Spaces:
Running
on
Zero
Running
on
Zero
Ayushnangia
commited on
Commit
·
e0d76cb
1
Parent(s):
53db289
new examples
Browse files- Examples/RESULT_OCR.txt +35 -0
- Examples/RESULT_OCR_2.txt +32 -0
- Examples/RESULT_OCR_3.txt +41 -0
- app.py +9 -0
Examples/RESULT_OCR.txt
ADDED
@@ -0,0 +1,35 @@
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
1 |
+
2
|
2 |
+
|
3 |
+
ਪ੍ਰਜਾਪਤੀ ਵਾਂਗੂ “ਪਾਲਕ, ਸ੍ਰੀਮਾਨ, ਵੈਰੀਆਂ ਦਾ ਸੰਘਾਰ ਕਰਨ ਵਾਲੇ ਅਤੇ ਜੀਵਾਂ ਤੇ ਧਰਮ ਦੀਂ
|
4 |
+
ਰੱਖਿਆ ਕਰਨ ਵਾਲੇ ਹਨ । 13. ਆਪਣੇ ਧਰਮ ਅਤੇ ਆਪਣੇ ਭਗਤਾਂ ਦੇ ਪਾਲਕ, ਵੇਦ ਵੇਦਾਂਗਾਂ
|
5 |
+
ਦੇ ਤੱਤ ਨੂੰ ਜਾਨਣ ਵਾਲੇ ਅਤੇ ਧਨੁਸ਼ ਵਿੱਦਿਆ ਵਿਚ ਪ੍ਰਵੀਣ ਹਨ । 14. ਉਹ ਸਾਰੇ
|
6 |
+
ਸ਼ਾਸਤ੍ਰਾਂ ਦੇ _ਤੱਤਵੇਤਾ ਹਨ, ਚੰਗੀ ਯਾਦ-ਸ਼ਕਤੀ ਦੇ ਮਾਲਿਕ ਹਨ ਅਤੇ ਉਚੀ ਬੁੱਧ ਦੇ ਸਵਾਮੀ
|
7 |
+
ਹਨ । ਅੱਛੇ ਵਿਚਾਰਾਂ ਵਾਲੇ ਅਤੇ ਖੁਲ੍ਹੇ ਦਿਲ ਵਾਲੇ ਹਨ । ਇਉ” ਸ੍ਰੀ ਰਾਮ ਚੰਦ ਜੀ ਗਲਬਾਤ
|
8 |
+
ਕਰਨ ਵਿਚ ਚਤੁਰ ਅਤੇ ਸਾਰਿਆਂ ਲੌਕਾਂ ਵਿਚ ਪਿਆਰੇ ਹਨ । 15. ਜਿਵੇ ਨਦੀਆਂ
|
9 |
+
ਸਮੁਦਰ ਨਾਲ ਮਿਲੀਆਂ ਰਹਿੰਦੀਆਂ ਹਨ ਤਿਵੇਂ” ਸ੍ਰੀ ਰਾਮ ਜੀ ਨਾਲ ਸਾਧੂ ਪੁਰਸ਼ ਮਿਲਦੇ
|
10 |
+
ਰਹਿੰਦੇ ਹਨ । ਉਹ ਸਰਲ ਹਨ ਅਤੇ ਸਾਰਿਆਂ ਵਿਚ ਸਮਾਨ ਭਾਵ ਰਖਦੇ ਹਨ, ਉਨ੍ਹਾਂ ਦਾ
|
11 |
+
ਦਰਸ਼ਨ ਬੜਾ ਹੀ ਪਿਆਰਾ ਲੱਗਦਾ ਹੈ । 16. ਉਹ ਸਾਰਿਆਂ ਗੁਣਾ ਨਾਲ ਪੂਰਣ ਹਨ ਅਤੇ
|
12 |
+
ਆਪਣੀ ਮਾਤਾ ਕੱਸ਼ਲਿਆ ਦੀ ਖੁਸ਼ੀ ਨੂੰ ਵਧਾਉ'ਦੇ ਹਨ । ਉਹ ਸਮੁੰਦਰ ਵਾਂਗ ਗਹਿਰੇ ਤੇ
|
13 |
+
ਹਿਮਾਲਯ _ਵਾਂਗ ਧੀਰਜ ਰੱਖਣ ਵਾਲੇ ਹਨ । 17. ਉਹ ਵਿਸ਼ਣੂ ਦੇ ਸਮਾਨ ਬਲਵਾਨ ਹਨ
|
14 |
+
ਉਨ੍ਹਾਂ ਦਾ ਦਰਸ਼ਨ ਚੰਦ੍ਰਮਾ `ਦੇ ਸਮਾਨ ਮਨੌਹਰ ਹੈ ਉਹ ਕ੍ਰੋਧ ਵਿਚ ਅਗਨੀ ਵਾਂਗੂ ਅਤੇ ਖਿਮਾ
|
15 |
+
ਵਿਚ ਪ੍ਰਿਥਵੀ ਵਾਂਗੂ ਹਨ । 18. ਤਿਆਗ ਵਿਚ _ਕੁਬੇਰ ਅਤੇ ਸਚਿਆਈ ਵਿਚ ਧਰਮਰਾਜ
|
16 |
+
ਦੇ ਸਮਾਨ ਹਨ । ਇਸ ਤਰ੍ਹਾਂ ਉਤਮ ਗੁਣਾਂ ਨਾਲ ਭਰਪੂਰ ਅਤੇ ਪਰਾਕਰਮ ਵਾਲੇ ਆਪਣੇ
|
17 |
+
ਪਿਆਰੇ ਸਭ ਤੋ ਵੱਡੇ ਪੁੱਤਰ ਰਾਮ ਨੂੰ ਰਾਜਾ ਦਸ਼ਰਥ ਜੀ_ ਨੇ ਪ੍ਰਮ ਦੇ ਵਸ ਹੋ ਕੇ
|
18 |
+
ਯੁਵਰਾਜ ਦੀ ਪਦਵੀ ਦੇਣੀ ਚਾਹੀ । ਇਹ ਰਾਮ ਜੀ_ਸਾਰਿਆਂ ਦੇ ਹਿਤ ਵਿਚ ਲੱਗੇ ਰਹਿਣ
|
19 |
+
ਵਾਲੇ ਸਨ ਅਤੇ ਇਸ ਲਈ ਪ੍ਰਜਾ ਦੀ ਭਲਾਈ ਦੀ ਇੱਛਾ ਰਾਜਾ ਦਸ਼ਰਥ ਨੇ ਕਰਨੀ ਚਾਹੀ ।
|
20 |
+
ਉਸ ਤੋਂ ਪਿੱਛੋਂ ਰਾਜ ਤਿਲਕ ਦੀਆਂ ਤਿਆਰੀਆਂ ਵੇਖ ਕੇ ਰਾਣੀ ਕੌਕੇਈ ਨੇ ਜਿਸ ਨੂੰ ਪਹਿਲਾਂ
|
21 |
+
ਹੀ ਵਰ ਦਿਤਾ ਜਾ ਚੁੱਕਾ ਸੀ, ਰਾਜਾ ਤੋਂ ਇਹ ਵਰ ਮੰਗਿਆ ਕਿ ਰਾਮ ਨੂੰ ਬਨਵਾਸ ਤੇ ਭਰਤ
|
22 |
+
ਨੂੰ ਰਾਜਤਿਲਕ ਦੇਵੇ । (19, 20, 21, 22)। ਇਉਂ ਸੱਤਵਚਨ ਦੇ ਕਾਰਣ ਰਾਜਾ ਦਸ਼ਰਥ
|
23 |
+
ਨੇ ਧਰਮ ਬੋਧਨ ਵਿਚ ਬੱਝ ਕੇ ਆਪਣੇ ਪੁੱਤਰ ਨੂੰ ਬਣਵਾਸ ਦੇ ਦਿੱਤਾ । 23. ਕੌਕੇਈ ਦਾ
|
24 |
+
ਵਚਨ ਮੰਨਣ ਲਈ ਅਤੇ ਆਪਣੇ ਪਿਤਾ ਦੀ ਆਗਿਆ ਦੇ ਅਨੁਸਾਰ ਉਨ੍ਹਾਂ ਦੀ ਪ੍ਰਤਿਗਿਆ ਦਾ
|
25 |
+
ਪਾਲਨ ਕਰਦੇ ਹੋਏ ਵੀਰ ਰਾਮ ਚੈਦਰ ਬਣ ਨੂੰ ਚਲ ਪਏ । 24. ਉਦੋਂ“ ਮਾਤਾ ਸੁਮਿਤਾ ਦੇ
|
26 |
+
ਆਨੰਦ ਨੂੰ ਵਧਾਉਣ ਵਾਲੇ, ਸ਼ੀਲ ਸੁਭਾ ਵਾਲੇ ਲਕਸ਼ਮਣ ਜੀ ਵੀ ਜੇਹੜੇ ਆਪਣੇ ਵੱਡੇ ਭਾਈ
|
27 |
+
ਨੂੰ ਬਹੁਤ ਪਿਆਰੇ ਸਨ, ਆਪਣੇ ਭਰੱਪਣ ਨੂੰ ਦਰਸਾਉਂਦੇ ਰੋਏ ਅਤਿ ਸਨੇਹਵਸ਼ ਹੌਕੇ ਜੈਗਲ
|
28 |
+
ਨੂੰ ਜਾ ਰਹੋ ਸ੍ਰੀ ਰਮ ਜੀ ਦੇ ਪਿੱਛੇ ਚਲ ਪਏ । ਦੂਜੇ ਪਾਸੇ ਜਨਕ ਦੇ ਬੈਸ ਵਿਚ ਪੈਦਾ ਹੋਈ
|
29 |
+
ਸੀਤਾ ਜੀ ਵੀ ਰਾਮਚੋਦਰ ਜੀ ਦੇ ਪਿੱਛੇ ਚਲ ਪਈ । ਸੀਤਾ ਜੀ ਦੇਵ ਮਾਇਆ ਵਾਂਗੂ ਅਤਿਅੰਤ
|
30 |
+
ਸੁੰਦਰੀ, ਸਾਰੇ ਸ਼ੁਭ ਚਿੰਨ੍ਹਾਂ ਵਾਲੀ, ਇਸਤ੍ਰੀਆਂ ਵਿਚੋ” ਉੱਤਮ, ਭਗਵਾਨ ਰਾਮ ਜੀ ਨੂੰ ਪ੍ਰਾਣਾਂ ਤੋ
|
31 |
+
ਵੀ ਪਿਆਰੀ ਪਤਨੀ ਅਤੇ ਹਰ ਵਕਤ ਪਤੀ ਦਾ ਹਿਤ ਚਾਹੁਣ ਵਾਲੀ ਸੀ । ਸੀਤਾ ਜੀ ਰਾਮ ਜੀ ਦੇ
|
32 |
+
ਪਿਛੋ ਪਿੱਛੇ ਇਉ” ਜਾ ਰਹੀ ਸੀ ���ਿਵੇ“ ਰੋਹਿਣੀ ਚੰਦ੍ਰਮਾ ਦੇ ਪਿੱਛੇ ਚਲਦੀ ਹੈ । ਉਸ ਵਕਤ
|
33 |
+
ਰਾਜਾ ਦਸ਼ਰਥ ਜੀ ਅਤੇ ਨਗਰਵਾਸੀਆਂ ਨੇ ਉਨ੍ਹਾਂ ਨੂੰ ਜੰਗਲ ਵਲ ਦੂਰ ਤਕ ਟੋਰਿਆ ।
|
34 |
+
|
35 |
+
06/7/2€0 20 ।ਰਿਹੁੰਕ7 097ਕ/ 0080 | ॥00:787[36010/00.0ਹ
|
Examples/RESULT_OCR_2.txt
ADDED
@@ -0,0 +1,32 @@
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
1 |
+
ਪਾਇਆ ਹੈ ।
|
2 |
+
|
3 |
+
ਕਵੀ ਇਕ ਉੱਚ ਕੋਟੀ ਦਾ ਵਿਦਵਾਨ, ਗਿਆਨੀ, ਪੰਡਿਤ
|
4 |
+
ਦਾਰਸ਼ਨਿਕ ਵੀ ਹੋ ਸਕਦਾ ਹੈ,ਤੇ ਉੱਜੇ ਹੀ ਇਕ ਘਟ ਪੜਿਆ,
|
5 |
+
ਨਿਰਖਸ਼ਰ, ਸਾਧਾਰਨ ਮਨੁੱਖ ਵੀ । ਇਸ ਵਿਚ ਸੰਦੇਹ ਨਹੰ£ ਕਿ ਪੰਡਿਤ
|
6 |
+
ਦੀ ਕਵਿਤਾ, ਜੇ ਉਸ ਵਿਚ ਅਸਲ ਕਾਵਿ ਚਿਣੰਗ ਹੈ, ਇਕ ਨਿਰਖਸ਼ਰ
|
7 |
+
ਕਵੀ ਦੀ ਕਵਿਤਾ ਤੋ ਤੋਂ ਵੱਖ ਕਿਸਮ ਦੀ ਹੇਂਵੇਗੀ । ਭਾਵ ਦੀ ਸੂਖਮਤਾ,
|
8 |
+
ਡੂੰਘਾਣ, ਜੀਵਨ ਫਲਸਫ਼ੇ ਦੀ ਵਿਸ਼ਾਲਤਾ, ਜੜਤ ਤੇ ਸੰਦਰਤਾ-ਇਹ
|
9 |
+
ਉਸ ਵਿਚ ਵਖੇਰੇ ਹੋਣਗੇ, ਤੇ ਸਾਧਾਰਨ ਵਿਦਿਆ ਵਾ& ਕਵੀ ਵਿਚ
|
10 |
+
ਜਜ਼ਬੇ ਦਾ ਵੇਗ ਜਿਥੇ ਹੋਵੇਗਾ, ਹੋਰ ਸੂਖਮ ਭਾਵ ਉਸ ਹੱਦ ਤੀਕ ਸ਼ੈਂਦ
|
11 |
+
ਨਹੀਂ ਹੁੰਦੇ। ਇੰਜ ਜਾਣੋਂ ਜਿਵੇ ਇਕ ਮਹਾਨ ਰਾਜੇ ਦਾ ਸੁੰਦਰ _ਵਿਲਾਸ-
|
12 |
+
ਭਵਨ ਇਕ ਪਾਸੇ ਹੋਵੇ ਤੇ ਇਕ ਬਨਬਾਸੀ ਦੀ ਫੁਂ ਫੁੱ :1, ਬੇਲਾਂ ਬਿਰਛਾਂ
|
13 |
+
ਨਾਲ ਸਜਾਈ ਹੋਈ ਕਟੀ ਦੂਜੇ ਪਾਸੇ । ਇਕ ਸਿੱਟਾ ਹੈ ਮਨੁਖ ਮਾਤ ਦੇ
|
14 |
+
ਸਦੀਆਂ ਤੇ ਪੀੜੀਆਂ ਦੇ ਸਿੱਖੋ ਤੇ ਇਕੱੜ੍ਹ ਕੀਤੇ ਹੋਏ ਗਿਆਨ ਤੇ ਬੁਧੀ
|
15 |
+
ਦਾ ਤੇ ਦੂਜਾ ਪ੍ਰਕਿਰਤੀ ਤੋ ਤੋਂ ਜੋਮੀ ਸੁਹਣੱਪ ਨੂੰ ਮਾਣਨ ਵਾਲੀ ਰੁਚੀ ਦਾ ।
|
16 |
+
|
17 |
+
ਲੋਕ ਕਵੀਆਂ ਵਿਚ ਡੂੰਘੇ ਜਜ਼ਬੇ ਹੁੰਦੇ ਹਨ । ਉਹ ਅਸੂਝ ਤੋ
|
18 |
+
ਅਚੇਤ _ਕਿਰਸਾਣਾਂ, ਪਾਲੀਆਂ, ਚਰਵਾਹਿਆਂ, ਬਿਰਛਾਂ ਨੂੰ ਕੱਟਣ
|
19 |
+
|
20 |
+
ਵਾਲਿਆਂ, ਪੱਥਰਾਂ ਨੂੰ ਉਖੇੜਨ ਵਾਲਿਆਂ, ਮਾਛੀਆਂ, ਮੁਹਾਣਿਆਂ,
|
21 |
+
|
22 |
+
ਸ਼ਿਕਾਰੀਆਂ ਤੇ ਤ ਲੜਾਕਿਆਂ ਦੇ ਦੇ ਵਿਚਕਾਰ ਭਾਵੁਕਤਾ, ਵਿਚਾਰ, ਤਲਨਾ
|
23 |
+
ਤੇ ਵਿਆਖਿਆ ਦੀ ਸ਼ਕਤੀ ਰੱਖਣ ਵਾਲੇ ਹਰਾਂ ਅੰਗਾਂ ਵਿਚ ਸੱਭਿਤਾ
|
24 |
+
ਦੇ ਉਹਨਾਂ ਦੇ ਹੀ ਪੱਧਰ ਉਪਰ ਜੀਵਨ _ਬਿਤਭਭੈਣ ਵਾਲੇ ਮਨੁਖ ਹੁੰਦੇ
|
25 |
+
|
26 |
+
ਹਨ । ਮਨ ਉਹਨਾਂ ਦਾ ਭਾਵੁਕ ਹੁੰਦਾ ਹੈ, ਜੀਵਨ ਦੀ ਆਮ ਘਾਲ ਵਿਚ
|
27 |
+
|
28 |
+
ਸ਼ੈਦ ਉਹ ਉਨੇ ਵੇਗ -ਤੇ ਨਿਪੁੰਨਤਾ ਨਾਲ ਸਫਲ ਨਹੀਂ ਹੋ ਸਕਦੇ, ਪਰ
|
29 |
+
ਉਸ ਸਾਰੀ ਘਾਲ, ਚੁਖ-ਸੁਖ, ਵੇਦਨਾ ਤੋਂ ਕਸ਼ਟ ਦਾ ਪਿਛੋਕਭ ਤੈ ਅੱਗਾ,
|
30 |
+
|
31 |
+
(੧੮).
|
32 |
+
|
Examples/RESULT_OCR_3.txt
ADDED
@@ -0,0 +1,41 @@
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
1 |
+
੩੬ ਮੋਲੀਏਰ ਦੇ ਦੋ ਨਾਟਕ
|
2 |
+
|
3 |
+
ਉਤੇ ਲਾਓਂ ਨਾ; ਉਸ ਮੈਨੂੰ ਦੋਸਤਾਂ ਸਾਕਾਂ ਦੀ ਮਮਤਾ ਤੋਂ” ਵੀ ਛੁਡਾ ਦਿਤਾ ਹੈ,
|
4 |
+
|
5 |
+
ਤੇ ਮੈਂ ਆਪਣੇ ਵੀਰ, ਬਚਿਆਂ, ਮਾਂ, ਵਹੁਟੀ ਸਭ ਨੂੰ ਮਰਦਿਆਂ ਵੇਖ ਕੇ ਐਨਾ
|
6 |
+
|
7 |
+
ਵੀ ਦਿਲ ਉਤੇ ਨਾ ਧਰਾਂ ! ਰ
|
8 |
+
ਕਲੈ'ਥਿਸ : ਬੜੇ ਇਨਸਾਨੀ ਜਜ਼ਬੇ ਨੇ ਇਹ, ਮੇਰੇ ਭਰਾ, ਮੈਨੂੰ ਮੰਨਣਾ ਪਵੇਗਾ । ਰ
|
9 |
+
ਆਰਗਨ : ਆਹ ! ਜੇ ਤੁਸੀ” ਕਦੇ ਉਹਨੂੰ ਵੇਖਿਆ ਹੁੰਦਾ, ਜੀਕਰ ਉਹ ਪਹਿਲੇ ਦਿਨ
|
10 |
+
|
11 |
+
ਮੈਨੂੰ ਮਿਲਿਆ ਸੀ, ਤਾਂ ਤੁਸੀਂ ਵੀ ਉਹਨੂੰ ਮੇਰੇ ਵਾਂਗ ਹੀ ਪਿਆਰ ਕਰਨਾ ਸੀ ।
|
12 |
+
|
13 |
+
ਜਿਸ ਲਗਨ ਨਾਲ ਉਹਦੇ ਅੰਦਰੋ ਪ੍ਰਾਰਥਨਾਵਾਂ ਉਠ ਕੇ ਰੱਬੀ ਦਰਗਾਹ ਵਿਚ
|
14 |
+
|
15 |
+
ਜਾਂਦੀਆਂ ਸਨ, ਵੇਖ ਕੇ ਸਾਰੀ ਸੈਗਤ ਦੀਆਂ ਅਖਾਂ ਉਹਦੇ ਉਤੇ ਲਗ ਜਾਂਦੀਆਂ
|
16 |
+
ਸਨ । ਉਹ ਹਉਕੇ ਭਰਦਾ ਤੇ ਡੂੰਘੀ ਪੀੜ ਨਾਲ ਡੁਸਕਦਾ ਸੀ, ਪਲੇ ਪਲੇ
|
17 |
+
ਨਿਮ੍ਰਤਾ ਨਾਲ ਧਰਤੀ ਚੁੰਮਦਾ ਸੀ; ਤੇ ਜਦੋਂ” ਮੈਂ ਬਾਹਰ ਜਾਣ ਲਗਦਾ ਸਾਂ ਉਹ
|
18 |
+
ਮੇਰੇ ਅਗੇ ਹੋ ਕੇ, ਦਰਵਾਜ਼ੇ ਉਤੇ ਮੈਨੂੰ ਚਰਣਾਮਤ ਭੇਟ ਕਰਦਾ ਸੀ । ਇਹਦੇ ___
|
19 |
+
ਸਾਬੀ ਮੁੰਡੇ (ਜਿਹੜਾ ਇਹਦੇ ਪੈਰ-ਚਿਤਾਂ ਉਤੇ ਤੁਰਦੈ) ਕੋਲੋਂ” ਇਹਦੀ ਗ਼ਰੀਬੀ
|
20 |
+
ਦਾ ਪਤਾ ਕਰਕੇ ਮੈਂ ਇਹਨੂੰ ਸੁਗ਼ਾਤਾਂ ਦਿੱਤੀਆਂ, ਪਰ ਸੁਗ਼ਾਤਾਂ ਦਾ ਕੁਝ ਹਿੱਸਾ
|
21 |
+
ਇਹ ਹਮੇਸ਼ਾਂ ਮੈਨੂੰ ਮੌੜ ਦੇਂਦਾ । “ਇਹ ਬਹੁਤ ਬਹੁਤੀਆਂ ਨੇ, ਇਹ ਕਹਿੰਦਾ,
|
22 |
+
“ਅੱਧੀਆਂ ਕਾਫ਼ੀ ਨੇ? । ਤੇ ਜਦੋਂ” ਮੈਂ” ਵਾਪਸ ਲੇਣੋ” ਇਨਕਾਰ ਕਰਦਾ ਤਾਂ ਮੇਰੇ
|
23 |
+
ਸਾਹਮਣੇ ਹੀ ਇਹ ਗ਼ਰੀਬਾਂ ਨੂੰ ਵੰਡ ਦੇਦਾ । ਅਖ਼ੀਰ ਰਬੋ` ਹੀ ਮੇਰੇ ਅੰਦਰ
|
24 |
+
ਇਹ ਪ੍ਰੇਰਨਾ ਉਠੀ ਤੇ ਮੈ“ ਇਹਨੂੰ ਆਪਣੇ ਘਰ ਲੈ ਆਇਆ, ਤੇ ਓਦਨ ਤੋ”
|
25 |
+
ਮੈਨੂੰ ਹਰ ਕੰਮ ਵਿਚ ਵਾਧਾ ਪੈ ਰਿਹਾ ਹੈ । ਉਹ ਬਿਨਾਂ ਕਿਸੇ ਲੌ ਲਿਹਾਜ਼ ਹਰ
|
26 |
+
ਕਿਜੇ ਨੂੰ ਟੋਕਦਾ ਹੈ, ਤੇ ਮੇਰੀ ਵਹੁਟੀ ਦੇ ਸੈਬੈਧ ਵਿਚ ਤਾਂ ਉਹ ਮੇਰੀ ਇੱਜ਼ਤ
|
27 |
+
ਦਾ ਬੜਾ ਹੀ ਖ਼ਿਆਲ ਰਖਦਾ ਹੈ : ਕੋਈ ਕਿਸੇ ਹੋਰ ਨਜ਼ਰੇ ਉਹਦੇ ਵਲ ਤੱਕੇ
|
28 |
+
ਸਹੀ, ਉਹ ਬਣ ਮੈਨੂੰ ਦਸ ਦੇੱਦਾ ਏ, ਮੇਰੇ ਨਾਲੋਂ ਵੀ ਛੇ ਗੁਣਾਂ ਵਧੇਰੇ ਈਰਖਾ |
|
29 |
+
ਮੇਰੀ ਵਹੁਣੀ ਬਾਰੇ ਉਸ ਨੂੰ ਹੇ । ਪਰ ਤੁਹਾਡੇ ਲਈ ਇਹ ਸੋਚ ਸਕਣਾ ਮੁਸ਼ਕਲ
|
30 |
+
ਹੈ, ਕਿ ਉਹ ਕੇਡਾ ਚੰਗਾ ਹੈ । ਉਹ ਆਪਣੀ ਨਗੂਣੀ ਤੋਂ” ਨਗੂਣੀ ਕਮ਼ੋਰੀ ਨੂੰ
|
31 |
+
ਗੁਨਾਹ ਆਖਦੈ, ਨਿੱਕੀ ਤੋਂ ਨਿੱਕੀ ਗਲ ਦਾ ਉਹਨੂੰ ਭਰਮ ਲਗ ਜਾਂਦੈ । ਕਲ੍ਹ
|
32 |
+
ਦੀ ਉਹਦੀ ਗਲ ਦੱਸਾਂ, ਪ੍ਰਾਰਥਨਾ ਵਿਚ ਉਹ ਮਗਨ ਸੀ, ਉਡਦੀ ਮਖੀ ਉਹਦੇ ਰ
|
33 |
+
ਹਥ ਆ ਗਈ, ਉਹ ਪਛਤਾਂਦੇ ਕਿ ਓਸ ਨੇ ਉਹਨੂੰ ਏਨੇ ਗੁਸੇ ਵਿਚ ਕਿਉ” ਰ
|
34 |
+
ਮਾਰ ਦਿਤਾ ।
|
35 |
+
|
36 |
+
ਕਲੈ'ਥਿਸ : ਤੁਸੀ, ਭਰਾ, ਬਲੇ ਹੋ ਗਏ ਓ, ਮੈ ਸੋਚਨਾਂ, ਜਾਂ ਇਹੋ ਜਿਹੀਆਂ ਗਲਾਂ
|
37 |
+
ਨਾਲ ਮੇਰਾ ਮੌਜੂ ਬਣਾਂਦੇ ਓ ? ਤੁਹਾਡਾ ਮਤਲਬ ਪਤਾ ਨਹੀ ਕੀ ਏ ? ਏਸ
|
38 |
+
|
39 |
+
ਣਾ “ ਕਰ ੧ : : ਲਨ
|
40 |
+
1013 1 010 17111917010110.0/6 'ਐਗਕ=
|
41 |
+
|
app.py
CHANGED
@@ -352,6 +352,15 @@ with gr.Blocks() as rag_interface:
|
|
352 |
# File upload and ingest
|
353 |
file_input = gr.File(label="Upload File to Ingest")
|
354 |
add_file_button = gr.Button("Ingest File")
|
|
|
|
|
|
|
|
|
|
|
|
|
|
|
|
|
|
|
355 |
|
356 |
# Scrollable list for ingested files
|
357 |
ingested_files_box = gr.Dataframe(
|
|
|
352 |
# File upload and ingest
|
353 |
file_input = gr.File(label="Upload File to Ingest")
|
354 |
add_file_button = gr.Button("Ingest File")
|
355 |
+
gr.Examples(
|
356 |
+
examples=[
|
357 |
+
["Examples/RESULT_OCR.txt"],
|
358 |
+
["Examples/RESULT_OCR_2.txt"],
|
359 |
+
["Examples/RESULT_OCR_3.txt"]
|
360 |
+
],
|
361 |
+
inputs=file_input,
|
362 |
+
label="Example Files"
|
363 |
+
)
|
364 |
|
365 |
# Scrollable list for ingested files
|
366 |
ingested_files_box = gr.Dataframe(
|