Dataset Viewer
Auto-converted to Parquet
audio
audioduration (s)
1.44
19.2
transcription
stringlengths
6
192
ਵੋਟਾਂ ਧਰਮ ਅਤੇ ਜਾਤਿ ਦੇ ਨਾਂ ਤੇ ਪੱਕੀਆਂ ਕੀਤੀਆਂ ਜਾਂਦੀਆਂ ਹਨ
ਪਰ ਉਹ ਕੋਈ ਇਕੱਲੇ ਨਹੀਂ ਸਨ
ਪਤੀ ਤਾਂ ਕਹਿੰਦੇ ਨੇ ਪਰਮੇਸ਼ਰ ਬਰਾਬਰ ਸਮਝਣਾ ਚਾਹੀਦਾ ਹੈ
ਪਤਰੋਲੀਆਂ ਤੇ ਲੱਗੇ ਚਾਵਲਾਂ ਦੇ ਨਾਲ ਨਾਲ ਕੂੜਾ ਕਰਵਟ ਵੀ ਚਪਟ ਕਰ ਦਿੰਦੇ ਹਨ
ਪੰਜਾਬੀ ਸੰਗੀਤ ਪ੍ਰੇਮੀਆਂ ਲਈ ਸੋਗਮਈ ਖਬਰ
ਪੰਜਾਬ ਦੇ ਜ਼ਿਲ੍ਹਿਆਂ ਵਿਚ ਵੱਖਵੱਖ ਮੁਲਾਜ਼ਮ ਜਥੇਬੰਦੀਆਂ ਨੇ ਰੈਲੀਆਂ ਕੀਤੀਆਂ ਤੇ ਧਰਨੇ ਦਿੱਤੇ
ਵੈਸੇ ਇਹ ਸਾਰਾ ਕੁੱਝ ਤਾਂ
ਪੰਜਾਬ ਦੇ ਗਭਰੂ ਦੁੱਧ ਘਿਓ ਦੇ ਸ਼ੌਕੀਨ ਸਨ
ਪੰਜਾਬ ਦੇ ਇਸ ਪਿੰਡ ਨਾਲ ਕੁਝ ਕੁ ਹੋਰ ਨਾਮ ਵੀ ਜੁੜੇ ਹੋਏ ਹਨ
ਪੰਜ ਮੰਤਰੀਆਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਹੋ ਗਿਆ ਹੈ
ਪੱਛਮ ਠੋਸ ਰਿਹਾ ਹੈ ਆਪਣੀਆਂ ਕਦਰਾਂ ਕੀਮਤਾਂ
ਪੰਚਾਇਤ ਫਿਰ ਹੱਸ ਪਈ
ਵੈਸੇ ਇਹ ਅਧਿਕਾਰ ਫਿਲਹਾਲ ਸਕੂਲ ਬੋਰਡ ਦੇ ਸੁਪਰਡੈਂਟ ਕੋਲ ਹੀ ਹੈ
ਪਹਿਲਾਂ ਵੀ ਕਈ ਵਾਰ ਪੰਚਾਇਤ ਨੇ ਰਾਜੀ ਨਾਵਾਂ ਕਰਵਾਇਆ ਸੀ
ਪਹਿਲਾ ਰਾਸ਼ਟਰਪਤੀ ਸੀ ਜਿਸ ਤੇ ਮਾਂ ਬਾਪ ਜਿਊਂਦੇ ਸਨ
ਪਹਿਲਾਂ ਮੈਂ ਵੀ ਕਈ ਵਾਰ ਅਖੰਡ ਪਾਠ ਟੱਲੇਵਾਲ ਵਾਲੇ ਸੰਤਾਂ ਤੋਂ ਕਰਵਾਏ ਸਨ
ਪਹਿਲਾਂ ਕਬੂਤਰਾਂ ਵਾਲੇ ਟਰੈਫਲਗਾਰ ਸਕਵੇਅਰ ਗੇੜਾ ਮਾਰਦਾ
ਨੌਂ ਦਸ ਮੁਲਕਾਂ ਦੀਆਂ ਟੀਮਾਂ ਪਹਿਲਾਂ ਹੀ ਬਣੀਆਂ ਹੋਈਆਂ ਹਨ
ਨੈਸ ਵਾਡੀਆ
ਨੇੜ ਰਾਸ ਆਇਆ ਨਹੀਂ
ਨੇਹਾ ਲਈ ਉਸ ਦਾ ਪਿਆਰ ਅਤੇ ਦੋਸਤ ਉਸ ਦੇ ਕੰਮ ਤੋਂ ਬਾਅਦ ਆਉਂਦੇ ਹਨ
ਨੀਟਾ ਦੀ ਨਹੀਂ ਸਗੋਂ ਪੰਜਾਬੀ ਕਵਿਤਾ ਦਾ ਉੱਤਮ ਨਮੂਨਾ ਹੈ ਇਹ ਨਜ਼ਮ
ਵੈਸੇ ਇਸ ਵਾਰ ਵੀ ਹਾਲਾਤ ਪਿਛਲੀ ਵਾਰ ਵਰਗੇ ਹੀ ਨਜ਼ਰ ਆ ਰਹੇ ਹਨ
ਨਿਮਰਤਾ ਉਹਨਾਂ ਦਾ ਮੀਰੀ ਗੁਣ
ਨਿਸ਼ਾਨਾ ਕੇਂਦਰ ਸਰਕਾਰ ਸੀ ਤੇ ਕਾਰਨ ਸੀ ਭ੍ਰਿਸ਼ਟਾਚਾਰ ਤੇ ਕਾਲਾ ਧਨ
ਨਿਊਯਾਰਕ ਬਿਊਰੋ ਨਿਊਜ਼
ਨਾਲੇ ਡਾਕਟਰ ਸਾਹਿਬ ਦੁੱਧ ਤਾਂ ਅੱਜ ਸਵੇਰ ਦਾ ਹੈ ਨੀਂਹ
ਨਾਲੇ ਛਿੜਕੇ ਸਾਇਕਲ ਦੇ ਮਾਲਕ ਕੋਲ਼ ਕੋਈ ਕੁੜੀ ਨਹੀਂ ਫਸਦੀ
ਨਾਲ ਹੀ ਲੀਗ ਦਾ ਸਮਾਪਤੀ ਸਮਾਗਮ ਹੋਵੇਗਾ
ਨਾਲ ਹੀ ਮਰਜੇ ਖਾ ਕੇ
ਨਾਮ ਜਪਣਾ ਕਿਰਤ ਕਰਨੀ ਅਤੇ ਵੰਡ ਛਕਣਾ ਉਨ੍ਹਾਂ ਦੇ ਸੁਨਹਿਰੇ ਅਸੂਲ ਸਨ
ਵੈਸੇ ਇਸ ਮਾਮਲੇ ਵਿੱਚ ਘੱਟ ਅਕਾਲੀ ਦਲ ਅਤੇ ਬੀਜੇਪੀ ਵਾਲੇ ਵੀ ਨਹੀਂ ਹਨ
ਨਾਨਕ ਤਿਸ ਜਨ ਕਉ ਸਦਾ ਨਮਸਕਾਰ
ਨਾ ਪੁੱਤ ਵਡਾ ਨਾ ਧੀ ਛੋਟੀ ਹੋਈ
ਨਾ ਹੀ ਦਰਵਾਜ਼ਾ ਖੋਲ੍ਹ ਕੇ ਗੱਲ ਕਰਨਾ
ਨਾ ਸੁਣੀਆਂ ਅਰਦਾਸਾਂ
ਨਵੀਂ ਦਿੱਲੀ ਬਿਊਰੋ ਨਿਊਜ਼
ਨਹੀਂ ਬਾਬਾ ਸਾਡੇ ਨਾਲ ਦਾ ਮੁੰਡਾ ਪਾਣੀ ਪੀਣ ਗਿਆ ਏ ਇਹ ਸੀਟ ਉਹਦੀ ਆ
ਦੋਖੇ ਬਾਜ ਅਦਾਵਾਂ
ਧੀਆਂ ਪੇਕੇ ਤੀਆਂ ਲਾਵਣ ਆਈਆਂ ਨੇ
ਵੈਸੇ ਇਸ ਦੀ ਕੋਈ ਲੋੜ ਹੁੰਦੀ ਨਹੀਂ
ਧੀਆਂ ਦਾ ਕੀ ਕਸੂਰ
ਧਿਆਨ ਰਹੇ ਮਾਲਿਸ਼ ਕਰਦੇ ਸਮੇਂ ਤੁਹਾਡੇ ਹੱਥ ਚਿਹਰੇ ਤੇ ਆਊਟਵਰਡ ਜਾਂ ਅਪਵਰਡ ਹੀ ਚੱਲਣ
ਧਾਰਮਿਕ ਸਮਾਗਮ ਵੀ ਅੱਜ ਕੱਲ੍ਹ ਸਮਾਜਿਕ ਹੀ ਹੋ ਨਿਬੜਦੇ ਨੇ
ਧਰਮਿੰਦਰ ਸਨੀ ਤੇ ਬੌਬੀ ਤਿੰਨਾਂ ਦੇ ਪੱਗਾਂ ਬੰਨ੍ਹੀਆਂ ਤੇ ਪੰਜਾਬੀ ਅੰਦਾਜ਼ ਚ ਡਾਇਲਾਗ ਬੋਲੇ
ਧਰਮਾਂ ਕਰਮਾਂ ਤੋਂ ਉੱਪਰ ਉੱਠ ਕੇ ਜੀਵਨ ਜਿਊਣ ਵਾਲੇ
ਧਰਮ ਵਿੱਚ ਪਤਾ ਵੀ ਨਹੀਂ ਲੱਗਦਾ
ਧੰਨ ਦੌਲਤ ਤੇ ਲਾਲਚ ਅੰਦਰ
ਦੋਵਾਂ ਦੇ ਪੈਦਾ ਹੋਣ ਵਿੱਚ ਸਿਰਫ ਮਿੰਟ ਦਾ ਫਰਕ ਸੀ
ਦੋਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ
ਦੋਨੇ ਪਰਿਵਾਰ ਹੀ ਕੈਨੇਡਾ ਵਿਚ ਚਾਰ ਦਹਾਕਿਆਂ ਤੋਂ ਰਹਿ ਰਹਿ ਰਹੇ ਸਨ
ਦੋਹਾਂ ਧਿਰਾਂ ਅਕਾਲੀ ਦਲ ਤੇ ਕਾਂਗਰਸ ਵਲੋਂ ਧੂੰਆਂ ਧਾੜ ਪ੍ਰਗਟ ਕੀਤਾ ਗਿਆ
ਦੋ ਮੋਟਰ ਸਾਈਕਲਾਂ ਨੂੰ ਅੱਗ ਲਗਾ ਦਿੱਤੀ
ਦੋ ਫਰਾਰ ਹਮਲਾ ਵਾਰ ਦੀ ਪਛਾਣ ਤੇਜਿੰਦਰ ਪਾਲ ਤੇ ਵਿਸ਼ਨੂੰ ਗੁਪਤਾ ਵਜੋਂ ਹੋਈ ਹੈ
ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰਾਹ ਚ ਗਏ
ਦੇਖਦੇ ਹਾਂ ਕਿ ਇਨ੍ਹਾਂ ਨਾਲ ਜਾਨ ਦੇ ਕੈਰੀਅਰ ਗ੍ਰਾਫ ਚ ਕੀ ਫਰਕ ਪੈਂਦਾ ਹੈ
ਦੇਖਦਾ ਹੈ ਕਿ ਉਸਦੀ ਪਤਨੀ ਆਪਣੇ ਵੈਟਰਨ ਚ ਖੂਨ ਵਿਚ ਲਤਪਤ ਹੈ
ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਵਧੇਰੇ ਭਰੋਸੇ ਵਿਚ ਲੈਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ
ਵੈਸੇ ਇਸ ਕੁਤਾਹੀ ਤੋਂ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੀ ਨਹੀਂ ਬਚ ਸਕਦੇ
ਦੇਸ਼ ਦੀਆਂ ਹਾਈ ਕੋਰਟਾਂ ਚ ਲੰਬਿਤ ਕੇਸਾਂ ਦੀ ਗਿਣਤੀ ਲੱਖ ਹਜ਼ਾਰ ਹੈ
ਦੇਸ਼ ਦਾ ਕਾਨੂੰਨ ਅਜਿਹੇ ਵਿਆਹਾਂ ਦਾ ਸਮਰਥਨ ਕਰਦਾ ਹੈ
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੂਜੇ ਪ੍ਰਦਰਸ਼ਨਕਾਰੀ ਹੋਏ ਹਿੰਸਕ
ਦੂਜਿਆਂ ਦਾ ਜੀਣਾ ਦੂਬਰ ਕਰੋ
ਦੂਜਾ ਵੱਡਾ ਮੁੱਦਾ ਰੁਜ਼ਗਾਰ ਏਜੰਸੀਆਂ ਦੀ ਲੁੱਟ ਖਸੁੱਟ ਦਾ ਹੈ
ਦੂਜਾ ਮੁੱਦਾ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਮੈਂਬਰਸ਼ਿਪ ਰਸੀਦਾਂ ਦਾ ਹੈ
ਵੈਸੇ ਆਪਣੇ ਆਪ ਵਿਚ ਇਹ ਕੋਈ ਬਹੁਤ ਵੱਡੀ ਇੰਡਸਟਰੀ ਵੀ ਨਹੀਂ ਹੈ
ਦੂਜਾ ਹੈ ਹਰ ਪੱਖ ਤੋਂ ਕੀਤਾ ਗਿਆ ਵਿਕਾਸ
ਦੁਨੀਆ ਵਿਚ ਆਪਣੀ ਕਿਸਮ ਦੀ ਇਹ ਪਹਿਲੀ ਉਦਾਹਰਣ ਹੈ
ਦੁਨੀਆਂ ਦੀ ਹਰ ਖ਼ਬਰ ਦੀ ਜਾਣਕਾਰੀ ਹੋਵੇ
ਦੁਨੀਆ ਖ਼ਾਸ ਤੌਰ ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ
ਦੀਪਿਕਾ ਪਾਦੁਕੋਣ ਤਾਂ ਜਿਹੜੀ ਮਰਜੀ ਡਰੈੱਸ ਪਹਿਨ ਲਏ ਉਹ ਡਰੈੱਸ ਉਸ ਤੇ ਫੱਬਦੀ ਹੈ
ਦੀ ਵਰਤੋਂ ਕਰਦੇ ਹਨ
ਦਿਲਚਸਪੀ ਵਾਲੀ ਗੱਲ ਹੈ ਕਿ
ਦਿਲ ਦੀ ਹਰਕਤ ਅਚਾਨਕ ਬੰਦ ਹੋ ਗਈ
ਦਿਮਾਗ਼ੀ ਫ਼ਰਕ ਵੀ ਹਨ
ਦਰਅਸਲ ਤਬਾਹਕੁੰਨ ਤਬਾਹੀ ਲਈ ਆਈਨਸਟਾਈਨ ਜਾਂ ਉਸਦੇ ਸਿਧਾਂਤ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ
ਦਫਤਰ ਤੱਕ ਪਹੁੰਚਣ ਵਾਲੀ ਸੜਕ ਤੇ ਸੁਰੱਖਿਆ ਜੰਤਰ ਲਗਾਏ ਹੋਏ ਹਨ
ਦੰਦਾਂ ਦੀ ਦੁਸ਼ਮਣ
ਵੋਟਾਂ ਦੇ ਬਾਈਕਾਟ ਸਬੰਧੀ ਗਲੀ ਦੇ ਦੋਹੀ ਪਾਸੀ ਲਾਏ ਬੈਨਰ
ਵੈਸੇ ਅੱਜ ਕੱਲ੍ਹ ਚਪੜਾਸੀਆਂ ਦੀ ਭਰਤੀ ਵੀ ਹੋ ਰਹੀ ਐ
ਥੋੜ੍ਹੀ ਦੇਰ ਸਾਡੇ ਦੋਹਾਂ ਵਿਚਕਾਰ ਚੁੱਪ ਵਰਤ ਗਈ
ਤੈਨੂੰ ਆਪਣੇ ਬਾਪ ਦੀ ਸ਼ਕਲ ਤਾਂ ਯਾਦ ਹੋਵੇਗੀ
ਤੇਰੇ ਅੰਦਰ ਹੋਮੇ ਹੰਕਾਰ ਦੀ ਕੰਧ ਸੀ ਜੋ ਤੇਰੇ ਤੇ ਮਾਲਕ ਵਿਚਕਾਰ ਉਸਰੀ ਹੋਈ ਸੀ
ਤੇਰੇ ਤੱਕ ਦਾ ਸਫਰ
ਤੇ ਰਾਵਣ ਅਜੇ ਵੀ ਜਿੰਦਾ ਹੈ
ਤੇ ਮੈਂ
ਤੇ ਫੇਰ ਬਦਲ ਕੀਤਾ ਜਾ ਰਿਹਾ ਹੈ
ਤੁਰਨਾ ਪਿਆ ਸੀ ਖੂਨੀ ਅੰਗਿਆਰ ਉਤੇ
ਤੁਰਦਾ ਮੈਂ ਕਿਸੇ ਹੋਰ ਥਾਂ ਨੂੰ ਸੀ ਪਰ ਪਹੁੰਚਦਾ ਕਿਸੇ ਹੋਰ ਥਾਂ ਸੀ
ਤੁਸੀਂ ਪ੍ਰਵਾਹ ਨਾ ਕਰੋ
ਤੁਸੀਂ ਪਰਿਵਾਰ ਸਮੇਤ ਪੂਰਾ ਹੁੰਗਾਰਾ ਦਿੰਦੇ ਰਹੇ ਹੋ
ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਆਪਣੇ ਆਪ ਕਰਨਾ ਚਾਹੀਦਾ ਸੀ
ਤੁਸੀਂ ਆਪਣੇ ਮਨ ਦੇ ਵੀ ਆਖੇ ਨਹੀਂ ਲੱਗ ਸਕਦੇ
ਤੁਸੀਂ ਅਸੀਂ ਅਤੇ ਕੋਈ ਵੀ ਉਸ ਨੂੰ ਮਹਿਸੂਸ ਕਰ ਸਕਦਾ ਹੈ
ਤੀਰਥ ਗਾਖਲ ਨੇ ਸੋਹਣੇ ਜੱਫੇ ਲਾਏ ਪਰ ਕਿੰਦਾ ਬਿਹਾਰੀਪੁਰੀਆ ਕਿਸੇ ਦੇ ਹੱਥ ਨਾ ਆਇਆ
ਤੀਜਾ ਇਨਾਮ ਨਿਤਿਨ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ
ਵੈਸੇ ਮੀਲ ਲੰਮੀ ਵਾਕ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਸੀ
ਤਕੜੇ ਘੜੇ ਵਰਗੇ ਲੋਕ ਵੀ ਸੁਖ ਦਾ ਸਰਨਾਵਾਂ ਹੁੰਦੇ ਨੇ
ਤਿੰਨ ਤਾਰੀਕ ਨੂੰ ਕਰਫਿਊ ਖੁੱਲ੍ਹਾ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌਹਰਾ ਨੂੰ ਮਿਲੇ
End of preview. Expand in Data Studio
Downloads last month
299