audio
audioduration (s) 3.08
7.73
| text
stringlengths 45
91
| duration
float64 3.08
7.73
| source
stringclasses 1
value | speaker_id
null |
---|---|---|---|---|
ਪਲੇਟ ਵਿਚ ਲੋੜ ਤੋਂ ਘੱਟ ਭੋਜਨ ਪਾਓ ਭੁੱਖ ਬਾਕੀ ਰੱਖ ਕੇ ਹੀ ਭੋਜਨ ਲਵੋ | 4.27 | cmu_synth | null |
|
ਘਰ ਦੇ ਮੋਢੀ ਨੂੰ ਪਰ੍ਹਿਆਂ ਪਚੈਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ | 4.175 | cmu_synth | null |
|
ਮਾੜੀ ਗਲ ਇਹ ਕਿ ਇਨ੍ਹਾਂ ਦੀ ਬੋਲੀ ਸਮਝਣੀ ਆਮ ਇਨਸਾਨ ਦੇ ਵਸ ਨਹੀਂ ਹੁੰਦੀ | 4.415 | cmu_synth | null |
|
ਫਸਟ ਆਉਣ ਦਾ ਇਕ ਕਾਰਨ ਇਹ ਵੀ ਸੀ ਕਿ ਕੁਝ ਸੁਟਾਵੇ ਕੈਂਪ ਵਿਚ ਨਹੀਂ ਸੀ ਆਏ | 4.425 | cmu_synth | null |
|
ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ ਤੇ ਉਹ ਕਿਸੇ ਮਸਤੀ ਚ ਮਖ਼ਮੂਰ ਲੱਗਦਾ ਸੀ | 4.725 | cmu_synth | null |
|
ਸ੍ਰੀ ਮੁਸ਼ੱਰਫ ਅੱਜ ਕਲ੍ਹ ਜਲਾਵਤਨ ਹਨ ਅਤੇ ਦੇਸ਼ ਵਾਪਸੀ ਲਈ ਯਤਨ ਕਰ ਰਹੇ ਹਨ | 4.505 | cmu_synth | null |
|
ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰਾਂ ਜਿੱਥੇ ਬਹੁਤ ਸਾਰੇ ਅਪਰਾਧੀ ਬੈਠੇ ਹਨ | 4.495 | cmu_synth | null |
|
ਹੁਣ ਜਦ ਸਭ ਕੁੱਝ ਬਣਾ ਹੀ ਲਿਆ ਹੈ ਤਾਂ ਕਿਉਂ ਉਸਨੂੰ ਗਵਾਉਣਾ ਚਾਹੁੰਦੇ ਹੋ | 4.27 | cmu_synth | null |
|
ਗੋਸ਼ਟੀ ਵਿਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ | 4.295 | cmu_synth | null |
|
ਨਾਲ ਹੀ ਉਸ ਦੇ ਪਿੰਡ ਦਾ ਇਕ ਹੋਰ ਮਜ਼ਦੂਰ ਜੈਹਿੰਦ ਸੀ ਜੋ ਕਿ ਬਜ਼ੁਰਗ ਸਨ | 4.655 | cmu_synth | null |
|
ਆਖ਼ਰਕਾਰ ਬੜੀ ਜੱਦੋਜਹਿਦ ਤੋਂ ਬਾਅਦ ਮੈਂ ਪਹਿਲੀ ਕਹਾਣੀ ਮੁਕੰਮਲ ਕਰ ਹੀ ਲਈ | 4.41 | cmu_synth | null |
|
ਹਰ ਰੋਜ਼ ਦੀ ਤਰ੍ਹਾ ਸੁੱਚਾ ਸਿੰਘ ਦੇ ਹਰਿਮੰਦਰ ਸਾਹਬ ਜਾਣ ਦਾ ਸਮਾਂ ਹੋ ਗਿਆ | 4.59 | cmu_synth | null |
|
ਇਤਨਾ ਕਸ਼ਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਬੀਬੀਆਂ ਨੇ ਹਾਰ ਨਹੀਂ ਮੰਨੀ | 4.36 | cmu_synth | null |
|
ਫਾਈਨਲ ਮੈਚ ਦੇ ਇਕ ਇਕ ਜੱਫੇ ਉਤੇ ਪੰਜ ਪੰਜ ਸੌ ਡਾਲਰ ਦੇ ਇਨਾਮ ਲੱਗਣ ਲੱਗੇ | 4.54 | cmu_synth | null |
|
ਵਧੇਰੇ ਵਾਲਿਊਮ ਲਈ ਕੰਡੀਸ਼ਨਰ ਦੀ ਘੱਟ ਤੋਂ ਘੱਟ ਵਰਤੋਂ ਹੋਣੀ ਚਾਹੀਦੀ ਹੈ | 4.305 | cmu_synth | null |
|
ਲੁਟੇਰਿਆਂ ਦੇ ਨਿਕਲਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਮਰੇ ਤੋਂ ਬਾਹਰ ਨਿਕਲੀ | 4.01 | cmu_synth | null |
|
ਕਿਸੇ ਅਖਾੜੇ ਵਿਚ ਪਹਿਲਵਾਨ ਥੋੜ੍ਹਾ ਹਾਂ ਜੋ ਇਕ ਦੂਜੇ ਨੂੰ ਪਛਾੜ ਦੇਵਾਂਗੇ | 4.245 | cmu_synth | null |
|
ਉਨ੍ਹਾਂ ਨੂੰ ਲੱਗਿਆ ਕਿ ਬਿੱਲੀ ਕਿਸੇ ਵਾਹਨ ਦੇ ਹੇਠਾਂ ਆ ਕੇ ਮਰ ਗਈ ਹੋਵਗੀ | 4.125 | cmu_synth | null |
|
ਸਰੀਰ ਕਿਤੇ ਹੁੰਦਾ ਹੈ ਉਸਦਾ ਸੋਚ ਪਖੇਰੂ ਕਿਸੇ ਦੂਰ ਦੇਸ਼ ਗਿਆ ਹੁੰਦਾ ਹੈ | 4.305 | cmu_synth | null |
|
ਅਮਰ ਪ੍ਰੇਮਗਾਥਾਵਾਂ ਨੂੰ ਹਮੇਸ਼ਾ ਹੀ ਬਾਲੀਵੁੱਡ ਨੇ ਆਪਣਾ ਵਿਸ਼ਾ ਬਣਾਇਆ ਹੈ | 4.215 | cmu_synth | null |
|
ਪੈਨਸ਼ਨਾਂ ਦੇ ਅਯੋਗ ਲਾਭਪਾਤਰੀ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਾਂ ਲੈ ਰਹੇ ਹਨ | 4.535 | cmu_synth | null |
|
ਬੰਦਗੋਭੀ ਪੱਤਾ ਗੋਭੀ ਦੇ ਹਰ ਪੱਤੇ ਵਿਚ ਬਹੁਤ ਸਾਰੇ ਗੁਣ ਭਰੇ ਹੁੰਦੇ ਹਨ | 4.395 | cmu_synth | null |
|
ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਲੀਲ ਭਰਪੂਰ ਠੋਸ ਸਿਧਾਂਤ ਪੇਸ਼ ਕੀਤੇ ਗਏ ਹਨ | 4.54 | cmu_synth | null |
|
ਇਹ ਪਾਤਰ ਮਾਨਸਿਕ ਤੌਰ ਤੇ ਟੁੱਟਦੇ ਬਿਖਰਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ | 4.655 | cmu_synth | null |
|
ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਜਥੇ ਅਵਤਾਰ ਸਿੰਘ | 4.34 | cmu_synth | null |
|
ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ | 4.01 | cmu_synth | null |
|
ਕਿਸੇ ਦਾ ਇਹ ਕਿਹਾ ਵੀ ਚੇਤੇ ਆਇਆ ਕਿ ਅੰਬਰਸਰ ਦਾ ਤਾਂ ਪਾਣੀ ਹੀ ਘਿਓ ਵਰਗੈ | 4.415 | cmu_synth | null |
|
ਸਾਰੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | 4.39 | cmu_synth | null |
|
ਇਹ ਕੰਮ ਹੋ ਜਾਏਗਾਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ | 4.42 | cmu_synth | null |
|
ਸੁਪਰੀਮ ਕੋਰਟ ਨੇ ਅਜ਼ਮਲ ਕਸਾਬ ਦੀ ਫ਼ਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ | 4.44 | cmu_synth | null |
|
ਕੈਨੇਡੀ ਦੇ ਰਾਸ਼ਟਰਪਤੀ ਬਣਨ ਮਗਰੋਂ ਅਕਸਰ ਲੋਕ ਉਸਨੂੰ ਮਿਲਣ ਜਾਇਆ ਕਰਦੇ ਸਨ | 4.76 | cmu_synth | null |
|
ਇਸ ਤੋਂ ਇਲਾਵਾ ਦੇਸ਼ ਦਾ ਹਰੇਕ ਨਾਗਰਿਕ ਨੂੰ ਰੋਟੀ ਕੱਪੜਾ ਅਤੇ ਮਕਾਨ ਮਿਲੇ | 4.4 | cmu_synth | null |
|
ਇਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ ਸੀ ਤੇ ਦੂਜੇ ਵੇਲੇ ਸੁੱਕੀਆਂ ਰੋਟੀਆਂ | 4.395 | cmu_synth | null |
|
ਬਾਕੀ ਦੇ ਦੋ ਭਰਾ ਜ਼ਮੀਨ ਖਾਤਰ ਲੜਦੇ ਰਹੇ ਪਰ ਮੇਰੀ ਮਾਂ ਦੇਖਦੀ ਹੀ ਰਹੀ | 4.45 | cmu_synth | null |
|
ਵੱਖ ਵੱਖ ਮੁਲਕਾਂ ਤੋਂ ਲਗਭਗ ਵੀਹ ਹਜ਼ਾਰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ | 4.655 | cmu_synth | null |
|
ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ ਚ ਸੁਫ਼ਨੇ ਲਈ ਜਾਂਦਾ | 4.25 | cmu_synth | null |
|
ਉਸ ਨੂੰ ਵੀ ਕੀਰਤਨਭੇਟ ਉਵੇਂ ਦੀ ਹੋਣੀ ਆਂ ਜਿਵੇਂ ਪਹਿਲੇ ਨੂੰ ਹੋਈ ਸੀ | 3.99 | cmu_synth | null |
|
ਗੁਰੂ ਨਾਨਕ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਕ ਸਥਾਨਾਂ ਵਲ ਸੀ | 4.93 | cmu_synth | null |
|
ਜੋ ਕਿ ਬੇਹੱਦ ਜਖ਼ਮੀ ਹਾਲਤ ਵਿੱਚ ਸੀ ਅਤ ਉਸਦੇ ਸ਼ਰੀਰ ਤੇ ਗੰਭੀਰ ਚੋਟਾਂਂ ਸਨ | 4.885 | cmu_synth | null |
|
ਡੱਬਾਬੰਦ ਜੂਸ ਚਾਹ ਕੌਫੀ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ | 4.845 | cmu_synth | null |
|
ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਆਈਸੀਯੂ ਵਿਚ ਰੱਖਿਆ ਗਿਆ ਸੀ | 4.495 | cmu_synth | null |
|
ਪੁਲਿਸ ਬੁਲਾਰੇ ਅਨੁਸਾਰ ਸ ਜਵੰਦਾ ਘਰ ਦੀ ਉੱਪਰਲੀ ਮੰਜ਼ਿਲ ਤੇ ਰਹਿੰਦੇ ਸਨ | 4.385 | cmu_synth | null |
|
ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ | 4.345 | cmu_synth | null |
|
ਡਾਕਟਰਾਂ ਮੁਤਾਬਿਕ ਔਰਤਾਂ ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧੇਰੇ ਹੁੰਦੀ ਹੈ | 4.545 | cmu_synth | null |
|
ਅਫ਼ਸਰ ਅਤੇ ਸਰਕਾਰੀ ਕਰਮਚਾਰੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਹਨ | 4.545 | cmu_synth | null |
|
ਉਹ ਕਦੇ ਗੋਡੀ ਲਾ ਕੇ ਘੁੰਮਦਾ ਤੇ ਕਦੇ ਲੱਕ ਤੇ ਹੱਥ ਰੱਖ ਕੇ ਗੇੜਾ ਦਿੰਦਾ | 4.4 | cmu_synth | null |
|
ਉਨ੍ਹਾਂ ਪਾਰਟੀ ਵਰਕਰਾਂ ਨੂੰ ਭਵਿੱਖ ਦੇ ਟੀਚਿਆਂ ਲਈ ਕਮਰ ਕਸਣ ਦੀ ਗੱਲ ਕਹੀ | 4.25 | cmu_synth | null |
|
ਸਾਨੂੰ ਪੂਰੀ ਉਮੀਦ ਹੈ ਕਿ ਇਸ ਕੰਮ ਲਈ ਜਰੂਰ ਕਈ ਚੰਗੇ ਇਨਸਾਨ ਅੱਗੇ ਆਉਣਗੇ | 4.57 | cmu_synth | null |
|
ਪੁਲਿਸ ਮੁਤਾਬਿਕ ਘਟਨਾ ਉਕਤ ਰੋਡ ਤੇ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ | 4.705 | cmu_synth | null |
|
ਉਨ੍ਹਾਂ ਨੇ ਭੂਚਾਲ ਪੀੜਤਾਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਕਿਹਾ ਹੈ | 4.51 | cmu_synth | null |
|
ਕੈਨੇਡਾ ਕੱਪ ਦੀ ਕੁਮੈਂਟਰੀ ਕਰਦੇ ਸਮੇਂ ਵੀ ਉਸ ਨੇ ਇਹੋ ਕੁਝ ਪਹਿਨੀ ਰੱਖਿਆ | 4.5 | cmu_synth | null |
|
ਰਾਜੇ ਮਹਾਰਾਜੇ ਵਜ਼ੀਰ ਚੌਧਰੀ ਸਾਰੇ ਹੀ ਬ੍ਰਾਹਮਣ ਤੋਂ ਪੁੱਛ ਕੇ ਚੱਲਦੇ ਸਨ | 4.605 | cmu_synth | null |
|
ਗੁਰੂ ਘਰ ਵਾਲੇ ਵੀ ਇਹੋ ਹੀ ਚਾਹੁੰਦੇ ਸਨ ਕਿ ਪਾਠਾਂ ਲਈ ਬੁਕਿੰਗ ਤੇਜ਼ ਹੋਵੇ | 4.345 | cmu_synth | null |
|
ਬਾਰੂਦ ਦੇ ਢੇਰ ਤੇ ਬੈਠਾ ਪਾਕਿਸਤਾਨ ਲਾਸ਼ਾਂ ਗਿਣਨ ਲਈ ਮਜਬੂਰ ਹੋ ਰਿਹਾ ਹੈ | 4.44 | cmu_synth | null |
|
ਸੀਪੀਐਮ ਵਲੋਂ ਆਪੋ ਆਪਣੇ ਚੋਣ ਨਿਸ਼ਾਨਾਂ ਤੇ ਵਿਧਾਨ ਸਭਾ ਚੋਣ ਲੜੀ ਜਾਵੇਗੀ | 4.81 | cmu_synth | null |
|
ਪੰਜਾਬ ਦੀ ਹਵਾ ਵਿਚ ਪਰਾਲੀਆਂ ਦਾ ਧੂੰਆਂ ਤੇ ਰਾਹਾਂ ਦੀ ਧੂੜ ਘੁਲੀ ਹੋਈ ਹੈ | 4.22 | cmu_synth | null |
|
ਸਪੇਨ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲੀ ਰੇਡ ਪਿੰਦੂ ਸੁਰਖਪੁਰੀਏ ਨੇ ਪਾਈ | 4.43 | cmu_synth | null |
|
ਆਖਣ ਲੱਗਾ ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ ਰੀੜ੍ਹ ਦੀ ਨਹੀਂ | 4.565 | cmu_synth | null |
|
ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਉਸ ਨੂੰ ਕੋਈ ਸਫਲਤਾ ਨਹੀਂ ਸੀ ਮਿਲ ਰਹੀ | 4.155 | cmu_synth | null |
|
ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂਸਾਰੇ ਕਹਿੰਦੇ ਮਾਂ ਹੈ ਰੱਬ ਦਾ ਰੂਪ | 4.315 | cmu_synth | null |
|
ਮੈਨੂੰ ਐੱਮ ਏ ਬੀ ਐੱਡ ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ | 4.415 | cmu_synth | null |
|
ਆਲੇ ਦੁਆਲੇ ਪਹਾੜੀਆਂ ਤੇ ਝੀਲਾਂ ਸਨ ਜੋ ਅੱਖਾਂ ਨੂੰ ਤਰਾਵਟ ਬਖ਼ਸ਼ ਰਹੀਆਂ ਸਨ | 4.67 | cmu_synth | null |
|
ਇਸ ਵਿੱਚ ਵੀ ਭੂਪੇ ਨੇ ਮਨਦੀਪ ਕੋਲੋਂ ਧੋਖੇ ਨਾਲ ਪੇਪਰ ਸਈਨ ਕਰਾਏ ਹੋਏ ਸਨ | 4.86 | cmu_synth | null |
|
ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂਮਹਾਰਾਜ ਥੋਡਾ ਭਲਾ ਕਰੇਸ਼ਾਬਾਸ਼ | 4.12 | cmu_synth | null |
|
ਕੀ ਚੈਨਲ ਐਡਵਾਂਸ ਚ ਲਈ ਗਈ ਰਕਮ ਵਾਪਸ ਕਰ ਪ੍ਰੋਗਰਾਮ ਬੰਦ ਨਹੀਂ ਕਰ ਸਕਦੇ | 4.705 | cmu_synth | null |
|
ਨਾ ਸਾਨੂੰ ਸਕੂਲ ਦਾ ਸਮਾਨ ਲੈ ਕੇ ਦਿੰਦੇ ਹੋ ਤੇ ਨਾ ਜ਼ਿਆਦਾ ਵਕਤ ਦਿੰਦੇ ਹੋ | 4.47 | cmu_synth | null |
|
ਇਹ ਸਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਆਜ਼ਾਦ ਤੇ ਨਿਰਪੱਖ ਚੋਣਾਂ | 4.68 | cmu_synth | null |
|
ਖੈਰ ਫਿਲਮ ਦੀ ਸ਼ੂਟਿੰਗ ਦੌਰਾਨ ਐਕਟਿੰਗ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ ਸੀ | 4.455 | cmu_synth | null |
|
ਇਸਦੇ ਉਲਟ ਮਨਮੁੱਖ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਨਹੀਂ ਹੁੰਦਾ | 4.545 | cmu_synth | null |
|
ਸੇਵਾ ਅਧਿਕਾਰ ਕਾਨੂੰਨ ਜ਼ਿਲ੍ਹੇ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇਗਾ | 4.45 | cmu_synth | null |
|
ਭਾਵੇਂ ਕਿੰਨੀ ਹੀ ਮੁਸੀਬਤ ਆ ਜਾਵੇ ਉਨ੍ਹਾਂ ਦਾ ਆਤਮ ਵਿਸ਼ਵਾਸ ਨਹੀਂ ਡੋਲਦਾ | 4.83 | cmu_synth | null |
|
ਇਹ ਨਵੇਂ ਸਾਧਨ ਬਹੁਤ ਹੀ ਕਾਰਆਮਦ ਹਨ ਨਵੀ ਨਵੀਂ ਜਾਣਕਾਰੀ ਨਾਲ ਭਰਪੂਰ ਹਨ | 4.93 | cmu_synth | null |
|
ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਇਸ ਸਾਲ ਦਾ ਸਭ ਤੋਂ ਵੱਡਾ ਸਿਤਾਰਾ ਰਿਹਾ | 4.46 | cmu_synth | null |
|
ਛੋਟੇ ਹੰਦੇ ਸੀ ਤਾਂ ਚਰਖ਼ਾ ਕੱਤਦੀ ਹੋਈ ਸਾਡੀ ਮਾਂ ਇਕ ਗੀਤ ਗਾਇਆ ਕਰਦੀ ਸੀ | 4.705 | cmu_synth | null |
|
ਇੱਕ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ | 4.68 | cmu_synth | null |
|
ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ ਜੈਨ ਚੁੱਪ ਕਰ ਕੇ ਉਦਾਸ ਹੋ ਗਈ | 4.545 | cmu_synth | null |
|
ਇਹ ਔਰਤ ਦੋ ਸਾਲ ਇਸੇ ਤਰਾ੍ਹਂ ਇਹਨਾਂ ਦੋਹਾਂ ਘੜਿਆਂ ਵਿਚ ਪਾਣੀ ਢੋਂਦੀ ਰਹੀ | 4.38 | cmu_synth | null |
|
ਇਸ ਕਾਰਣ ਹੀ ਲਖਨਊ ਵਿੱਚ ਅਰਵਿੰਦ ਕੇਜਰੀਵਾਲ ਤੇ ਵੀ ਜੁੱਤੀ ਸੁੱਟੀ ਗਈ ਹੈ | 4.295 | cmu_synth | null |
|
ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਹੁਣ ਕਿਸੇ ਸਮੇਂ ਵੀ ਪ੍ਰਚੰਡ ਹੋ ਸਕਦਾ ਹੈ | 4.175 | cmu_synth | null |
|
ਉਸ ਵਿਚ ਭਿੰਨਭੇਦ ਕਰਨ ਜਿਹਾ ਕੋਈ ਰੋਗ ਨਹੀਂ ਹੁੰਦਾ ਨਾ ਹੋਣਾ ਚਾਹੀਦਾ ਹੈ | 4.68 | cmu_synth | null |
|
ਡਾ ਮਹਿੰਦਰ ਸਿੰਘ ਰੰਧਾਵਾ ਨੇ ਉਸੇ ਖਾਲਸਾ ਸਕੂਲ ਚੋਂ ਮੈਟ੍ਰਿਕ ਕੀਤੀ ਸੀ | 4.14 | cmu_synth | null |
|
ਫਲ ਸਰੂਪ ਉਨ੍ਹਾਂ ਨੇ ਰਲਕੇ ਇਕ ਪਿਕਚਰ ਬਣਾਈ ਜਿਸਦਾ ਨਾਮ ਸੀਕਰਟ ਰੱਖਿਆ | 4.385 | cmu_synth | null |
|
ਫਿਰ ਵੀ ਗੀਤਾਂ ਵਿਚਲੀ ਸਾਦਗੀ ਉਚਾਰਨ ਵੱਲ ਧਿਆਨ ਬਹੁਤ ਘੱਟ ਜਾਣ ਦਿੰਦੀ ਹੈ | 4.59 | cmu_synth | null |
|
ਜੋ ਗਲ ਖਾਸ ਵਰਨਣ ਯੋਗ ਹੈ ਸੀ ਕਿ ਸਫਾਈ ਪੱਖੋਂ ਇੰਤਜ਼ਾਮ ਬਹੁਤ ਹੀ ਵਧੀਆ ਸੀ | 4.94 | cmu_synth | null |
|
ਸੀ ਬੀ ਆਈ ਨੇ ਮੰਗ ਕੀਤੀ ਕਿ ਤਲਵਾਰ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ | 4.375 | cmu_synth | null |
|
ਡਾਰਵਿਨ ਨੇ ਹੋਰ ਬਹੁਤ ਸਾਰੀਆਂ ਲਿਖਤਾਂ ਤੋਂ ਇਲਾਵਾ ਚਾਰ ਕਿਤਾਬਾਂ ਲਿਖੀਆਂ | 4.08 | cmu_synth | null |
|
ਯਾਦ ਰਹੇ ਕਿ ਨਵੀਂ ਕੀਅ ਲਈ ਨਾਂ ਆਲਟ ਖਾਸ ਕਾਰਨਾਂ ਕਰਕੇ ਲਿਖਿਆ ਗਿਆ ਹੈ | 4.355 | cmu_synth | null |
|
ਜਿਥੇ ਉਸ ਨੂੰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ | 4.34 | cmu_synth | null |
|
ਉਨ੍ਹਾਂ ਦੀ ਦਿਲਚਸਪੀ ਲਈ ਮੈਂ ਵੀ ਮਾਈਕ ਤੋਂ ਪੰਜਾਹ ਸੱਠ ਰੰਗ ਗਿਣਾ ਦਿੱਤੇ | 4.165 | cmu_synth | null |
|
ਪਰ ਉਸਨੇ ਗਲਪਕਾਰ ਬਣਨ ਨਾਲੋਂ ਖੇਡ ਲੇਖਕ ਬਣਨ ਨੂੰ ਜ਼ਿਆਦਾ ਤਰਜ਼ੀਹ ਦਿਤੀ ਹੈ | 4.545 | cmu_synth | null |
|
ਮੈਂ ਅਜੇ ਉੱਤਰਨ ਹੀ ਲੱਗੀ ਸੀ ਕਿ ਫੋਰਵੀਲ੍ਹਰ ਵਾਲੇ ਨੇ ਉਸ ਨੂੰ ਭਜਾ ਲਿਆ | 4.185 | cmu_synth | null |
|
ਉਦੋਂ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਤੇ ਕਬੱਡੀ ਕਬੱਡੀ ਬੋਲਣਾ ਪੈਂਦਾ ਸੀ | 4.7 | cmu_synth | null |
|
ਨਕਸ਼ੇ ਤੇ ਖਾਕੇ ਬਣਾ ਕੇ ਖੇਡ ਦੀ ਵਿਗਿਆਨਕ ਢੰਗ ਨਾਲ ਜਾਣਕਾਰੀ ਕਰਾਈ ਗਈ ਹੈ | 4.875 | cmu_synth | null |
|
ਕੁਰਸੀਯੁੱਧ ਮੋਰਚਾ ਜਿਵ਼ ਲੁੱਟਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ | 4.08 | cmu_synth | null |
|
ਮੰਮੀ ਦੀ ਗੱਲ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੈਂ ਸੱਚਮੁੱਚ ਨਹੀਂ ਰੋਈ | 4.285 | cmu_synth | null |
|
ਇਸ ਦੌਰਾਨ ਰਾਜ ਵਿਚ ਚੋਣ ਕਮਿਸ਼ਨ ਦੀ ਹੋਂਦ ਦਾ ਵੀ ਕੋਈ ਅਹਿਸਾਸ ਨਹੀਂ ਹੋਇਆ | 4.535 | cmu_synth | null |
|
ਅੱਜ ਵੀ ਰਾਜ ਕੁਮਾਰ ਮੂੰਹ ਸਿਰ ਵਲ੍ਹੇਟ ਕੇ ਆਪਣੇ ਪਲੰਘ ਉਪਰ ਪੈ ਜਾਂਦਾ ਹੈ | 4.59 | cmu_synth | null |
|
ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ | 4.42 | cmu_synth | null |
|
ਪੰਜਾਬ ਵਿੱਚ ਤਾਂ ਸਿਆਲਾਂ ਨੂੰ ਗਾਜਰ ਮਟਰ ਹਰੇ ਚਣੇ ਸਾਗ ਹੀ ਹੁੰਦਾ ਹੈ | 4.525 | cmu_synth | null |
|
ਕਲਾਕਾਰ ਸੰਨੀ ਦਿਉਲ ਅਰਜੁਨ ਰਾਮਪਾਲ ਸਾਗਰਿਕਾ ਘਾਟਗੇ ਉਦਿਤਾ ਗੋਸਵਾਮੀ | 5.015 | cmu_synth | null |