵਲੋਂ ਵੱਧ ਤੋਂ ਵੱਧ ਮਾਤਰਾ ਚ ਪਾਣੀ ਪੀਣਾ ਵੀ ਫਾਇਦੇਮੰਦ ਹੁੰਦਾ ਹੈ ਕਿੱਥੇ ਬਾਬਾ ਨਾਨਕ ਜੀ ਕੁਲ ਦੁਨੀਆ ਦੇ ਮਾਲਕ ਤੇ ਕਿੱਥੇ ਇਕ ਆਮ ਪ੍ਰਚਾਰਕ ਤਿੰਨ ਜੱਜਾਂ ਵਿਚੋਂ ਇਕ ਜਸਟਿਸ ਰਾਧਾਕ੍ਰਿਸ਼ਨਨ ਨੇ ਆਪਣੀ ਵੱਖਰੀ ਰਾਇ ਦਿੱਤੀ
null
26.095
null
ਇਨ੍ਹਾਂ ਵਿਚੋਂ ਕਈ ਅਫ਼ਸਰਾਂ ਵਿਰੁੱਧ ਸੀਬੀਆਈ ਦੀ ਜਾਂਚ ਵੀ ਚੱਲ ਰਹੀ ਹੈ ਕਿੰਨਾ ਚਿਰ ਸਰੋਤਿਆਂ ਦੇ ਦਿਮਾਗ ਵਿਚ ਇਸ ਗੀਤ ਦੇ ਬੋਲ ਗੂੰਜਦੇ ਰਹਿੰਦੇ ਸਨ ਓਬਾਮਾ ਨੇ ਕਿਹਾ ਕਿ ਇਸ ਯੋਜਨਾ ਨਾਲ ਆਮ ਨਾਗਰਿਕਾਂ ਨੂੰ ਵੀ ਫਾਇਦਾ ਹੋਵੇਗਾ ਪਰ ਇਸ ਨੂੰ ਲਿਖਣ ਲੱਗਿਆਂ ਤੁਹਾਡੇ ਮੱਥੇ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹੇ
null
26.755
null
ਜੇ ਔਸਤ ਕੱਢੀਏ ਤਾਂ ਸਾਲ ਦੇ ਬਾਰਾਂ ਮਹੀਨੇ ਮਾਨ ਸਨਮਾਨ ਕਰਦਿਆਂ ਲੰਘਦੇ ਹਨ ਸਾਹਸਤ ਖਿੱਚੀ ਬੈਠੇ ਰਣਜੋਧ ਨੂੰ ਦੇਖ ਕੇ ਬਾਪੂ ਬਲੀ ਸਿੰਘ ਮਿੱਟੀ ਹੋ ਗਿਆ ਇਸ ਦੌਰਾਨ ਉਸਨੇ ਕਿਹਾ ਕਿ ਮਨਮੋਹਨ ਸਿੰਘ ਹੈ ਤੇ ਸਰਦਾਰ ਪਰ ਅਸਰਦਾਰ ਨਹੀਂ ਕਬੱਡੀ ਵਰਲਡ ਕੱਪ ਲਈ ਪੰਜਾਬ ਵਿਚ ਉਚਿਤ ਸਮਾਂ ਦਸੰਬਰ ਤੋਂ ਮਾਰਚ ਤਕ ਦਾ ਹੈ ਉਹ ਚਾਹ ਲੈ ਕੇ ਆਈ ਥੋੜ੍ਹੀ ਮੁਸਕਰਾਈ ਦੋ ਕੁ ਗੱਲਾਂ ਕੀਤੀਆਂ ਤੇ ਭੱਜ ਗਈ
null
22.98
null
ਮੇਰੀ ਭਾਵੇਂ ਇਕ ਅੱਖ ਐ ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ ਲਗਭਗ ਸਾਰੇ ਲੋਕ ਕਦੇ ਨਾ ਕਦੇ ਆਪਣੇ ਜੀਵਨ ਵਿਚ ਇਸ ਸਮੱਸਿਆ ਨਾਲ ਜੂਝਦੇ ਹਨ ਕਈ ਲੋਕ ਅਜਿਹੇ ਪੈਮਾਨੇ ਲਾ ਕੇ ਆਧੁਨਿਕ ਕਹਾਣੀ ਵਿੱਚ ਖੜੋਤ ਪੈਦਾ ਕਰਦੇ ਨੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ ਵਿਚ ਉਹਨਾਂ ਦੇ ਨਿੱਜੀ ਵਿਚਾਰ ਹਨ ਉਹ ਸਾਰਾ ਕੁਝ ਸਿਹਤ ਅਤੇ ਆਲੇਦੁਆਲੇ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ ਕਹਿੰਦੇ ਚੰਦ ਧਰਤੀ ਵੀਨਸ ਆਦਿ ਕਈ ਸਿਤਾਰੇ ਘੁੰਮਦੇ ਨੇ ਸੂਰਜ ਦੇ ਦੁਆਲ਼ੇ
null
26.805
null
ਇਸ ਰੋਗ ਦਾ ਸ਼ੱਕ ਪੈਦਾ ਹੋਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਇਸ ਲਈ ਕੈਰੀਅਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਾਫ ਕਰਨਾ ਸਿੱਖਣਾ ਜ਼ਰੂਰੀ ਹੈ ਮਰਦ ਇਕੱਠੇ ਹੋ ਕੇ ਮਹੀਨਿਆਂ ਬੱਧੀ ਪਹਾੜੀਆਂ ਤੇ ਸ਼ਿਕਾਰ ਕਰਦੇ ਰਹਿੰਦੇ ਹਨ
null
13.32
null
ਕਬੱਡੀ ਦੀਆਂ ਗੱਲਾਂ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਵਿਚ ਵੀ ਹੋਣ ਲੱਗ ਪਈਆਂ ਇਹ ਫ਼ਿਲਮ ਇੱਕ ਪ੍ਰਸਿੱਧ ਇਟਾਲੀਅਨ ਫ਼ਿਲਮ ਦਿ ਇਟਾਲੀਅਨ ਜੌਬ ਦਾ ਰੀਮੇਕ ਹੈ
null
8.59
null
ਟੈਕਸ ਭਰਨ ਵੇਲੇ ਦੀ ਅਣਗਹਿਲੀ ਲੰਬੇ ਸਮੇਂ ਵਾਸਤੇ ਨੁਕਸਾਨਦੇਹ ਹੋ ਸਕਦੀ ਹੈ ਕਿਸੇ ਨੂੰ ਕਿਸੇ ਖ਼ਾਸ ਖੇਡਪੁਸ਼ਾਕ ਦੇ ਪਹਿਨਣ ਨਾਲ ਹੀ ਜਿੱਤਣ ਦਾ ਭਰੋਸਾ ਹੈ ਉਨ੍ਹਾਂ ਸਮਿਆਂ ਵਿੱਚ ਜ਼ਿੰਦਗੀ ਦੀ ਰਫਤਾਰ ਹੁਣ ਜਿੰਨੀ ਤੇਜ਼ ਨਹੀਂ ਹੁੰਦੀ ਸੀ ਪਿੱਛੋਂ ਡਾ ਐਸ ਰਾਧਾ ਕਿਸ਼ਨਨ ਤੇ ਡਾ ਜ਼ਾਕਿਰ ਹੁਸੈਨ ਇਸ ਥਾਂ ਬਿਰਾਜੇ ਸਨ ਸ਼ੀਲਾ ਦੇ ਵਿਰੋਧੀ ਪਾਰਟੀ ਨੇਤਾ ਇਸ ਹਾਰ ਲਈ ਉਸ ਨੂੰ ਹੀ ਦੋਸ਼ ਦੇ ਰਹੇ ਹਨ ਬਹੁਤੀਆਂ ਖੇਤਰੀ ਪਾਰਟੀਆਂ ਵੀ ਵੱਖਵੱਖ ਪਰਿਵਾਰਾਂ ਦੁਆਲੇ ਹੀ ਕੇਂਦਰਿਤ ਹਨ
null
26.16
null
ਉਹਦੇ ਘਰ ਦਾ ਦਰ ਲੰਘਿਆ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ ਪੁਲਿਸ ਨੇ ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਹਨ ਇਕ ਪੈਰੇ ਚ ਭੁਚਾਲ ਦਾ ਜ਼ਿਕਰ ਹੁੰਦਾ ਸੀ ਤੇ ਦੂਜੇ ਚ ਰਿਸ਼ੀਆਂ ਮੁਨੀਆਂ ਦਾ ਸਾਡਾ ੰਿਵਸ਼ਵਾਸ ਹਾਂ ਪੱਖੀ ਹੈ ਅਸੀ ਦਸਮ ਗ੍ਰੰਥ ਦਾ ਪਰਕਾਸ਼ ਕਰੀ ਬੈਠੇ ਹਾਂ ਕਈਆਂ ਪਾਸਿਆ ਵੱਲ ਤਾਂ ਪੂਰੀ ਸਵੱਛਤਾ ਹੈ ਤੇ ਦੂਸਰੇ ਪਾਸੇ ਵਲ ਪੂਰੀ ਔੜ ਹੈ ਉਸ ਤੋਂ ਬਾਅਦ ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ
null
26.875
null
ਯੂਟਿਲਿਟੀ ਦਾ ਕੀ ਖ਼ਰਚਾ ਹੈ ਬਿਜਲੀ ਪਾਣੀ ਹੀਟਿੰਗ ਪ੍ਰਾਪਰਟੀ ਟੈਕਸ ਮਹਾਰਾਜੀ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ ਵਿਚ ਲੋਕਾਂ ਤੱਕ ਪਹੁੰਚਾ ਰਹੇ ਹਨ
null
9.3
null
ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲਨਾਲ ਫਲਫਰੂਟ ਵੀ ਦਿੱਤੇ ਜਾ ਸਕਦੇ ਹਨ ਲੋਕਾਂ ਦੀਆਂ ਲੋੜਾਂ ਤੇ ਮੰਗਾਂ ਦਾ ਜ਼ਿਕਰ ਸਿਰਫ਼ ਭਾਸ਼ਣਾਂ ਤੀਕ ਹੀ ਰੱਖਦੇ ਹਨ ਜਿਵੇਂ ਉਹ ਕਹਿਣਾ ਚਾਹ ਰਿਹਾ ਹੋਵੇ ਕਿ ਉਸ ਨੇ ਤਾਂ ਆਪਣੀ ਪਾਰੀ ਖੇਡ ਲਈ ਹੈ ਕੁਰਸੀਆਂ ਡਾਹੀਆਂ ਹੋਈਆਂ ਸਨ ਜਿਨ੍ਹਾਂ ਉਤੇ ਮਹਿਮਾਨ ਬਿਰਾਜਮਾਨ ਹੋ ਰਹੇ ਸਨ ਅਮਰੀਕਾ ਵਿੱਚ ਮੌਜੂਦ ਅਮੀਰ ਯਹੂਦੀ ਲੋਕਾਂ ਦਾ ਸਰਕਾਰ ਤੇ ਪੂਰਾ ਦਬਦਬਾ ਹੈ ਪਾੜੇ ਤੇ ਮੱਥਾ ਟੇਕ ਕੇ ਉਹ ਅੱਗੇ ਵਧਿਆ ਤਾਂ ਉਹਦੀ ਚੜ੍ਹਤ ਵੇਖਣ ਵਾਲੀ ਸੀ
null
26.16
null
ਮਨੀਪੁਰ ਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ਤੇ ਯਾਦਗਾਰੀ ਹੁੰਦਾ ਹੈ ਜਦੋਂ ਣੋਹਾਂ ਨੇ ਕੁਝ ਸਾਲ ਪਹਿਲਾਂ ਵਿਆਹ ਕੀਤਾ ਸੀ ਤਾਂ ਕਾਜਲ ਟੌਪ ਤੇ ਸੀ ਮੰਦਰ ਦੀ ਪਰਿਕਰਮਾ ਕਰਨ ਪਿਛੋਂ ਇਕ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੁੰਦੇ ਹਨ ਇਹ ਵੀਜਾ ਲੈ ਕੇ ਤਾਂ ਤੁਸੀ ਅਮਰੀਕਾ ਵਿਚ ਪੈਰ ਰੱਖਣ ਦੇ ਹੀ ਸਮਰੱਥ ਹੋਏ ਹੋ ਵਿਚਾਰਾ ਡਰ ਤਾਂ ਰਿਹਾ ਹੀ ਸੀ ਸੋਚ ਵੀ ਰਿਹਾ ਸੀ ਉਹ ਕੀ ਕੁੱਝ ਬੋਲਣਗੀਆਂ ਉਨ੍ਹਾਂ ਨੂੰ ਵੀ ਜੀਵ ਜੰਤੂਆਂ ਦੇ ਹੋਰ ਵਾਧੇ ਦਾ ਖਿਆਲ ਰੱਖਣਾਂ ਚਾਹੀਦਾ ਹੈ
null
26.765
null
ਲੁਧਿਆਣੇ ਤੋਂ ਕੋਈ ਅਧਿਕਾਰੀ ਜਾਂਚ ਲਈ ਆਇਆ ਉਸ ਦਿਨ ਸਕੂਲ ਵਿਚ ਛੁੱਟੀ ਸੀ ਖੇਸਾਂ ਦੀਆਂ ਬੁੱਕਲਾਂ ਮਾਰਦੇ ਤੇ ਅੱਖਾਂ ਮਲਦੇ ਅਸੀਂ ਉਹਦੇ ਮਗਰ ਲੱਗ ਤੁਰੇ ਇਸ ਦੇ ਇਲਾਵਾ ਦੋਵੇਂ ਦੇਸ਼ਾਂ ਨੇ ਪੰਜ ਹੋਰ ਸਮਝੌਤਿਆਂ ਉਪਰ ਵੀ ਦਸਤਖਤ ਕੀਤੇ ਇਸ ਕਾਰਨ ਉਨ੍ਹਾਂ ਗੁਰਦੁਆਰੇ ਦੇ ਸਾਹਮਣੇ ਖਾਲੀ ਜਗ੍ਹਾ ਵਿੱਚ ਲੰਗਰ ਵਰਤਾਇਆ ਉਸ ਨੇ ਹਵਾਨਾ ਦੇ ਚੌਂਕਾਂ ਚ ਦੌੜਨ ਦੇ ਮਜਮੇ ਲਾਏ ਤੇ ਪੈਸੇ ਕੱਠੇ ਕੀਤੇ ਇਹ ਪਟੀਸ਼ਨ ਸਾਬਕਾ ਐਡਮਿਰਲ ਏ ਰਾਮਦਾਸ ਸਮੇਤ ਕਈ ਹੋਰਾਂ ਨੇ ਦਾਇਰ ਕੀਤੀ ਸੀ
null
26.785
null
ਉਨ੍ਹਾਂ ਕਿਹਾ ਕਿ ਚੋਣਾਂ ਦੀ ਤਰੀਕ ਦਾ ਜਲਦੀ ਐਲਾਨ ਕੀਤਾ ਜਾਣਾ ਚਾਹੀਦਾ ਹੈ ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ
null
9.745
null
ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ ਪੱਟੀਆਂ ਚ ਹੀ ਨਘ੍ਹਾ ਦਿੰਦੀ ਸੀ ਇਸ ਚੋਂ ਉਭਰਨਾ ਹੀ ਜੀਵਨ ਦਾ ਸੱਚ ਅਤੇ ਮੁਸ਼ਕਲਾਂ ਚ ਅਡੋਲ ਰਹਿਣ ਦਾ ਰਹੱਸ ਇਸ ਵਾਰ ਇਸਤਰੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਵਧੇਰੇ ਉਤਸ਼ਾਹ ਵਿਖਾਇਆ ਪੁਲਿਸ ਇਸ ਦੀ ਗੱਲ ਜਾਂਚ ਕਰ ਰਹੀ ਹੈ ਕਿ ਅਚਾਨਕ ਬੱਸ ਸਲਿੱਪ ਕਿਵੇਂ ਕਰ ਗਈ ਰੀਪਬਲੀਕਨ ਨੈਸ਼ਨਲ ਕਮੇਟੀ ਨੇ ਸੈਂਟੋਰਮ ਦੇ ਇਸ ਫੈਸਲੇ ਦੀ ਸਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ
null
26.635
null
ਜੈਸਾ ਮਨ ਹੋਵੇ ਉਸੇ ਤਰ੍ਹਾਂ ਦੇ ਸਾਡੇ ਚੰਗੇ ਜਾਂ ਮਾੜੇ ਸੰਸਕਾਰ ਬਣਦੇ ਹਨ ਜਿਹੜੇ ਪਿਆਕੜ ਪਊਏ ਨਾਲ ਹੋਰ ਉਰਾ ਪਰਾ ਛਕ ਜਾਂਦੇ ਹਨ ਉਹ ਵਾਧੂ ਬੋਝ ਹੁੰਦੈ ਇਸਨੂੰ ਅਮਰੀਕਨ ਭਾਸ਼ਾ ਵਿੱਚ ਐਕਸਕਿਊਜ ਲੈਣਾ ਬਹਾਨਾ ਬਨਾਉਣਾ ਕਹਿੰਦੇ ਹਨ ਜਿੰਨਾ ਕੁਝ ਕੋਈ ਖਾਦਾ ਪੀਂਦਾ ਹੈ ਉਹਦੀਆਂ ਕਲੋਰੀਆਂ ਗਿਣਦੇ ਰਹਿਣਾ ਚਾਹੀਦੈ ਯਾਦ ਰਹੇ ਕਿ ਈਮੇਲ ਵਿੱਚ ਕੇਵਲ ਫਾਈਲ ਹੀ ਅਟੈਚ ਹੋ ਸਕਦੀ ਹੈ ਫੋਲਡਰ ਨਹੀਂ ਉਸ ਨਾਲ ਸਬੰਧਤ ਅਨੇਕਾਂ ਸੈਮੀਨਾਰ ਨਾਟਕ ਕਵਿਤਾਵਾਂ ਸਮਾਗਮ ਆਯੋਜਿਤ ਹੋਏ
null
28.22
null
ਫਿਰ ਮੈਂ ਕਾਲਜ ਵਿਚ ਸੇਵਾਦਾਰਨੀ ਬਣੀ ਇਕ ਮਾਈ ਤੋਂ ਰੋਟੀ ਲੁਹਾਉਣ ਲੱਗ ਪਿਆ ਫ਼ਿਰ ਵੀ ਕਈ ਕਦਰਾਂਕੀਮਤਾਂ ਦੂਜੀਆਂ ਨਾਲੋਂ ਵਧੇਰੇ ਮੁੱਲਵਾਨ ਹੁੰਦੀਆਂ ਹਨ ਪਰ ਇਨ੍ਹਾਂ ਲੀਡਰਾਂ ਨੂੰ ਵੀ ਉਥੇ ਪੂਰੀ ਸਹੂਲਤਾਂ ਮਿਲ ਰਹੀਆਂ ਹੁੰਦੀਆਂ ਹਨ ਪੰਚਨਗੀ ਚ ਮੇਰੀ ਪੜ੍ਹਾਈ ਨੇ ਮੈਨੂੰ ਆਤਮਨਿਰਭਰ ਤੇ ਆਤਮਵਿਸ਼ਵਾਸੀ ਬਣਾਇਆ
null
17.115
null
ਉਸਦਾ ਇਹ ਮੰਨਣਾ ਹੈ ਕਿ ਪੰਜਾਬੀ ਸਿਨੇਮਾ ਵਿਚ ਚੰਗੇ ਅਦਾਕਾਰਾਂ ਦੀ ਕਮੀ ਹੈ ਅਤੇ ਜੋ ਵੀ ਵਿਆਜ ਕਮਾਇਆ ਹੈ ਉਸ ਉਤੇ ਕਨੇਡਾ ਵਿੱਚ ਟੈਕਸ ਵੀ ਦੇਣਾ ਪਵੇਗਾ ਜੀਪੀ ਨੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਤੇ ਵਿਰੋਧ ਪ੍ਰਗਟ ਕੀਤਾ ਹੈ ਵਤਨ ਵਤਨ ਹੀ ਹੁੰਦਾ ਹੈ ਭਾਵੇਂ ਉਜਾੜ ਤੇ ਰੋਹੀ ਬੀਆਬਾਨ ਹੀ ਕਿਉਂ ਨਾ ਹੋਵੇ ਇਸ ਮੌਕੇ ਉਹਨਾਂ ਨਾਲ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਵੀ ਮੌਜੂਦ ਸਨ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਸ਼ੂਟਿੰਗ ਦੌਰਾਨ ਸ਼ਿਲਪਾ ਦਾ ਬੈਗ ਗੁਆਚ ਗਿਆ
null
26.66
null
ਅਰਥ ਫ਼ਿਲਮ ਵਿਚ ਉਸਦੇ ਨਾਲ ਸਮਿਤਾ ਪਾਟਿਲ ਵਰਗੀ ਸਮਰੱਥ ਅਭਿਨੇਤਰੀ ਵੀ ਸੀ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ ਕਿ ਮੁਲਾਜ਼ਮਾਂ ਨੂੰ ਤਨਖਾਹਵਾਂ ਨਾ ਮਿਲਣ ਸੰਭਵ ਹੈ ਸਾਰੇ ਕਰਤਬਾਂ ਦਾ ਵੇਰਵਾ ਇਕੋ ਇਸ਼ਤਿਹਾਰ ਵਿਚ ਸਮਾ ਨਾ ਸਕਿਆ ਹੋਵੇ ਕ੍ਰਿਕਟ ਫੁੱਟਬਾਲ ਟੈਨਿਸ ਆਦਿ ਮੈਂ ਸਭ ਖੇਡਾਂ ਬੜੇ ਚਾਅ ਨਾਲ ਦੇਖਦਾ ਹਾਂ ਸ਼ਾਇਦ ਬਹੁਤ ਮੀਡੀਆਕਾਰਾਂ ਨੂੰ ਵੀ ਆਪਣੀ ਇਸ ਤਾਕਤ ਦਾ ਅੰਦਾਜ਼ਾ ਹੀ ਨਹੀਂ ਹੈ ਸੌਣ ਤੋਂ ਚਾਰ ਘੰਟੇ ਪਹਿਲਾਂ ਨਿਕੋਟੀਨ ਅਲਕੋਹਲ ਅਤੇ ਕੈਫੀਨ ਆਦਿ ਨਾ ਲਓ
null
26.815
null
ਕਸਰਤ ਕਿੰਨੀ ਦੇਰ ਅਤੇ ਕਿਹੜੀ ਕਰੀਏ ਇਸ ਦੇ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ ਉਹ ਆਉਂਦਾ ਈ ਕਹਿਣ ਲੱਗਾ ਡਾ ਸਾਹਿਬ ਆਹ ਜੁਆਨ ਤਾਂ ਵਾਹਵਾ ਬਣਦਾ ਤਣਦੈ ਮੈਨੂੰ ਤਾਂ ਕਿਸੇ ਘਾਸ ਨਹੀਂ ਡਾਲੀ ਮੇਰਾ ਮਤਲਬ ਮੈਨੂੰ ਕੁੱਝ ਨਹੀਂ ਕਿਹਾ ਡਾਇਬਟੀਜ਼ ਨੂੰ ਕੰਟਰੋਲ ਵਿਚ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀ ਨੀਂਦ ਲਓ ਫਿਲਮ ਦੀ ਕਹਾਣੀ ਕਾਲਜ ਵਿਚ ਪੜ੍ਹਨ ਵਾਲੇ ਤਿੰਨ ਦੋਸਤਾਂ ਦੁਆਲੇ ਘੁੰਮਦੀ ਹੈ ਪੱਗ ਦੀ ਨਵੀਂ ਸ਼ੈਲੀ ਜਾਂ ਸਟਾਈਲ ਨਿਰਧਾਰਿਤ ਕਰਨਾ ਆਪਣੇਆਪ ਚ ਸਮੱਸਿਆ ਸੀ
null
26.545
null
ਲੋੜਵੰਦਾਂ ਲਈ ਫੂਡ ਇਕੱਤਰ ਕਰਨ ਚ ਪੰਜਾਬੀ ਮੀਡੀਆ ਨੇ ਨਿਭਾਈ ਅਹਿਮ ਭੂਮਿਕਾ ਹਜਾਰ ਹਜਾਰ ਡਾਲਰ ਦੇ ਗੁਲਾਬੀ ਨੋਟ ਪਿਆਰ ਵਜੋਂ ਬਚਿਆਂ ਨੂੰ ਦੇ ਦੇਂਦੇ ਹਨ ਜਦੋਂਕਿ ਅਮਰੀਕਾ ਚ ਵਿਅਕਤੀਗਤ ਸਿਧਾਂਤਾਂ ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ ਮੇਰਾ ਵਿਚਾਰ ਹੈ ਕਿ ਮੁਸਲਮਾਨ ਕੌਮ ਕੋਲ ਕੋਈ ਉੱਚ ਕੋਟੀ ਦਾ ਲੀਡਰ ਨਹੀਂ ਹੈ ਖ਼ੁਦ ਫੁਟਬਾਲ ਦਾ ਖਿਡਾਰੀ ਹੋਣ ਕਾਰਨ ਉਸ ਦੀ ਖੇਡ ਲਿਖਤਾਂ ਵਿਚ ਦਿਲਚਸਪੀ ਸੀ ਜਦੋਂ ਕਦੇ ਬਾਥਰੂਮ ਵਿਚੋਂ ਬਦਬੂ ਆ ਰਹੀ ਹੋਵੇ ਤਾਂ ਰੂਮ ਫ੍ਰੈਸ਼ਨਰ ਛਿੜਕੋ
null
26.965
null
ਮੁਹੰਮਦ ਰਫੀ ਅਤੇ ਸ਼ਮਸ਼ਾਦ ਜਿਹੇ ਗਾਇਕਾਂ ਦੀ ਅਵਾਜ਼ ਵਿਚ ਇਹ ਗੀਤ ਗਾਏ ਗਏ ਸਨ ਇਸੇ ਹੀ ਜਤਿੰਦਰ ਨੂੰ ਬਾਅਦ ਚ ਜੰਪਿੰਗ ਜੈਕ ਵਜੋਂ ਜਾਣਿਆ ਜਾਣ ਲੱਗ ਪਿਆ ਉਹ ਉਮੀਦਵਾਰ ਜਿਸ ਦੀ ਕਮਿਊਨਿਟੀ ਵਿੱਚ ਇੱਕ ਪਹਿਚਾਨ ਅਤੇ ਇੱਜ਼ਤ ਬਣੀ ਹੋਵੇ ਉਸ ਨੂੰ ਰੀੜ੍ਹ ਦੀ ਹੱਡੀ ਦੇ ਨਾਲ ਪੇਟ ਦਰਦ ਦੀ ਸ਼ਿਕਾਇਤ ਵੀ ਰਹਿਣ ਲੱਗੀ ਹੈ ਅਤੇ ਜ਼ਹਿਰ ਜਿੰਨਾਂ ਸੁਖੱਮ ਹੋ ਜਾਂਦਾ ਹੈ ਉਨਾਂ ਹੀ ਖ਼ਤਰਨਾਕ ਹੋ ਜਾਂਦਾ ਹੈ ਇਕ ਪੰਜਾਬੀ ਪੁੱਤਰ ਹੋਣ ਕਰ ਕੇ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀਂ ਗੱਲ ਸੀ
null
27.075
null
ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਬੰਧੀ ਉਨ੍ਹਾਂ ਦੀ ਟਿੱਪਣੀ ਰਾਜਨੀਤਕ ਹੈ ਹਾਕੀ ਦਾ ਮੇਰੇ ਦਿਲ ਚ ਉਨਾ ਹੀ ਸਨਮਾਨ ਹੈ ਜਿੰਨਾ ਮਾਂ ਅਤੇ ਮਾਤਭੂਮੀ ਦਾ ਪਰ ਉਹ ਸਾਮਾਨ ਬੇਅ ਸੀਅਰਜ਼ ਜਾਂ ਈਟਨ ਦੇ ਸਾਮਾਨ ਦੀ ਬਰਾਬਰੀ ਨਹੀਂ ਕਰ ਸਕਦਾ ਸਟਾਰ ਵਾਲੀ ਊਰਾਜ ਇਸ ਪਤਲੇ ਜਿਹੇ ਐਕਟਰ ਚ ਇਸ ਗਾਣੇ ਰਾਹੀਂ ਦਿਖਾਈ ਦਿੱਤੀ ਖਾੜੀ ਵਿਚ ਅਮਰੀਕਾ ਦੀ ਮੌਜੂਦਗੀ ਯਾਹੂਦੀਆਂ ਦੇ ਹਿਤਾਂ ਦੀ ਰੱਖਿਆ ਕਰਦੀ ਹੈ
null
22.78
null
ਧੰਨਧੰਨ ਅੰਬੇਦਕਰ ਮਹਾਂ ਯੋਧਾ ਝਾੜੂ ਫੇਰਾਂ ਨੂੰ ਤਖਤ ਤੇ ਬਿਠਾਉਣ ਵਾਲਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਲਾ ਕੋਈ ਵੱਖਰਾ ਵਿਭਾਗ ਨਹੀਂ ਹੈ ਅਸ਼ੁਅਰਿਸ ਵੱਲੋਂ ਤੁਹਾਡੇ ਹੱਕਾਂ ਦੀ ਰਾਖੀ ਲਈ ਵੱਖ ਵੱਖ ਨਿਯਮ ਬਣਾਏ ਗਏ ਹਨ ਫਿਰ ਇਕ ਪੱਥਰ ਲਿਆ ਕੇ ਇਨ੍ਹਾਂ ਤੇ ਰੱਖਿਆ ਗਿਆ ਤਾਂ ਜਾ ਕੇ ਕਿਤੇ ਗੱਲ ਬਣੀ ਮਿਹਨਤੀ ਅਤੇ ਮੁਸ਼ੱਕਤੀ ਲੋਕ ਅਮੂਮਨ ਗਰਮ ਦੇਸ਼ਾਂ ਦੇ ਵਸਨੀਕ ਹੀ ਪਾਏ ਗਏ ਹਨ ਧਰਮ ਇਕ ਜੀਵਨ ਜਾਚ ਅਤੇ ਜਿੰਦਗੀ ਨੂੰ ਚੰਗੇਰੇ ਤਰੀਕੇ ਨਾਲ ਜਿਊਣ ਦਾ ਵਸੀਲਾ
null
26.505
null
ਦੱਸਿਆ ਜਾ ਰਿਹਾ ਹੈ ਕਿ ਅੱਥਰੀ ਭੀੜ ਚ ਕਰੀਬ ਹਜਾਰ ਕੁ ਨੌਜਵਾਨ ਸ਼ਾਮਿਲ ਸਨ ਉਥੇ ਉਸ ਨੌਜੁਆਨ ਨੇ ਇਕ ਬੰਦੇ ਨੂੰ ਦੱਸਿਆ ਕਿ ਉਹਦਾ ਸਕੂਟਰ ਖੋਹਿਆ ਗਿਆ ਸੀ ਜਥੇਦਾਰ ਮੱਕੜ ਯੂਐਨਓ ਨੂੰ ਦੱਸਣਗੇ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਅੰਗ ਹੈ
null
13.865
null
ਪਿੰਡ ਦੇ ਨੰਬਰਦਾਰ ਦੀਦਾਰ ਸਿੰਘ ਦੇ ਸਮਰਥਕਾਂ ਵਲੋਂ ਗੋਲ਼ੀ ੳਚਲਾਈਆਂ ਗਈਆਂ ਆਰਥਿਕ ਮੋਰਚੇ ਦੀ ਲੜਾਈ ਵਾਸਤੇ ਸੰਵਿਧਾਨ ਵਿਚ ਕੀ ਕੁਝ ਸੰਕੇਤ ਹਨ ਜਿਵੇਂ ਉਨ੍ਹਾਂ ਦੇ ਪਾਸਪੋਰਟ ਸਹੁਰੇ ਪਰਿਵਾਰ ਵਾਲੇ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ ਉੜੀਸਾ ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਚ ਬੀਜੇਡੀ ਨੇ ਮੱਲ ਮਾਰ ਲਈ ਹੈ ਦੂਜਾ ਸਾਨੂੰ ਹਨੇਰੇ ਦੇ ਵਧਦੇ ਜਾਣ ਕਰਕੇ ਸਵਾਰੀ ਮਿਲਣੀ ਵੀ ਔਖੀ ਜਾਪਦੀ ਸੀ ਹਰ ਮੱਤ ਹਰ ਵਰਗ ਵਿਚ ਭੇਖੀਪਖੰਡੀ ਬਹੁਤ ਵੱਡੀ ਗਿਣਤੀ ਵਿਚ ਫੈਲੇ ਹੋਏ ਹਨ
null
27.705
null
ਪਰਲ ਕੰਪਨੀ ਨੇ ਕਰੋੜ ਰੁਪਿਆ ਤੇ ਕੁਝ ਹੋਰ ਕੰਪਨੀਆਂ ਨੇ ਵੀ ਮਾਇਆ ਦੇਣੀ ਹੈ ਸ਼ਬਦ ਹੀ ਤਾਂ ਉਹ ਹਥਿਆਰ ਹਨ ਜਿਸ ਨਾਲ ਤੁਸੀਂ ਹੋਰਾਂ ਦਾ ਦਿਲ ਜਿੱਤਣਾ ਹੈ
null
8.925
null
ਉਕਤ ਪਿਛੋਕੜ ਚ ਸਿਆਸਤਦਾਨਾਂ ਵਿਰੁੱਧ ਸੁਪਰੀਮ ਕੋਰਟ ਦੀ ਟਿੱਪਣੀ ਅਹਿਮ ਹੈ ਉਬਾਲਣ ਨਾਲ ਖਾਸ ਕਰਕੇ ਵਿਟਾਮਿਨਾਂ ਦੇ ਬੀ ਸਮੂਹ ਤੇ ਮਾੜਾ ਅਸਰ ਹੁੰਦਾ ਹੈ
null
8.775
null
ਜਿੱਥੇ ਆਪਣਾ ਬਟਨ ਪਾਉਣਾ ਹੋਵੇ ਉੱਥੇ ਖੜ੍ਹੀ ਲਾਈਨ ਕਰਕੇ ਮਾਊਸ ਛੱਡ ਦੇਵੋ ਸਾਡੇ ਸਿਤਾਰੇ ਵੀ ਕਈ ਤਰ੍ਹਾਂ ਦੇ ਡਰਾਂ ਤੋਂ ਕੋਈ ਵੱਖਰੇ ਨਹੀਂ ਉਹਨਾਂ ਨੂੰ ਉਸ ਚ ਵੀ ਨਿੰਬੂ ਪਾਣੀ ਜਿਸ ਚ ਖੰਡ ਦੀ ਬਜਾਏ ਨਮਕ ਹੋਵੇ ਤਾਂ ਬੇਹਤਰ ਹੈ ਕੰਸਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਨੇ ਭਾਵੇਂ ਕਿ ਮਿਹਨਤ ਬਹੁਤ ਕੀਤੀ ਹੈ ਜਿਸ ਨੂੰ ਫਿ਼ਰਕੂ ਰੰਗ ਦੇ ਕੇ ਦਿਨੋਂਦਿਨ ਭਿਆਨਕ ਰੂਪ ਦਿੱਤਾ ਜਾ ਰਿਹਾ ਸੀ ਪਬਲਿਕ ਸੇਫਟੀ ਦੇ ਨੁਕਤੇ ਤੋਂ ਡਰਾਇਵਿੰਗ ਲਾਇਸੰਸ ਦੀ ਵਿਵਸਥਾ ਕੀਤੀ ਗਈ ਹੈ
null
26.425
null
ਮੈਂ ਫ਼ੋਨ ਵਿਚ ਗੱਲਾਂ ਕਰ ਰਿਹਾ ਸਾਂ ਪਰ ਉਨ੍ਹਾਂ ਨੂੰ ਸੁਣ ਨਹੀਂ ਸੀ ਰਿਹਾ ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀਚੋਖੀ ਮਾਰਕੁੱਟ ਵੀ ਖਾਣੀ ਪੈਂਦੀ ਅੱਜ ਬਾਬਾ ਰਾਮਦੇਵ ਦੇ ਸਭ ਤੋਂ ਵਿਸ਼ਵਾਸਯੋਗ ਸਾਥੀ ਬਾਲ ਕ੍ਰਿਸ਼ਨ ਮਹਾਰਾਜ ਹਨ ਅੱਗੇ ਜਾ ਕੇ ਇਹਨਾਂ ਨੇ ਪਾਣੀ ਪੀਣ ਦੇ ਬਹਾਨੇ ਇੱਕਇੱਕ ਪੈੱਗ ਹੋਰ ਲਾ ਲਿਆ ਕੰਵਲ ਦੇ ਨਾਵਲ ਹਪੂਰਨਮਾਸ਼ੀਕ ਵਿਚਲਾ ਨਵਾਂ ਪਿੰਡ ਅਸਲ ਵਿਚ ਢੁੱਡੀਕੇ ਹੀ ਹੈ ਰਾਜ ਦੀ ਪ੍ਰਸ਼ਾਸਨ ਵਿਵਸਥਾ ਤੇ ਕੰਟਰੋਲ ਕਰਨ ਵਾਲਿਆਂ ਦੇ ਦਾਮਨ ਦਾਗਦਾਰ ਹਨ
null
26.545
null
ਪੰਜਾਬੀ ਵਿਚ ਕਬੱਡੀ ਬਾਰੇ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ ਮੈਨੂੰ ਖ਼ੁਦ ਨੂੰ ਵੱਖਵੱਖ ਰੰਗਾਂ ਨਾਲ ਰੰਗਣਾ ਭਾਵ ਸਜਾਉਣਾ ਬਹੁਤ ਪਸੰਦ ਹੈ ਵਿਦਿਆਰਥੀਆਂ ਵੱਲੋਂ ਮੈਂ ਭਾਸ਼ਨ ਦਿੱਤਾ ਤੇ ਸਰਕਾਰੀ ਵਧੀਕੀ ਦੀ ਨਿੰਦਾ ਕੀਤੀ ਰੇਤ ਵਾਂਗੂੰ ਹੱਥਾਂ ਵਿਚੋਂ ਕਿਰ ਗਈ ਹਸਦੀ ਖੇਡਦੀ ਕਲੀ ਚਾਣਚਕ ਚੁਰਮੁਈ ਗਈ ਭਾਵੇਂ ਇਹ ਗੱਫੇ ਇਕ ਪਾਰਟੀ ਵਾਲੇ ਖੁਆ ਦੇਵੇ ਤੇ ਭਾਵੇਂ ਦੂਜੀ ਪਾਰਟੀ ਵਾਲਾ ਅਸੀਂ ਚਾਹੁੰਦੇ ਸਾਂ ਕਿ ਉਹ ਸੈਂਚਰੀ ਮਾਰੇ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ
null
26.5
null
ਅੱਜ ਵੀ ਥਾਂ ਥਾਂ ਘੁੱਕਰ ਵਰਗੇ ਯਾਰ ਮਾਰ ਔਰਤ ਨੂੰ ਬਲੈਕਮੇਲ ਕਰਦੇ ਰਹਿੱਣ ਵਿਆਹ ਪ੍ਰਤੀ ਲੋਕਾਂ ਦੇ ਮਨ ਵਿਚ ਕਈ ਗਲਤ ਧਾਰਨਾਵਾਂ ਨੇ ਘਰ ਕੀਤਾ ਹੋਇਆ ਹੈ ਸੋ ਸਾਡੀ ਸੰਸਥਾ ਅੱਗੇ ਪੰਜਾਬ ਨੂੰ ਕੈਂਸਰ ਮੁਕਤ ਕਰਨਾ ਹੀ ਹੁਣ ਚੁਣੌਤੀ ਹੈ ਕਬੱਡੀ ਜਗਤ ਦੇ ਮੰਨੇ ਪ੍ਰਮੰਨੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾ ਰਹੇ ਸਨ ਤੀਜਾ ਮੈਚ ਸੈਕਰਾਮੈਂਟੋ ਦੀ ਟੀਮ ਨੇ ਮਡੈਸਟੋ ਦੀ ਟੀਮ ਨੂੰ ਹਰਾ ਕੇ ਜਿੱਤਿਆ
null
23.075
null
ਕੀ ਬਿਨ ਲੇਦਨ ਦੀ ਮੌਤ ਨਾਲ ਦਹਿਸ਼ਤਵਾਦ ਦੀ ਮੌਤ ਹੋ ਜਾਵੇਗੀ ਬਿਲਕੁਲ ਨਹੀਂ ਮਾਸਟਰ ਧਰਮ ਸਿੰਘ ਆਪਣੀ ਅਖ਼ਬਾਰ ਪੜ੍ਹਕੇ ਤਾਏ ਨੂੰ ਖ਼ਬਰਾਂ ਸੁਣਾ ਰਿਹਾ ਸੀ ਅੱਥਰੂਆਂ ਦੀ ਆਪਣੀ ਤਾਸੀਰ ਆਪਣਾ ਕਿਰਦਾਰ ਨਿਵੇਕਲਾ ਸੰਸਾਰ ਅੱਡਰਾ ਅਜ਼ਾਬ ਬਹੁਤ ਲੋਕ ਹਨ ਜਿਹੜੇ ਬਹੁਤ ਸਾਰੀਆਂ ਸਹੂਲਤਾਂ ਨਾਲ ਵੀ ਸੌਖੇ ਨਹੀਂ ਰਹਿੰਦੇ ਸਦਰ ਥਾਣਾ ਪੁਲਿਸ ਨੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਜਸਟਿਸ ਬਾਲਾਕ੍ਰਿਸ਼ਨਨ ਕੋਲ ਇਕ ਸੈਂਟਰੋ ਕਾਰ ਤਿੰਨ ਮਕਾਨ ਅਤੇ ਦੋ ਪਲਾਟ ਹਨ
null
27.565
null
ਪੁਲਿਸ ਨੇ ਜਾਂਚਪੜਤਾਲ ਲਈ ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਿੰਡ ਵਿੱਚ ਇੱਕ ਕਿੰਡਰਗਾਰਟਨ ਸਕੂਲ ਸੀ ਰਿਚਰਡ ਨੇ ਦੱਸਿਆ ਕਿ ਇਸ ਪਿੰਡ ਦੇ ਭੈਣ ਜੀ ਤੁਹਾਡੇ ਘਰ ਜੋ ਬੰਦਾ ਕਿਰਾਏ ਤੇ ਰਹਿੰਦਾ ਏ ਬੜਾ ਖਤਰਨਾਕ ਜੇ ਉਨਾ੍ਹਂ ਨੇ ਸਪਸ਼ਟ ਕੀਤਾ ਕਿ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ਤੁਰਨ ਦੀ ਨਵੀਂ ਨਵੀਂ ਸੰਗ ਸੀ ਜੋ ਲੁਕਦਿਆਂ ਛਿਪਦਿਆਂ ਹੌਲੀ ਹੌਲੀ ਖੁੱਲ੍ਹੀ ਭਗਤ ਪ੍ਰਹਿਲਾਦ ਨਾਲ ਸਬੰਧਤ ਇਹ ਕਥਾ ਸਾਨੂੰ ਹੇਠ ਲਿਖੀ ਸਿੱਖਿਆ ਦਿੰਦੀ ਹੈ
null
26.415
null
ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਉਸਨੇ ਆਪ ਕਿਹਾ ਹੈ ਕਿ ਉਸਨੂੰ ਵਖ ਕਮਰੇ ਵਿਚ ਲਿਜਾਕੇ ਪਗ ਉਤਾਰਣ ਲਈ ਕਿਹਾ ਜਦ ਅਸੀਂ ਇਕ ਬਿਰਖ ਨੂੰ ਕੱਟਦੇ ਹਾਂ ਤਾਂ ਸਿਰਫ ਦਰਖਤ ਹੀ ਨਹੀਂ ਕਤਲ ਹੁੰਦਾ ਲਤਾ ਅਤੇ ਆਸ਼ਾ ਦੋਵੇਂ ਹੀ ਬਾਲੀਵੁੱਡ ਪਿੱਠਵਰਤੀ ਗਾਇਕੀ ਵਿਚ ਸਫਲ ਰਹੀਆਂ ਹਨ ਇਹ ਗ਼ਲਤੀ ਕਰਕੇ ਹੋਇਆ ਜਾਂ ਕਿਸੇ ਨੂੰ ਮੋਢਾ ਥਪ ਥਪਾਕੇ ਪੁਚਕਾਰ ਲਿਆ ਗਿਆ ਸਾਡੀ ਥਾਂ ਉਪਰ ਪੈਸੇ ਦੇਣ ਵਾਲਾ ਨੌਜਵਾਨ ਸਾਡੇ ਲਈ ਅਜਨਬੀ ਅਤੇ ਬੇਪਛਾਣ ਸੀ
null
27.565
null
ਅਤੇ ਉਸਦੇ ਪਤੀ ਗੁਰਮੁਖ ਸਿੰਘ ਨੇ ਉਸ ਨੂੰ ਹਸਪਤਾਲ ਲਿਜਾਣ ਦਾ ਮਨ ਬਣਾ ਲਿਆ ਇਸ ਨੌਜਵਾਨ ਤੇ ਹਮਲੇ ਤੋਂ ਪਹਿਲਾਂ ਪੁੱਛਿਆ ਗਿਆ ਸੀ ਕਿ ਕੀ ਉਹ ਭਾਰਤੀ ਹੈ ਸਰਕਾਰਾਂ ਆਪਣਾ ਮੂਲ ਧਰਮ ਤਿਆਗ ਕੇ ਕਾਰਪੋਰੇਸ਼ਨਾਂ ਦੀ ਝੋਲ਼ੀ ਪੈ ਚੁਕੀਆਂ ਸਨ ਇਸਦੇ ਨਿਰਮਾਤਾ ਜਿੰਮੀ ਸ਼ੇਰਗਿੱਲ ਅਤੇ ਉੱਘੀ ਫ਼ਿਲਮ ਨਿਰਮਾਣ ਕੰਪਨੀ ਇਰੋਜ਼ ਹਨ ਸਾਰੀ ਦਿਹਾੜੀ ਉਹ ਖੇਤਾਂ ਵਿੱਚ ਰਿਹਾ ਤੇ ਰਾਤ ਸਮੇਂ ਫਿਰ ਪਿੰਡ ਪਹੁੰਚ ਗਿਆ ਜਦੋਂ ਮੈਂ ਸਲਮਾਨ ਨੂੰ ਵਰਦੀ ਚ ਦੇਖਿਆ ਤਾਂ ਉਹ ਬੜ੍ਹਾ ਖੂਬਸੂਰਤ ਲੱਗਿਆ
null
26.525
null
ਹੁਣ ਇੰਜ ਵਖਾਵਾ ਕਰ ਰਹੇ ਹਨ ਅਤੇ ਅੱਖਾਂ ਮਲਦੇ ਹੈਰਾਨੀ ਪ੍ਰਗਟ ਕਰ ਰਹੇ ਹਨ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਉਹਨਾਂ ਦੇ ਖਿਲਾਫ ਹੁਣ ਤੁਰੰਤ ਕਾਰਵਾਈ ਹੋਵੇਗੀ ਸਾਰੇ ਪਾਸਿਆਂ ਤੋਂ ਤੁਸੀਂ ਸਰਟੀਫਿਕੇਟ ਇਕੱਠੇ ਕੀਤੇ ਹਨ ਕਿ ਤੁਸੀਂ ਕੌਣ ਹੋ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨਾਈਜੀਰੀਆਈ ਨਾਗਰਿਕ ਕੋਲ ਹੈਰੋਇਨ ਹੈ ਉਥੇ ਉਸ ਨੇ ਆਪਣੇ ਪੁਰਾਣੇ ਸਾਥੀ ਗਿਆਨੀ ਹਰਜੀਤ ਸਿੰਘ ਨੂੰ ਸਾਹ ਦੁਆਉਣਾ ਸੀ ਉਸ ਨੇ ਤਾਂ ਆਪਣੇ ਰਿਸ਼ਤੇਦਾਰਾਂ ਬਾਰੇ ਇਸ ਤਰ੍ਹਾਂ ਕਦੀ ਸੋਚਿਆ ਵੀ ਨਹੀਂ ਸੀ
null
26.54
null
ਉਹਦੇ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਹੋਰਨਾਂ ਤੋਂ ਕੰਮ ਲੈਣਾ ਆਉਂਦੈ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ ਨੇ ਆਪਣੇ ਸਾਥੀਆਂ ਦਾ ਰਸਮੀ ਸਵਾਗਤ ਕੀਤਾ ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗ੍ਹਾ ਦਿੱਤੀ ਸੀ ਇਸੇ ਲਈ ਮਾਂ ਬੋਲੀ ਦਾ ਮੁੱਦਾਭਾਰਤੀ ਰਾਜਨੀਤੀ ਦਾ ਕੇਂਦਰੀ ਧੁਰਾ ਰਿਹਾ ਹੈ ਗੌਰਤਲਬ ਹੈ ਕਿ ਸੰਨੀ ਬਰਾੜ ਕਈ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ
null
22.125
null
ਉਨ੍ਹਾਂ ਨੇ ਆਈਜੀ ਜੇਲ੍ਹਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਡਾਕਟਰ ਇਸ ਨੂੰ ਏਆਰਐਮਆਈ ਏਜ ਰਿਲੇਟੇਡ ਮੈਮੋਰੀ ਇੰਪੇਅਰਮੈਂਟ ਕਹਿੰਦੇ ਹਨ ਪਰਮਾਤਮਾ ਨੇ ਆਮ ਲੋਕਾਂ ਲਈ ਇਸ ਸੰਸਾਰ ਦੀ ਰਚਨਾ ਬਹੁਤ ਹੀ ਸੁੰਦਰ ਕੀਤੀ ਹੈ ਉਨ੍ਹਾਂ ਪਿਛਲੇ ਚਾਰ ਸਾਲਾਂ ਦਾ ਹਿਸਾਬ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਤੁਸੀਂ ਆਪਣੇ ਸੁਪਨਿਆਂ ਅਤੇ ਲੋੜਾਂ ਨੂੰ ਅਸੀਂ ਜਹਾਜ਼ ਵਰਗੀਆਂ ਗੂੰਜਾਂ ਸੁਣੀਆਂ ਤੇ ਅਏਂ ਲੱਗਾ ਜਿਵੇਂ ਬੰਬ ਚਲਦੇ ਹੋਣ
null
26.22
null
ਸ਼ੁਰੂ ਹੋਇਆ ਪਰ ਹੰਗਾਮਾ ਉਸ ਤੋਂ ਤਿੰਨ ਘੰਟੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਉਨ੍ਹਾਂ ਵਾਸਤੇ ਲੋਨ ਦਾ ਰਾਸਤਾ ਇਖ਼ਤਿਆਰ ਕਰਨਾ ਅਕਲਮੰਦੀ ਵਾਲੀ ਗੱਲ ਹੋਵੇਗੀ
null
8.685
null
ਉਨ੍ਹਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਦੇ ਲਈ ਲਿਜਾਇਆ ਜਾਂਦਾ ਸੀ ਹਿੰਦੂ ਰਵਾਇਤਾਂ ਮੁਤਾਬਕ ਦੀਵਾਲੀ ਵਾਲੇ ਦਿਨ ਲੱਛਮੀ ਪੂਜਾ ਕੀਤੀ ਜਾਂਦੀ ਹੈ ਨਸ਼ੇ ਪੱਤੇ ਦਾ ਤਾਂ ਥੋਨੂੰ ਪਤਾ ਈ ਐ ਬਈ ਆਪਾਂ ਘਰੋਂ ਈ ਟੈਟ ਹੋ ਕੇ ਚੱਲੀਦੈ ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ਸੀਦੁਸਹਿਰੇ ਤੋਂ ਬਾਅਦ ਇਕ ਦਿਨ ਭਾਪਾ ਜੀ ਬੈਠੇ ਰਾਤ ਦੀ ਰੋਟੀ ਖਾ ਰਹੇ ਸਨ
null
21.835
null
ਮੈਥੋਂ ਤਾਂ ਟੋਰਾਂਟੋ ਵਿਚ ਹੀ ਵਚਨ ਲੈ ਲਿਆ ਸੀ ਕਿ ਖੰਨੇ ਜ਼ਰੂਰ ਪੁੱਜਣਾ ਹੈ ਉਂਜ ਇਸ ਵੇਲੇ ਸ਼ਿਲਪਾ ਸ਼ੈਟੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਰੁੱਝੀ ਹੋਈ ਹੈ ਕਈ ਥਾਵਾਂ ਤਾਂ ਅਜਿਹੀਆਂ ਵੀ ਆਈਆਂ ਕਿ ਅਸੀਂ ਡਰ ਕੇ ਅੱਖਾਂ ਹੀ ਮੀਟ ਲੈਂਦੇ ਸਫੇਦ ਨੇਲਪਾਲਿਸ਼ ਦੇ ਦੋ ਲੰਮੇ ਸਟ੍ਰੋਕਸ ਚ ਲਗਾਓ ਅਤੇ ਇਸ ਨੂੰ ਸੁੱਕਣ ਦਿਓ ਇੱਕ ਨਿੱਕੀ ਜਿਹੀ ਘਟਣਾ ਤੇ ਦੰਗੇ ਫਸਾਦ ਸਾੜ ਫੂਕ ਸ਼ੁਰੂ ਹੋ ਜਾਂਦੀ ਹੈ ਇਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਲਾਠੀਆਂ ਦੀ ਮਾਰ ਝਲਣੀ ਪਈ
null
26.8
null
ਹੋਟਲ ਫਿਰਦੋਸ ਦੇ ਹੇਠਾਂ ਬੈਠਣ ਵਾਲੀ ਭਿਖਾਰਨ ਜੋਰ ਜੋਰ ਨਾਲ ਚੀਕ ਰਹੀ ਹੈ ਭਾਰਤੀ ਪੰਜਾਬ ਵਿਚ ਵੀ ਕੋਈ ਬਰਾਬਰ ਦੀ ਫਿਲਮ ਇੰਡਸਟਰੀ ਖੜ੍ਹੀ ਨਾ ਹੋ ਸਕਦੀ ਮੇਰੇ ਅੰਦਰ ਕਹਾਣੀ ਦਾ ਬੀਜ ਸਭ ਤੋਂ ਪਹਿਲਾਂ ਸੁੱਟਣ ਵਾਲੀ ਵੀ ਉਹੋ ਔਰਤ ਸੀ ਖਤਰਿਆਂ ਨਾਲ ਖੇਡਦੇ ਸਮੇਂ ਉਨ੍ਹਾਂ ਨਾਲ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਟਰੈਫਿਕ ਤਾਂ ਅੰਮ੍ਰਿਤਸਰ ਦੇ ਅੰਦਰ ਦਾਖਲ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ ਕਬੱਡੀ ਕੱਪ ਦੀ ਕੋਈ ਟਿਕਟ ਨਹੀਂ ਸੀ ਜਿਸ ਕਰਕੇ ਲੋਕ ਵਾਹੋ ਦਾਹੀ ਆ ਰਹੇ ਸਨ
null
27.08
null
ਅੱਤਵਾਦ ਤੇ ਜੇ ਕੋਈ ਫ਼ਿਲਮ ਬਣੀ ਤਾਂ ਉਸਦੇ ਮਗਰਮਗਰ ਕਈ ਫ਼ਿਲਮਾਂ ਬਣ ਗਈਆਂ
null
4.37
null
ਪੁਰਾਤਨ ਸਮਿਆਂ ਵਿਚ ਇਥੇ ਸਿੰਧ ਘਾਟੀ ਦੀ ਦਰਾਵੜ ਸੱਭਿਅਤਾ ਦਾ ਵਿਕਾਸ ਹੋਇਆ ਪਿੰਡਾਂ ਚ ਬੰਦਾ ਬੁੜ੍ਹੀ ਤਾਂ ਕੀ ਕੋਈ ਬੱਚਾ ਵੀ ਵਿਹਲਾ ਨਹੀਂ ਸੀ ਹੁੰਦਾ ਪਿੰਡ ਦੇ ਪ੍ਰਧਾਨ ਜੀ ਨੇ ਉਨ੍ਹਾਂ ਨੂੰ ਫੋਨ ਤੇ ਕਿਹਾ ਕਿ ਤੁਰੰਤ ਆ ਜਾਓ ਆਮ ਹੀ ਸਾਨੂੰ ਲੱਗਦਾ ਹੁੰਦਾ ਜੇ ਅਸੀਂ ਕੁੱਝ ਠੀਕ ਕਰੀਏ ਤਾਂ ਸਾਰੇ ਦੇਖਣ ਪਿੱਠ ਪਿੱਛੇ ਹੁੰਦੇ ਚਲਦੇ ਭੰਡੀਪ੍ਰਚਾਰ ਨੂੰ ਮੈਂ ਕਦੇ ਸੁਣਿਆਂ ਤੱਕ ਨਾ ਕੋਸ਼ਿਸ਼ ਕਰੋ ਕਿ ਆਂਢਗੁਆਂਢ ਨਾਲ ਆਪਸੀ ਮਿਲਵਰਤਣ ਵਾਲਾ ਰਸੂਖ਼ ਬਣਿਆ ਰਹੇ
null
26.025
null
ਝੋਨਿਆਂ ਦੇ ਵੱਢ ਉੱਜੜੇ ਧੁੱਪ ਰੋਣਹਾਕੀ ਤੇ ਪੌਣ ਹਾਉਕੇ ਲੈਂਦੀ ਲੱਗਦੀ ਸੀ ਉਸ ਨੇ ਆਪਣੀ ਸਵੈਜੀਵਨੀ ਦੀ ਗੋਲਡਨ ਹੈਟ ਟ੍ਰਿਕ ਅੰਗਰੇਜ਼ੀ ਵਿਚ ਛਪਵਾਈ ਹੈ ਕੋਈ ਵੀ ਤਿੰਨ ਫਲ ਖਾਓ ਇਨ੍ਹਾਂ ਵਿਚੋਂ ਇਕ ਜ਼ਰੂਰ ਖੱਟਾ ਹੋਣਾ ਚਾਹੀਦਾ ਹੈ
null
13.935
null
ਅਦਰਕ ਵਾਲੀ ਚਾਹ ਅਤੇ ਅਦਰਕ ਦੀ ਤਰੀ ਵਾਲੀ ਸਬਜੀ ਉਸ ਦਾ ਪਸੰਦੀਦਾ ਅਹਾਰ ਹੈ ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ ਪੱਛਮੀ ਦੁਨੀਆਂ ਦੀਆਂ ਮੁਟਿਆਰਾਂ ਏਨੋਰੇਕਸਿਆ ਦੀ ਜ਼ਬਰਦਸਤ ਗ੍ਰਿਫ਼ਤ ਵਿੱਚ ਹਨ ਪਿਛਲੇ ਤਿੰਨ ਸਾਲ ਵਿਚ ਉਹ ਤਿੰਨ ਹਜ਼ਾਰ ਰੁਪਏ ਮੇਰੇ ਘਰੋਂ ਲਿਜਾ ਚੁੱਕਿਆ ਹੈ ਜੇਕਰ ਅੱਖਾਂ ਚ ਖਾਰਿਸ਼ ਜਾਂ ਜਲਨ ਹੋ ਰਹੀ ਹੋਵੇ ਤਾਂ ਉਨ੍ਹਾਂ ਨੂੰ ਮਲੋ ਨਾ ਮੋਟੇ ਪੇਟ ਵਾਲਿਆਂ ਨੂੰ ਅਕਸਰ ਲੋਕਾਂ ਦੇ ਮਜ਼ਾਕ ਦਾ ਸ਼ਿਕਾਰ ਬਣਨਾ ਪੈਂਦਾ ਹੈ
null
26.57
null
ਇਥੇ ਸੀਟੀਯੂ ਦੇ ਮੁਲਾਜ਼ਮਾਂ ਨੇ ਦੁਪਹਿਰ ਨੂੰ ਦੋ ਘੰਟੇ ਚੱਕਾ ਜਾਮ ਕੀਤਾ ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਉਹ ਹੈ ਕਿ ਹਰ ਕੋਈ ਸਾਫ ਅਤੇ ਪੱਧਰੀ ਚੀਜ਼ ਸਚਮੁੱਚ ਇਸ ਤਰ੍ਹਾਂ ਨਹੀਂ ਹੁੰਦੀ ਉਸ ਨੂੰ ਆਧੁਨਿਕ ਅਤੇ ਉਚੇਰੀ ਜ਼ਿੰਦਗੀ ਨੇ ਆਪਣੀ ਗ੍ਰਿਫਤ ਚ ਵੀ ਲੈ ਲਿਆ ਹੈ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਬੱਲੇਬਾਜੀ ਭਾਰਤੀ ਪਾਰੀ ਦਾ ਹਾਸਲ ਰਹੀ ਬਿਨਾਂ ਕਿਸੇ ਗਲੋਂ ਚਾਲੀ ਪੰਜਾਹ ਕਿਲੋਂ ਮੀਟਰ ਦਾ ਪੈਂਡਾ ਉਸਨੇ ਕਢ ਲਿਆ ਸੀ
null
25.835
null
ਕਬੱਡੀ ਦੇ ਦਾਇਰੇ ਦੁਆਲੇ ਪੀਲੀ ਪੱਟੀ ਲਾ ਕੇ ਉਪਰ ਦੀ ਰੱਸਾ ਵਲਿਆ ਹੋਇਆ ਸੀ ਚੋਣ ਸਾਰੇ ਪੰਚੀ ਦੀ ਲੜਨਗੇ ਤੇ ਫਿਰ ਉਨ੍ਹਾਂ ਵਿਚੋਂ ਸਰਪੰਚ ਚੁਣਿਆ ਜਾਵੇਗਾ ਜੇਕਰ ਉਹ ਮਾਰਕੁੱਟ ਨਾ ਕਰਦੇ ਤਾਂ ਅਸੀਂ ਵੀ ਜਵਾਬੀ ਕਾਰਵਾਈ ਨਹੀਂ ਸੀ ਕਰਨੀ
null
13.67
null
ਕਾਂਗਰਸ ਦੇ ਪੰਜ ਨੇਤਾ ਅਖਿਲੇਸ਼ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਅਜੇ ਤਿੰਨ ਸਾਲ ਨੀ ਹੋਏ ਡਿਊਟੀ ਚੜ੍ਹੇ ਨੂੰ ਘਰ ਦਾ ਧੋਣਾਧੋਤਾ ਮੁੰਡੇ ਨੇ ਇਸ ਮਗਰੋਂ ਜੇਪੀ ਗਰੁੱਪ ਦੇ ਚੇਅਰਮੈਨ ਸ਼੍ਰੀ ਮਨੋਜ ਗੌੜ ਨੇ ਧੰਨਵਾਦ ਕੀਤਾ ਭਗਵੰਤ ਮਾਨ ਕੁਮੈਂਟਰੀ ਕਰੇਗਾ ਜਿਸ ਦਾ ਸਾਥ ਹੰਢੇ ਵਰਤੇ ਕੁਮੈਂਟੇਟਰ ਦੇਣਗੇ ਇਸ ਲੁੱਟ ਚ ਕਾਂਗਰਸ ਐਨਸੀਪੀ ਸ਼ਿਵ ਸੈਨਾ ਅਤੇ ਬੀਜੇਪੀ ਦੇ ਆਗੂ ਸ਼ਾਮਲ ਹਨ ਸੈਂਕੜੇ ਕਲਾਕਾਰਾਂ ਵੱਲੋਂ ਗਿੱਧੇ ਭੰਗੜੇ ਪਏ ਤੇ ਗਤਕੇ ਦੇ ਜੌਹਰ ਵਿਖਾਏ ਗਏ
null
27.625
null
ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ ਭੋਜਨ ਕਰਦੇ ਸਮੇਂ ਮਨ ਨੂੰ ਸ਼ਾਂਤ ਰੱਖੋ ਗੁੱਸੇ ਅਤੇ ਤਣਾਅ ਤੋਂ ਦੂਰ ਰਹੋ ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿਚੋਂ ਕੇਵਲ ਮਨੁੱਖ ਕੋਲ ਭਾਸ਼ਾ ਜਾਂ ਬੋਲੀ ਹੈ
null
13.715
null
ਕੁੜੀ ਫੇਰ ਆਈ ਦੋ ਗੱਲਾਂ ਕੀਤੀਆਂ ਉਹੀ ਚੁੰਧਿਆਲੀ ਝਲਕਾ ਦਿਖਾ ਕੇ ਚਲੀ ਗਈ ਤਾਏ ਵਲੈਤੀਏ ਦੀ ਬੈਠਕ ਵਿਚ ਰੋਜ਼ ਵਾਂਗ ਹੀ ਸ਼ਾਮ ਦੀ ਮਹਿਫਲ ਜੰਮੀ ਹੋਈ ਸੀ
null
9.325
null
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਸਰਾਭੇ ਬੜਾ ਵੱਡਾ ਖੇਡ ਮੇਲਾ ਭਰਦੈ ਦੋ ਮਹੀਨਿਆਂ ਵਿਚ ਟੋਰਾਂਟੋ ਚ ਦਰਜਨ ਤੋਂ ਵੱਧ ਕਬੱਡੀ ਟੂਰਨਾਮੈਂਟ ਹੋਏ ਹਨ ਅਕਤੂਬਰ ਦੇ ਮਹੀਨੇ ਸੁਖਵੀਰ ਅਤੇ ਕਮਲ ਨੇ ਭਾਰਤ ਜਾਣ ਦਾ ਪਰੋਗਰਾਮ ਬਣਾ ਲਿਆ
null
14.25
null
ਇਸ ਖੇਡ ਦਾ ਅਸਲੀ ਨਜ਼ਾਰਾ ਮਾਲ ਡੰਗਰ ਚਾਰਦੇ ਪਾਲੀ ਮੁੰਡਿਆਂ ਨਾਲ ਬੱਝਦਾ ਸੀ ਪਰ ਵਿਸ਼ਵ ਆਰਥਿਕਤਾ ਖਾਸ ਕਰਕੇ ਅਮਰੀਕਾ ਅਤੇ ਯੂਰਪ ਲਈ ਚਣੌਤੀਆਂ ਬਰਕਰਾਰ ਹਨ ਜਿਹੜੀ ਗੱਲ ਉਹ ਚਾਹੁੰਦੀ ਹੈ ਕਿ ਉਹ ਵਿਸ਼ਵ ਗੋਲਫ਼ਰਾਂ ਚ ਆਪਣਾ ਸਥਾਨ ਬਣਾਵੇ ਗੱਲਾਂ ਠਹਾਕਿਆਂ ਅਤੇ ਗੁਫ਼ਤਗੂ ਦੇ ਸਾਹਾਂ ਚ ਛਾ ਜਾਂਦਾ ਏ ਸਹਿਮ ਦਾ ਸਾਇਆ ਬਾਰੂਦ ਵਾਲੇ ਜਹਾਜ਼ ਨੂੰ ਉਡਾਉਣ ਦੀ ਡਿਊਟੀ ਕੈਨੇਡੀ ਦੇ ਵੱਡੇ ਭਰਾ ਦੀ ਲੱਗੀ ਉਦੋਂ ਉਥੇ ਕਣਕ ਦੇ ਵੱਢ ਵਿਚ ਕਬੱਡੀ ਦਾ ਦਾਇਰਾ ਲਾ ਕੇ ਪੰਡਾਲ ਲਾਏ ਹੋਏ ਸਨ
null
26.895
null
ਭਾਰਤ ਤੇ ਪਾਕਿਸਤਾਨ ਵਿਚਕਾਰ ਵੰਡਿਆ ਪੰਜਾਬ ਦਾਇਰੇ ਵਾਲੀ ਕਬੱਡੀ ਦਾ ਘਰ ਹੈ ਦੁੱਧ ਵਿਚ ਲੈਕਟਿਕ ਏਸਿਡ ਹੁੰਦਾ ਹੈ ਜੋ ਮਰੀ ਹੋਈ ਚਮੜੀ ਨੂੰ ਖਤਮ ਕਰਦਾ ਹੈ ਆਸਟ੍ਰੇਲੀਆ ਦੀ ਟੀਮ ਦੇ ਕੱਛਿਆਂ ਦਾ ਰੰਗ ਲਾਲ ਸੀ ਤੇ ਅਮਰੀਕਾ ਦਾ ਕਾਲਾ ਸੀ ਉਸਨੂੰ ਸਿੱਧਾ ਹੀ ਅਟੈਚ ਦੇ ਥੱਲੇ ਖਾਲੀ ਸੁਨੇਹਾ ਭਾਗ ਵਿੱਚ ਟਾਈਪ ਕਰ ਦੇਵੋ
null
18.305
null
ਸੰਜੇ ਦੱਤ ਨੇ ਕਿਹਾ ਕਿ ਇੱਥੇ ਉਨ੍ਹਾਂ ਨੂੰ ਕਾਫੀ ਸੁਕੂਨ ਮਹਿਸੂਸ ਕੀਤਾ ਹੈ ਇਨ੍ਹਾਂ ਕਿਤਾਬਾਂ ਚੋਂ ਮੈਨੂੰ ਸਾਹਿਤ ਰਚਨਾ ਬਾਰੇ ਵਡਮੁੱਲੀ ਜਾਣਕਾਰੀ ਮਿਲੀ ਆਪਣੀ ਤੇ ਮਾਂਪਿਆਂ ਦੀ ਪੱਤ ਰੋਲਣਾਂ ਤੇ ਇਹ ਧੰਦਾ ਕੋਈ ਗੁਨਾਅ ਦਾ ਨਹੀਂ ਹੈ
null
12.935
null
ਇਹ ਗੱਲ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਤੇ ਕਾਲਾ ਧਨ ਜੌੜੀਆਂ ਭੈਣਾਂ ਵਾਂਗ ਹਨ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਲੈਣੇ ਚਾਹੀਦੇ ਹਨ ਜਦੋਂ ਆਪਣੇ ਨਾ ਹੋਣ ਅਖ਼ੀਰ ਜਾਨ ਨਿਕਲਣ ਲੱਗੀ ਤਾਂ ਅਰੈਚਨ ਦੇ ਵਿਰੋਧੀ ਨੇ ਹੱਥ ਖੜ੍ਹਾ ਕਰ ਦਿੱਤਾ ਇਸ ਖਬਰ ਨਾਲ ਪੰਜਾਬੀ ਭਾਈਚਾਰੇ ਵਿਚ ਚਰਚਾ ਅਤੇ ਦੁੱਖ ਦੀ ਲਹਿਰ ਦੌੜ ਗਈ ਹੈ ਮਨੇਕਰ ਪਾਰਕ ਵਿੱਚ ਬੀਬੀਆਂ ਗਰਮੀਆਂ ਵਿੱਚ ਆਥਣ ਨੂੰ ਇਕੱਠੀਆਂ ਹੁੰਦੀਆਂ ਹਨ ਨਵੇਂ ਵਿਚਾਰ ਪੈਦਾ ਕਰੋ ਜ਼ਿੰਦਗੀ ਚ ਤਬਦੀਲੀ ਦਾ ਬਹੁਤ ਮਹੱਤਵ ਹੁੰਦਾ ਹੈ
null
26.7
null
ਨਵਉਦਾਰਵਾਦੀ ਨੀਤੀਆਂ ਅਤੇ ਪੂੰਜੀਵਾਦੀ ਪ੍ਰਣਾਲੀ ਕੁਰੱਪਸ਼ਨ ਦੀਆਂ ਜਨਤਕ ਹਨ ਐਨ ਉਵੇਂ ਜਿਵੇਂ ਰਾਮਪੁਰੀ ਸ਼ਾਇਰਾਂ ਤੇ ਨਹਿਰ ਸਰਹੰਦ ਦੇ ਪਾਣੀ ਦਾ ਅਸਰ ਹੈ ਇਹ ਤਾਂ ਭੋਲਾ ਹੀ ਜਾਣਦਾ ਸੀ ਕਿ ਉਹ ਕਿਸ ਆਸ ਉੱਪਰ ਇਹ ਗੱਲਾਂ ਕਰ ਰਿਹਾ ਸੀ ਪਰ ਪਾਕਿਸਤਾਨ ਤਾਂ ਮੰਨਦਾ ਨ੍ਹੀ ਅਖੇ ਸਾਡਾ ਤਾਂ ਵਿਚ ਹੱਥ ਈ ਹੈਨ੍ਹੀ ਪਿੰਡ ਦੇ ਸਾਰੇ ਲੋਕ ਦੁਪਹਿਰ ਤੱਕ ਰੇਣੂ ਦੀ ਲਾਸ਼ ਨੂੰ ਲੱਭਣ ਚ ਲੱਗੇ ਰਹੇ ਜਿਸ ਕਰਕੇ ਲੋਕਾਂ ਦੇ ਸਾਹਮਣੇ ਭਾਜਪਾ ਦਾ ਕਮਜ਼ੋਰ ਅਕਸ ਉਭਰਕੇ ਸਾਹਮਣੇ ਆਇਆ
null
26.53
null
ਮਾਮਲੇ ਦੇ ਖੁਲਾਸੇ ਮਗਰੋਂ ਸਥਾਨਕ ਪ੍ਰਸ਼ਾਸਨ ਨੂੰ ਹੱਥਾਂਪੈਰਾਂ ਦੀ ਪੈ ਗਈ ਜੋਅ ਵੋਲਪੇ ਦੀ ਰਾਈਡਿੰਗ ਵਿੱਚ ਇਹ ਕਾਲਾਂ ਪਹਿਲਾ ਹੀ ਸ਼ੁਰੂ ਹੋ ਚੁਕੀਆਂ ਸਨ ਪੜ੍ਹੇ ਹੋਏ ਲੇਖਕਾਂ ਦਾ ਮੇਰੇ ਉੱਤੇ ਬਹੁਤ ਹੀ ਗੂੜ੍ਹਾ ਅਤੇ ਡੂੰਘਾ ਅਸਰ ਸੀ ਇਧਰ ਰਾਜੂ ਨੇ ਤੰਗ ਆ ਕੇ ਅਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਪਹੁੰਚਾ ਦਿੱਤਾ ਉਹ ਭਲਾਪੁਰਸ਼ ਵੀ ਚਾਲੀ ਕੁ ਸਾਲ ਪਹਿਲਾਂ ਇਸ ਦੁਨੀਆਂ ਤੋਂ ਜਾ ਚੁੱਕਾ ਹੈ ਉਮੀਦਵਾਰ ਦਲਬੀਰ ਸਿੰਘ ਕਥੂਰੀਆ ਦੇ ਚੋਣਦਫ਼ਤਰ ਵਿਚ ਸਵੇਰ ਤੋਂ ਸ਼ਾਮ ਤੀਕ ਮਦਦ
null
26.76
null
ਮੈਂ ਭਗਵਾਨ ਨੂੰ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਕਿ ਉਹ ਸਰਬੱਤ ਦਾ ਭਲਾ ਕਰੇ ਅਗਰ ਅਸੀਂ ਦਿਆਲੂ ਵਿਚਾਰਾਂ ਦੇ ਹੋਵਾਂਗੇ ਤਾਂ ਹੀ ਅਸੀਂ ਦਿਆਲੂ ਹੋਵਾਂਗੇ ਆਪਣਿਆਂ ਦਾ ਮਾਰਿਆ ਫੁੱਲ ਵੀ ਗ਼ੈਰਾਂ ਦਿਆਂ ਪੱਥਰਾਂ ਤੋਂ ਵੱਧ ਦਰਦ ਕਰਦਾ ਹੈ
null
13.21
null
ਅਸਲ ਵਿਚ ਉਹਨਾਂ ਆਪਣਾ ਸਿਆਸੀ ਕੈਰੀਅਰ ਪਿੰਡ ਕੱਦੋ ਤੋਂ ਹੀ ਸ਼ੁਰੂ ਕੀਤਾ ਸੀ ਉਸ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਹੈ ਪਰ ਉਹ ਹਨੂੰਮਾਨ ਦਾ ਵੀ ਸ਼ਰਧਾਲੂ ਹੈ ਉਸਦੀ ਉਦਾਸੀ ਉਸਦੀਆਂ ਲਿਖਤਾਂ ਦੀ ਪ੍ਰਕਰਮਾ ਕਰਦੀ ਉਸਦੇ ਆਪੇ ਉਪਰ ਭਾਰੂ ਏ ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ ਇਸ ਤੋਂ ਇਲਾਵਾ ਏ ਸੀ ਬੱਸਾਂ ਤੇ ਏ ਸੀ ਕਾਰਾਂ ਹੀ ਦਿਖਾਈ ਦਿੰਦੀਆਂ ਹਨ ਸਭ ਤੋਂ ਪਹਿਲਾਂ ਜਗਜੀਤ ਸਿੰਘ ਦਾ ਈਪੀ ਰਿਕਾਰਡ ਐਚ ਐਮ ਵੀ ਨੇ ਕੱਢਿਆ ਸੀ
null
26.09
null
ਘਰ ਬੈਠਿਆਂ ਹੀ ਤੁਹਾਡੇ ਸਾਹਮਣੇ ਸਾਰੇ ਸੰਸਾਰ ਦੇ ਨਜ਼ਾਰੇ ਸਾਕਾਰ ਹੋ ਜਾਣਗੇ
null
4.965
null
ਪੱਲਲਮ ਰਾਜੂ ਇਕ ਸਾਫ਼ਟਵੇਅਰ ਕੰਪਨੀ ਦਾ ਮਾਲਕ ਹੈ ਅਤੇ ਕਾਂਗਰਸੀ ਐਮਪੀ ਹੈ ਇਹ ਨਹੀਂ ਕਿ ਉਹ ਸ਼ਰਧਾ ਤਾਂ ਬੜੀ ਰੱਖਦਾ ਹੋਵੇ ਪਰ ਗਿਆਨ ਵਲੋਂ ਖਾਲੀ ਹੋਵੇ ਇਸ ਫਿਲਮ ਦੇ ਨਿਰਮਾਤਾ ਨੇ ਆਪਣਾ ਘਰਬਾਰ ਵੇਚ ਕੇ ਇਹ ਫਿਲਮ ਤਿਆਰ ਕੀਤੀ ਹੈ ਪਤਨੀ ਦੀ ਮੌਤ ਤੋਂ ਕੁਝ ਸਮਾਂ ਬਾਅਦ ਹੀ ਇਸ ਨੂੰ ਇਕ ਹੋਰ ਮਨਹੂਸ ਖਬਰ ਮਿਲੀ ਯਮਲਾ ਪੰਜਾਬੀ ਮਾਂਬੋਲੀ ਅਤੇ ਪੰਜਾਬੀ ਲੋਕ ਗਾਇਕੀ ਦਾ ਪਾਕਦਿਲ ਮੁਰੀਦ ਸੀ ਉਹਦੀ ਕੁਲਫੀ ਕਹਾਣੀ ਨੇ ਮੇਰੇ ਮਾਂਪਿਓ ਦੀ ਜਾਨ ਛਕੰਜੇ ਚ ਫਾਹੀ ਪਈ ਐ
null
27.055
null
ਬੱਚੇ ਜਵਾਨ ਬੁੱਢਿਆਂ ਨੂੰ ਸ਼ਾਇਦ ਇਨ੍ਹਾਂ ਦੀ ਭੁੱਲ ਸੀ ਆਪਣਾ ਸਮਝਣ ਦੀ ਘਰਾਂ ਵਿਚ ਪੌੜੀਆਂ ਹਨ ਜਿਨ੍ਹਾਂ ਉਤੇ ਜਿੰਨਾ ਹੋ ਸਕੇ ਚੜ੍ਹਿਆ ਉਤਰਿਆ ਜਾਵੇ ਸਾਰੇ ਲੈਕਚਰਾਰ ਆਪੋ ਆਪਣੇ ਮਜ਼ਮੂਨਾਂ ਵਿਚ ਲੋੜੀਂਦੇ ਵਿਦਿਆਰਥੀ ਦਾਖਲ ਕਰਾਉਣ ਹੁਣ ਇਹ ਪੰਜਾਬ ਦਾ ਮਾਡਲ ਪਿੰਡ ਹੈ ਜਿਸ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਹਨ ਮੇਅਰ ਸੂਜੇਨ ਫਨੇਲ ਮੁਤਾਬਿਕ ਬਰੈਂਪਟਨ ਚ ਨਸਲਭੇਦ ਨਾਕਾਬਿਲੇ ਬਰਦਾਸ਼ਤ ਹੈ ਦੰਪਤੀ ਨੂੰ ਦੇਸ਼ ਵਿਦੇਸ਼ ਜਾਣ ਲਈ ਟਿਕਟ ਤੇ ਕੋਚ ਦੀ ਕੋਚਿੰਗ ਹੀ ਚਾਹੀਦੀ ਹੈ
null
28.32
null
ਲੜਕੀਆਂ ਦੀ ਸ਼ਾਦੀ ਤੇ ਵੱਡਾ ਖਰਚ ਕੀਤਾ ਜਾਂਦਾ ਅਤੇ ਦਾਜ ਦਿੱਤਾ ਜਾਂਦਾ ਸੀ ਇਸਮਾਇਲ ਵੰਡ ਤੋਂ ਬਾਅਦ ਦੀਆਂ ਪਾਕਿਸਤਾਨੀ ਫਿਲਮਾਂ ਵਿਚ ਕਾਫੀ ਮਸ਼ਹੂਰ ਹੋਇਆ ਮੈ ਤਾਂ ਸੁੰਨ ਹੋ ਗਈ ਮੈਨੂੰ ਲੱਗਾ ਜਿਵੇ ਮੇਰੇ ਹੋਸ਼ ਹੀ ਗੁੰਮ ਹੋ ਗਏ ਹੋਣ ਅਤੇ ਮਾਤਾ ਪਿਤਾ ਵੀ ਬੱਚਿਆਂ ਨਾਲ ਪ੍ਰਤਿਯੋਗੀਆਂ ਵਾਲ ਵਿਉਹਾਰ ਹੀ ਕਰਦੇ ਹਨ ਇਸ ਨਾਮ ਨੂੰ ਜਪਦੇ ਜਪਦੇ ਯੋਗੀ ਭਟਕਦੇ ਸਨ ਤੇ ਦੁਨੀਆਂਦਾਰਾਂ ਕੋਲ ਆਉਦੇ ਸਨ ਇਸ ਲਈ ਪਾਕਿਸਤਾਨ ਵੱਲੋਂ ਇਨਕਾਰ ਕੀਤੇ ਜਾਣ ਨਾਲ ਸਈਦ ਬਰੀ ਨਹੀਂ ਹੋ ਜਾਂਦਾ
null
27.37
null
ਫੁੱਫੜ ਲਾਂਭੇ ਗਿਆ ਹੁੰਦਾ ਤਾਂ ਗਿਆਰਾਂ ਗੋਲੀ ਦੀ ਬੰਦੂਕ ਮੇਰੇ ਕੋਲ ਹੁੰਦੀ ਦੂਜੇ ਪਾਸੇ ਬਲਵੰਤ ਰਾਜੋਆਣਾ ਨੂੰ ਫਾਂਸੀ ਵਿਚ ਤਿੰਨ ਦਿਨ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਕਿਹਨੇ ਕਿਹਾ ਸੀ ਕਿ ਇੰਨੀ ਭੀੜ ਵਿਚ ਰਿਕਾਰਡ ਨਾਲ ਲੈ ਕੇ ਆਉਣ ਇਨ੍ਹਾਂ ਦੋਹਾਂ ਨੇ ਕਈ ਸਾਲ ਧਰਮਿੰਦਰ ਦੀ ਮਹਿਮਾਨਨਿਵਾਜ਼ੀ ਦਾ ਲੁਤਫ਼ ਉਠਾਇਆ ਮੇਰੀ ਮੁਰਾਦ ਪੰਜਾਬੀ ਹੀ ਨਹੀਂ ਪੂਰੇ ਹਿੰਦੋਸਤਾਨ ਦਾ ਮਾਣ ਗੁਰਦਾਸ ਮਾਨ ਹੈ ਜਲੰਧਰ ਤੋਂ ਪਹਿਲਵਾਨ ਕਰਤਾਰ ਸਿੰਘ ਗੁਰਚਰਨ ਸਿੰਘ ਤੇ ਰਣਧੀਰ ਧੀਰਾ ਰਲ ਗਏ
null
26.86
null
ਇੱਕ ਦਿਨ ਅਚਾਣਕ ਉਲਟੀਆਂ ਕਰਦੀ ਨੂੰ ਨਰਸ ਅਤੇ ਇੱਕ ਸਵੈ ਸੇਵਕ ਨੇ ਵੇਖ ਲਿਆ ਬੁਲੰਦ ਹੌਂਸਲੇ ਦਾ ਪ੍ਰਮਾਣ ਅਤੇ ਮਰਦਾਨਵੀਂ ਹਿੰਮਤ ਨੂੰ ਮਿਲਿਆ ਹੋਇਆ ਇਨਾਮ ਗਾਉਣ ਦੇ ਨਾਲਨਾਲ ਉਹ ਇਕ ਵਧੀਆ ਪਰਫਾਰਮਰ ਵੀ ਹੈ ਪਰ ਉਹ ਵਧੀਆ ਕੁੱਕ ਨਹੀਂ ਉਥੇ ਜਿਨ੍ਹਾਂ ਦੇ ਪੈਰ ਨਹੀਂ ਲੱਗਦੇ ਉਹ ਫੇਰ ਪੰਜਾਬੀ ਵੱਲ ਮੁੜ ਆਉਂਦੇ ਹਨ
null
17.735
null
ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਸੁੱਖ ਦਿੰਦਾ ਸੀ ਲੰਬੇ ਵਾਲਾਂ ਚ ਜੂੰਆਂ ਦੀ ਸਮੱਸਿਆ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਕਰ ਕੇ ਸਿੱਖਾਂ ਨੂੰ ਉਨ੍ਹਾਂ ਤਿੰਨਾਂ ਬਾਰੇ ਕੋਈ ਭਰਮ ਭੁਲੇਖਾ ਨਹੀਂ ਸੀ ਮੈਂ ਰਸੋਈ ਚੋਂ ਉਹਨਾਂ ਦੇ ਕਮਰੇ ਚ ਆ ਕੇ ਉਹਨਾਂ ਦਾ ਰੌਲ਼ਾ ਬੰਦ ਕਰਵਾਇਆ ਪਰੰਤੂ ਕੀ ਇਹੋ ਸਟੈਂਡ ਉਨ੍ਹਾਂ ਦਾ ਲੜਕਿਆਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ ਉਸ ਦਾ ਕਹਿਣਾ ਹੈ ਕਿ ਡੇਢ ਵਰ੍ਹਾ ਪਹਿਲਾਂ ਮਾਲੀ ਮਦਦ ਲਈ ਦਰਖ਼ਾਸਤ ਦਿਤੀ ਸੀ
null
25.755
null
ਇਸ ਸਾਰੇ ਪਸਾਰੇ ਨੂੰ ਕੁਸ਼ਲਤਾਪੂਰਵਕ ਚੱਲਦਾ ਰੱਖਣ ਲਈ ਟੈਕਸ ਲਾਏ ਜਾਂਦੇ ਹਨ ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ ਇਸ ਨਾਲ ਤਜ਼ਰਬਾ ਹੋਵੇਗਾ ਟੈਕਸ ਬਚੇਗਾ ਅਤੇ ਕੰਮ ਵਧਾਉਣ ਦਾ ਉਤਸ਼ਾਹ ਹੋਵੇਗਾ ਬੌਬੀ ਸਿੰਘ ਮੁਤਾਬਿਕ ਇਸ ਗੁਰਦੁਆਰੇ ਦੇ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ ਇਸ ਤੋਂ ਬਾਅਦ ਕੁਝ ਮਹੀਨੇ ਤੱਕ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਟਲਦੀ ਰਹੀ
null
22.975