demo-gpu / Examples /RESULT_OCR.txt
Ayushnangia's picture
new examples
e0d76cb
raw
history blame
5.44 kB
2
ਪ੍ਰਜਾਪਤੀ ਵਾਂਗੂ “ਪਾਲਕ, ਸ੍ਰੀਮਾਨ, ਵੈਰੀਆਂ ਦਾ ਸੰਘਾਰ ਕਰਨ ਵਾਲੇ ਅਤੇ ਜੀਵਾਂ ਤੇ ਧਰਮ ਦੀਂ
ਰੱਖਿਆ ਕਰਨ ਵਾਲੇ ਹਨ । 13. ਆਪਣੇ ਧਰਮ ਅਤੇ ਆਪਣੇ ਭਗਤਾਂ ਦੇ ਪਾਲਕ, ਵੇਦ ਵੇਦਾਂਗਾਂ
ਦੇ ਤੱਤ ਨੂੰ ਜਾਨਣ ਵਾਲੇ ਅਤੇ ਧਨੁਸ਼ ਵਿੱਦਿਆ ਵਿਚ ਪ੍ਰਵੀਣ ਹਨ । 14. ਉਹ ਸਾਰੇ
ਸ਼ਾਸਤ੍ਰਾਂ ਦੇ _ਤੱਤਵੇਤਾ ਹਨ, ਚੰਗੀ ਯਾਦ-ਸ਼ਕਤੀ ਦੇ ਮਾਲਿਕ ਹਨ ਅਤੇ ਉਚੀ ਬੁੱਧ ਦੇ ਸਵਾਮੀ
ਹਨ । ਅੱਛੇ ਵਿਚਾਰਾਂ ਵਾਲੇ ਅਤੇ ਖੁਲ੍ਹੇ ਦਿਲ ਵਾਲੇ ਹਨ । ਇਉ” ਸ੍ਰੀ ਰਾਮ ਚੰਦ ਜੀ ਗਲਬਾਤ
ਕਰਨ ਵਿਚ ਚਤੁਰ ਅਤੇ ਸਾਰਿਆਂ ਲੌਕਾਂ ਵਿਚ ਪਿਆਰੇ ਹਨ । 15. ਜਿਵੇ ਨਦੀਆਂ
ਸਮੁਦਰ ਨਾਲ ਮਿਲੀਆਂ ਰਹਿੰਦੀਆਂ ਹਨ ਤਿਵੇਂ” ਸ੍ਰੀ ਰਾਮ ਜੀ ਨਾਲ ਸਾਧੂ ਪੁਰਸ਼ ਮਿਲਦੇ
ਰਹਿੰਦੇ ਹਨ । ਉਹ ਸਰਲ ਹਨ ਅਤੇ ਸਾਰਿਆਂ ਵਿਚ ਸਮਾਨ ਭਾਵ ਰਖਦੇ ਹਨ, ਉਨ੍ਹਾਂ ਦਾ
ਦਰਸ਼ਨ ਬੜਾ ਹੀ ਪਿਆਰਾ ਲੱਗਦਾ ਹੈ । 16. ਉਹ ਸਾਰਿਆਂ ਗੁਣਾ ਨਾਲ ਪੂਰਣ ਹਨ ਅਤੇ
ਆਪਣੀ ਮਾਤਾ ਕੱਸ਼ਲਿਆ ਦੀ ਖੁਸ਼ੀ ਨੂੰ ਵਧਾਉ'ਦੇ ਹਨ । ਉਹ ਸਮੁੰਦਰ ਵਾਂਗ ਗਹਿਰੇ ਤੇ
ਹਿਮਾਲਯ _ਵਾਂਗ ਧੀਰਜ ਰੱਖਣ ਵਾਲੇ ਹਨ । 17. ਉਹ ਵਿਸ਼ਣੂ ਦੇ ਸਮਾਨ ਬਲਵਾਨ ਹਨ
ਉਨ੍ਹਾਂ ਦਾ ਦਰਸ਼ਨ ਚੰਦ੍ਰਮਾ `ਦੇ ਸਮਾਨ ਮਨੌਹਰ ਹੈ ਉਹ ਕ੍ਰੋਧ ਵਿਚ ਅਗਨੀ ਵਾਂਗੂ ਅਤੇ ਖਿਮਾ
ਵਿਚ ਪ੍ਰਿਥਵੀ ਵਾਂਗੂ ਹਨ । 18. ਤਿਆਗ ਵਿਚ _ਕੁਬੇਰ ਅਤੇ ਸਚਿਆਈ ਵਿਚ ਧਰਮਰਾਜ
ਦੇ ਸਮਾਨ ਹਨ । ਇਸ ਤਰ੍ਹਾਂ ਉਤਮ ਗੁਣਾਂ ਨਾਲ ਭਰਪੂਰ ਅਤੇ ਪਰਾਕਰਮ ਵਾਲੇ ਆਪਣੇ
ਪਿਆਰੇ ਸਭ ਤੋ ਵੱਡੇ ਪੁੱਤਰ ਰਾਮ ਨੂੰ ਰਾਜਾ ਦਸ਼ਰਥ ਜੀ_ ਨੇ ਪ੍ਰਮ ਦੇ ਵਸ ਹੋ ਕੇ
ਯੁਵਰਾਜ ਦੀ ਪਦਵੀ ਦੇਣੀ ਚਾਹੀ । ਇਹ ਰਾਮ ਜੀ_ਸਾਰਿਆਂ ਦੇ ਹਿਤ ਵਿਚ ਲੱਗੇ ਰਹਿਣ
ਵਾਲੇ ਸਨ ਅਤੇ ਇਸ ਲਈ ਪ੍ਰਜਾ ਦੀ ਭਲਾਈ ਦੀ ਇੱਛਾ ਰਾਜਾ ਦਸ਼ਰਥ ਨੇ ਕਰਨੀ ਚਾਹੀ ।
ਉਸ ਤੋਂ ਪਿੱਛੋਂ ਰਾਜ ਤਿਲਕ ਦੀਆਂ ਤਿਆਰੀਆਂ ਵੇਖ ਕੇ ਰਾਣੀ ਕੌਕੇਈ ਨੇ ਜਿਸ ਨੂੰ ਪਹਿਲਾਂ
ਹੀ ਵਰ ਦਿਤਾ ਜਾ ਚੁੱਕਾ ਸੀ, ਰਾਜਾ ਤੋਂ ਇਹ ਵਰ ਮੰਗਿਆ ਕਿ ਰਾਮ ਨੂੰ ਬਨਵਾਸ ਤੇ ਭਰਤ
ਨੂੰ ਰਾਜਤਿਲਕ ਦੇਵੇ । (19, 20, 21, 22)। ਇਉਂ ਸੱਤਵਚਨ ਦੇ ਕਾਰਣ ਰਾਜਾ ਦਸ਼ਰਥ
ਨੇ ਧਰਮ ਬੋਧਨ ਵਿਚ ਬੱਝ ਕੇ ਆਪਣੇ ਪੁੱਤਰ ਨੂੰ ਬਣਵਾਸ ਦੇ ਦਿੱਤਾ । 23. ਕੌਕੇਈ ਦਾ
ਵਚਨ ਮੰਨਣ ਲਈ ਅਤੇ ਆਪਣੇ ਪਿਤਾ ਦੀ ਆਗਿਆ ਦੇ ਅਨੁਸਾਰ ਉਨ੍ਹਾਂ ਦੀ ਪ੍ਰਤਿਗਿਆ ਦਾ
ਪਾਲਨ ਕਰਦੇ ਹੋਏ ਵੀਰ ਰਾਮ ਚੈਦਰ ਬਣ ਨੂੰ ਚਲ ਪਏ । 24. ਉਦੋਂ“ ਮਾਤਾ ਸੁਮਿਤਾ ਦੇ
ਆਨੰਦ ਨੂੰ ਵਧਾਉਣ ਵਾਲੇ, ਸ਼ੀਲ ਸੁਭਾ ਵਾਲੇ ਲਕਸ਼ਮਣ ਜੀ ਵੀ ਜੇਹੜੇ ਆਪਣੇ ਵੱਡੇ ਭਾਈ
ਨੂੰ ਬਹੁਤ ਪਿਆਰੇ ਸਨ, ਆਪਣੇ ਭਰੱਪਣ ਨੂੰ ਦਰਸਾਉਂਦੇ ਰੋਏ ਅਤਿ ਸਨੇਹਵਸ਼ ਹੌਕੇ ਜੈਗਲ
ਨੂੰ ਜਾ ਰਹੋ ਸ੍ਰੀ ਰਮ ਜੀ ਦੇ ਪਿੱਛੇ ਚਲ ਪਏ । ਦੂਜੇ ਪਾਸੇ ਜਨਕ ਦੇ ਬੈਸ ਵਿਚ ਪੈਦਾ ਹੋਈ
ਸੀਤਾ ਜੀ ਵੀ ਰਾਮਚੋਦਰ ਜੀ ਦੇ ਪਿੱਛੇ ਚਲ ਪਈ । ਸੀਤਾ ਜੀ ਦੇਵ ਮਾਇਆ ਵਾਂਗੂ ਅਤਿਅੰਤ
ਸੁੰਦਰੀ, ਸਾਰੇ ਸ਼ੁਭ ਚਿੰਨ੍ਹਾਂ ਵਾਲੀ, ਇਸਤ੍ਰੀਆਂ ਵਿਚੋ” ਉੱਤਮ, ਭਗਵਾਨ ਰਾਮ ਜੀ ਨੂੰ ਪ੍ਰਾਣਾਂ ਤੋ
ਵੀ ਪਿਆਰੀ ਪਤਨੀ ਅਤੇ ਹਰ ਵਕਤ ਪਤੀ ਦਾ ਹਿਤ ਚਾਹੁਣ ਵਾਲੀ ਸੀ । ਸੀਤਾ ਜੀ ਰਾਮ ਜੀ ਦੇ
ਪਿਛੋ ਪਿੱਛੇ ਇਉ” ਜਾ ਰਹੀ ਸੀ ਜਿਵੇ“ ਰੋਹਿਣੀ ਚੰਦ੍ਰਮਾ ਦੇ ਪਿੱਛੇ ਚਲਦੀ ਹੈ । ਉਸ ਵਕਤ
ਰਾਜਾ ਦਸ਼ਰਥ ਜੀ ਅਤੇ ਨਗਰਵਾਸੀਆਂ ਨੇ ਉਨ੍ਹਾਂ ਨੂੰ ਜੰਗਲ ਵਲ ਦੂਰ ਤਕ ਟੋਰਿਆ ।
06/7/2€0 20 ।ਰਿਹੁੰਕ7 097ਕ/ 0080 | ॥00:787[36010/00.0ਹ