text
stringlengths
1
2.07k
ਗੁਰਬਖਸ਼ ਸਿੰਘ (ਗਲੇ ਲਗਾਉਣਾ ਹੈ) ਚੰਗਾ ਪੁੱਤ ਜਿਉਂਦੇ ਰਹੋ
ਜੀਟੀਏ ਨਿਊਜ਼
ਫ਼ਿਲਮੀ ਦੁਨੀਆ
ਰੋਡਰੇਜ਼ ਮਾਮਲੇ ਚੋਂ ਬਰੀ ਹੋਣ ਤੋਂ ਬਾਅਦ ਸਿੱਧੂ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ
ਕੈਪਟਨ ਅਮਰਿੰਦਰ ਨੇ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਹੁਕਮ
ਪੰਜਾਬ ਦੇ ਨਰਾਜ਼ ਤਿੰਨ ਕਾਂਗਰਸੀ ਵਿਧਾਇਕ ਰਾਹੁਲ ਗਾਂਧੀ ਨੂੰ ਮਿਲੇ
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਸਥਾਨਾਂ ਤੇ ਗਏ ਉਹ ਮਾਰਗ ਹੁਣ ਗੁਰੂ ਨਾਨਕ ਮਾਰਗ ਕਹਾਉਣਗੇ ਕੈਪਟਨ ਅਮਰਿੰਦਰ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭਸੰਭਾਲ ਦਾ ਕੰਮ ਮੁਕੰਮਲ
ਕਰਜ਼ੇ ਚ ਡੁੱਬੇ ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ 118 ਫੀਸਦੀ ਵਧੇ
ਸਕੂਲ ਬੋਰਡਾਂ ਦੇ ਸਿਲੇਬਸ ਦੀਆਂ ਪਾਠ ਪੁਸਤਕਾਂ ਦੀ ਜਾਂਚ ਲਈ ਐਸਜੀਪੀਸੀ ਨੇ ਬਣਾਈ ਸਬ ਕਮੇਟੀ
ਅਮਨ ਅਰੋੜਾ ਵੱਲੋਂ ਮੋਬਾਈਲ ਕਲੀਨਿਕ ਦੀ ਸ਼ੁਰੂਆਤ
ਵਾਦੀਆਂ ਚ ਦਰਬਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲਾਗੜ੍ਹ ਦੇ ਰਾਜਾ ਪਰਿਵਾਰ ਨਾਲ ਪਹੁੰਚੇ ਹਨ ਮਨਾਲੀ
ਭਾਰਤ ਵਿਚ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ
january 26 2018 ਭਾਰਤ comments off on ਭਾਰਤ ਵਿਚ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ
10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਚ ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਪੂਰੇ ਭਾਰਤ ਵਿਚ 69ਵਾਂ ਗਣਤੰਤਰ ਦਿਵਸ ਆਨ ਤੇ ਸ਼ਾਨ ਨਾਲ ਮਨਾਇਆ ਗਿਆ ਰਾਜਧਾਨੀ ਦਿੱਲੀ ਵਿੱਚ ਰਾਜਪਥ ਉੱਤੇ 10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ
ਸੰਗਤ ਤੇ ਪੰਗਤ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਬਣੀ ਗਣਤੰਤਰ ਦਿਵਸ ਪਰੇਡ ਦੀ ਸ਼ਾਨ
january 26 2018 ਭਾਰਤ comments off on ਸੰਗਤ ਤੇ ਪੰਗਤ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਬਣੀ ਗਣਤੰਤਰ ਦਿਵਸ ਪਰੇਡ ਦੀ ਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼ ਦਹਾਕਿਆਂ ਤੋਂ ਮਨੁੱਖੀ ਏਕਤਾ ਦੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੀ ਲੰਗਰ ਦੀ ਪ੍ਰਥਾ ਨੇ ਜਿੱਥੇ ਮਾਨਵਤਾ ਨੂੰ ਸਮਾਨਤਾ ਦਾ ਸੁਨੇਹਾ ਦਿੱਤਾ ਉੱਥੇ ਇਸ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਰਾਸ਼ਟਰੀ ਗਣਤੰਤਰ ਦਿਵਸ ਪਰੇਡ ਮੌਕੇ ਦੇਸ਼ ਦੀ ਸ਼ਾਨ ਬਣ ਨਿਬੜੀ ਗਣਤੰਤਰ ਦਿਵਸ ਤੇ ਨਵੀਂ ਦਿੱਲੀ ਵਿੱਚ
ਪੰਜਾਬ ਵਿਚ ਪੂਰੀ ਸ਼ਾਨ ਨਾਲ ਮਨਾਇਆ ਗਣਤੰਤਰ ਦਿਵਸ
january 26 2018 ਪੰਜਾਬ comments off on ਪੰਜਾਬ ਵਿਚ ਪੂਰੀ ਸ਼ਾਨ ਨਾਲ ਮਨਾਇਆ ਗਣਤੰਤਰ ਦਿਵਸ
ਨਵਜੋਤ ਸਿੱਧੂ ਨੇ ਸੰਗਰੂਰ ਚ ਲਹਿਰਾਇਆ ਤਿਰੰਗਾ
january 26 2018 ਪੰਜਾਬ comments off on ਨਵਜੋਤ ਸਿੱਧੂ ਨੇ ਸੰਗਰੂਰ ਚ ਲਹਿਰਾਇਆ ਤਿਰੰਗਾ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫੈਸਲਾ
january 26 2018 ਪੰਜਾਬ comments off on ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫੈਸਲਾ
ਵਿਦੇਸ਼ੀ ਅਪਰਾਧੀਆਂ ਤੇ ਖਾਸ ਕ੍ਰਿਪਾ ਨਾ ਦਿਖਾਉਣ ਅਦਾਲਤਾਂ ਸੁਪਰੀਮ ਕੋਰਟ
january 26 2018 ਭਾਰਤ comments off on ਵਿਦੇਸ਼ੀ ਅਪਰਾਧੀਆਂ ਤੇ ਖਾਸ ਕ੍ਰਿਪਾ ਨਾ ਦਿਖਾਉਣ ਅਦਾਲਤਾਂ ਸੁਪਰੀਮ ਕੋਰਟ
ਪੰਜਾਬ ਚ ਕਤਲ ਕੇਸ ਵਿਚ ਐਨ ਆਰ ਆਈ ਨੂੰ ਮਿਲੀ ਬੇਲ ਦਾ ਮਾਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦਾ ਕਾਨੂੰਨ ਭਾਰਤੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਬਰਾਬਰ ਹੈ ਇਸ ਸਬੰਧੀ ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿਚ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਤੇ ਅਦਾਲਤਾਂ ਖਾਸ ਕ੍ਰਿਪਾ ਨਾ ਦਿਖਾਉਣ ਹੱਤਿਆ ਦੇ ਆਰੋਪੀ ਬ੍ਰਿਟਿਸ਼ ਨਾਗਰਿਕ
january 26 2018 ਪੰਜਾਬ comments off on ਬੀਐਸਐਫ ਨੇ ਪਾਕਿ ਰੇਂਜਰਾਂ ਨਾਲ ਮਿਠਾਈ ਦੇ ਅਦਾਨਪ੍ਰਦਾਨ ਤੋਂ ਕੀਤਾ ਇਨਕਾਰ
ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਕੀਤੀ ਸ਼ੁਰੂ
january 26 2018 ਪੰਜਾਬ comments off on ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਕੀਤੀ ਸ਼ੁਰੂ
ਪੰਜਾਬੀਆਂ ਨੂੰ ਮਿਲੇਗਾ ਇਸਦਾ ਭਰਪੂਰ ਫਾਇਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਏਅਰ ਇੰਡੀਆ ਨੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦਾ ਤੋਹਫਾ ਦਿੰਦਿਆਂ ਲੰਘੇ ਕੱਲ੍ਹ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱੰਧੀ ਉਡਾਣ ਸ਼ੁਰੂ ਕਰ ਦਿੱਤੀ ਹੈ ਇਹ ਉਡਾਣ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਹੋਵੇਗੀ ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਹਾਜ਼ ਦਿੱਲੀ
ਬਾਦਲਾਂ ਦੇ ਨੀਲੇ ਰਾਸ਼ਨ ਕਾਰਡਾਂ ਨੂੰ ਖਤਮ ਕਰਨ ਦੀ ਤਿਆਰੀ
january 26 2018 ਪੰਜਾਬ comments off on ਬਾਦਲਾਂ ਦੇ ਨੀਲੇ ਰਾਸ਼ਨ ਕਾਰਡਾਂ ਨੂੰ ਖਤਮ ਕਰਨ ਦੀ ਤਿਆਰੀ
ਸਕੂਲਾਂ ਚ ਕੁੜੀਆਂ ਨੂੰ ਮਿਲਣ ਵਾਲੇ ਸਾਈਕਲਾਂ ਤੇ ਹੁਣ ਮੁੱਖ ਮੰਤਰੀ ਦੀ ਫੋਟੋ ਨਹੀਂ ਹੋਵੇਗੀ ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਸਰਕਾਰ ਦੌਰਾਨ ਵਿਵਾਦ ਦਾ ਵਿਸ਼ਾ ਰਹੇ ਬਾਦਲਾਂ ਦੇ ਨੀਲੇ ਰਾਸ਼ਨ ਕਾਰਡਾਂ ਨੂੰ ਖਤਮ ਕਰਨ ਜਾ ਰਹੇ ਹਨ ਪੰਜਾਬ ਸਰਕਾਰ ਨੇ 31 ਮਾਰਚ 2019 ਤੱਕ ਪੰਜਾਬ ਨੂੰ ਇਲੈਕਟ੍ਰੋਨਿਕ
january 26 2018 ਪੰਜਾਬ comments off on ਜਗਦੀਸ਼ ਰਾਜ ਜਲੰਧਰ ਦੇ ਮੇਅਰ ਬਣੇ
ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਜਲੰਧਰ ਚ ਚੁੱਕੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ ਜਗਦੀਸ਼ ਰਾਜ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਦਾ ਅਹੁਦਾ ਹਰਸਿਮਰਨਜੀਤ ਸਿੰਘ ਬੰਟੀ ਦੀ ਝੋਲੀ ਪਿਆ ਹੈ ਨਵੇਂ ਬਣੇ ਮੇਅਰ ਜਗਦੀਸ਼ ਰਾਜ 5 ਵਾਰ ਕੌਂਸਲਰ ਰਹਿ ਚੁੱਕੇ
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਸਿਮਰਜੀਤ ਬੈਂਸ ਨੇ ਕਿਸਾਨ ਖੁਦਕੁਸ਼ੀਆਂ ਮਾਮਲੇ ਤੇ ਕੈਪਟਨ ਨੂੰ ਲਿਆ ਨਿਸ਼ਾਨੇ ਤੇ
ਬਿਨਾ ਸੋਚੇ ਸਮਝੇ ਸਿਰੋਪਾਓ ਦੇ ਕੇ ਪਾਰਟੀ ਚ ਸ਼ਾਮਲ ਕੀਤੇ ਲੋਕ ਬਣੇ ਪਾਰਟੀ ਦੀ ਹਾਰ ਕਾਰਨ ਸੁਖਬੀਰ ਬਾਦਲ
ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ 148ਵੀਂ ਜੈਅੰਤੀ ਤੇ ਸ਼ਰਧਾਂਜਲੀਆਂ
ਸਰੀ ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ parvasi newspaper
ਜੀਟੀਏ ਨਿਊਜ਼
ਫ਼ਿਲਮੀ ਦੁਨੀਆ
ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
ਪੰਚਾਇਤੀ ਚੋਣਾਂ ਚ ਡੋਪ ਟੈਸਟ ਬਾਰੇ ਮਾਮਲਾ ਸਰਕਾਰ ਦੇ ਵਿਚਾਰ ਅਧੀਨ
ਸੀਬੀਆਈ ਵਲੋਂ ਫਿਰੋਜ਼ਪੁਰ ਦੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਦੇ ਦਫਤਰ ਅਤੇ ਰਿਹਾਇਸ਼ ਤੇ ਛਾਪੇਮਾਰੀ ਕੀਤੀ ਪੁੱਛਗਿੱਛ
ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਭਲਕੇ
ਬ੍ਰਿਟਿਸ਼ ਹਾਈਕੋਰਟ ਨੇ ਵਿਜੇ ਮਾਲਿਆ ਨੂੰ 33 ਕਰੋੜ ਰੁਪਏ ਅਦਾ ਕਰਨ ਦੇ ਦਿੱਤੇ ਹੁਕਮ
ਆਮ ਆਦਮੀ ਪਾਰਟੀ ਦੀ ਲੜਾਈ ਹੇਠਲੇ ਪੱਧਰ ਤੱਕ ਪਹੁੰਚੀ
ਬਹਿਬਲ ਕਲਾਂ ਗੋਲੀ ਕਾਂਡ ਚ ਚਰਨਜੀਤ ਸ਼ਰਮਾ ਸਮੇਤ 4 ਪੁਲਿਸ ਅਫਸਰਾਂ ਦੇ ਨਾਮ ਸ਼ਾਮਲ
ਡੇਰਾ ਪ੍ਰੇਮੀ ਨੇ ਹੱਥਾਂ ਨਾਲ ਬਣਾਏ ਸਨ ਵਿਵਾਦਤ ਪੋਸਟਰ
ਗੈਂਗਸਟਰਾਂ ਦੀ ਦਹਿਸ਼ਤ ਕਾਰਨ ਕਈ ਪੁਲਿਸ ਅਫਸਰਾਂ ਨੇ ਨੌਕਰੀ ਤੋਂ ਕੀਤੀ ਤੌਬਾ
home / ਜੀਟੀਏ ਨਿਊਜ਼ / ਸਰੀ ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ
ਸਰੀ ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ
june 8 2018 ਜੀਟੀਏ ਨਿਊਜ਼ comments off on ਸਰੀ ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ 78 views
ਓਨਟਾਰੀਓ ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ
ਸਟੂਡੈਂਟਾਂ ਡਾਕਟਰਾਂ ਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਕੈਨੇਡਾਸਾਊਦੀ ਅਰਬ ਵਿਵਾਦ ਤੋਂ
ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ઠਦਿੱਤਾ ਗਿਆ ਰਾਤ 9 ਕੁ ਵਜੇ ਪੁਲਿਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਵਿੱਚ ਗੋਲੀਆਂ ਚੱਲਣ ઠਦੀ ਸੂਚਨਾ ਮਿਲੀ ਤਾਂ ਮੌਕੇ ਉੱਤੇ ਦੋ ਲਾਸ਼ਾਂ ਪਈਆਂ ਸਨ
ਉਧਰ ਨਾਰਥ ਵੈਨਕੂਵਰ ਵਿੱਚ ਇੱਕ ਉਸਾਰੀ ਸਥਾਨ ਉੱਤੇ ਮਸ਼ੀਨੀ ਹਾਦਸੇ ਵਿਚ 24 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਜਿਸਦੀ ਪਛਾਣ ਨਹੀਂ ਹੋ ਸਕੀ ਵੈਨਕੂਵਰ ਵਿੱਚ ਦੋ ਦਿਨ ਪਹਿਲਾਂ ਸੜਕ ਪਾਰ ਕਰਦਿਆਂ ਕਾਰ ਦੀ ਫੇਟ ਵੱਜਣ ਕਾਰਨ ਜ਼ਖਮੀ ਹੋਈ ਔਰਤ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ
previous ਸ਼ਿਲਾਂਗ ਚ ਛੇੜਛਾੜ ਤਾਂ ਬਹਾਨਾ ਸੀ ਸਿੱਖਾਂ ਤੇ ਨਿਸ਼ਾਨਾ ਸੀ
next ਬਰੈਂਪਟਨ ਨਿਵਾਸੀ ਨੂੰ ਕੁੱਟਕੁੱਟ ਮਾਰਨ ਦੇ ਮਾਮਲੇ ਚ ਚੌਥੇ ਵਿਅਕਤੀ ਤੇ ਆਰੋਪ ਤੈਅ
ਜਗਮੀਤ ਸਿੰਘ ਨੇ ਬਰਨਾਬੀ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੀਤੀ
ਬੀਸੀ ਐਨਡੀਪੀ ਆਗੂ ਜਗਮੀਤ ਸਿੰਘ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨ ਲਈ ਤਿਆਰ ਹਨ ਲੰਘੇ
ਅਮਰੀਕਾ ਦੇ ਨਿਊਜਰਸੀ ਚ ਸਿੱਖ ਵਿਅਕਤੀ ਦਾ ਕਤਲ
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਅਮਰੀਕਾ ਚ ਵੀਜ਼ਾ ਖਤਮ ਹੋਣ ਪਿੱਛੋਂ
ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਛੇਵਾਂ ਸਾਲਾਨਾ ਸਮਾਗਮ 29 ਜੁਲਾਈ ਨੂੰ
ਬਲਾਚੌਰ ਨੇੜੇ ਇੰਡੋਕੈਨੇਡੀਅਨ ਬੱਸ ਅਤੇ ਟੈਂਕਰ ਦੀ ਆਹਮੋ ਸਾਹਮਣੇ ਟੱਕਰ
ਪਠਾਨਕੋਟ ਹਮਲਾ ਪੰਜਾਬ ਪੁਲਿਸ ਦੀ ਭੂਮਿਕਾ ਸ਼ੱਕੀ ਕਰਾਰ
ਜੀਟੀਏ ਨਿਊਜ਼
ਫ਼ਿਲਮੀ ਦੁਨੀਆ
ਆਮ ਆਦਮੀ ਪਾਰਟੀ ਪੰਜਾਬ ਧੜਾਧੜ ਵੰਡ ਰਹੀ ਹੈ ਅਹੁਦੇ
ਗੋਆ ਚ ਜਨਤਕ ਥਾਵਾਂ ਤੇ ਸ਼ਰਾਬ ਪੀਣ ਤੇ ਲੱਗੇਗੀ ਪਾਬੰਦੀ
ਝਾਰਖੰਡ ਦੇ ਪਾਕੁੜ ਚ ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ
ਕੈਬਨਿਟ ਮੰਤਰੀ ਧਰਮਸੋਤ ਵਿਧਾਨ ਸਭਾ ਚ ਚੁੱਕਣਗੇ ਅਫੀਮ ਦੀ ਖੇਤੀ ਦਾ ਮਾਮਲਾ
ਪੰਜਾਬ ਚ ਆਮ ਆਦਮੀ ਪਾਰਟੀ ਦਾ ਪੈਣ ਲੱਗਾ ਹੋਰ ਖਿਲਾਰਾ
ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਸਲਾਹ
ਨਸ਼ੇ ਦੀ ਓਵਰ ਡੋਜ਼ ਨੇ ਫਿਰੋਜ਼ਪੁਰ ਚ ਲਈ ਨੌਜਵਾਨ ਦੀ ਜਾਨ
ਨਕਸਲੀਆਂ ਨਾਲ ਮੁਕਾਬਲੇ ਚ ਫਾਜ਼ਿਲਕਾ ਦੇ ਜਵਾਨ ਸਮੇਤ ਦੋ ਸ਼ਹੀਦ ਇਕ ਜ਼ਖ਼ਮੀ
february 29 2016 ਭਾਰਤ comments off on 201617 ਦਾ ਬਜਟ ਪੇਸ਼
ਇਨਕਮ ਟੈਕਸ ਸਲੈਬ ਤੇ ਕੋਈ ਬਦਲਾਅ ਨਹੀਂ ਮੁੰਬਈ/ਬਿਊਰੋ ਨਿਊਜ਼ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ 201617 ਦਾ ਆਮ ਬਜਟ ਪੇਸ਼ ਕਰ ਦਿੱਤਾ ਹੈ ਇਸ ਵਿਚ ਉਨ੍ਹਾਂ ਨੇ ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ ਇਸ ਤੋਂ ਇਲਾਵਾ ਹਰ ਟੈਕਸ ਲੱਗਣ ਵਾਲੀਆਂ ਸੇਵਾਵਾਂ ਤੇ ਖੇਤੀਬਾੜੀ ਭਲਾਈ ਟੈਕਸ ਲਗਾ ਦਿੱਤਾ
ਡਾ ਮਨਮੋਹਨ ਸਿੰਘ ਨੇ ਕਿਹਾ
february 29 2016 ਭਾਰਤ comments off on ਡਾ ਮਨਮੋਹਨ ਸਿੰਘ ਨੇ ਕਿਹਾ
ਬਜਟ ਵਿਚ ਕੋਈ ਵੱਡਾ ਵਿਚਾਰ ਪੇਸ਼ ਨਹੀਂ ਕੀਤਾ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਤੇ ਵਿਸ਼ਵ ਦੇ ਉੱਘੇ ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਬਜਟ ਦੀ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਕੋਈ ਵੀ
ਬਾਦਲ ਵੱਲੋਂ ਕੇਂਦਰੀ ਬਜਟ ਦਾ ਸਵਾਗਤ
february 29 2016 ਪੰਜਾਬ comments off on ਬਾਦਲ ਵੱਲੋਂ ਕੇਂਦਰੀ ਬਜਟ ਦਾ ਸਵਾਗਤ
ਕਿਹਾ ਬਜਟ ਕਿਸਾਨ ਪੱਖੀ ਅਤੇ ਵਿਕਾਸ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੇ ਆਮ ਬਜਟ ਨੂੰ ਕਿਸਾਨ ਪੱਖੀ ਵਿਕਾਸ ਮੁਖੀ ਅਤੇ ਸੰਤੁਲਤ ਦੱਸਦਿਆਂ ਇਸਦਾ ਸਵਾਗਤ ਕੀਤਾ ਹੈ ਬਾਦਲ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਹਾੜਾ ਮਨਾਉਣ ਵਾਸਤੇ
ਕੇਜਰੀਵਾਲ ਤੇ ਲੁਧਿਆਣਾ ਵਿਚ ਹਮਲਾ
february 29 2016 ਪੰਜਾਬ comments off on ਕੇਜਰੀਵਾਲ ਤੇ ਲੁਧਿਆਣਾ ਵਿਚ ਹਮਲਾ
ਵਿਰੋਧੀਆਂ ਨੇ ਬਣਾਇਆ ਕੇਜਰੀਵਾਲ ਨੂੰ ਹੀਰੋ
february 29 2016 ਪੰਜਾਬ comments off on ਵਿਰੋਧੀਆਂ ਨੇ ਬਣਾਇਆ ਕੇਜਰੀਵਾਲ ਨੂੰ ਹੀਰੋ
ਵਿਰੋਧ ਪ੍ਰਦਰਸ਼ਨ ਕੇਜਰੀਵਾਲ ਲਈ ਹੋ ਰਹੇ ਹਨ ਲਾਹੇਵੰਦ ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਪੰਜ ਦਿਨਾਂ ਤੋਂ ਸੁਰਖੀਆਂ ਵਿੱਚ ਹਨ ਦਿਲਚਸਪ ਗੱਲ ਹੈ ਕਿ ਉਨ੍ਹਾਂ ਨੂੰ ਸੁਰਖੀਆਂ ਵਿੱਚ ਰੱਖਣ ਲਈ ਵਿਰੋਧੀ ਪਾਰਟੀਆਂ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ ਵਿਰੋਧੀ ਪਾਰਟੀਆਂ ਦੇ ਸੀਨੀਅਰ
ਕੇਜਰੀਵਾਲ ਤੇ ਹਮਲੇ ਨੂੰ ਬਾਦਲ ਸਰਕਾਰ ਦੀ ਸਾਜਿਸ਼ ਦੱਸਿਆ
february 29 2016 ਪੰਜਾਬ comments off on ਕੇਜਰੀਵਾਲ ਤੇ ਹਮਲੇ ਨੂੰ ਬਾਦਲ ਸਰਕਾਰ ਦੀ ਸਾਜਿਸ਼ ਦੱਸਿਆ