audio
audio
duration
float64
text
string
source
string
gender
string
speaker_id
string
8.971474
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ
indictts
male
male_indictts
10.071474
ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ ਸੋ ਉਸ ਦਾ ਖ਼ਾਵੰਦ ਦੁਹਾਜੂ ਹੋਇਆ
indictts
male
male_indictts
7.755556
ਹੁਣ ਤੈਨੂੰ ਰੋਣ ਦੀ ਲੋੜ ਨਹੀਂ ਮੈਂ ਤੇਰੇ ਅੱਥਰੂਆਂ ਨਾਲ ਭਿੱਜਾ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ
indictts
male
male_indictts
5.787755
ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ
indictts
male
male_indictts
14.488481
ਪਰ ਇਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀ ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਬੱਝੀ ਹੋਈ ਸੀ ਇਸ ਲਈ ਮੁਕਲਾਵੇ ਵਾਲੀ ਗੱਲ ਪੰਜਾਂ ਵਰ੍ਹਿਆਂ ਉਤੇ ਪੈ ਗਈ
indictts
male
male_indictts
4.315828
ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀ
indictts
male
male_indictts
6.246893
ਇਕ ਝਾਂਜਰਾਂ ਉਹਦੇ ਪੈਰਾਂ ਵਿਚ ਪਈਆਂ ਹੁੰਦੀਆਂ ਇਕ ਉਹਦੇ ਹਾਸੇ ਵਿਚ
indictts
male
male_indictts
11.849342
ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿਚ ਹੀ ਰਹਿੰਦੀ ਪਰ ਜਦੋਂ ਵੀ ਬਾਹਰ ਨਿਕਲਦੀ ਇਕ ਰੌਣਕ ਉਹਦੇ ਪੈਰਾਂ ਦੇ ਨਾਲ ਨਾਲ ਤੁਰਦੀ
indictts
male
male_indictts
3.700363
ਯਹ ਤੋ ਮੇਰੇ ਪੈਰੋਂ ਕੀ ਛੈਲ ਚੂੜੀ ਹੈ
indictts
male
male_indictts
3.654059
ਆਜ ਤੂਨੇ ਕਮਰ ਮੇਂ ਕੁਛ ਨਹੀਂ ਪਹਿਨਾ
indictts
male
male_indictts
3.272063
ਆਜ ਤੋ ਮੈਨੇ ਤੌਕ ਭੀ ਨਹੀਂ ਪਹਿਨਾ
indictts
male
male_indictts
10.923311
ਕੱਲ ਸ਼ਹਿਰ ਮੇਂ ਜਾਉਂਗੀ ਟਾਂਕਾ ਭੀ ਲਾਉਂਗੀ ਮੇਰੇ ਨਾਕ ਕੋ ਨਕਸਾ ਭੀ ਥਾ ਇੱਤਾ ਬੜਾ ਮੇਰੀ ਸਾਸ ਨੇ ਦੀਆ ਨਹੀਂ
indictts
male
male_indictts
8.203129
ਇੰਜ ਅੰਗੂਰੀ ਆਪਣੇ ਚਾਂਦੀ ਦੇ ਗਹਿਣੇ ਇਕ ਮੜਕ ਨਾਲ ਪਾਂਦੀ ਸੀ ਇਕ ਮੜਕ ਨਾਲ ਵਿਖਾਂਦੀ ਸੀ
indictts
male
male_indictts
10.194059
ਪਿਛੇ ਜਿਹੇ ਜਦੋਂ ਰੁੱਤ ਫਿਰੀ ਸੀ ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਿਹੀ ਕੋਠੜੀ ਵਿਚ ਹੁੱਸੜ ਲਗਣ ਲੱਗ ਪਿਆ ਸੀ
indictts
male
male_indictts
4.394875
ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬਹਿੰਦੀ
indictts
male
male_indictts
10.877007
ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਹਨ ਤੇ ਇਹਨਾਂ ਰੁੱਖਾਂ ਦੇ ਕੋਲ ਜ਼ਰਾ ਕੁ ਉੱਚੀ ਥਾਵੇਂ ਇਕ ਪੁਰਾਣਾ ਖੂਹ ਹੈ
indictts
male
male_indictts
10.124626
ਕਿਆ ਪੜ੍ਹਤੀ ਹੋ ਬੀਬੀ ਜੀ ਇਕ ਦਿਨ ਅੰਗੂਰੀ ਜਦੋਂ ਆਈ ਮੈਂ ਨਿੰਮ ਦੇ ਰੁੱਖਾਂ ਹੇਠ ਬਹਿ ਕੇ ਇਕ ਕਿਤਾਬ ਪੜ੍ਹਦੀ ਪਈ ਸਾਂ
indictts
male
male_indictts
3.329932
ਔਰਤ ਕੋ ਪਾਪ ਲਗਤਾ ਹੈ ਪੜ੍ਹਨੇ ਸੇ
indictts
male
male_indictts
4.522177
ਔਰਤ ਕੋ ਪਾਪ ਲਗਤਾ ਹੈ ਮਰਦ ਕੋ ਨਹੀਂ ਲਗਤਾ
indictts
male
male_indictts
2.959546
ਯਹ ਤੁਮਕੋ ਕਿਸ ਨੇ ਕਹਾ ਹੈ
indictts
male
male_indictts
4.337007
ਫਿਰ ਮੈਂ ਤੋ ਪੜ੍ਹਤੀ ਹੂੰ ਮੁਝੇ ਪਾਪ ਲਗੇਗਾ
indictts
male
male_indictts
6.17746
ਸ਼ਹਿਰ ਕੀ ਔਰਤ ਕੋ ਪਾਪ ਨਹੀਂ ਲਗਤਾ ਗਾਓਂ ਕੀ ਔਰਤ ਕੋ ਪਾਪ ਲਗਤਾ ਹੈ
indictts
male
male_indictts
3.538322
ਮੈਂ ਵੀ ਹੱਸ ਪਈ ਤੇ ਅੰਗੂਰੀ ਵੀ
indictts
male
male_indictts
9.453243
ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀ ਉਹਦੇ ਵਿਚ ਉਹਨੂੰ ਕੋਈ ਸ਼ੰਕਾ ਨਹੀਂ ਸੀ ਇਸ ਲਈ ਉਹਨੂੰ ਕੁਝ ਵੀ ਨਾ ਆਖਿਆ
indictts
male
male_indictts
9.14263
ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ
indictts
male
male_indictts
4.624898
ਉਂਜ ਮੈਂ ਅੰਗੂਰੀ ਦੇ ਮੂੰਹ ਵੱਲ ਨੀਝ ਲਾ ਕੇ ਤੱਕਦੀ ਰਹੀ
indictts
male
male_indictts
5.463719
ਡਾਢੇ ਸੌਲੇ ਰੰਗ ਵਿਚ ਉਹਦੇ ਪਿੰਡੇ ਦਾ ਮਾਸ ਗੁੰਨ੍ਹਿਆ ਹੋਇਆ ਸੀ
indictts
male
male_indictts
4.576961
ਆਖਦੇ ਹਨ-ਔਰਤ ਆਟੇ ਦੀ ਤੌਣ ਹੁੰਦੀ ਹੈ
indictts
male
male_indictts
8.603401
ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਤੱਕਿਆ ਹੋਇਆ ਸੀ ਮਧਰੇ ਕੱਦ ਦਾ ਢਿਲਕੇ ਮੂੰਹ ਦਾ ਬੱਠਲ ਜਿਹਾ
indictts
male
male_indictts
11.561633
ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣਾ ਚਾਹੁੰਦੀ ਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ
indictts
male
male_indictts
11.997098
ਮਾਂ ਪਿਓ ਦੀਆਂ ਭੈਣ ਭਰਾਵਾਂ ਦੀਆਂ ਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ ਅੰਗੂਰੀ ਤੁਮ੍ਹਾਰੇ ਗਾਓਂ ਮੇਂ ਸ਼ਾਦੀ ਕੈਸੇ ਹੋਤੀ ਹੈ
indictts
male
male_indictts
7.707211
ਲੜਕੀ ਛੋਟੀ ਸੀ ਹੋਤੀ ਹੈ ਪਾਂਚ ਸਾਤ ਸਾਲ ਕੀ ਜਬ ਵੁਹ ਕਿਸੀ ਕੇ ਪਾਉਂ ਪੂਜ ਲੇਤੀ ਹੈ
indictts
male
male_indictts
10.421224
ਲੜਕੀ ਕਾ ਬਾਪ ਜਾਤਾ ਹੈ ਫੂਲੋਂ ਕੀ ਏਕ ਥਾਲੀ ਲੇ ਜਾਤਾ ਹੈ ਸਾਥ ਮੇਂ ਰੁਪਏ ਔਰ ਲੜਕੇ ਕੇ ਆਗੇ ਰਖ ਦੇਤਾ ਹੈ
indictts
male
male_indictts
2.716916
ਲੜਕੀ ਕੀ ਤਰਫ਼ ਸੇ ਤੋ ਪੂਜੇ
indictts
male
male_indictts
3.679955
ਪਰ ਲੜਕੀ ਨੇ ਤੋ ਉਸ ਕੋ ਦੇਖਾ ਭੀ ਨਹੀ
indictts
male
male_indictts
4.161451
ਲੜਕੀਆਂ ਆਪਣੇ ਹੋਣੇ ਵਾਲੇ ਖਾਵੰਦ ਕੋ ਨਹੀਂ ਦੇਖਤੀ
indictts
male
male_indictts
10.931927
ਪਹਿਲੋਂ ਤਾਂ ਅੰਗੂਰੀ ਨੇ ਨਾਂਹ ਆਖ ਦਿੱਤੀ ਪਰ ਫੇਰ ਕੁਝ ਸੋਚ ਸੋਚ ਕੇ ਆਖਣ ਲੱਗੀ ਜੋ ਲੜਕੀਆਂ ਪ੍ਰੇਮ ਕਰਤੀ ਹੈਂ ਵੁਹ ਦੇਖਤੀ ਹੈਂ
indictts
male
male_indictts
3.665351
ਤੁਮਾਰੇ ਗਾਓਂ ਮੇਂ ਲੜਕੀਆਂ ਪ੍ਰੇਮ ਕਰਤੀ ਹੈਂ
indictts
male
male_indictts
4.263583
ਜੋ ਪ੍ਰੇਮ ਕਰਤੀ ਹੈ ਉਸ ਕੋ ਪਾਪ ਨਹੀਂ ਲਗਤਾ
indictts
male
male_indictts
15.090522
ਮੈਨੂੰ ਅਸਲ ਵਿਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪੜ੍ਹਣ ਨਾਲ ਪਾਪ ਲਗਦਾ ਹੈ ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲਗਦਾ ਹੋਵੇਗਾ
indictts
male
male_indictts
6.189705
ਪਾਪ ਲਗਤਾ ਹੈ ਬੜਾ ਪਾਪ ਲਗਤਾ ਹੈ ਅੰਗੂਰੀ ਨੇ ਛੇਤੀ ਨਾਲ ਆਖਿਆ
indictts
male
male_indictts
4.93483
ਅਗਰ ਪਾਪ ਲਗਤਾ ਹੈ ਤੋ ਫਿਰ ਵੁਹ ਕਿਉਂ ਪ੍ਰੇਮ ਕਰਤੀ ਹੈਂ
indictts
male
male_indictts
11.865805
ਵੁਹ ਤੋ … ਬਾਤ ਯਹ ਹੋਤੀ ਹੈ ਕਿ ਕੋਈ ਆਦਮੀ ਜਬ ਕਿਸੀ ਛੋਕਰੀ ਕੋ ਕੁਛ ਖਿਲਾ ਦੇਤਾ ਹੈ ਤੋ ਵੁਹ ਉਸ ਸੇ ਪ੍ਰੇਮ ਕਰਨੇ ਲਗ ਜਾਤੀ ਹੈ
indictts
male
male_indictts
2.950385
ਕੋਈ ਕਿਆ ਖਿਲਾ ਦੇਤਾ ਹੈ ਉਸ ਕੋ
indictts
male
male_indictts
5.766531
ਬਸ ਵਹੀ ਪਾਨ ਮੇਂ ਡਾਲ ਕੇ ਯਾ ਮਿਠਾਈ ਮੇਂ ਡਾਲ ਕੇ ਖਿਲਾ ਦੇਤਾ ਹੈ
indictts
male
male_indictts
6.656644
ਫਿਰ ਉਸੇ ਵਹੀ ਅੱਛਾ ਲਗਤਾ ਹੈ ਦੁਨੀਆਂ ਕਾ ਔਰ ਕੁਛ ਭੀ ਅੱਛਾ ਨਹੀਂ ਲਗਤਾ
indictts
male
male_indictts
4.570023
ਮੇਰੀ ਏਕ ਸਖੀ ਥੀ ਇੱਤੀ ਬੜੀ ਥੀ ਮੇਰੇ ਸੇ
indictts
male
male_indictts
2.950385
ਵੁਹ ਪਾਗਲ ਹੋ ਗਈ ਉਸ ਕੇ ਪੀਛੇ
indictts
male
male_indictts
2.614739
ਸ਼ਹਿਰ ਚਲੀ ਗਈ ਉਸ ਕੇ ਸਾਥ
indictts
male
male_indictts
5.649796
ਯਹ ਤੁਮੇਂ ਕੈਸੇ ਮਾਲੂਮ ਹੈ ਕਿ ਤੇਰੀ ਸਖੀ ਕੋ ਉਸ ਨੇ ਬੂਟੀ ਖਿਲਾਈ ਥੀ
indictts
male
male_indictts
10.012653
ਔਰ ਨਹੀਂ ਤੋ ਕਿਆ ਵੁਹ ਐਸੇ ਹੀ ਅਪਨੇ ਮਾਂ ਬਾਪ ਕੋ ਛੋੜ ਕੇ ਚਲੀ ਜਾਤੀ ਵੁਹ ਉਸ ਕੋ ਬਹੁਤ ਚੀਜੇਂ ਲਾ ਕਰ ਦੇਤਾ ਥਾ
indictts
male
male_indictts
5.109932
ਪਰ ਯਹ ਤੁਮੇਂ ਕੈਸੇ ਮਾਲੂਮ ਹੈ ਕਿ ਉਸ ਨੇ ਜੰਗਲੀ ਬੂਟੀ ਖਿਲਾਈ ਥੀ
indictts
male
male_indictts
5.576871
ਨਹੀਂ ਖਿਲਾਈ ਥੀ ਤੋ ਫਿਰ ਵੁਹ ਇਸ ਕੋ ਪ੍ਰੇਮ ਕਿਉਂ ਕਰਨੇ ਲਗ ਗਈ
indictts
male
male_indictts
2.746077
ਪ੍ਰੇਮ ਤੋ ਯੂੰ ਭੀ ਹੋ ਜਾਤਾ ਹੈ
indictts
male
male_indictts
6.452336
ਜਿਸ ਸੇ ਮਾਂ ਬਾਪ ਬੁਰਾ ਮਾਨ ਜਾਏਂ ਭਲਾ ਉਸ ਸੇ ਪ੍ਰੇਮ ਕੈਸੇ ਹੋ ਸਕਤਾ ਹੈ
indictts
male
male_indictts
3.023311
ਤੂਨੇ ਵੁਹ ਜੰਗਲੀ ਬੂਟੀ ਦੇਖੀ ਹੈ
indictts
male
male_indictts
2.819048
ਵਹ ਤੋ ਬੜੀ ਦੂਰ ਸੇ ਲਾਤੇ ਹੈਂ
indictts
male
male_indictts
5.606032
ਫਿਰ ਛੁਪਾ ਕੇ ਮਿਠਾਈ ਮੇਂ ਡਾਲ ਦੇਤੇ ਹੈਂ ਯਾ ਪਾਨ ਮੇਂ ਡਾਲ ਦੇਤੇ ਹੈਂ
indictts
male
male_indictts
6.831701
ਮੇਰੀ ਤੋ ਮਾਂ ਨੇ ਪਹਿਲੇ ਹੀ ਬਤਾ ਦੀਆ ਥਾ ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਨਾ
indictts
male
male_indictts
4.847256
ਤੂਨੇ ਬਹੁਤ ਅੱਛਾ ਕੀਆ ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਈ
indictts
male
male_indictts
3.110884
ਪਰ ਤੇਰੀ ਉਸ ਸਖੀ ਨੇ ਕੈਸੇ ਖਾ ਲੀ
indictts
male
male_indictts
14.94458
ਕੀਆ ਪਾਏਗੀ ਕਹਿਣ ਨੂੰ ਤਾਂ ਅੰਗੂਰੀ ਨੇ ਕਹਿ ਦਿੱਤਾ ਪਰ ਫੇਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ ਦੁਖੇ ਹੋਏ ਮਨ ਨਾਲ ਆਖਣ ਲੱਗੀ ਬਾਵਰੀ ਹੋ ਗਈ ਥੀ ਬੇਚਾਰੀ
indictts
male
male_indictts
3.183855
ਬਾਲੋਂ ਮੇਂ ਕੰਘੀ ਭੀ ਨਹੀਂ ਲਗਾਤੀ ਥੀ
indictts
male
male_indictts
3.796689
ਰਾਤ ਕੋ ਉਠ ਉਠ ਕੇ ਗਾਨੇ ਗਾਤੀ ਥੀ
indictts
male
male_indictts
4.307392
ਜੋ ਕੋਈ ਬੂਟੀ ਖਾ ਲੇਤੀ ਹੈ ਬਹੁਤ ਗਾਤੀ ਹੈ
indictts
male
male_indictts
7.37161
ਗੱਲ ਗੌਣ ਤੋਂ ਰੋਣ ਉੱਤੇ ਆ ਪਹੁੰਚੀ ਸੀ ਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਛ ਨਾ ਪੁੱਛਿਆ
indictts
male
male_indictts
3.888526
ਤੇ ਹੁਣ-ਬੜੇ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਹੈ
indictts
male
male_indictts
7.021406
ਇਕ ਦਿਨ ਅੰਗੂਰੀ ਨਿੰਮ ਦੇ ਰੁੱਖ ਹੇਠਾਂ ਆਣ ਕੇ ਚੁੱਪ ਚਾਪ ਮੇਰੇ ਕੋਲ ਖਲੋ ਗਈ
indictts
male
male_indictts
5.658912
ਮੈਂ ਕਿਤਾਬ ਉਤੋਂ ਸਿਰ ਚੁੱਕਿਆ ਤੇ ਪੁੱਛਿਆ ਕਿਆ ਬਾਤ ਹੈ ਅੰਗੂਰੀ
indictts
male
male_indictts
9.321769
ਅੰਗੂਰੀ ਪਹਿਲੋਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ ਫੇਰ ਹੌਲੀ ਜਹੀ ਆਖਣ ਲਗੀ ਬੀਬੀ ਜੀ ਮੁਝੇ ਪੜ੍ਹਨਾ ਸਿਖਾ ਦੋ
indictts
male
male_indictts
4.105215
ਪਾਪ ਨਹੀਂ ਲਗੇਗਾ ਪੜ੍ਹਨੇ ਸੇ ਮੈਂ ਫੇਰ ਪੁੱਛਿਆ
indictts
male
male_indictts
7.48322
ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾ ਤੇ ਬਿਟ ਬਿਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ
indictts
male
male_indictts
5.921587
ਮੈਂ ਅੰਗੂਰੀ ਨੂੰ ਨਿੰਮ ਦੇ ਰੁੱਖ ਹੇਠਾਂ ਬੈਠੀ ਛੱਡ ਕੇ ਅੰਦਰ ਆ ਗਈ ਸਾਂ
indictts
male
male_indictts
9.033787
ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ ਤਾਂ ਵੇਖਿਆ ਅੰਗੂਰੀ ਅਜੇ ਵੀ ਨਿੰਮ ਦੇ ਰੁੱਖ ਹੇਠਾਂ ਬੈਠੀ ਹੋਈ ਹੈ
indictts
male
male_indictts
6.995918
ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਢ ਪਿੰਡੇ ਵਿਚ ਮਾੜੀ ਮਾੜੀ ਕੰਬਣੀ ਛੇੜਨ ਲੱਗ ਪਈ ਸੀ
indictts
male
male_indictts
3.019819
ਮੈਂ ਅੰਗੂਰੀ ਦੀ ਪਿੱਠ ਵਾਲੇ ਪਾਸੇ ਸਾਂ
indictts
male
male_indictts
5.456417
ਅੰਗੂਰੀ ਦੇ ਮੂੰਹ ਵਿਚ ਇਕ ਗੀਤ ਸੀ ਪਰ ਨਿਰਾ ਸਿਸਕੀ ਵਰਗਾ
indictts
male
male_indictts
9.886621
ਅੰਗੂਰੀ ਨੇ ਮੇਰੇ ਪੈਰਾਂ ਦੀ ਬਿੜਕ ਸੁਣ ਲਈ ਮੂੰਹ ਮੋੜ ਕੇ ਤੱਕਿਆ ਤੇ ਫੇਰ ਆਪਣੇ ਗੀਤ ਨੂੰ ਆਪਣੇ ਮੂੰਹ ਵਿਚ ਮੀਟ ਲਿਆ
indictts
male
male_indictts
3.208073
ਤੂ ਤੋ ਬਹੁਤ ਅੱਛਾ ਗਾਤੀ ਹੈ ਅੰਗੂਰੀ
indictts
male
male_indictts
13.394104
ਸਾਹਮਣੇ ਦਿਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿਚ ਕੰਬਦੇ ਅੱਥਰੂ ਮੋੜ ਲਏ ਤੇ ਉਹਨਾਂ ਦੀ ਥਾਵੇਂ ਆਪਣੇ ਹੋਠਾਂ ਉੱਤੇ ਇਕ ਕੰਬਦਾ ਹਾਸਾ ਰੱਖ ਦਿੱਤਾ
indictts
male
male_indictts
2.853696
ਐਸੇ ਹੀ ਗਿਣਤੀ ਹੈ ਬਰਸ ਕੀ
indictts
male
male_indictts
6.342449
ਚਾਰ ਮਹੀਨੇ ਠੰਢੀ ਹੋਤੀ ਹੈ ਚਾਰ ਮਹੀਨੇ ਗਰਮੀ ਔਰ ਚਾਰ ਮਹੀਨੇ ਬਰਖਾ…
indictts
male
male_indictts
11.409615
ਅੰਗੂਰੀ ਨੇ ਗਾਇਆ ਤੇ ਨਾ ਪਰ ਬਾਰਾਂ ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿਤਾ ਜਿਵੇਂ ਉਹ ਇਹ ਸਾਰਾ ਹਿਸਾਬ ਆਪਣੀਆਂ ਉਂਗਲਾਂ ਉਤੇ ਕਰਦੀ ਪਈ ਹੋਵੇ
indictts
male
male_indictts
4.758685
ਅੰਗੂਰੀ ਬਿਟ ਬਿਟ ਮੇਰੇ ਮੂੰਹ ਵਲ ਵੇਖਣ ਲਗ ਪਈ
indictts
male
male_indictts
3.97229
ਖਾਨਾ ਅੰਗੂਰੀ ਨੇ ਮੂੰਹ ਉਤਾਂਹ ਕਰ ਕੇ ਤੱਕਿਆ
indictts
male
male_indictts
7.904082
ਉਹਦੇ ਮੋਢੇ ਉਤੇ ਰੱਖੇ ਹੋਏ ਹੱਥ ਹੇਠਾਂ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ
indictts
male
male_indictts
6.442132
ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ
indictts
male
male_indictts
9.443583
ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਂਦਾ ਮਾਲਕਾਂ ਦੇ ਘਰੋਂ ਖਾਂਦਾ ਹੈ ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ
indictts
male
male_indictts
3.274558
ਤੂਨੇ ਆਜ ਰੋਟੀ ਬਣਾਈ ਹੈ ਕਿ ਨਹੀਂ
indictts
male
male_indictts
3.130567
ਸਵੇਰੇ ਬਣਾਈ ਥੀ ਚਾਏ ਪੀ ਥੀ
indictts
male
male_indictts
3.429615
ਚਾਏ ਆਜ ਤੋ ਦੂਧ ਹੀ ਨਹੀਂ ਥਾ
indictts
male
male_indictts
2.864762
ਆਜ ਦੂਧ ਕਿਉਂ ਨਹੀਂ ਲੀਆ ਥਾ
indictts
male
male_indictts
3.208073
ਵੁਹ ਤੋ ਮੈਂ ਲੇਤੀ ਨਹੀਂ ਵੁਹ ਤੋ
indictts
male
male_indictts
5.910522
ਰਾਮ ਤਾਰਾ ਸਾਡੇ ਮੁਹੱਲੇ ਦਾ ਚੌਕੀਦਾਰ ਹੈ ਸਾਰਿਆਂ ਦਾ ਸਾਂਝਾ ਚੌਕੀਦਾਰ
indictts
male
male_indictts
5.988027
ਸਾਰੀ ਰਾਤ ਪਹਿਰਾ ਦੇਂਦਾ ਉਹ ਸਵੇਰ ਸਾਰ ਡਾਢਾ ਉਨੀਂਦਰਿਆ ਹੁੰਦਾ ਹੈ
indictts
male
male_indictts
12.976689
ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈ ਉਹ ਸਵੇਰ ਸਾਰ ਸਾਡੇ ਘਰਾਂ ਵਿਚੋਂ ਚਾਹ ਪੀ ਕੇ ਉਹ ਖੂਹ ਦੇ ਲਾਗੇ ਮੰਜੀ ਡਾਹ ਕੇ ਸੌਂ ਜਾਂਦਾ ਹੁੰਦਾ ਸੀ
indictts
male
male_indictts
8.967347
ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮ ਤਾਰਾ ਪਿਛਲੇ ਤਿੰਨਾਂ ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ
indictts
male
male_indictts
8.657234
ਮੈਨੂੰ ਇਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ ਤੋ ਅੰਗੂਰੀ ਤੂਨੇ ਤੀਨ ਦਿਨ ਸੇ ਚਾਏ ਨਹੀ ਪੀ
indictts
male
male_indictts
7.162041
ਦਿਸਦਾ ਪਿਆ ਸੀ ਕਿ ਜੇ ਅੰਗੂਰੀ ਨੇ ਰੋਟੀ ਖਾਧੀ ਵੀ ਹੋਵੇਗੀ ਤਾਂ ਨਾ ਖਾਣ ਵਰਗੀ
indictts
male
male_indictts
5.844082
ਅੰਗੂਰੀ ਨੇ ਜ਼ਬਾਨ ਨਾਲ ਕੁਝ ਨਾ ਆਖਿਆ ਨਾਂਹ ਵਿਚ ਸਿਰ ਫੇਰ ਦਿੱਤਾ
indictts
male
male_indictts
README.md exists but content is empty. Use the Edit dataset card button to edit it.
Downloads last month
118
Edit dataset card