Headline
stringlengths
6
15.7k
Language
stringclasses
10 values
માત્ર 999 રૂપિયામાં ખરીદો Nokiaનો 16 હજાર રૂપિયાનો સ્માર્ટફોન
Gujarati
ഇതര സംസ്ഥാന തൊഴിലാളികള്‍ക്ക് സ്നേഹക്കൂടൊരുക്കി കേരളം: അപ്നാ ഘര്‍ പദ്ധതി രാജ്യത്തിന് മാതൃകയെന്ന് മുഖ്യമന്ത്രി
Malayalam
'ದಿ ವಿಲನ್​' ಸಿನಿಮಾ ತೆರೆಗೆ ದಿನಾಂಕ ಫಿಕ್ಸ್​: ಆರಂಭವಾಗಲಿದೆ ಅಡ್ವಾನ್ಸ್​ ಟಿಕೆಟ್​ ಬುಕಿಂಗ್​..!
Kannada
அதனால்தான் குருவருளின்றி திருவருள் இல்லை என்றார்கள் பெரியோர். குருவின் அருள் இல்லாமல், திருவருளைப் பெற முடியாது என்று குருவின் அவசியத்தை, முக்கியத்துவத்தை, அவரின் அண்மையை, அண்மையால் கிடைக்கும் பலாபலன்களைச் சொல்லிவைத்தார்கள்.
Tamil
ಇಂಗ್ಲೆಂಡ್-ಭಾರತ 2ನೇ ಟಿ-20: ಟಾಸ್ ಗೆದ್ದ ಇಂಗ್ಲೆಂಡ್ ಬೌಲಿಂಗ್ ಆಯ್ಕೆ
Kannada
ಪಾತ್ರಕ್ಕಾಗಿ ಪಲ್ಲಂಗ: ಟಾಲಿವುಡ್​ನಲ್ಲಿ ಅವಕಾಶದ ಹೆಸರಲ್ಲಿ ನಿತ್ಯ ರಾತ್ರಿ ನಡೆಯುತ್ತಿದೆ ಅತ್ಯಾಚಾರದ ದಂಧೆ
Kannada
ਥਾਈਲੈਂਡ ਦੀ ਕਾਨਿਆ ਸੈਸਰ ਦੀਆਂ ਜਨਮ ਤੋਂ ਹੀ ਲੱਤਾਂ ਨਹੀਂ ਸਨ ਫਿਰ ਵੀ ਉਹ ਸਕੇਟ-ਬੋਰਡਿੰਗ ਕਰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
বর্ষা এল, ইলিশ এল কই? পাতে না ভাজা-না পাতুরি
Bengali
VIDEO : 'आज बाळासाहेब असते तर...' ठाकरे सिनेमा पाहिल्यानंतर छगन भुजबळांची प्रतिक्रिया
Marathi
भारत और पाकिस्तान के बीच वो फ़ाइनल मुक़ाबला जिसे लोग टी-20 वर्ल्ड कप में देखना चाहते थे
Hindi
આ કારણે બંધ થશે 2.26 લાખ કંપનીઓ, જોઈએ શુ છે પુરો મામલો?
Gujarati
ہندوستان کے سب سے بڑے اکسپورٹ ہاوس کے مالک ہیں سونم کپور کے ہونے والے شوہر آنند آہوجا
Urdu
फिटनेस फंडा 3 जाने.
Marathi
68ನೇ ವಸಂತಕ್ಕೆ ಕಾಲಿಟ್ಟ ತಲೈವಾ ರಜನಿಕಾಂತ್; ಅಭಿಮಾನಿಗಳಿಗೆ ‘ಪೆಟ್ಟಾ’ ಟೀಸರ್​ ಗಿಫ್ಟ್
Kannada
വാട്‌സ്‌ആപ്പില്‍ 'ഗ്രൂപ്പ്' കളിയ്ക്കുന്നവരെ നിങ്ങള്‍ക്കുള്ള പണി വരുന്നു; പുതിയ പ്രൈവസി ഓപ്ഷന്
Malayalam
राहुल देशपांडेच्या 'अमलताश' सिनेमाला मामि फेस्टिवलमध्ये चांगला प्रतिसाद
Marathi
દેશની 9 સરકારી બેંક બંધ કરશે તેમની બ્રાન્ચ, સરકારને સોંપાયો નવો પ્લાન!
Gujarati
ମିଥୁନ୍‌ଙ୍କ ପୁଅ ବାହାଘର ବାତିଲ୍‌, ବିବାହସ୍ଥଳରେ ପହଞ୍ଚିଲା…
Odia
‘পিঙ্ক ফ্লয়েড’ শেষ। কিন্তু বেঁচে আছে এক বাঙালির গলায়। ভিডিও দেখুন
Bengali
سپنا چودھری کا ڈانس دیکھ کر مداح نے کردی ایسی حرکت ، غصہ سے سرخ ہوگئیں ڈانسر ، ویڈیو وائرل
Urdu
ਏਅਰ ਬੱਸ ਜ਼ੈਫ਼ਾਇਰ ਦਿਨ ਵੇਲੇ ਸੌਰ ਊਰਜਾ ਅਤੇ ਰਾਤ ਨੂੰ ਸੌਰ ਊਰਜਾ ਨਾਲ ਚਾਰਜ ਕੀਤੀਆਂ ਬੈਟਰੀਆਂ ਨਾਲ ਚਲਦਾ ਹੈ।ਇਹ ਸਵੈਚਾਲਿਤ ਜਹਾਜ਼ 25 ਮੀਟਰ ਲੰਮਾ ਹੈ ਅਤੇ ਇਸਦਾ ਭਾਰ ਔਸਤਨ ਇੱਕ ਇਨਸਾਨ ਦੇ ਭਾਰ ਦੇ ਬਰਾਬਰ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
फ़ेसबुक के 20 साल: वो चार अहम बातें जिनके जरिए सोशल प्लेटफ़ॉर्म ने बदली दुनिया
Hindi
ଆଜିଠୁ ଲର୍ଡସ୍‌ ଲଢ଼େଇ
Odia
വാര്‍ണറെയും സ്മിത്തിനെയും പരമ്ബരയില്‍ നിന്ന് ഒഴിവാക്കിയ തീരുമാനത്തെ വിമര്‍ശിച്ച്‌ ഇയാന്‍ ഹീലി
Malayalam
রাতের শহর দেখল ওলা চালকের মহানুভব
Bengali
ਡੌਨਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਦਿਖਾਈ ਲਾਲ ਝੰਡੀ - ਵੁਸਤ ਦਾ ਬਲਾਗ ਵੁਸਲਤੁੱਲਾਹ ਖ਼ਾਨ ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46014720 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਡੌਨਲਡ ਟਰੰਪ ਨੇ ਘਰੇਲੂ ਮਸ਼ਰੂਫੀਅਤ ਕਰਕੇ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਆਉਣ ਵਿੱਚ ਜਤਾਈ ਅਸਮਰਥਾ ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕਤੰਤਰ ਦਾ ਰਾਸ਼ਟਰਪਤੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਗਣਤੰਤਰ ਦਿਹਾੜੇ ਮੌਕੇ ਮੁੱਖ ਮਹਿਮਾਨ ਬਣਨ ਨੂੰ ਤਿਆਰ ਨਹੀਂ ਹੈ।ਤਾਂ ਇਸ ਬਾਰੇ ਸ਼ਰਮਿੰਦਾ ਮਹਿਮਾਨ ਨੂੰ ਹੋਣਾ ਚਾਹੀਦਾ ਹੈ ਜਾਂ ਮੇਜ਼ਬਾਨ ਨੂੰ?ਕਿਉਂਕਿ ਗੱਲ ਇਹ ਹੈ ਕਿ ਸਾਡੀ ਤਹਿਜ਼ੀਬ ਵਿੱਚ ਮਹਿਮਾਨ ਭਗਵਾਨ ਵਰਗਾ ਹੈ। ਆਉਂਦਾ ਹੈ ਤਾਂ ਸਾਡੇ ਲਈ ਮਾਣ ਵਾਲੀ ਗੱਲ ਨਾ ਆਏ ਤਾਂ ਉਸ ਦੀ ਮਾੜੀ ਕਿਸਮਤ। ਇਸ ਵਿੱਚ ਦਿਲ ਛੋਟਾ ਕਰਨ ਵਾਲੀ ਕੀ ਗੱਲ ਹੈ।ਪ੍ਰੇਸ਼ਾਨ ਤਾਂ ਉਹ ਹੋਣ ਜਿਨ੍ਹਾਂ ਨੇ ਅਮੀਰੀਕੀ ਚੋਣਾਂ ਤੋਂ ਪਹਿਲਾਂ ਹੀ ਭਗਵਾਨ ਟਰੰਪ ਦੀ ਮੂਰਤੀ ਮੰਦਰ ਵਿੱਚ ਰੱਖ ਲਈ ਸੀ। ਹੁਣ ਇਸ ਮੂਰਤੀ ਦਾ ਕੀ ਕਰਨ! ਦੁੱਧ ਪਿਆਉਣ ਜਾਂ ਕੁਝ ਹੋਰ? ਅਜਿਹੇ ਲੋਕਾਂ ਨਾਲ ਰਹੋਗੇ ਤਾਂ ਇਹੀ ਹੋਵੇਗਾ।ਮੈਂ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਪਿਛਲੇ 68 ਵਰ੍ਹਿਆਂ ਵਿੱਚ ਬੁਲਾਏ ਜਾਣ ਵਾਲੇ ਮਹਿਮਾਨਾਂ ਦੀ ਸੂਚੀ ਦੇਖ ਰਿਹਾ ਸੀ। ਇਹ ਵੀ ਪੜ੍ਹੋ:ਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਕਿਸਤਾਨ ਵਿੱਚ ਇਸਰਾਈਲੀ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’ Image copyright AFP ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਣੋ ਪਹਿਲੇ ਰਿਪਬਲਿਕ ਡੇ ਦੇ ਮਹਿਮਾਨ ਸਨ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਦੇ ਤਿੰਨ ਰਾਸ਼ਟਰਪਤੀ ਮਹਿਮਾਨ ਬਣ ਚੁੱਕੇ ਹਨ।ਕਦੋਂ-ਕਦੋਂ ਤੇ ਕਿਹੜੇ ਲੋਕ 26 ਜਨਵਰੀ ਨੂੰ ਸਲਾਮੀ ਲੈਣ ਰਾਜਪਥ ਆਏ1959 ਐਡਿਨਬਰਾ ਦੇ ਡਿਊਕ, 1961 ਵਿੱਚ ਬਰਤਾਨੀਆ ਦੀ ਮਹਾਰਾਨੀ, 1964 ਵਿੱਚ ਲਾਰਡ ਮਾਊਂਟਬੇਟਨ, ਫਿਰ ਮਾਰਸ਼ੇਲ ਟਿਟੋਅਫਗਾਨ ਬਾਦਸ਼ਹਾ ਜ਼ਹੀਰ ਸ਼ਾਹ, ਨੈਲਸਨ ਮੰਡੇਲਾ, ਸਾਊਦੀ ਕਿੰਗ ਅਬਦੁੱਲਾਹ, ਵਲਾਦੀਮੀਰ ਪੁਤਿਨ, ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਬਰਾਕ ਓਬਾਮਾ ਭੂਟਾਨ ਦੇ ਰਾਜਾ ਦੋ-ਚਾਰ ਵਾਰ, ਨੇਪਾਲ ਦੇ ਦੋ ਰਾਜਾ, ਸ਼੍ਰੀਲੰਕਾ ਦੇ ਦੋ ਪ੍ਰਧਾਨ ਮੰਤਰੀ ਮਾਲਦੀਵ ਦੇ ਇੱਕ ਰਾਸ਼ਟਰਪਤੀ ਵੀ ਗਣਤੰਤਰ ਦਿਹਾੜੇ ਦੇ ਮਹਿਮਾਨ ਬਣ ਚੁੱਕੇ ਹਨ। ਬੰਗਲਾਦੇਸ ਤੋਂ ਹੁਣ ਤੱਕ ਕੋਈ ਮਹਿਮਾਨ ਨਹੀਂ ਬੁਲਾਇਆ ਗਿਆਫਰਾਂਸ ਦੇ ਚਾਰ ਰਾਸ਼ਟਰਪਤੀ ਅਤੇ ਇੱਕ ਪ੍ਰਧਾਨ ਮੰਤਰੀ ਜੌਕ ਸ਼ਿਰਾਕ ਜੋ ਬਾਅਦ ਵਿੱਚ ਰਾਸ਼ਟਰਪਤੀ ਦੀ ਹੈਸੀਅਤ ਤੋਂ ਵੀ ਰਿਪਬਲਿਕ ਡੇਅ ਦੇ ਮਹਿਮਾਨ ਬਣੇਅੱਜਕਲ ਰਫ਼ਾਲ ਹਵਾਈ ਜਹਾਜ਼ ਦਾ ਰਾਇਤਾ ਫੈਲਣ ਕਾਰਨ ਰਾਸ਼ਟਰਪਤੀ ਭਵਨ ਦੇ ਫਰਸ਼ 'ਤੇ ਫਿਸਲਨ ਵਧ ਗਈ ਹੈ।ਵਰਨਾ ਅਸੀਂ ਮੋਦੀ ਜੀ ਨੂੰ ਸਲਾਹ ਦਿੰਦੇ ਕਿ ਇਸ ਵਾਰ ਫਰਾਂਸ ਦੇ ਪੰਜਵੇ ਰਾਸ਼ਟਰਪਤੀ ਮੈਕਰੋਨ ਨੂੰ ਬੁਲਾ ਲੈਂਦੇ ਤਾਂ ਉਹ ਖੁਸ਼ੀ-ਖੁਸ਼ੀ ਆਉਂਦੇ।ਇਹ ਵੱਖ ਗੱਲ ਹੈ ਕਿ ਰਫਾਲ ਸਕੈਂਡਲ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਹੀ ਉਜਾਗਰ ਕੀਤਾ ਜੋ 2016 ਦੇ ਰਿਪਬਲਿਕ ਡੇਅ ਦੇ ਮੋਦੀ ਜੀ ਦੇ ਖ਼ਾਸ ਮਹਿਮਾਨ ਸਨ। Image copyright MEA/INDIA ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਕਿਸਤਾਨ ਦੇ ਜਨਰਲ ਗਵਰਨਰ ਗੁਲਾਮ ਮੁਹੰਮਦ ਨਹਿਰੂ ਜੀ ਦੀ ਦਾਵਤ ਤੇ 1955 ਦੀ ਰਿਪਬਲਿਕ ਡੇਅ ਪਰੇਡ ਦੇ ਖ਼ਾਸ ਮਹਿਮਾਨ ਸਨ।ਜਨਵਰੀ 1965 ਦੇ ਰਿਪਬਲਿਕ ਡੇਅ ਦੇ ਮਹਿਮਾਨ ਪਾਕਿਸਤਾਨ ਦੇ ਖੇਤੀਬਾੜੀ ਮੰਤਰੀ ਅਬਦੁਲ ਹਮੀਦ ਸਨ। ਉਹ ਵੱਖਰੀ ਗੱਲ ਹੈ ਕਿ ਇਸ ਦੇ ਕੇਵਲ 9 ਮਹੀਨਿਆਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ।ਹੁਣ ਜਦੋਂ ਟਰੰਪ ਸਾਹਿਬ ਨੇ ਲਾਲ ਝੰਡੀ ਦਿਖਾ ਦਿੱਤੀ ਹੈ ਤਾਂ ਮੇਰਾ ਸੁਝਾਅ ਇਹੀ ਹੋਵੇਗਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 26 ਜਨਵਰੀ 2019 ਲਈ ਸੱਦਾ ਸ਼੍ਰੀਮਤੀ ਸੁਸ਼ਮਾ ਸਵਰਾਜ ਰਾਹੀਂ ਭੇਜਿਆ ਜਾਵੇ, ਇੰਸ਼ਾ ਅੱਲਾਹ ਫਾਇਦਾ ਹੋਵੇਗਾ।ਇਹ ਵੀ ਪੜ੍ਹੋ:‘ਜੇ ਮੇਰੇ ਪਤੀ ਪੁੱਤਾਂ ਨੂੰ ਨਾ ਰੋਕਦੇ ਤਾਂ ਉਹ ਮੈਨੂੰ ਜ਼ਰੂਰ ਮਿਲਦੇ’'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ ਕਿਹਾ, ਤੇ ਫਾਇਰਿੰਗ ਸ਼ੁਰੂ ਕਰ ਦਿੱਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸਾਲਾਨਾ 1 ਕਰੋੜ ਮੌਤਾਂ ਰੋਕਣ ਲਈ ਨਵਾਂ 'ਹਥਿਆਰ'ਉਂਝ ਵੀ ਕੁਝ ਫੈਸਲੇ ਬਹੁਤ ਜ਼ਿਆਦਾ ਸੋਚੇ ਬਗੈਰ ਲਏ ਜਾਣ ਚਾਹੀਦੇ ਹਨ।ਅੱਲਾਮਾ ਇਕਬਾਲ ਕਹਿ ਗਏ ਅੱਛਾ ਹੈ ਦਿਲ ਕੇ ਸਾਥ ਰਹੇ ਪਾਸਬਾਨ-ਏ-ਅਕਲਪਰ ਕਭੀ-ਕਭੀ ਇਸੇ ਤਨਹਾ ਭੀ ਛੋੜ ਦੇਟਰੰਪ ਨੂੰ ਬੁਲਾਉਣ ਦਾ ਫੈਸਲਾ ਬਹੁਤ ਸੋਚਣ ਤੋਂ ਬਾਅਦ ਲਿਆ ਗਿਆ ਸੀ ਨਾ, ਦੇਖੋ ਕੀ ਹੋ ਰਿਹਾ ਹੈ! Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
Suzukiએ લોન્ચ કર્યું ઓછી કિંમતનું સ્કૂટર, ગજબ છે ફિચર્સ
Gujarati
ଓଡ଼ିିଶା ପୁଲିସ-କିଶୋର କ୍ଲବ୍‌ ଫାଇନାଲ୍‌
Odia
$ இவரின் மொத்த சொத்து மதிப்பு 94.7கோடி டாலர்
Tamil
ତୃତୀୟ ପକ୍ଷ ବୀମା ଶସ୍ତା ହେବ, ପ୍ରିମିୟମ୍ ଉପରୁ ଜିଏସ୍‌ଟି କମିବ
Odia
पिंपरी-चिंचवडमध्ये युती फिस्कटल्यात जमा
Marathi
ಬಾಲಿವುಡ್​ ನಟ ರಣವೀರ್​ ಸಿಂಗ್​ಗೆ ಮನೆ ತುಂಬ ಮಕ್ಕಳು ಬೇಕಂತೆ!; ದೀಪಿಕಾ ಏನಂತಾರೆ?
Kannada
ഖത്തറിലേക്കുള്ള ഇന്ത്യന്‍ കയറ്റുമതിയില്‍ വന്‍ വര്‍ധനവ്
Malayalam
ଦ୍ରୁତତମ ୬୦୦୦ ରନ୍‌ କ୍ଲବ୍‌ରେ ସ୍ମିଥ୍‌
Odia
ਦਲਿਤਾਂ ਵੱਲੋਂ ਪੰਜਾਬ ਵਿੱਚ ਜਬਰ ਵਿਰੋਧੀ ਮਾਰਚ ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 9 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45130578 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SukhcharanPreet/BBC ਦਲਿਤਾਂ ਉੱਤੇ ਜਬਰ ਵਿਰੋਧੀ ਕਮੇਟੀ ਵੱਲੋਂ ਪੰਜਾਬ ਵਿੱਚ ਅੱਜ ਵੱਖ-ਵੱਖ ਥਾਵਾਂ ਉੱਤੇ ਮਾਰਚ ਕੀਤੇ ਗਏ, ਜਿਸ ਵਿੱਚ ਮਜ਼ਦੂਰ, ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਤੋਂ ਇਲਾਵਾ ਲੇਖਕਾਂ, ਬੁੱਧੀਜੀਵੀਆਂ ਅਤੇ ਰੰਗਕਰਮੀਆਂ ਨੇ ਵੀ ਸ਼ਮੂਲੀਅਤ ਕੀਤੀ। ਕਮੇਟੀ ਦੇ ਸੂਬਾ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ ਨੂੰ ਉਹ ਦਲਿਤਾਂ ਦੀ ਜਿੱਤ ਵਜੋਂ ਦੇਖਦੇ ਹਨ ਜਿਸ ਕਰ ਕੇ ਹੀ ਉਨ੍ਹਾਂ ਵੱਲੋਂ ਇਹ ਮਾਰਚ ਕੱਢੇ ਗਏ ਹਨ।ਬੀਤੀ 20 ਮਾਰਚ 2018 ਨੂੰ ਸੁਪਰੀਮ ਕੋਰਟ ਵੱਲੋਂ The Scheduled Castes and Tribes (Prevention of Atrocities) Act, 1989 ਅਧੀਨ ਮਿਲਣ ਵਾਲੀ ਸ਼ਿਕਾਇਤ ਦੀ ਜਾਂਚ ਕਰਕੇ ਹੀ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।ਇਹ ਵੀ ਪੜ੍ਹੋ:ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ ਇਸ ਤੋਂ ਇਲਾਵਾ ਜਨਤਕ ਖੇਤਰ ਵਿੱਚ ਕੰਮ ਕਰਦੇ ਅਧਿਕਾਰੀ ਦੀ ਤੁਰੰਤ ਗ੍ਰਿਫਤਾਰੀ ਉੱਤੇ ਵੀ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਅਤੇ ਸਬੰਧਿਤ ਵਿਭਾਗ ਦੀ ਨਿਯੁਕਤੀ ਕਰਨ ਵਾਲੀ ਬਾਡੀ ਦੀ ਮਨਜ਼ੂਰੀ ਲੈ ਕੇ ਹੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਸੀ।ਗੈਰ ਜਨਤਕ ਖੇਤਰ ਦੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਬੰਧਿਤ ਜ਼ਿਲ੍ਹੇ ਦੇ ਐਸਐਸਪੀ ਦੀ ਮਨਜ਼ੂਰੀ ਲੈਣ ਦੇ ਹੁਕਮ ਵੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਸਨ।ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਦਲਿਤਾਂ ਵਿੱਚ ਰੋਸ ਫੈਲ ਗਿਆ ਸੀ। ਇਸ ਦੇ ਖ਼ਿਲਾਫ਼ ਪੂਰੇ ਭਾਰਤ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਜਿਸ ਵਿੱਚ ਭੰਨ ਤੋੜ ਦੀਆਂ ਘਟਨਾਵਾਂ ਵੀ ਕਈ ਥਾਵਾਂ ਉੱਤੇ ਵਾਪਰੀਆਂ ਸਨ। Image copyright Sukhcharanpreet/BBC ਇਸ ਵਿਵਾਦ ਨੂੰ ਹੱਲ ਕਰਨ ਲਈ ਬੀਤੇ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ Scheduled Castes and Scheduled Tribes (Prevention of Atrocities) Amendment Bill, 2018 ਪੇਸ਼ ਕਰਕੇ ਸੁਪਰੀਮ ਕੋਰਟ ਵੱਲੋਂ ਕੀਤੀਆਂ ਇਨ੍ਹਾਂ ਸੋਧਾਂ ਨੂੰ ਵਾਪਸ ਲਿਆ ਗਿਆ ਸੀ। ਇਸ ਬਿੱਲ ਨੂੰ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ।ਇਹ ਵੀ ਪੜ੍ਹੋ:'SC/ST ਕਾਨੂੰਨ ਰਾਹੀਂ ਬੇਕਸੂਰਾਂ ਨੂੰ ਡਰਾ ਨਹੀਂ ਸਕਦੇ'ਦਲਿਤਾਂ ਨਾਲ ਵਿਤਕਰੇ ਤੇ ਤਸ਼ੱਦਦ ਪਿੱਛੇ ਕੀ ਹੈ ਏਜੰਡਾ?SC/ST ਕਾਨੂੰਨ 'ਚ ਕੀ ਬਦਲਾਅ ਚਾਹੁੰਦਾ ਹੈ ਸੁਪਰੀਮ ਕੋਰਟ?ਅੱਜ ਦੇ ਇਸ ਮਾਰਚ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਦਲਿਤਾਂ ਉੱਤੇ ਜਬਰ ਵਿਰੋਧੀ ਕਮੇਟੀ ਦੇ ਸੂਬਾ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ, "ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਵਿਚਲੀਆਂ ਸੋਧਾਂ ਨੂੰ ਵਾਪਸ ਲੈਣ ਲਈ ਸਰਕਾਰ ਦਲਿਤਾਂ ਦੇ ਰੋਹ ਕਰਕੇ ਮਜਬੂਰ ਹੋਈ ਹੈ ਜਦਕਿ ਸਰਕਾਰ ਇਸਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ।''''ਇਸ ਜਿੱਤ ਦੇ ਜਸ਼ਨ ਵਜੋਂ ਮਾਰਚ ਕਰਦੇ ਹੋਏ ਅਸੀਂ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਚੇਤੰਨ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿਰਫ਼ ਇਹ ਸੋਧਾਂ ਵਾਪਸ ਲੈਣ ਨਾਲ ਹੀ ਦਲਿਤਾਂ ਦਾ ਸੰਘਰਸ਼ ਖ਼ਤਮ ਨਹੀਂ ਹੋਇਆ।''''ਦਲਿਤਾਂ ਉੱਤੇ 2 ਅਪ੍ਰੈਲ ਦੇ ਬੰਦ ਦੌਰਾਨ ਦਰਜ ਕੀਤੇ ਪਰਚੇ ਹਾਲੇ ਤੱਕ ਵਾਪਸ ਨਹੀਂ ਲਏ ਗਏ।'' Image copyright SukhcharanPreet/BBC ਹੋਰ ਕੀ ਹਨ ਮੰਗਾਂ?ਬੀਤੀ 2 ਅਪ੍ਰੈਲ ਦੇ ਬੰਦ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦਲਿਤ ਕਾਰਕੁਨਾਂ ਸਮੇਤ ਦਲਿਤ ਆਗੂਆਂ ਅਤੇ ਸਹਾਰਨਪੁਰ ਦੰਗਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਦਲਿਤ ਆਗੂ ਚੰਦਰ ਸ਼ੇਖਰ ਸਮੇਤ ਭੀਮਾ ਕੋਰੇਗਾਓ ਘਟਨਾ ਬਹਾਨੇ ਗ੍ਰਿਫ਼ਤਾਰ ਕੀਤੇ ਗਏ ਪੰਜ ਜਮਹੂਰੀ ਕਾਰਕੁਨਾਂ ਦੇ ਕੇਸ ਵਾਪਸ ਕਰਵਾ ਕੇ ਰਿਹਾਅ ਕਰਵਾਉਣ ਦਲਿਤਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦੀ ਨੀਤੀ ਨੂੰ ਲਾਗੂ ਰੱਖਣ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਰੋਜ਼ਗਾਰ ਦੀ ਗਾਰੰਟੀ ਕਰਨ ਪੰਜਾਬ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਅਧੀਨ ਮੁੜ ਵੰਡ ਕਰ ਕੇ ਬਾਕੀ ਬਚਦੀ ਜ਼ਮੀਨ ਪੇਂਡੂ ਮਜ਼ਦੂਰਾਂ ਵਿੱਚ ਵੰਡਣ ਲੋਕ ਪੱਖੀ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਡਰਾਉਣ ਦੀ ਮੁਹਿੰਮ ਰੋਕਣ ਜਾਤ-ਪਾਤੀ ਵੰਡੀਆਂ ਪਾ ਕੇ 'ਪਾੜੋ ਤੇ ਰਾਜ ਕਰੋ' ਦੀ ਰਾਜਨੀਤੀ ਬੰਦ ਕਰਨ ਦੀ ਮੰਗ ਵੀ ਇਸ ਮਾਰਚ ਦੀਆਂ ਮੰਗਾਂ ਵੀ ਸ਼ਾਮਲ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਬਠਿੰਡਾ, ਨਥਾਣਾ, ਰਾਮਪੁਰਾ, ਮੌੜ, ਤਲਵੰਡੀ, ਭਗਤਾ ਭਾਈਕਾ, ਸੰਗਤ ਮੰਡੀ, ਸ਼ਹਿਣਾ, ਸ਼੍ਰੀ ਮੁਕਤਸਰ ਸਾਹਿਬ, ਮੂਨਕ, ਭੀਖੀ, ਨਿਹਾਲ ਸਿੰਘ ਵਾਲਾ ਅਤੇ ਨਕੋਦਰ ਵਿੱਚ ਦਲਿਤਾਂ ਉੱਤੇ ਜਬਰ ਵਿਰੋਧੀ ਮਾਰਚ ਕੱਢੇ ਗਏ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
सोलापुरात नामांतराच्या वादामुळे शिवा संघटनेने पुकारला बंद
Marathi
शो टाइम : निवडुंगाचे अनेक रंग
Marathi
ବଲିଉଡ୍‌ ସିନେମା ସୁଟିଂ ପରେ ନାୟକ-ନାୟିକାଙ୍କ ପୋଷାକ ନିଲାମ ହୁଏ…
Odia
വ​നി​താ ദി​ന​ത്തി​ലെ സ​ച്ചി​ന്‍
Malayalam
'ਜਿੰਨ੍ਹਾਂ ਲੋਕਾਂ ਕੋਲ ਸਮਾਰਟ ਫੋਨ ਨਹੀਂ ਹਨ ਕੀ ਮੋਦੀ ਲਈ ਉਨ੍ਹਾਂ ਦੀ ਰਾਏ ਮਾਅਨੇ ਨਹੀਂ ਰੱਖਦੀ' ਇੰਦਰਜੀਤ ਕੌਰ ਪੱਤਰਕਾਰ, ਬੀਬੀਸੀ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46882603 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images 'ਮੈਨੂੰ ਕਈ ਮੁੱਦਿਆਂ ਉੱਤੇ ਤੁਹਾਡਾ ਸਿੱਧਾ ਫੀਡਬੈਕ ਚਾਹੀਦਾ ਹੈ... ਨਰਿੰਦਰ ਮੋਦੀ ਮੋਬਾਈਲ ਐਪ 'ਤੇ ਸਰਵੇਖਣ ਵਿੱਚ ਹਿੱਸਾ ਲਓ।' ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਤੇ ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨਰਿੰਦਰ ਮੋਦੀ ਐਪ ਉੱਤੇ ਸਰਵੇਖਣ ਵਿੱਚ ਹਿੱਸਾ ਲਓ। Skip post by @narendramodi I want your direct feedback on various issues…take part in the survey on the ‘Narendra Modi Mobile App.' pic.twitter.com/hdshOPnOEY— Narendra Modi (@narendramodi) 14 ਜਨਵਰੀ 2019 End of post by @narendramodi ਨਰਿੰਦਰ ਮੋਦੀ ਜਾਂ ਨਮੋ ਐਪ 'ਤੇ 'ਪੀਪਲਜ਼ ਪਲਸ' ਨਾਮ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਸਰਵੇਖਣ 9 ਪੰਨਿਆਂ ਦਾ ਹੈ, ਜਿਸ ਵਿੱਚ ਸਰਕਾਰ ਦੇ ਕੰਮਾਂ ਨੂੰ ਰੇਟਿੰਗ ਦੇਣ ਲਈ ਕਿਹਾ ਗਿਆ ਹੈ। ਇਸ ਵਿੱਚ ਲੋਕਾਂ ਤੋਂ ਕਈ ਸਵਾਲ ਪੁੱਛੇ ਗਏ ਹਨ। 1. ਤੁਸੀਂ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਕੀ ਸੋਚਦੇ ਹੋ?2. ਵੋਟ ਪਾਉਣ ਵੇਲੇ ਉਹ ਕਿਹੜੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋ-ਸਾਫ਼-ਸਫਾਈ, ਰੁਜ਼ਗਾਰ, ਸਿੱਖਿਆ, ਕਾਨੂੰਨ ਵਿਵਸਥਾ, ਮਹਿੰਗਾਈ, ਭ੍ਰਿਸ਼ਟਾਚਾਰ ਜਾਂ ਕਿਸਾਨ ਭਲਾਈ।3. ਤੁਹਾਡੇ ਹਲਕੇ ਵਿੱਚ ਤਿੰਨ ਸਭ ਤੋਂ ਵੱਧ ਹਰਮਨ ਪਿਆਰੇ ਭਾਜਪਾ ਆਗੂਆਂ ਦਾ ਨਾਂ ਦੱਸੋ।4. ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਹੋ ਰਿਹਾ ਹੈ? 5. ਕੀ ਤੁਸੀਂ ਭਾਰਤ ਦੇ ਭਵਿੱਖ ਬਾਰੇ ਪਹਿਲਾਂ ਨਾਲੋਂ ਵਧੇਰੇ ਆਸ਼ਾਵਾਦੀ ਮਹਿਸੂਸ ਕਰ ਰਹੇ6. ਕੀ ਤੁਸੀਂ ਆਪਣੇ ਹਲਕੇ ਵਿੱਚ ਪ੍ਰਸਤਾਵਿਤ ਮਹਾਂਗਠਬੰਧਨ ਦਾ ਕੋਈ ਅਸਰ ਦੇਖਦੇ ਹੋ?7. ਕੀ ਤੁਸੀਂ ਭਾਜਪਾ ਲਈ ਵਲੰਟੀਅਰ ਬਣਨ ਵਿੱਚ ਦਿਲਚਸਪੀ ਲੈਂਦੇ ਹੋ?8. ਕੀ ਤੁਸੀਂ ਭਾਜਪਾ ਨੂੰ ਦਾਨ ਕੀਤਾ ਹੈ?9. ਕੀ ਤੁਸੀਂ ਨਮੋ ਦਾ ਸਮਾਨ ਖਰੀਦਿਆ ਹੈ?'ਗੂਗਲ ਪਲੇਅਸਟੋਰ' ਮੁਤਾਬਕ ਨਮੋ ਐਪ ਨੂੰ 10 ਮਿਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸੇ ਤਰ੍ਹਾਂ ਹੀ ਰਾਹੁਲ ਗਾਂਧੀ ਨੇ ਵੀ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਬਾਰੇ ਰਾਏ ਲੈਣ ਲਈ ਪਾਰਟੀ ਦੀ ਹੀ ਐਪ ਦੀ ਵਰਤੋਂ ਕੀਤੀ ਸੀ। ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਇਸ ਐਪ ਵਿੱਚ ਰਾਹੁਲ ਗਾਂਧੀ ਦਾ ਆਡੀਓ ਮੈਸੇਜ ਉਨ੍ਹਾਂ ਦੇ ਵਰਕਰਾਂ ਕੋਲ ਪਹੁੰਚਿਆ ਸੀ, ਜਿੱਥੇ ਉਹ ਵਰਕਰਾਂ ਤੋਂ ਪੁੱਛਦੇ ਹਨ ਕਿ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ।ਸਿਆਸੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਸਰਵੇਖਣ ਡਿਜੀਟਲ ਪਲੇਟਫਾਰਮ 'ਤੇ ਕਰਵਾਉਣਾ ਲੋਕਤੰਤਰ ਲਈ ਕਿੰਨਾ ਚੰਗਾ ਹੈ, ਇਹ ਜਾਣਨ ਲਈ ਅਸੀਂ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ।ਸਿਆਸੀ ਪਾਰਟੀਆਂ ਦਾ ਮਕਸਦ ਕੀ?ਸਿਆਸੀ ਮਾਮਲਿਆਂ ਬਾਰੇ ਮਾਹਿਰ ਪੰਪਾ ਮੁਖਰਜੀ ਦਾ ਕਹਿਣਾ ਹੈ, "ਨਮੋ ਐਪ ਦਾ ਮਕਸਦ ਲੋਕਾਂ ਦੀ ਪਲਸ ਜਾਣਨਾ ਹੈ, ਸਰਕਾਰ ਪ੍ਰਤੀ, ਭਾਜਪਾ ਪ੍ਰਤੀ ਰਾਏ ਲੈਣਾ ਹੈ। ਸਿਆਸੀ ਪਾਰਟੀਆਂ ਡਿਜੀਟਲ ਮਾਧਿਅਮ ਦਾ ਫਾਇਦਾ ਲੈ ਰਹੀਆਂ ਹਨ। ਇਹ ਇੱਕ ਐਪ ਹੈ ਜਿਸ ਉੱਤੇ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਨਾਲ ਨੌਜਵਾਨ ਪੀੜ੍ਹੀ ਵਧੇਰੇ ਜੁੜੀ ਹੋਈ ਹੈ। ਨੌਜਵਾਨ ਜੋ ਕਿ ਵਲੰਟੀਅਰ ਵੀ ਕਰ ਸਕਦੇ ਹਨ। ਕਿਸੇ ਵੀ ਪਾਰਟੀ ਦੀ ਐਪ ਦਾ ਮਕਸਦ ਹੁੰਦਾ ਹੈ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ।" Image copyright Getty Images ਸਿਆਸੀ ਪਾਰਟੀਆਂ ਦੇ ਫੀਡਬੈਕ ਦੇ ਬਦਲਦੇ ਤਰੀਕੇ ਬਾਰੇ ਪੰਪਾ ਮੁਖਰਜੀ ਨੇ ਕਿਹਾ, "ਫੀਡਬੈਕ ਦਾ ਤਰੀਕਾ ਬਦਲ ਰਿਹਾ ਹੈ ਪਰ ਇੱਕ ਐਪ ਰਾਹੀਂ ਫੀਡਬੈਕ ਦਾ ਮਤਲਬ ਹੁੰਦਾ ਹੈ ਤੁਹਾਡੇ ਬਾਰੇ ਡਾਟਾ ਇਕੱਠਾ ਕਰਨਾ। ਇਸ ਨਾਲ ਨਿੱਜਤਾ ਨੂੰ ਵੀ ਖਤਰਾ ਹੁੰਦਾ ਹੈ ਕਿਉਂਕਿ ਤੁਹਾਡੇ ਨਾਮ, ਈਮੇਲ, ਫੋਨ ਨੰਬਰ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਵਾਲਾਂ ਰਾਹੀਂ ਤੁਹਾਡੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਤੀਜੀ ਧਿਰ ਨਾਲ ਸਾਂਝੀ ਕਰਨ ਦਾ ਖਦਸ਼ਾ ਰਹਿੰਦਾ ਹੈ ਚਾਹੇ ਉਹ ਕੋਈ ਸਿਆਸੀ ਪਾਰਟੀ ਹੋਵੇ ਜਾਂ ਫਿਰ ਕੋਈ ਸੰਸਥਾ।"ਪੰਪਾ ਮੁਖਰਜੀ ਦਾ ਮੰਨਣਾ ਹੈ ਕਿ ਇਹ ਰਾਏ ਸਾਰੇ ਲੋਕਾਂ ਦੀ ਰਾਇ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਉਹ ਵਰਗ ਅਣਗੌਲਿਆ ਰਹਿ ਰਿਹਾ ਹੈ, ਜਿਨ੍ਹਾਂ ਕੋਲ ਸਮਾਰਟਫੋਨ ਹੀ ਨਹੀਂ ਹਨ। ਉਨ੍ਹਾਂ ਦੀ ਰਾਇ ਕੌਣ ਜਾਣੇਗਾ। Image copyright Reuters ਸਮਾਜਿਕ ਵਿਗਿਆਨ ਦੀ ਪ੍ਰੋ. ਕਮਲਪ੍ਰੀਤ ਕੌਰ ਦਾ ਕਹਿਣਾ ਹੈ, "ਇਹ ਸਿਰਫ਼ ਸਿਆਸੀ ਸਟੰਟ ਹੈ। ਲੋਕਤੰਤਰ ਲਈ ਚੰਗਾ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਫੀਡਬੈਕ ਲਿਆ ਜਾ ਰਿਹਾ ਹੈ ਪਰ ਕਿੰਨੀ ਗੰਭੀਰਤਾ ਅਤੇ ਚੰਗੇ ਤਰੀਕੇ ਨਾਲ ਫੀਡਬੈਕ ਲਿਆ ਜਾ ਰਿਹਾ ਹੈ ਇਹ ਮਾਇਨੇ ਰੱਖਦਾ ਹੈ। ਇਸ ਫੀਡਬੈਕ ਤੋਂ ਬਾਅਦ ਪਾਰਟੀ ਕੀ ਬਦਲਾਅ ਕਰਦੀ ਹੈ ਇਹ ਜਾਣਨਾ ਬੇਹੱਦ ਅਹਿਮ ਹੈ।"ਇਹ ਵੀ ਪੜ੍ਹੋ:ਕੀ ਹੋਇਆ ਮੋਦੀ ਦੇ 'ਸਵੱਛਤਾ ਅਭਿਆਨ' ਦਾਮੋਦੀ, ਰਾਹੁਲ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇਮੋਦੀ ਨੇ ਕੈਪਟਨ ਨੂੰ ਕਿਉਂ ਕਿਹਾ 'ਆਜ਼ਾਦ ਫੌਜੀ'?ਕਮਲਪ੍ਰੀਤ ਕੌਰ ਦਾ ਮੰਨਣਾ ਹੈ ਕਿ ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਤਾਂ ਹੈ ਹੀ ਪਰ ਨਾਲ ਹੀ ਉਨ੍ਹਾਂ ਨੇ ਫੀਡਬੈਕ ਉੱਤੇ ਸਵਾਲ ਵੀ ਖੜ੍ਹੇ ਕੀਤੇ।ਉਨ੍ਹਾਂ ਕਿਹਾ, "ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਹੈ ਪਰ ਕਿੰਨੇ ਲੋਕ ਇਸ ਫੀਡਬੈਕ ਵਿੱਚ ਹਿੱਸਾ ਲੈਂਦੇ ਹਨ ਇਹ ਵੀ ਦੇਖਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਿਰਫ਼ ਪਾਰਟੀ ਵਰਕਰ ਹੀ ਫੀਡਬੈਕ ਦੇ ਦੇਣ। ਸਲੱਮ ਖੇਤਰਾਂ ਵਿੱਚ ਸਮਾਰਟਫੋਨ ਨਹੀਂ ਹਨ, ਉਨ੍ਹਾਂ ਦੀ ਰਾਇ ਲੈਣਾ ਵੀ ਜ਼ਰੂਰੀ ਹੈ। ਸਿਰਫ਼ ਇੱਕ ਐਪ ਰਾਹੀਂ ਭਾਰਤ ਦੇ ਲੋਕਾਂ ਤੋਂ ਫੀਡਬੈਕ ਕਿੰਨਾ ਮਦਦਗਾਰ ਹੋਏਗਾ।" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
वीडियो, जब 36 साल की महिला को निगल गया एक अजगर, अवधि 0,47
Hindi
માની તસવીર પર ફુલહાર જોઈને ઇમોશનલ થઈ ખુશી-જ્હાન્વી
Gujarati
ਆਲੀਆ ਭੱਟ ਦੀ ‘ਰਾਜ਼ੀ’ ਤੋਂ ਦੀਪਿਕਾ ਪਾਦੁਕੋਣ ਦੇ ਵਿਆਹ ਤੱਕ, 2018 ’ਚ ਬਾਲੀਵੁੱਡ ’ਚ ਔਰਤਾਂ ਦੀ ਰਹੀ ਚੜ੍ਹਤ ਵੰਦਨਾ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46681524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। “ਦੇਖ, ਕੈਸੇ ਟੁਕਰ-ਟੁਕਰ ਦੇਖ ਰਹੀ ਹੈ, ਹਮਕੋ ਸਰਮ ਆ ਰਹੀ ਹੈ...”ਇਹ ਡਾਇਲਾਗ ਸਾਲ 2018 ਦੇ ਸ਼ੁਰੂ 'ਚ ਆਈ ਅਨੁਰਾਗ ਕਸ਼ਯਪ ਦੀ ਫ਼ਿਲਮ 'ਮੁੱਕਾਬਾਜ਼' ਦਾ ਹੈ। ਇਹ ਅਸਲ 'ਚ ਹੀਰੋ ਦਾ ਰਿਐਕਸ਼ਨ ਹੈ ਜਦੋਂ ਉਹ ਹੀਰੋਇਨ ਨੂੰ ਲੁੱਕ-ਲੁੱਕ ਕੇ ਦੇਖ ਰਿਹਾ ਹੁੰਦਾ ਹੈ। ਹੀਰੋਇਨ ਖੁਲ੍ਹਮ-ਖੁੱਲ੍ਹਾ, ਭਰੇ ਬਾਜ਼ਾਰ 'ਚ ਹੀਰੋ ਨੂੰ ਦੇਖਦੀ ਹੈ, ਉਹ ਵੀ ਇਸ ਤਰ੍ਹਾਂ ਕਿ ਬਰੇਲੀ ਦਾ ਇਹ ਬਾਕਸਰ ਵੀ ਘਬਰਾ ਜਿਹਾ ਜਾਂਦਾ ਹੈ। ਫ਼ਿਲਮ ਦੀ ਹੀਰੋਇਨ, ਸੁਨੈਨਾ (ਜ਼ੋਯਾ), ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ। ਫਿਰ ਵੀ ਪ੍ਰੇਮ ਕਹਾਣੀ 'ਚ ਪਹਿਲ ਉਹੀ ਕਰਦੀ ਹੈ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ Image copyright Eros Now ਫੋਟੋ ਕੈਪਸ਼ਨ ਪ੍ਰੇਮ ਕਹਾਣੀ 'ਚ ਪਹਿਲ ਹੀਰੋਇਨ ਉਹੀ ਕਰਦੀ ਹੈ ਇੱਕ ਸੀਨ 'ਚ ਸੁਨੈਨਾ ਇੱਕ ਅਪਾਹਜ ਆਦਮੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੰਦੀ ਹੈ, ਇਸ ਲਈ ਨਹੀਂ ਕਿ ਮੁੰਡਾ ਅਪਾਹਜ ਹੈ, ਸਗੋਂ ਇਸ ਲਈ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਉਸ 'ਤੇ ਤਰਸ ਕਰ ਕੇ ਉਸ ਨਾਲ ਵਿਆਹ ਕਰਵਾਏ। ਇਸ ਲਈ ਵੀ ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ। ਜਿਵੇਂ ਇਸ ਮਜ਼ਬੂਤ ਮਹਿਲਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ, ਉਸ ਨਾਲ ਉਮੀਦਾਂ ਜਾਗਦੀਆਂ ਹਨ ਕਿ ਔਰਤ ਨੂੰ ਫ਼ਿਲਮਾਂ 'ਚ ਡੈਕੋਰੇਸ਼ਨ ਪੀਸ ਹੀ ਨਹੀਂ ਬਣਾਇਆ ਜਾਵੇਗਾ। ਫਿਰ ਕਿਹੋ ਜਿਹਾ ਸੀ 2018 ਇਸ ਲਿਹਾਜ਼ ਨਾਲ? 100 ਕਰੋੜ ਦੀ 'ਰਾਜ਼ੀ'2018 'ਚ 'ਰਾਜ਼ੀ' ਵਰਗੀ ਫ਼ਿਲਮ ਆਈ ਜਿਸ ਵਿੱਚ ਆਲੀਆ ਭੱਟ ਮੁੱਖ ਕਿਰਦਾਰ ਵਿੱਚ ਸੀ ਅਤੇ ਇਸ ਨੂੰ ਬਣਾਇਆ ਵੀ ਇੱਕ ਮਹਿਲਾ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਇਸ ਨੇ 100 ਕਰੋੜ ਰੁਪਏ ਕਮਾਏ ਜੋ ਕਿ ਇੱਕ ਸੁਖਾਵਾਂ ਅਹਿਸਾਸ ਰਿਹਾ। ਬਿਨਾਂ ਕਿਸੇ ਪੁਰਸ਼ ਸੂਪਰਹੀਰੋ ਤੋਂ ਵੀ ਕੋਈ ਫ਼ਿਲਮ ਅਜਿਹਾ ਕਰੇ, ਇਹ ਕਦੇ-ਕਦੇ ਹੀ ਹੁੰਦਾ ਹੀ ਹੈ। 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। Image copyright Getty Images 'ਇਸਤਰੀ ਜ਼ਬਰਦਸਤੀ ਨਹੀਂ ਕਰਦੀ'ਔਰਤਾਂ ਦੇ ਮਨ ਨੂੰ ਫੋਲਦੀ ਫਿਲਮ ਆਈ 'ਸਤ੍ਰੀ' (ਇਸਤਰੀ)। ਇਹ ਕਹਿਣ ਨੂੰ ਤਾਂ ਭੂਤਨੀ ਬਾਰੇ ਇੱਕ ਮਜ਼ਾਹੀਆ ਫਿਲਮ ਸੀ ਪਰ ਔਰਤ ਦਾ ਸਮਾਜ ਵਿੱਚ ਦਰਜਾ ਵੀ ਇਸ ਫ਼ਿਲਮ ਨੇ ਹਾਸੇ-ਖੇਡੇ 'ਚ ਹੀ ਦਰਸ਼ਾ ਦਿੱਤਾ।ਮਿਸਾਲ ਵਜੋਂ, ਪੰਕਜ ਤ੍ਰਿਪਾਠੀ ਦੇ ਕਿਰਦਾਰ ਦਾ ਇੱਕ ਡਾਇਲਾਗ ਹੈ, "ਇਹ ਇਸਤਰੀ ਨਵੇਂ ਭਾਰਤ ਦੀ ਚੁੜੇਲ ਹੈ। ਮਰਦਾਂ ਦੇ ਉਲਟ ਇਹ ਇਸਤਰੀ ਜ਼ਬਰਦਸਤੀ ਨਹੀਂ ਕਰਦੀ। ਇਹ ਪੁਕਾਰਦੀ ਹੈ ਅਤੇ ਫਿਰ ਹੀ ਕਦਮ ਅੱਗੇ ਵਧਾਉਂਦੀ ਹੈ ਜਦੋਂ ਮਰਦ ਪਲਟ ਕੇ ਦੇਖਦਾ ਹੈ, ਕਿਉਂਕਿ ਹਾਂ ਮਤਲਬ ਹਾਂ।"ਜ਼ਾਹਿਰ ਹੈ ਇਸ਼ਾਰਾ ਕੰਸੈਂਟ ਯਾਨੀ ਰਜ਼ਾਮੰਦੀ ਵੱਲ ਹੈ। ਇਹ ਵੀ ਜ਼ਰੂਰ ਪੜ੍ਹੋ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ Image copyright Getty Images ਫ਼ਿਲਮ 'ਚ ਮੁੱਖ ਕਿਰਦਾਰ ਤਾਂ ਭਾਵੇਂ ਮਰਦ ਸਨ ਪਰ ਇਹ ਇੱਕ ਮਿਸਾਲ ਸੀ ਕਿ ਮਰਦ ਕਿਰਦਾਰਾਂ ਵਾਲੀਆਂ ਫ਼ਿਲਮਾਂ ਵੀ ਜੈਂਡਰ-ਸੈਂਸੀਟਿਵ ਯਾਨੀ ਲਿੰਗਕ ਬਰਾਬਰੀ ਦਾ ਖਿਆਲ ਕਰਦਿਆਂ ਹੋ ਸਕਦੀਆਂ ਹਨ। ਪੈਸੇ ਵੀ ਕਮਾ ਸਕਦੀਆਂ ਹਨ। ਇਸ ਫ਼ਿਲਮ ਨੇ ਵੀ 100 ਕਰੋੜ ਕਮਾਏ। 'ਮੁੱਕਾਬਾਜ਼' ਫ਼ਿਲਮ ਵੀ ਹੀਰੋ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਪਰ ਗੂੰਗੀ-ਬੌਲੀ ਹੀਰੋਇਨ ਵੀ ਆਪਣੇ ਆਪ ਨੂੰ ਵਿਚਾਰੀ ਨਹੀਂ ਮੰਨਦੀ। ਹੀਰੋ ਨਾਲ ਵਿਆਹ ਤੋਂ ਬਾਅਦ ਉਹ ਮੰਗ ਕਰਦੀ ਹੈ ਕਿ ਉਹ ਵੀ ਸਾਈਨ ਲੈਂਗਵੇਜ ਯਾਨੀ ਇਸ਼ਾਰਿਆਂ ਨਾਲ ਗੱਲ ਕਰਨਾ ਸਿੱਖੇ ਤਾਂ ਜੋ ਉਹ ਹੀਰੋਇਨ ਦੀ ਗੱਲ ਸਮਝ ਸਕੇ। ਹੀਰੋ ਫਿਰ ਸਿੱਖਦਾ ਵੀ ਹੈ। 'ਪਦਮਾਵਤ' ਦਾ ਜੌਹਰ2018 'ਚ 'ਪਰੀ' ਵਰਗੀਆਂ ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਹੁਤੀਆਂ ਚੱਲੀਆਂ ਤਾਂ ਨਹੀਂ ਪਰ ਔਰਤ ਦੇ ਨਜ਼ਰੀਏ ਨਾਲ ਬਣੀਆਂ ਹੋਣ ਕਰਕੇ ਦਿਲਚਸਪ ਸਨ। ਅਨੁਸ਼ਕਾ ਸ਼ਰਮਾ ਨੇ ਇਸ ਫ਼ਿਲਮ 'ਚ ਐਕਟਿੰਗ ਵੀ ਕੀਤੀ ਅਤੇ ਇਸ ਨੂੰ ਪ੍ਰੋਡਿਊਸ ਵੀ ਕੀਤਾ। Image copyright Getty Images ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਾਕਸ ਆਫ਼ਿਸ ਉੱਪਰ ਬਹੁਤ ਚੱਲੀਆਂ ਪਰ ਇਨ੍ਹਾਂ ਵਿੱਚ ਮਹਿਲਾ ਕਿਰਦਾਰਾਂ ਨੂੰ ਦਰਸ਼ਾਉਣ ਦੇ ਤਰੀਕੇ ਉੱਪਰ ਬਹੁਤ ਬਵਾਲ ਹੋਇਆ। ਫ਼ਿਲਮ 'ਪਦਮਾਵਤ' ਵਿੱਚ ਦੀਪਿਕਾ ਪਾਦੁਕੋਣ ਦਾ ਕਿਰਦਾਰ ਜਦੋਂ ਜੌਹਰ ਕਰਦਾ ਹੈ ਤਾਂ, ਸਮੀਖਿਅਕਾਂ ਮੁਤਾਬਕ, ਇੰਝ ਲੱਗਾ ਕਿ ਸਤੀ ਪ੍ਰਥਾ ਦੀ ਵਡਿਆਈ ਹੋ ਰਹੀ ਹੋਵੇ। ਜੌਹਰ ਦੇ ਦ੍ਰਿਸ਼ ਨੂੰ ਜਿਸ ਤਰ੍ਹਾਂ ਫ਼ਿਲਮਾਇਆ ਗਿਆ — ਲਾਲ ਸਾੜੀਆਂ 'ਚ ਗਹਿਣਿਆਂ ਨਾਲ ਸਜੀਆਂ ਔਰਤਾਂ ਅਤੇ ਅੱਗ ਦੀਆਂ ਲਪਟਾਂ... ਇਹ ਮਨ ਵਿੱਚ ਦੁਵਿਧਾ ਪੈਦਾ ਕਰਦਾ ਹੈ। ਇਹ ਵੀ ਜ਼ਰੂਰ ਪੜ੍ਹੋ 'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ''ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ'ਯੂ-ਟਿਊਬ 'ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਵੀਰੇ ਦੀ ਵੈਡਿੰਗ', ਸੈਕਸ ਤੇ ਗਾਲ਼ਾਂ ਅਰਸੇ ਬਾਅਦ 2018 'ਚ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਵਿੱਚ ਔਰਤਾਂ ਦੀ ਦੋਸਤੀ ਦੀ ਕਹਾਣੀ ਸੀ ਜਦਕਿ ਫ਼ਿਲਮਾਂ 'ਚ ਅਕਸਰ ਹੀ ਮਰਦਾਂ ਦਾ ਦੋਸਤਾਨਾ ਵਿਖਾਇਆ ਜਾਂਦਾ ਹੈ, ਭਾਵੇਂ ਜੈ-ਵੀਰੂ ਦੀ 'ਸ਼ੋਲੇ' ਵਾਲੀ ਦੋਸਤੀ ਹੋਵੇ ਜਾਂ 'ਕਰਣ-ਅਰਜੁਨ' ਦਾ ਭਾਈਚਾਰਾ। ਜਿਵੇਂ ਯਾਰੀ ਉੱਤੇ ਸਿਰਫ਼ ਮਰਦਾਂ ਦਾ ਹੱਕ ਹੋਵੇ। Image copyright Getty Images 'ਵੀਰੇ ਦੀ ਵੈਡਿੰਗ' ਨੂੰ ਪਸੰਦ ਕੀਤਾ ਗਿਆ ਪਰ ਆਲੋਚਨਾ ਵੀ ਹੋਈ। ਫ਼ਿਲਮ ਵਿੱਚ ਹੀਰੋਇਨਾਂ ਬੇਬਾਕ ਤਰੀਕੇ ਨਾਲ ਸੈਕਸ ਬਾਰੇ ਗੱਲ ਕਰਦੀਆਂ ਹਨ, ਗਾਲ਼ਾਂ ਕੱਢਦੀਆਂ ਹਨ, ਜੋ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ। ਸਵਾਲ ਇਹ ਵੀ ਉੱਠਿਆ ਕਿ ਇਹ ਗਾਲ਼ਾਂ ਉਸੇ ਮਰਦ-ਪ੍ਰਧਾਨ ਸੋਚ ਨੂੰ ਦਰਸ਼ਾਉਂਦੀਆਂ ਹਨ ਜਿਸ ਦੇ ਖ਼ਿਲਾਫ਼ ਔਰਤਾਂ ਲੜਦੀਆਂ ਆਈਆਂ ਹਨ।ਬਹੁਤ ਸਾਰੀਆਂ ਔਰਤਾਂ ਲਈ ਇਹ ਫ਼ਿਲਮ ਆਜ਼ਾਦੀ ਦਾ ਅਹਿਸਾਸ ਵੀ ਸੀ। ਕੁੜੀਆਂ ਤੇ ਔਰਤਾਂ ਨਾਲ ਭਰੇ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਦਿਆਂ ਮੈਂ ਆਪਣੇ ਆਲੇ-ਦੁਆਲੇ ਵੀ ਇਸ ਅਹਿਸਾਸ ਨੂੰ ਮਹਿਸੂਸ ਕੀਤਾ। ਨੀਨਾ ਗੁਪਤਾ ਨੂੰ ਵਧਾਈ ਫ਼ਿਲਮਾਂ 'ਚ ਹੀਰੋਇਨ ਨੂੰ ਚੰਗਾ ਰੋਲ ਮਿਲੇ, ਉਹ ਵੀ ਉਮਰਦਰਾਜ਼ ਅਦਾਕਾਰਾ ਨੂੰ, ਅਜਿਹਾ ਕਮਾਲ ਘੱਟ ਹੀ ਹੁੰਦਾ ਹੈ। ਸਾਲ ਦੇ ਅਖ਼ੀਰ 'ਚ ਆਈ ਫ਼ਿਲਮ 'ਬਧਾਈ ਹੋ' ਉਮਰ, ਲਿੰਗਕ ਵਿਹਾਰ ਅਤੇ ਸੈਕਸ ਨੂੰ ਲੈ ਕੇ ਬਣੀਆਂ ਕਈ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ। Image copyright Getty Images ਫਿਲਮ 'ਚ ਨੀਨਾ ਗੁਪਤਾ ਦਾ ਕਿਰਦਾਰ ਗਰਭਵਤੀ ਹੁੰਦਾ ਹੈ ਤਾਂ ਉਸ ਦੇ ਪਤੀ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟੱਬਰ ਦਾ ਸਾਹਮਣਾ ਕਰੇ। ਸਰਦੀ ਦੀ ਇੱਕ ਰਾਤ ਨੂੰ ਕਾਰ 'ਚ ਬੈਠਾ ਪਤੀ (ਗਜਰਾਜ ਰਾਓ) ਗਰਭਪਾਤ ਦੀ ਗੱਲ ਕਰਦਾ ਹੈ। ਪ੍ਰਿਯੰਵਦਾ (ਨੀਨਾ ਗੁਪਤਾ) ਆਪਣੇ ਅਣਜੰਮੇ ਬੱਚੇ ਲਈ ਖੜ੍ਹੀ ਹੁੰਦੀ ਹੈ — ਪਤੀ, ਸੱਸ ਅਤੇ 25 ਸਾਲਾਂ ਦੇ ਆਪਣੇ ਜਵਾਨ ਮੁੰਡੇ ਖ਼ਿਲਾਫ਼।ਬਹੁਤਾ ਰਸਤਾ ਬਾਕੀ ਅਜੇ ਵੀ ਹੋਰ ਮਹਿਲਾ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਲੋੜ ਹੈ, ਨਾਲ ਹੀ ਜ਼ਰੂਰਤ ਹੈ ਅਜਿਹੀਆਂ ਫ਼ਿਲਮਾਂ ਦੀ ਜੋ ਸੰਵੇਦਨਸ਼ੀਲ ਤਰੀਕੇ ਨਾਲ ਮਹਿਲਾਵਾਂ ਨੂੰ ਦਰਸਾਉਣ। ਸਾਲ 2018 ਵਿੱਚ ਕਈ ਵੱਡੀਆਂ ਹੀਰੋਇਨਾਂ ਦੇ ਵਿਆਹ ਵੀ ਹੋਏ। ਇਹ ਖਾਸ ਇਸ ਲਈ ਹੈ ਕਿ ਪਿਛਲੇ 20 ਸਾਲਾਂ 'ਚ ਅਜਿਹਾ ਘੱਟ ਹੀ ਹੋਇਆ ਹੈ ਕਿ ਸਿਖਰ 'ਤੇ ਰਹਿੰਦੀਆਂ ਮਹਿਲਾ ਐਕਟਰਾਂ ਨੇ ਵਿਆਹ ਕਰਵਾਏ ਅਤੇ ਕੰਮ ਕਰਨਾ ਵੀ ਜਾਰੀ ਰੱਖਿਆ। ਪਰ ਸੋਨਮ, ਪ੍ਰਿਯੰਕਾ ਅਤੇ ਦੀਪਿਕਾ ਨੇ ਅਜਿਹਾ ਕਰ ਕੇ ਵਿਖਾਇਆ। Image copyright Getty Images ਫ਼ਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਬਾਰੇ ਉਂਝ ਔਰਤਾਂ ਘੱਟ ਹੀ ਬੋਲਦੀਆਂ ਸਨ ਪਰ ਇਸ ਸਾਲ ਕਈਆਂ ਨੇ ਇਹ ਹਿੰਮਤ ਵੀ ਦਿਖਾਈ। ਗਿਲਾਸ ਅੱਧਾ ਖਾਲੀ ਜ਼ਰੂਰ ਹੈ ਪਰ ਅੱਧਾ ਭਰਿਆ ਹੋਇਆ ਵੀ ਹੈ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਉਮੀਦ ਹੈ ਕਿ 2019 ਦੀਆਂ ਫ਼ਿਲਮਾਂ 'ਚ ਵੀ 'ਰਾਜ਼ੀ' ਦੀ ਸਹਿਮਤ (ਆਲੀਆ), 'ਮੁੱਕਾਬਾਜ਼' ਦੀ ਸੁਨੈਨਾ (ਜ਼ੋਯਾ), 'ਵੀਰੇ...' ਦੀ ਕਾਲਿੰਦੀ (ਕਰੀਨਾ) ਅਤੇ 'ਬਧਾਈ ਹੋ' ਦੀ ਪ੍ਰਿਯੰਵਦਾ (ਨੀਨਾ ਗੁਪਤਾ) ਵਰਗੇ ਕਿਰਦਾਰ ਨਜ਼ਰ ਆਉਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
'தென்மேற்கு பருவக்காற்று' தொடங்கி 'தர்மதுரை' வரை சீனு ராமசாமியிடம் என்ன மாற்றம் பார்க்கிறீர்கள்?
Tamil
'இதற்குத்தானே ஆசைப்பட்டாய் பாலகுமாரா' படத்தில் சூப்பர் ஜி, காதுல அப்படியே சொல்லிக்கிட்டு வாங்க என்று சொல்லி சிரிப்புக்கு உத்தரவாதம் கொடுத்த நடிகர் முருகானந்தம் 'கதாநாயகன்' படத்தின் மூலம் இயக்குநராகப் புரமோஷன் ஆகியிருக்கிறார். ஒரு கலகலப்பான படத்தைக் கொடுக்க முயற்சித்ததற்காக அவரைப் பாராட்டலாம்.
Tamil
‘...سیف علی خان کی پہلی بیوی امریتا سنگھ کے بارے میں کرینہ کا بڑا بیان، بولیں- ’شادی کے بعد وہ مجھ سے
Urdu
ഫെഡറേഷന്‍ കപ്പ‌് അത‌്‌ലറ്റിക‌്സിന‌് ഇന്ന‌് തുടക്കം
Malayalam
ഇന്ത്യന്‍ താരങ്ങളുടെ കരാര്‍ ലിസ്റ്റ് ബിസിസിഐ പുറത്തുവിട്ടു ; എപ്ലസ്‌ വിഭാഗത്തില്‍ മൂന്ന് താരങ്ങള്‍ മാത്രം ; റിഷാബ് പാന്തിന് നേട്ടം
Malayalam
শনিবারও জারি কলকাতা পুরসভার ডিম অভিযান
Bengali
ପ୍ରକାଶ ପାଇଲା ଭାରତର ଶ୍ରେଷ୍ଠ ୧୦ ଧନୀ ବ୍ୟକ୍ତିଙ୍କ ନାମ ତାଲିକା, ଲଗାତାର ୭ ବର୍ଷ ଧରି ପ୍ରଥମରେ ରହି ଆସିଛନ୍ତି…
Odia
वेस्टइंडीज़ से भारत वनडे में जीता तो नहीं होगी वाहवाही, लेकिन हारा तो होगी किरकिरी
Hindi
மீண்டும் தள்ளிப் போகிறதா '2.0' வெளியீடு? - விநியோகஸ்தர்கள் மத்தியில் குழப்பம்
Tamil
$ ஏர்லைன்ஸ் நிறுவனங்களை பொறுத்தவரை பாதுகாப்பு, எரிபொருள், அரசியல் சூழல் உள்ளிட்ட எதுவும் நிறுவனத்தின் கட்டுப்பாட்டில் இல்லை என்றாலும் நிறுவனத்தை சிறப்பாக நடத்த வேண்டிய பொறுப்பு இருக்கிறது என்று கூறியவர்.
Tamil
کیا آپ جانتے ہیں ایک فلم کے لئے کتنے پیسے لیتے ہیں رجنی کانت؟
Urdu
तालिबान ने महिलाओं के बोलने, पहनने और जीने के लिए तय किए पैमाने
Hindi
വിരാട് കോഹ്‌ലിയുടെ തീരുമാനത്തെ വിമര്‍ശിച്ച്‌ ഗംഭീര്‍ ; ചൊടിപ്പിച്ചത് ഈ താരത്തെ ഒഴിവാക്കിയത്
Malayalam
গ্রাহকদের ওপর বোঝা না চাপিয়ে আয় বাড়ানোর পথে হাঁটছে রাজ্য বিদ্যুত্‍ পর্ষদ
Bengali
நாட்டின் பொருளாதார வளர்ச்சி கடும் சரிவைச் சந்தித்துள்ள நிலையில் அரசுக்கு ஆலோசனை வழங்குவதற்காக பிரதமர் நரேந்திர மோடி பொருளாதார ஆலோசனைக் குழுவை உருவாக்கி அதற்கு தலைவராக பிபேக் தேப்ராயை நியமித்துள்ளார்.
Tamil
અલ્હાબાદ: બેંક ઓફ બરોડાની શાખામાં મારામારી, જુઓ વીડિયો
Gujarati
റാങ്കിങില്‍ ഇന്ത്യയുടെ മാനം കാത്തത് രണ്ട് പേര്‍, ആദ്യ പത്തില്‍ കോലി പോലുമില്ല!! ആരാധകര്‍ക്ക് നിരാശ
Malayalam
अन् माधुरीला अश्रू अनावर झाले
Marathi
ನಟಿ ಶ್ರದ್ಧಾ ಕಪೂರ್​ ಸ್ಟೈಲ್​ ಕಾಪಿ ಮಾಡಿ ಟ್ರೋಲ್​ಗೊಳಗಾದ ಆಲಿಯಾ ಭಟ್
Kannada
वीडियो, एशियन गेम्स में हरमिलन बैंस ने जीते मेडल, सालों पहले मां भी कर चुकी हैं कमाल, अवधि 9,19
Hindi
பெண்களுக்கு எதிர்பார்த்த உதவிகள் கிடைக்கும். கூடுதல் கவனத்துடன் செய்யும் காரியங்கள் சாதகமான பலன் தரும்.
Tamil
மாநகர போக்குவரத்து பஸ்களை சிஎன்ஜி-க்கு மாற்றலாம் என தொடர்ந்து பெங்களூர் மாநில அரசுடன் பேச்சு நடத்தி வருவதாக கெயில் சிஇஓ பங்கஜ் குமார் பால் தெரிவித்துள்ளார்.
Tamil
हरिद्वार में कैंसर पीड़ित बच्चे को 'डुबोकर मारने' का आरोप, मामला क्या है?
Hindi
महाराष्ट्र के बदलापुर में दो बच्चियों के साथ कथित यौन शोषण के ख़िलाफ़ रेलवे ट्रैकों पर उतरी ग़ुस्साई भीड़, क्या है पूरा मामला?
Hindi
இப்படத்தை பெரும் பொருட்செலவில் தங்களுடைய 17-வது தயாரிப்பாக மெட்ராஸ் டாக்கீஸ் நிறுவனம் தயாரிக்கவிருக்கிறது. அடுத்தாண்டு ஜனவரியில் படப்பிடிப்பு தொடங்கவுள்ளதாகவும் அறிவித்திருக்கிறார்கள்.
Tamil
शेगावचं 'आनंद'सागर झालं उदास; पर्यटकांचा हिरमोड
Marathi
ആറു മാസം കൊണ്ട് 23 കിലോ കുറച്ചു: മീരാ വാസുദേവന്‍
Malayalam
ट्विटर के संस्थापक जैक डोर्सी ने कहा, भारत सरकार ने दी थी धमकी, मोदी सरकार ने दिया जवाब
Hindi
यूक्रेन युद्ध को लेकर लगे प्रतिबंधों के बाद भी चीन रूस की कैसे मदद कर रहा है?
Hindi
விண்ணைத் தொட்டு விரிந்திருக்கும் மேற்குத் தொடர்ச்சி மலை. அந்த மலை முகட்டில் மேகக் கூட்டத்துக்கு நடுவில் நம்பினோரைக் கைவிடேன் என்று கருணையின் பிறப்பிடமாக திருமலைநம்பி வீற்றிருக்கிறார்.
Tamil
کیرالہ سیلاب زدگان کے لئے سلمان نے دی سب سے زیادہ امداد، بگ بی اور شاہ رخ بھی رہ گئے پیچھے
Urdu
ಕ್ರೈಂ ಥ್ರಿಲ್ಲರ್​ ಸಿನಿಮಾದಲ್ಲಿ ಮಹೇಶ್​ ಬಾಬು?; 'ಅರ್ಜುನ್ ರೆಡ್ಡಿ' ನಿರ್ದೇಶಕನ ಹೊಸ ಪ್ರಯತ್ನ
Kannada
বিজেপি-কে ‘চন্দন খোঁটা’
Bengali
'102 નોટ આઉટ'નાં સોન્ગ લોન્ચમાં જોવા મળી બિગ બી-રિશિ કપૂરની દોસ્તી
Gujarati
പൂര്‍ണ്ണിമയെ ഞെട്ടിച്ച്‌ നക്ഷത്ര! താരപുത്രിയുടെ ക്രിയേറ്റിവിറ്റി ഗംഭീരം! കൈയ്യടിച്ച്‌ ആരാധകര്‍! കാണൂ!
Malayalam
নিজের ভাইয়ের এনগেজমেন্টে কেন রেগে গেলেন ক্লো কার্দাশিয়ান?
Bengali
उद्धव ठाकरे मला भेटले, पण आम्ही समविचारी पक्षांसोबतच जाऊ- शरद पवार
Marathi
এখনকার গুড বয় কোহলি, একসময়ে ছিলেন ব্যাড বয়।
Bengali
लोकसभा चुनाव 2024: 'हीट वेव' से उम्मीदवारों और मतदाताओं को कितनी मुश्किल होने वाली है
Hindi
લાલ કાંજીવરમ લગ્નની સાડીમાં નજર આવી કેટરિના, જુઓ ખાસ તસવીરો
Gujarati
गीता गोपीनाथ की 'ख़ूबसूरती की तारीफ़' करने पर अमिताभ बच्चन की आलोचना क्यों?
Hindi
 2ನೇ ಸೀಸನ್​ ಮುಗಿಸಿದ ತೆಲುಗು, ತಮಿಳಿನ ಬಿಗ್​ಬಾಸ್​​; ಯಾರಿಗೆ ಒಲಿಯಿತು ಗೊತ್ತಾ ಪಟ್ಟ?
Kannada
ممبئی میں شیوسینا لیڈر سچن ساونت کا گولی مار کر قتل
Urdu
ଏଣିକି ବିମାନରେ ପରିବାର ସହିତ ଏକାଠି ବସି ଯାତ୍ରା କରିବାକୁ ହେଲେ ଦେବାକୁ ପଡ଼ିବ ଅଧିକ ଚାର୍ଜ
Odia
शरद पवार 'दिलीपकुमार' तर पंकजा 'दीपिका पदुकोण'
Marathi
ਤਸਵੀਰਾਂ : ਜਿਨ੍ਹਾਂ ਬੀਤੇ ਹਫ਼ਤੇ ਦੌਰਾਨ ਦੁਨੀਆਂ ਦਾ ਧਿਆਨ ਖਿੱਚਿਆ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46002672 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NARINDER NANU/Getty Images ਫੋਟੋ ਕੈਪਸ਼ਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਫੁੱਲਾਂ ਨਾਲ ਸਜਾਏ ਜਾਣ ਦਾ ਦ੍ਰਿਸ਼। ਅੰਮ੍ਰਿਤਸਰ ਸ਼ਹਿਰ ਉਨ੍ਹਾਂ ਨੇ ਹੀ ਵਸਾਇਆ ਸੀ ਜਿਸ ਵਿੱਚ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਉਸਾਰੀ ਕਰਵਾਈ। Image copyright COURTESY OF SAUDI ROYAL COURT/HANDOUT VIA REUTERS ਫੋਟੋ ਕੈਪਸ਼ਨ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਸੱਜੇ) ਮਰਹੂਮ ਪੱਤਰਕਾਰ ਖਾਸ਼ੋਜੀ ਦੇ ਪੁੱਤਰ ਸਾਲਾਹ ਬਿਨ ਖਾਸ਼ੋਜੀ (ਖੱਬੇ) ਨਾਲ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਮੁਲਾਕਾਤ ਕਰਦੇ ਹੋਏ। ਇਸ ਹਫਤੇ ਵਾਪਰੀਆਂ ਦੁਨੀਆਂ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਚੋਣਵੀਆਂ ਤਸਵੀਰਾਂ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Image copyright SERGEI GAPON / AFP ਫੋਟੋ ਕੈਪਸ਼ਨ ਬੈਲਾਰੂਸ ਦੇ ‘ਇੰਟੀਰੀਅਰ ਸੋਲਜਰ’ ਰਾਜਧਾਨੀ ਮਿਨਸਿਕ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ‘ਮੈਡਾਰਡ ਬੈਰਾਟ ਹੈਡਡਰੈਸ’ ਦੀ ਯੋਗਤਾ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹੋਏ। Image copyright LUONG THAI LINH / EPA ਫੋਟੋ ਕੈਪਸ਼ਨ ਇੱਕ ਮੁਲਾਜ਼ਮ ਵਿਅਤਨਾਮ ਚਿੜੀਆਘਰ ਦੇ ਤਿੰਨ ਵਿੱਚੋਂ 1 ਦਰਿਆਈ ਘੋੜੇ ਨੂੰ ਖਾਣਾ ਖੁਆਉਂਦੀ ਹੋਈ। ਸੰਨ 1977 ਵਿੱਚ ਬਣੇ ਇਸ ਚਿੜੀਆਘਰ ਵਿੱਚ 90 ਪ੍ਰਜਾਤੀਆਂ ਦੇ 800 ਤੋਂ ਵਧੇਰੇ ਜੀਵ ਹਨ। Image copyright ANN WANG / REUTERS ਫੋਟੋ ਕੈਪਸ਼ਨ ਮਿਆਂਮਾਰ ਦੇ ਮੌਨ ਸੂਬੇ ਵਿਚਲੇ ਕਿਆਕਹਿਟੀਓ ਪਗੋਡਾ ਵਿਖੇ ਬੋਧੀ ਸਾਧੂ ਮੋਮਬੱਤੀਆਂ ਜਲਾ ਕੇ ਪੂਰਨਮਾਸ਼ੀ ਮਨਾਉਂਦੇ ਹੋਏ। Image copyright PHIL NOBLE / GETTY IMAGES ਫੋਟੋ ਕੈਪਸ਼ਨ ਸਸੈਕਸ ਦੇ ਡਿਊਕ ਅਤੇ ਡੱਚਿਸ ਫਿਜੀ ਦੇ ਸੁਵਾ ਵਿੱਚ ਯੂਨੀਵਰਸਿਟੀ ਆਫ ਸਾਊਥ ਪੈਸਿਫਿਕ ਦੇ ਫੇਰੀ ਦੌਰਾਨ। ਵਿਆਹ ਮਗਰੋਂ ਸ਼ਾਹੀ ਜੋੜਾ ਆਪਣੀ ਪਹਿਲੀ ਸੰਸਾਰ ਫੇਰੀ ਉੱਪਰ ਨਿਕਲਿਆ ਹੋਇਆ ਹੈ। ਜਿਸ ਦੌਰਾਨ ਉਹ ਆਸਟ੍ਰੇਲੀਆ, ਨਿਊ ਜ਼ੀਲੈਂਡ, ਫਿਜ਼ੀ ਅਤੇ ਟੌਂਗਾ ਜਾਣਗੇ। Image copyright TORU HANAI / REUTERS ਫੋਟੋ ਕੈਪਸ਼ਨ ਜਾਪਾਨ ਦੇ ਹਿਟਾਚੀਨਾਕਾ ਵਿਚਲੇ ਸੀਸਾਈਡ ਪਾਰਕ ਵਿੱਚ ਫਾਇਰ ਵੀਡ ਦੇ ਖੇਤਾਂ ਵਿੱਚ ਤੁਰਦੇ ਹੋਏ ਲੋਕ। ਇਹ ਘਾਹ ਪਤਝੜ ਦੌਰਾਨ ਅੱਗ ਵਰਗੇ ਲਾਲ ਰੰਗ ਦੀ ਹੋ ਜਾਂਦੀ ਹੈ। Image copyright ILYA NAYMUSHIN / REUTERS ਫੋਟੋ ਕੈਪਸ਼ਨ ਇੱਕ ਮਾਡਲ ਰੂਸੀ ਕਲਾਕਾਰ ਮਾਰੀਆ ਗੈਸਾਨੋਵਾ ਦੀ ਕਲਾਕ੍ਰਿਤੀ ਦੀ ਪੇਸ਼ਕਾਰੀ ਕਰਦੀ ਹੋਈ। ਪਿਛੋਕੜ ਵਿੱਚ ਵਿਕਟਰ ਵਸੈਂਟੋਵ ਦੀ ਕਲਾਕ੍ਰਿਤੀ ਸਿਰੀਨ ਐਂਡ ਐਲਕੋਨੋਸਟ- ਏ ਸੌਂਗ ਆਫ ਜੌਏ ਐਂਡ ਸੌਰੋ ਦੇਖੀ ਜਾ ਸਕਦੀ ਹੈ। Image copyright NELSON ALMEIDA / AFP ਫੋਟੋ ਕੈਪਸ਼ਨ ਬ੍ਰਾਜ਼ੀਲ, ਸਾਓ ਪੋਲੋ ਫੈਸ਼ਨ ਵੀਕ ਵਿੱਚ ਇੱਕ ਮਾਡਲ ਪੈਟਰੀਸ਼ੀਆ ਵੀਏਰਾ ਦੀ ਡਿਜ਼ਾਈਨ ਕੀਤੀ ਪੌਸ਼ਾਕ ਦਿਖਾਉਂਦੀ ਹੋਈ। Image copyright SUSANA VERA / REUTERS ਫੋਟੋ ਕੈਪਸ਼ਨ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਪਸ਼ੂਆਂ ਦੀ ਸਾਲਾਨਾ ਪਰੇਡ ਦੌਰਾਨ ਦੋ ਔਰਤਾਂ ਭੇਡਾਂ ਦੇ ਇੱਜੜ ਸਾਹਮਣੇ ਖੜ੍ਹ ਕੇ ਆਪਣੀ ਤਸਵੀਰ ਖਿੱਚਦੀਆਂ ਹੋਈਆਂ। ਆਜੜੀ ਆਪਣੇ ਸਾਲਾਨਾ ਪ੍ਰਵਾਸ ਦੌਰਾਨ ਜਾਨਵਰਾਂ ਨੂੰ ਸ਼ਹਿਰ ਵਿੱਚੋਂ ਲੰਘਾਉਂਦੇ ਹਨ। ਆਜੜੀ ਜਦੋਂ ਉੱਤਰੀ ਸਪੇਨ ਵਿੱਚ ਠੰਢ ਪੈਣ ਲਗਦੀ ਹੈ ਤਾਂ ਆਪਣੀਆਂ ਭੇਡਾਂ ਨੂੰ ਦੇਸ ਦੇ ਉੱਤਰੀ ਖਿੱਤੇ ਵੱਲ ਲੈ ਕੇ ਜਾਂਦੇ ਹਨ। Image copyright JANE BARLOW / PA ਫੋਟੋ ਕੈਪਸ਼ਨ ਸਕੌਟਲੈਂਡ ਦੀ ਰਵਾਇਤੀ ‘ਰੇਇਜ਼ਨ ਫੋਮ ਫਾਈਟ’ ਵਿੱਚ ਹਿੱਸਾ ਲੈਂਦੇ ਹੋਏ। ਇਹ ਉਤਸਵ ਯੂਨੀਵਰਸਿਟੀ ਆਫ ਸੈਂਟ ਐਂਡਰਿਊਜ਼ ਇਨ ਫਾਈਫ ਵਿੱਚ ਹੋਇਆ। ਇਸ ਤਸਵੀਰ ਵਿੱਚ ਹਫਤਾ ਭਰ ਚੱਲੇ ਸਮਾਗਮਾਂ ਦਾ ਅੰਤਲਾ ਸਮਾਗਮ ਸੀ ਜਿਸ ਵਿੱਚ ਜੂਨੀਅਰ ਵਿਦਿਆਰਥੀ ਆਪਣੇ ਸੀਨੀਅਰਾਂ ਦਾ ਆਪਣਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਹਨ। ਇਹ ਵੀ ਪੜ੍ਹੋ:'ਵਿਆਹ ਰਜਿਸਟਰ ਕਰਵਾਉਣ ਵੇਲੇ ਮਾਪਿਆਂ ਨੂੰ ਸੱਦਾ ਮਤਲਬ ਮੌਤ ਨੂੰ ਸੱਦਾ''ਭਾਰਤ 'ਚ 50% ਤੋਂ ਵੱਧ ਡਾਕਟਰਾਂ ਤੇ ਵਕੀਲਾਂ ਨੇ ਨਹੀਂ ਭਰਿਆ ਟੈਕਸ'ਨਜ਼ਰੀਆ: ਮੋਦੀ ਨੂੰ ਕਲੀਨ ਚਿੱਟ ਦੇਣ ਵਾਲੇ ਅਫਸਰ ਦੀ ਸੁਪਰ-ਬੌਸ ਬਣਨ ਦੀ ਚਾਹਤ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
വീണ്ടും റെക്കോര്‍ഡ് നേട്ടവുമായി രോഹിത് ശര്‍മ്മ
Malayalam
বন্‌ধ ব্যর্থ করতে মরিয়া সরকার
Bengali
കാവ്യ പൊട്ടിക്കരഞ്ഞു, നിനക്ക് പറ്റില്ലെങ്കില്‍ പോകാമെന്ന് ഞാന്‍ പറഞ്ഞു, കാവ്യയോട് ദേഷ്യപ്പെട്ട ലാല്‍ജോസ്
Malayalam
ਮੈਲਬਰਨ ਹਮਲਾ: ਸ਼ੱਕੀ ਦੀ ਪੁਲਿਸ ਗੋਲੀਬਾਰੀ 'ਚ ਮੌਤ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46152457 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ ਚਾਕੂ ਨਾਲ ਹਮਲਾ ਕਰਕੇ ਇੱਕ ਆਦਮੀ ਨੂੰ ਹਲਾਕ ਤੇ ਦੋ ਹੋਰਾਂ ਨੂੰ ਜ਼ਖਮੀ ਕਰਨ ਵਾਲੇ ਇੱਕ ਆਦਮੀ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਦਿੱਤਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੱਕ ਅੱਤਵਾਦੀ ਘਟਨਾ ਮੰਨ ਰਹੇ ਹਨ। ਹਮਲਾਵਰ ਨੇ ਇੱਕ ਕਾਰ ਨੂੰ ਅੱਗ ਵੀ ਲਗਾ ਦਿੱਤੀ ਸੀ। ਦੋਵੇਂ ਜ਼ਖਮੀ ਹਸਪਤਾਲ 'ਚ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਹਾਲਤ ਨਾਜ਼ੁਕ ਦੱਸੀ ਗਈ ਹੈ। Image copyright /Chris Macheras ਫੋਟੋ ਕੈਪਸ਼ਨ ਹਮਲੇ ਦੇ ਵੀਡੀਓ ਲੋਕਾਂ ਨੇ ਇੰਟਰਨੈੱਟ ਉੱਪਰ ਪਾਏ ਹਨ ਹੁਣ ਤੱਕ ਹਮਲਾਵਰ ਦਾ ਨਾਂ ਨਹੀਂ ਦੱਸਿਆ ਗਿਆ। ਪੁਲਿਸ ਮੁਤਾਬਕ ਉਹ ਇਕੱਲਾ ਹੀ ਸੀ ਅਤੇ ਫਿਲਹਾਲ ਕਿਸੇ ਹੋਰ ਦੀ ਭਾਲ ਨਹੀਂ ਚੱਲ ਰਹੀ। ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ, "ਅਸੀਂ ਅਜੇ ਇਹ ਨਹੀਂ ਮੰਨ ਰਹੇ ਕਿ ਕੋਈ ਖ਼ਤਰਾ ਬਾਕੀ ਹੈ। ਫਿਰ ਵੀ ਇਸ ਨੂੰ ਇੱਕ ਅੱਤਵਾਦੀ ਹਮਲੇ ਵਜੋਂ ਹੀ ਵੇਖ ਰਹੇ ਹਾਂ।"ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲਾਵਰ ਬਾਰੇ ਮਹਿਕਮੇ ਨੂੰ ਜਾਣਕਾਰੀ ਸੀ। ਪੁਲਿਸ ਦਾ ਕਹਿਣਾ ਹੈ ਹਮਲਾਵਰ ਸੋਮਾਲੀਆ ਮੂਲ ਦਾ ਹੈ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਵਾਹਨ 'ਚ ਸੀ ਜਿਸ ਨੂੰ ਅੱਗ ਲੱਗੀ। Image copyright Reuters ਫੋਟੋ ਕੈਪਸ਼ਨ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ। ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 4.20 (ਭਾਰਤੀ ਸਮੇਂ ਮੁਤਾਬਕ ਸਵੇਰੇ 11) ਵਜੇ ਅਫਸਰਾਂ ਨੂੰ ਪਹਿਲਾਂ ਇੱਕ ਕਾਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ।ਉਸੇ ਦੌਰਾਨ ਲੋਕਾਂ ਦੀਆਂ ਨੂੰ ਚੀਕਾਂ ਸੁਣੀਆਂ ਕਿ ਕੁਝ ਰਾਹਗੀਰਾਂ ਨੂੰ ਚਾਕੂ ਨਾਲ ਮਾਰਿਆ ਗਿਆ ਹੈ। ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਅਤੇ ਉਹ ਦੀ ਮੌਤ ਬਾਅਦ 'ਚ ਹਸਪਤਾਲ 'ਚ ਹੋਈ। ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ
Punjabi
চুপিসারে কলকাতার বহু হলে বন্ধ ‘অ্যাক্সিডেন্টাল পিএম’, হতবাক দর্শকরা
Bengali
பெத்தப்பாவாக வரும் மோகன், மனநலன் பாதிக்கப்பட்டவராக வரும் ஷாஜி, ராமின் சலூன் கடையில் வேலை செய்யும் நபர், மிஷ்கினிடம் மோதிரம், செயினைப் பரிசாகப் பெறும் நபர் ஆகியோர் பொருத்தமான பாத்திர வார்ப்புகள்.
Tamil
କ୍ରିକେଟ୍‌ରେ କଳଙ୍କ : ଅଷ୍ଟ୍ରେଲୀୟଙ୍କୁ ଛି ଛି
Odia
ڈیبیومیچ میں 19 سالہ پرانا شرمناک ریکارڈ توڑنے کے بعد محمد سراج کا کیا ہوگا مستقبل
Urdu
અર્જુન રામપાલની માતાનું નિધન, અંતિમ સંસ્કારમાં પહોચ્યાં બોલિવૂડ સ્ટાર્સ
Gujarati
1984 ਦਿੱਲੀ ਸਿੱਖ ਕਤਲੇਆਮ ਜਾਂ ਗੁਜਰਾਤ ਵਰਗਾ ਕਾਂਡ ਦੁਬਾਰਾ ਨਹੀਂ ਵਾਪਰੇਗਾ, ਕੀ ਅਸੀਂ ਇਹ ਕਹਿ ਸਕਦੇ ਹਾਂ - ਨਜ਼ਰੀਆ ਸ਼ਮੀਲ ਸੀਨੀਅਰ ਪੱਤਰਕਾਰ 14 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46829791 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਦਿੱਲੀ ਵਿਚ ਤਿੰਨ ਦਹਾਕੇ ਪਹਿਲਾਂ ਹੋਏ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਹੁਣ ਸਜ਼ਾ ਮਿਲੀ ਹੈ। ਇਸ ਵਿੱਚ ਇੱਕ ਵਿਚਾਰਧਾਰਕ ਜਿਹੀ ਤਸੱਲੀ ਜ਼ਰੂਰ ਹੈ ਪਰ ਇਸ ਨਾਲ ਮੈਨੂੰ ਕੋਈ ਖੁਸ਼ੀ ਹੋਈ, ਇਹ ਮੈਂ ਨਹੀਂ ਕਹਿ ਸਕਦਾ। ਬਿਨਾਂ ਸ਼ੱਕ ਇਸ ਫੈਸਲੇ ਨਾਲ ਆਧੁਨਿਕ ਭਾਰਤ ਦੇ ਇਤਿਹਾਸ ਤੇ ਲੱਗੇ ਧੱਬਿਆਂ ਨੂੰ ਧੋਣ ਵਿੱਚ ਕੁਝ ਮਦਦ ਮਿਲੇਗੀ। ਪਰ ਜੇ ਇਨਸਾਫ਼ ਦੀ ਗੱਲ ਕਰੀਏ ਤਾਂ ਸੱਚਮੁੱਚ ਇਹ ਕੋਈ ਇਨਸਾਫ਼ ਨਹੀਂ ਹੈ।ਮੁਲਕ ਦੀ ਰਾਜਧਾਨੀ ਵਿੱਚ ਤਿੰਨ ਹਜ਼ਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਦਹਾਕੇ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਕਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? Image copyright Getty Images ਰਾਜਨੀਤਿਕ ਲੇਬਲ ਨਹੀਂ ਸਮਝਣ ਦੀ ਲੋੜਅੱਜ ਪੰਜਾਬ ਵਿੱਚ ਵੀ ਅਤੇ ਪੰਜਾਬ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿੱਚ ਸਿੱਖੀ ਦਾ ਇੱਕ ਅਜਿਹਾ ਰੂਪ ਕਾਫੀ ਮਜ਼ਬੂਤ ਹੈ, ਜਿਸ ਨੂੰ ਕੁੱਝ ਲੋਕ ਸਿੱਖ ਕੱਟੜਵਾਦ ਕਹਿੰਦੇ ਹਨ। ਕੋਈ ਇਸ ਨੂੰ ਖਾਲਿਸਤਾਨੀ ਸਿੱਖੀ ਕਹਿੰਦਾ ਹੈ। ਪਿਛਲੇ ਸਾਲਾਂ ਦੌਰਾਨ ਅਜਿਹੀ ਸੋਚ ਕਮਜ਼ੋਰ ਹੋਣ ਦੀ ਬਜਾਏ ਹੋਰ ਮਜ਼ਬੂਤ ਹੋਈ ਹੈ।ਇਨ੍ਹਾਂ ਲੋਕਾਂ 'ਤੇ ਰਾਜਨੀਤਕ ਲੇਬਲ ਲਾਉਣ ਦੀ ਬਜਾਏ ਇਨ੍ਹਾਂ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਹੈ। ਇਹ ਸਾਰਾ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਸਿੱਖੀ ਨੂੰ ਬੁਨਿਆਦੀ ਤੌਰ ਤੇ ਇੱਕ ਰਾਜਨੀਤਕ ਲਹਿਰ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਹ ਲੋਕ ਵਾਰ ਵਾਰ ਚੁਰਾਸੀ ਦੀ ਗੱਲ ਕਰਦੇ ਹਨ।ਕਈ ਲੋਕ ਇਹ ਕਹਿੰਦੇ ਹਨ ਕਿ ਇਹ ਲੋਕ ਭਾਰਤ ਦੀਆਂ ਦੁਸ਼ਮਣ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਲੋਕ ਹਨ, ਪਰ ਮੇਰਾ ਇਹ ਮੰਨਣਾ ਹੈ ਕਿ ਸਿੱਖੀ ਦੇ ਇਸ ਕੱਟੜਵਾਦੀ ਤਬਕੇ ਦੀ ਮਜ਼ਬੂਤੀ ਲਈ ਸਿੱਧੇ ਤੌਰ 'ਤੇ ਪਿਛਲੇ ਸਾਲਾਂ ਦੌਰਾਨ ਆਈਆਂ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਜ਼ਿੰਮੇਵਾਰ ਹਨ, ਜਿਹੜੀਆਂ ਮੁਲਕ ਦੀ ਰਾਜਧਾਨੀ ਵਿੱਚ ਦਿਨ-ਦਿਹਾੜੇ ਹੋਏ ਤਿੰਨ ਹਜ਼ਾਰ ਕਤਲ ਦੇ ਕੇਸਾਂ ਦਾ ਨਿਬੇੜਾ ਨਹੀਂ ਕਰ ਸਕੀਆਂ। ਇਹ ਵੀ ਪੜ੍ਹੋ'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ'ਇੰਦਰਾ ਗਾਂਧੀ ਦੇ 'ਹਿੰਦੂ ਕਤਲੇਆਮ 1966' ਦਾ ਸੱਚ ਮੇਰੀ ਇਹ ਜ਼ਾਤੀ ਰਾਏ ਹੈ ਕਿ ਸਿੱਖ ਬਲੂ ਸਟਾਰ ਦੇ ਸਦਮੇ 'ਚੋਂ ਵੀ ਨਿਕਲ ਸਕਦੇ ਸਨ, ਕਿਉਂਕਿ ਸਾਡੇ ਅਵਚੇਤਨ ਵਿੱਚ ਕਿਤੇ ਨਾ ਕਿਤੇ ਇਹ ਵੀ ਰਿਹਾ ਹੈ ਕਿ ਇਹ ਦੋ-ਤਰਫਾ ਲੜਾਈ ਸੀ। ਪਰ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿਆਸੀ ਸ਼ਹਿ ਵਾਲੇ ਗਰੁੱਪਾਂ ਦੁਆਰਾ ਨਿਰਦੋਸ਼ ਲੋਕਾਂ ਦਾ ਕਤਲ ਕਰਨ ਵਾਲੇ ਕਈ ਲੋਕ ਜਿਵੇਂ ਤਿੰਨ ਦਹਾਕੇ ਤੱਕ ਬਚੇ ਰਹੇ, ਉਹ ਇੱਕ ਨਾਸੂਰ ਬਣ ਗਿਆ ਹੈ ਅਤੇ ਲਗਾਤਾਰ ਰਿਸ ਰਿਹਾ ਹੈ। ਇਸ ਜ਼ਖਮ ਨੂੰ ਭਰਨ ਲਈ ਕਿਸੇ ਵੱਡੇ ਉਪਰਾਲੇ ਦੀ ਲੋੜ ਸੀ ਪਰ ਅਫ਼ਸੋਸ ਹੈ ਕਿ ਕਿਸੇ ਨੇ ਅਜੇ ਤੱਕ ਉਸ ਪਾਸੇ ਕੋਈ ਕਦਮ ਉਠਾਉਣ ਦੀ ਹਿੰਮਤ ਨਹੀਂ ਕੀਤੀ। ਨਫ਼ਰਤ ਅਤੇ ਹਿੰਸਾ ਨੂੰ ਵਡਿਆਉਣ ਵਾਲਾ ਸਿੱਖੀ ਦਾ ਕੱਟੜ ਰੂਪ ਬਹੁਤ ਕਮਜ਼ੋਰ ਹੋਣਾ ਸੀ, ਜੇ ਸਮੇਂ ਸਿਰ ਇਸ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋਈ ਹੁੰਦੀ। Image copyright Getty Images ਸਮੱਸਿਆ ਦੀ ਜੜ੍ਹ ਨੂੰ ਪਕੜਿਆ ਜਾਵੇਮੇਰੀ ਇਹ ਵੀ ਧਾਰਨਾ ਹੈ ਕਿ ਕਤਲੇਆਮ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਸਜ਼ਾਵਾਂ ਮਿਲਣਾ ਇਸ ਸਮੁੱਚੇ ਮਾਮਲੇ ਦਾ ਸਿਰਫ਼ ਇੱਕ ਪਹਿਲੂ ਹੈ। ਬਿਨਾਂ ਸ਼ੱਕ ਇਸ ਕਤਲੇਆਮ ਲਈ ਇੱਕ ਸਿਆਸੀ ਜਮਾਤ ਨਾਲ ਜੁੜੇ ਲੋਕ ਜ਼ਿੰਮੇਵਾਰ ਸਨ ਅਤੇ ਹੁਣ ਕੁੱਝ ਲੋਕਾਂ ਨੂੰ ਸਜ਼ਾਵਾਂ ਮਿਲਣ ਦੀ ਇੱਕ ਪ੍ਰਤੀਕਾਤਮਿਕ ਅਹਿਮੀਅਤ ਤਾਂ ਹੈ ਪਰ ਸਮੱਸਿਆ ਦੀ ਜੜ ਦਾ ਇਲਾਜ ਕੀਤੇ ਬਗੈਰ ਭਾਰਤ ਇਕ ਲੋਕਤੰਤਰ ਦੇ ਤੌਰ ਤੇ ਮਜ਼ਬੂਤ ਨਹੀਂ ਹੋ ਸਕਦਾ। ਸਮੱਸਿਆ ਦੀ ਜੜ੍ਹ ਨੂੰ ਪਕੜੇ ਬਗੈਰ ਇਸ ਤਰਾਂ ਦੀਆਂ ਭਿਅੰਕਰ ਘਟਨਾਵਾਂ ਤੋਂ ਅਸੀਂ ਭਵਿੱਖ ਵਿੱਚ ਵੀ ਨਹੀਂ ਬਚ ਸਕਦੇ। ਨਿਆਂਇਕ ਪ੍ਰਕਿਰਿਆ ਦੇ ਦੋ ਵੱਡੇ ਅੰਗ ਹਨ। ਇੱਕ ਅੰਗ ਪੁਲਿਸ ਆਦਿ ਜਾਂਚ ਏਜੰਸੀਆਂ ਦਾ ਹੈ, ਜਿਨ੍ਹਾਂ ਨੇ ਅਪਰਾਧਾਂ ਦੀ ਜਾਂਚ ਕਰਨੀ ਹੁੰਦੀ ਹੈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਲਜ਼ਾਮ ਤੈਅ ਕਰਨੇ ਹੁੰਦੇ ਹਨ। ਕਿਸੇ ਵੀ ਕੇਸ ਨੂੰ ਅਦਾਲਤ ਅੱਗੇ ਲਿਜਾਣ ਦੀ ਜਿੰਮੇਵਾਰੀ ਇਨ੍ਹਾਂ ਦੀ ਹੈ।ਉਸ ਤੋਂ ਅੱਗੇ ਅਦਾਲਤ ਦਾ ਦਾਇਰਾ ਸ਼ੁਰੂ ਹੁੰਦਾ ਹੈ, ਜਿਸ ਦਾ ਕੰਮ ਸਾਰੇ ਮਾਮਲੇ ਦੀ ਤਹਿ ਤੱਕ ਜਾਕੇ ਫੈਸਲਾ ਦੇਣਾ ਹੁੰਦਾ ਹੈ। ਸਿਆਸੀ ਰਸੂਖ ਵਾਲੇ ਕੁੱਝ ਲੋਕ ਇਨ੍ਹਾਂ ਕੇਸਾਂ ਤੇ ਕਾਰਵਾਈ ਨੂੰ ਐਨੇ ਸਾਲਾਂ ਤੱਕ ਟਾਲਦੇ ਰਹੇ, ਉਸਦਾ ਇੱਕੋ ਇਕ ਕਾਰਨ ਇਹ ਹੈ ਕਿ ਨਿਆਂਇਕ ਪ੍ਰਕਿਰਿਆ ਤੇ ਦੋਵੇਂ ਅੰਗਾਂ ਵਿੱਚ ਅਜਿਹੀਆਂ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਪ੍ਰਭਾਵਸ਼ਾਲੀ ਲੋਕ ਫਾਇਦਾ ਉਠਾ ਸਕਦੇ ਹਨ। Image copyright AFP ਪੁਲਿਸ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਹੋਣ ਜਦ ਕੋਈ ਅਪਰਾਧ ਹੁੰਦਾ ਹੈ ਤਾਂ ਪੁਲਿਸ ਅਤੇ ਹੋਰ ਜਾਂਚ ਏਜੰਸੀਆ ਦਾ ਪਹਿਲਾਂ ਕੰਮ ਅਪਰਾਧ ਦੇ ਵੇਰਵਿਆਂ ਨੂੰ ਕਲਮਬੰਦ ਕਰਨਾ, ਘਟਨਾ ਦੇ ਸਬੂਤਾਂ ਨੂੰ ਸੰਭਾਲਣਾ, ਲੋੜੀਂਦੇ ਫੋਟੋਗ੍ਰਾਫ ਜਾਂ ਵੀਡੀਓ ਤਿਆਰ ਕਰਨਾ ਤੇ ਸ਼ੱਕੀ ਅਪਰਾਧੀਆਂ ਦੇ ਵੇਰਵੇ ਇਕੱਤਰ ਕਰਨਾ ਹੁੰਦਾ ਹੈ। ਜਦੋਂ ਕੋਈ ਵਿਕੋਲਿਤਰੀ ਘਟਨਾ ਹੁੰਦੀ ਹੈ ਤਾਂ ਪੁਲਿਸ ਲਈ ਇਹ ਕੰਮ ਅਸਾਨ ਹੁੰਦਾ ਹੈ ਪਰ ਜਦੋਂ ਇੱਕੋ ਵੇਲੇ ਅਜਿਹੇ ਅਪਰਾਧ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਰਹੇ ਹੋਣ ਤਾਂ ਬਿਨਾ ਸ਼ੱਕ ਪੁਲਿਸ ਦਾ ਕੰਮ ਮੁਸ਼ਕਲ ਹੋ ਜਾਂਦਾ ਹੈ ਪਰ ਇਹ ਅਸੰਭਵ ਨਹੀਂ ਹੈ। ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਪ੍ਰਾਥਮਿਕਤਾਵਾਂ ਸਪਸ਼ਟ ਹੋਣ ਤਾਂ ਐਨੇ ਵੱਡੇ ਪੱਧਰ ਤੇ ਹੋ ਰਹੇ ਅਪਰਾਧਾਂ ਦੀ ਪੂਰੀ ਜਾਂਚ ਵੀ ਸੰਭਵ ਹੈ।ਇਹ ਵੀ ਪੜ੍ਹੋਨਸਲਕੁਸ਼ੀ ਦੇ ਦਾਇਰੇ 'ਚ ਇਹ ਕਤਲੇਆਮ ਆਉਂਦੇ ਹਨ'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ''ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...'ਜਿਹੜੇ ਲੋਕ ਅਦਾਲਤੀ ਪ੍ਰਕਿਰਿਆ ਤੋਂ ਵਾਕਫ਼ ਹਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਕਿਸੇ ਕੇਸ ਦੀ ਫਾਇਲ ਤਿਆਰ ਕਰਨਾ ਕਿੰਨਾ ਮਿਹਨਤ ਵਾਲਾ ਕੰਮ ਹੈ ਅਤੇ ਇਹ ਤਦ ਹੀ ਹੋ ਸਕਦਾ ਹੈ, ਜੇ ਪ੍ਰਾਥਮਿਕਤਾਵਾਂ ਸਹੀ ਹੋਣ ਤੇ ਲੋੜੀਂਦੇ ਸਰੋਤ ਜਾਂਚ ਏਜੰਸੀਆਂ ਕੋਲ ਹੋਣ। ਅਦਾਲਤ ਦਾ ਕੰਮ ਅਸਲ ਵਿੱਚ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਦਾਲਤ ਨੇ ਉਸੇ ਸਮੱਗਰੀ ਤੇ ਕੰਮ ਕਰਨਾ ਹੁੰਦਾ ਹੈ, ਜੋ ਜਾਂਚ ਏਜੰਸੀ ਦੁਆਰਾ ਉਸ ਅੱਗੇ ਪੇਸ਼ ਕੀਤੀ ਗਈ ਹੁੰਦੀ ਹੈ। ਇਸ ਵਿੱਚ ਜਾਂਚ ਦੀ ਪ੍ਰਮਾਣਿਕਤਾ, ਜਾਂਚ ਏਜੰਸੀ ਦੇ ਵਕੀਲਾਂ ਦੀ ਕਾਬਲੀਅਤ ਅਤੇ ਗਵਾਹਾਂ ਦੀ ਮੌਜੂਦਗੀ ਸਭ ਤੋਂ ਬੁਨਿਆਦੀ ਤੱਤ ਹਨ, ਜਿਹੜੇ ਕਿਸੇ ਕੇਸ ਦਾ ਸਹੀ ਫੈਸਲਾ ਕਰਵਾ ਸਕਦੇ ਹਨ। Image copyright Reuters ਨਿਆਂਇਕ ਪ੍ਰਕਿਰਿਆ ਦੀਆਂ ਕਮਜ਼ੋਰੀਆਂ ਭਾਰਤ ਵਿੱਚ ਨਿਆਂਇਕ ਪ੍ਰਕਿਰਿਆ ਦੇ ਇਨ੍ਹਾਂ ਦੋਵੇਂ ਅੰਗਾਂ ਵਿੱਚ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਦਰੁਸਤ ਕੀਤੇ ਬਗੈਰ ਮੁਲਕ ਵਿੱਚ ਇੱਕ ਨਿਆਂਪੂਰਨ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕਦੀ।ਸਭ ਤੋਂ ਅਹਿਮ ਤੇ ਬੁਨਿਆਦੀ ਨੁਕਤਾ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਸਿਆਸੀ ਅਤੇ ਸਰਕਾਰੀ ਦਖਲ ਤੋਂ ਪੂਰੀ ਤਰਾਂ ਮੁਕਤ ਕਰਨਾ ਹੈ। ਮੁਲਕ ਵਿੱਚ ਪੁਲਿਸ ਏਜੰਸੀਆਂ ਇਸ ਵਕਤ ਸਰਕਾਰਾਂ ਦੀਆਂ ਲੱਠਮਾਰ ਧਿਰਾਂ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੇ ਕੰਮ ਕਾਜ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਿਆਸੀ ਅਤੇ ਸਰਕਾਰੀ ਦਖਲ ਹੈ।ਥਾਣੇ ਦੇ ਪੱਧਰ ਤੇ ਐਮਐਲਏ ਜਾਂ ਐਮਪੀ ਪੁਲਿਸ ਦੇ ਕੰਮ ਵਿੱਚ ਦਖਲ ਦਿੰਦੇ ਹਨ ਅਤੇ ਸੂਬਾਈ ਪੱਧਰ ਤੇ ਪੁਲਸ ਦੀਆਂ ਸਾਰੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਸਰਕਾਰਾਂ ਸਿੱਧੇ ਤੌਰ 'ਤੇ ਚਲਾਉਂਦੀਆਂ ਹਨ। ਪੁਲਿਸ ਨੂੰ ਇੱਕ ਜਾਂਚ ਏਜੰਸੀ ਦੇ ਤੌਰ 'ਤੇ ਪੂਰੀ ਤਰਾਂ ਖੁਦਮੁਖਤਾਰ ਹੋਣਾ ਚਾਹੀਦਾ ਹੈ।ਇਹ ਵੀ ਪੜ੍ਹੋਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ 'ਚ ਵੱਖਰੀ ਨਸਲ ਨਾ ਮੰਨੇ ਜਾਣ ’ਤੇ ਇਤਰਾਜ਼'84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਓਨਟੈਰੀਓ ਦੀ ਪਹਿਲੀ ਮਹਿਲਾ ਸਿੱਖ ਮੰਤਰੀ ਪੁਲਿਸ ਅਫਸਰਾਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਵਿੱਚ ਸਰਕਾਰੀ ਦਖਲ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਹਰ ਪਾਰਟੀ ਨੇ ਪੁਲਸ ਨੂੰ ਆਪਣੇ ਮਕਸਦਾਂ ਲਈ ਵਰਤਣਾ ਹੁੰਦਾ ਹੈ, ਇਸ ਕਰਕੇ ਕੋਈ ਇਨ੍ਹਾਂ ਸੁਧਾਰਾਂ ਦੀ ਗੱਲ ਕਰਨ ਲਈ ਤਿਆਰ ਨਹੀਂ।ਦੂਜੇ ਪਾਸੇ ਪੁਲਿਸ ਦੀ ਕਾਰਜਪ੍ਰਣਾਲੀ ਐਨੀ ਪੁਖਤਾ ਹੋਣੀ ਚਾਹੀਦੀ ਹੈ ਕਿ ਕਿਸੇ ਅਫਸਰ ਜਾਂ ਮੁਲਾਜ਼ਮ ਦੁਆਰਾ ਮਨਆਈ ਕਰਨ ਦੀ ਗੁੰਜਾਇਸ਼ ਘੱਟੋ ਤੋਂ ਘੱਟ ਹੋ ਜਾਵੇ। ਪੁਲਿਸ ਅੰਦਰਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਕਦਮ ਉਠਾਉਣ ਦੀ ਲੋੜ ਹੈ। ਇਸ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਸਹੀ ਟਰੇਨਿੰਗ, ਨਜ਼ਰਸਾਨੀ ਦੇ ਅੰਦਰੂਨੀ ਸਿਸਟਮ ਅਤੇ ਜਵਾਬਦੇਹੀ ਨਿਰਧਾਰਤ ਕਰਨ ਦਾ ਢਾਂਚਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਗੱਲ ਨੂੰ ਸਰਲ ਕਰਨ ਲਈ ਮੈਂ ਕੈਨੇਡੀਅਨ ਪੁਲਸ ਸਿਸਟਮ ਦੀ ਤੁਲਨਾ ਇੰਡੀਆ ਦੇ ਪੁਲਿਸ ਸਿਸਟਮ ਨਾਲ ਕਰਾਂ ਤਾਂ ਕੁੱਝ ਵੱਡੇ ਫਰਕ ਸਪਸ਼ਟ ਦੇਖੇ ਜਾ ਸਕਦੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕਿਵੇਂ ਆਉਣ ਤਬਦੀਲੀਆਂ ਕੈਨੇਡਾ ਵਿੱਚ ਰਹਿੰਦਿਆਂ ਸਾਨੂੰ ਇਹ ਸੋਚਣਾ ਵੀ ਅਜੀਬ ਲੱਗਦਾ ਹੈ ਕਿ ਐਮਪੀ/ਐਮਐਲਏ ਜਾਂ ਹੋਰ ਸਿਆਸੀ ਲੋਕ ਪੁਲਸ ਦੇ ਕੰਮ ਵਿੱਚ ਵੀ ਕੋਈ ਦਖਲ ਦੇ ਸਕਦੇ ਹਨ। ਆਖਰ ਇੱਥੇ ਵੀ ਇਨਸਾਨ ਹੀ ਰਹਿੰਦੇ ਹਨ, ਇਸ ਕਰਕੇ ਬਹੁਤ ਗੁੱਝੇ ਰੂਪ ਵਿੱਚ ਕੁੱਝ ਹੁੰਦਾ ਹੋਵੇ ਤਾਂ ਇਸ ਤੋਂ ਇਨਕਾਰ ਨਹੀਂ ਹੋ ਸਕਦਾ ਪਰ ਸਿੱਧੇ ਤੌਰ ਤੇ ਕੋਈ ਸਿਆਸੀ ਆਗੂ ਜਾਂ ਸਰਕਾਰੀ ਆਗੂ ਪੁਲਸ ਦੇ ਕੰਮ ਵਿੱਚ ਦਖਲ ਦੇਵੇ, ਇਹ ਸੋਚਣਾ ਵੀ ਅਜੀਬ ਲੱਗਦਾ ਹੈ।ਮੇਰੇ ਸੂਬੇ ਓਨਟੈਰੀਓ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨਾਂ ਦੀ ਇੱਕ ਸਿਵਲੀਅਨ ਨਜ਼ਰਸਾਨੀ ਏਜੰਸੀ ਹੈ, ਜਿਹੜੀ ਪੁਲਿਸ ਦੁਆਰਾ ਗੋਲੀ ਚਲਾਉਣ ਦੀ ਕਿਸੇ ਘਟਨਾ, ਜਿਸ ਵਿੱਚ ਕਿਸੇ ਦੀ ਮੌਤ ਹੋ ਜਾਵੇ ਜਾਂ ਕੋਈ ਜ਼ਖਮੀ ਹੋ ਜਾਵੇ ਜਾਂ ਪੁਲਿਸ ਅਫ਼ਸਰਾਂ ਦੁਆਰਾ ਕਿਸੇ ਤੇ ਜਿਸਮਾਨੀ ਹਮਲਾ ਕਰਨ ਦੇ ਇਲਜ਼ਾਮ ਲੱਗੇ ਹੋਣ ਤਾਂ ਤੁਰੰਤ ਆਪਣੇ ਆਪ ਹੀ ਉਸ ਮਾਮਲੇ ਦੀ ਜਾਂਚ ਲਈ ਹਰਕਤ ਵਿੱਚ ਆ ਜਾਂਦੀ ਹੈ।ਇੱਕ ਪਾਸੇ ਪੁਲਿਸ ਨੂੰ ਖੁਦਮੁਖਤਾਰੀ ਅਤੇ ਦੂਜੇ ਪਾਸੇ ਉਸ ਨੂੰ ਕਿਸੇ ਮਨਆਈ ਤੋਂ ਰੋਕਣ ਲਈ ਇਸ ਤਰਾਂ ਦਾ ਨਜ਼ਰਸਾਨੀ ਸਿਸਟਮ ਹਰ ਜਮਹੂਰੀਅਤ ਵਿੱਚ ਵਿਕਸਤ ਹੋਣਾ ਚਾਹੀਦਾ ਹੈ। ਇਹ ਸਮਾਂ ਆ ਗਿਆ ਹੈ ਕਿ ਭਾਰਤ ਵਿੱਚ ਇਸ ਤਰਾਂ ਦੇ ਪੁਲਿਸ ਸੁਧਾਰ ਹੋਣ। ਜੇ ਭਾਰਤ ਦੀਆਂ ਸੂਬਾਈ ਸਰਕਾਰਾਂ ਆਪਣੇ ਪੁਲਸ ਢਾਂਚਿਆਂ ਵਿੱਚ ਇਸ ਤਰਾਂ ਦੇ ਸੁਧਾਰ ਸ਼ੁਰੂ ਕਰ ਦੇਣ ਤਾਂ ਮੁਲਕ ਵਿੱਚ ਇੱਕ ਵੱਡੀ ਇਨਕਲਾਬੀ ਤਬਦੀਲੀ ਆ ਸਕਦੀ ਹੈ। ਜੇ ਦਿੱਲੀ ਵਿੱਚ ਸਿੱਖਾਂ ਦਾ ਜਾਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਐਨੀ ਵੱਡੀ ਪੱਧਰ ਤੇ ਕਤਲੇਆਮ ਹੋਇਆ ਤਾਂ ਉਸਦਾ ਸਿੱਧਾ ਕਾਰਨ ਇਹ ਹੈ ਕਿ ਦਿੱਲੀ ਦੀ ਜਾਂ ਗੁਜਰਾਤ ਦੀ ਪੁਲਸ ਇੱਕ ਖੁਦਮੁਖਤਾਰ ਏਜੰਸੀ ਨਹੀਂ ਸੀ। ਉਹ ਸਰਕਾਰ ਜਾਂ ਸਿਆਸੀ ਲੋਕਾਂ ਦੇ ਪ੍ਰਭਾਵ ਹੇਠ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਜੁਡੀਸ਼ੀਅਲ ਸਿਸਟਮ ਦੇ ਸਿਧਾਂਤਇਸੇ ਪ੍ਰਭਾਵ ਕਾਰਨ ਪਹਿਲਾਂ ਉਸ ਨੇ ਹਜੂਮਾਂ ਦੀ ਕਤਲੋਗਾਰਤ ਨਜ਼ਰਅੰਦਾਜ਼ ਕੀਤਾ ਅਤੇ ਬਾਅਦ ਵਿੱਚ ਸਹੀ ਤਰੀਕੇ ਨਾਲ ਜਾਂਚ ਪੜਤਾਲ ਨਹੀਂ ਕੀਤੀ ਜਾਂ ਪ੍ਰਭਾਵਸ਼ਾਲੀ ਮੁਜਰਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਦਾਲਤਾਂ ਨੇ ਸਜ਼ਾਵਾਂ ਕੀ ਦੇਣੀਆਂ ਸਨ, ਜਦੋਂ ਜਿਸ ਏਜੰਸੀ ਨੇ ਜਾਂਚ ਕਰਨੀ ਸੀ, ਉਹ ਹੀ ਨਕਾਰਾ ਹੋ ਚੁੱਕੀ ਸੀ।ਅਗਲਾ ਪੱਧਰ ਅਦਾਲਤੀ ਢਾਂਚੇ ਦਾ ਹੈ। ਭਾਰਤ ਦਾ ਜੁਡੀਸ਼ਲ ਸਿਸਟਮ ਵੀ ਉਨ੍ਹਾਂ ਹੀ ਆਧੁਨਿਕ ਸਿਧਾਂਤਾਂ ਤੇ ਅਧਾਰਤ ਹੈ, ਜਿਨ੍ਹਾਂ ਤੇ ਸਾਰੀ ਵਿਕਸਤ ਦੁਨੀਆਂ ਦਾ ਆਧੁਨਿਕ ਜੁਡੀਸ਼ਲ ਸਿਸਟਮ ਅਧਾਰਤ ਹੈ। ਇਹ ਵੀ ਪੜ੍ਹੋ'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ'ਭਾਵੇਂ ਮੁਲਕ ਦਾ ਅਦਾਲਤੀ ਸਿਸਟਮ ਅੱਜ 1984 ਦੇ ਸਮੇਂ ਨਾਲੋਂ ਕਿਤੇ ਵੱਧ ਸਰਗਰਮ ਹੈ ਅਤੇ ਅਦਾਲਤਾਂ ਨੇ ਲੋਕਤੰਤਰ ਦੇ ਇੱਕ ਖੁਦਮੁਖਤਾਰ ਅੰਗ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਪਰ ਸਰਗਰਮੀ ਦੇ ਬਾਵਜੂਦ ਇਸ ਆਧੁਨਿਕ ਜੁਡੀਸ਼ਲ ਸਿਸਟਮ ਦੀਆਂ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਕਾਰਨ ਪੂਰੀ ਦੁਨੀਆਂ ਵਿੱਚ ਹੀ ਇਸ ਸਿਸਟਮ ਨੂੰ ਲੈ ਕੇ ਸੁਆਲ ਉੱਠ ਰਹੇ ਹਨ। ਸਿਰਫ ਭਾਰਤ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਹੀ ਇਹ ਸਿਸਟਮ ਬਹੁਤ ਹੀ ਹੌਲੀ ਰਫਤਾਰ ਨਾਲ ਚੱਲਦਾ ਹੈ। ਛੋਟੇ-ਮੋਟੇ ਕੇਸਾਂ ਦਾ ਨਿਬੇੜਾ ਹੋਣ ਵਿੱਚ ਹੀ ਕਈ ਸਾਲ ਲੱਗ ਜਾਂਦੇ ਹਨ।ਪੱਛਮੀ ਮੁਲਕਾਂ ਵਿਚ ਵੀ ਜੁਡੀਸ਼ਲ ਸੁਧਾਰਾਂ ਦੀ ਗੱਲ ਕਰਨ ਵਾਲੇ ਲੋਕ ਬਹੁਤ ਸ਼ਿੱਦਤ ਨਾਲ ਇਹ ਮਹਿਸੂਸ ਕਰ ਰਹੇ ਹਨ ਕਿ ਅੱਜ ਦੇ ਯੁੱਗ ਦਾ ਕਥਿਤ ਨਿਆਂ ਬਹੁਤ ਮਹਿੰਗਾ ਹੋ ਗਿਆ ਹੈ ਅਤੇ ਬਹੁਤ ਹੀ ਸਪਸ਼ਟ ਰੂਪ ਵਿੱਚ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਜਾਂਦਾ ਹੈ, ਜਿਹੜੇ ਅਮੀਰ ਹਨ ਅਤੇ ਜਿਨ੍ਹਾਂ ਕੋਲ ਵੱਧ ਸਰੋਤ ਹਨ। Image copyright Getty Images ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਕੈਨੇਡਾ ਵਰਗੇ ਮੁਲਕ ਵਿੱਚ ਵੀ ਇੱਕ ਵਕੀਲ ਦੀ ਪ੍ਰਤੀ ਘੰਟਾ ਫੀਸ 200 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਹੋ ਸਕਦੀ ਹੈ। ਕਿਸੇ ਵੀ ਕੇਸ ਵਿੱਚ ਪੁਲਿਸ ਕੋਈ ਕੇਸ ਲੜਨ ਲਈ ਕਿਨ੍ਹਾਂ ਵਕੀਲਾਂ ਦਾ ਸਹਾਰਾ ਲੈਂਦੀ ਹੈ, ਉਹ ਵੀ ਬਹੁਤ ਹੱਦ ਤੱਕ ਕਿਸੇ ਕੇਸ ਦੀ ਤਕਦੀਰ ਨੂੰ ਤੈਅ ਕਰ ਦਿੰਦਾ ਹੈ। ਸੱਜਣ ਕੁਮਾਰ ਦੇ ਕੇਸ ਵਿੱਚ ਜੇ ਹੁਣ ਸੀ ਬੀ ਆਈ ਉਸ ਨੂੰ ਸਜ਼ਾ ਦੁਆਉਣ ਵਿੱਚ ਜੇ ਕਾਮਯਾਬ ਹੋਈ ਹੈ ਤਾਂ ਇਸ ਕਰਕੇ ਕਿ ਉਸ ਕੋਲ ਚੋਟੀ ਦੇ ਵਕੀਲਾਂ ਦੀ ਟੀਮ ਸੀ।ਕਿਸੇ ਨਿਚਲੀ ਅਦਾਲਤ ਵਿੱਚ ਜੇ ਪੁਲਿਸ ਨੇ ਸੱਜਣ ਕੁਮਾਰ ਵਰਗੇ ਬੰਦੇ ਦੇ ਖਿਲਾਫ ਕੇਸ ਸਧਾਰਨ ਸਰਕਾਰੀ ਵਕੀਲਾਂ ਨਾਲ ਲੜਨਾ ਹੋਵੇ, ਜਿਹੜਾ ਖੁਦ ਮੁਲਕ ਦੇ ਚੋਟੀ ਦੇ ਵਕੀਲਾਂ ਦੀ ਫੀਸ ਅਦਾ ਕਰ ਸਕਦਾ ਹੋਵੇ ਤਾਂ ਉਸ ਕੇਸ ਦਾ ਅੰਤ ਕੀ ਹੋਵੇਗਾ, ਉਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਜਦੋਂ ਕੇਸ ਐਨੇ ਲੰਬੇ ਚੱਲਦੇ ਹਨ ਅਤੇ ਦੂਜੇ ਪਾਸੇ ਮੁਜਰਮ ਐਨੇ ਪ੍ਰਭਾਵਸ਼ਾਲੀ ਲੋਕ ਹੋਣ ਤਾਂ ਉਸਦਾ ਸਭ ਤੋਂ ਵੱਧ ਅਸਰ ਗਵਾਹਾਂ ਤੇ ਪੈਂਦਾ ਹੈ, ਜਿਹੜੇ ਕਿਸੇ ਵੀ ਕੇਸ ਲਈ ਸਭ ਤੋਂ ਅਹਿਮ ਕੜੀ ਹੁੰਦੇ ਹਨ। ਕੋਈ ਸਧਾਰਨ ਵਿਅਕਤੀ, ਜਿਸ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਹੁੰਦਾ ਹੈ, ਉਹ ਕਿਸੇ ਅਮੀਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਖਿਲਾਫ ਗਵਾਹ ਵਜੋਂ ਕਿੰਨੀ ਕੁ ਦੇਰ ਖੜ੍ਹ ਸਕਦਾ ਹੈ? ਜਿਆਦਾਤਰ ਇਨਸਾਨ ਲਾਲਚ ਜਾਂ ਡਰ ਅੱਗੇ ਡੋਲ ਜਾਂਦੇ ਹਨ। ਕੁੱਝ ਥੱਕ ਜਾਂਦੇ ਹਨ। ਕੁੱਝ ਦੀ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਹਨ ਅਤੇ ਉਹ ਅਦਾਲਤੀ ਝੰਜਟਾਂ ਚੋਂ ਨਿਕਲਣਾ ਚਾਹ ਰਹੇ ਹੁੰਦੇ ਹਨ। Image copyright SAJJAD HUSSAIN/AFP/Getty Images ਤਿੰਨ ਦਹਾਕੇ ਬਾਅਦ ਸਜ਼ਾ ਅਪੀਲ ਅਜੇ ਵੀ ਬਾਕੀਇਸ ਅਦਾਲਤੀ ਸਿਸਟਮ ਦਾ ਇੱਕ ਹੋਰ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਅਪੀਲ ਦੇ ਪੱਧਰ ਹਨ। ਮੌਜੂਦਾ ਕੇਸ ਵਿੱਚ ਵੀ ਸੱਜਣ ਕੁਮਾਰ ਨੂੰ ਤਿੰਨ ਦਹਾਕੇ ਬਾਅਦ ਸਜ਼ਾ ਹੋਈ ਹੈ ਅਤੇ ਅਜੇ ਸੁਪਰੀਮ ਕੋਰਟ ਵਿੱਚ ਅਪੀਲ ਦਾ ਪੱਧਰ ਬਚਿਆ ਹੋਇਆ ਹੈ।ਸੁਪਰੀਮ ਕੋਰਟ ਵਿੱਚ ਉਸਦੀ ਅਪੀਲ ਦਾ ਨਿਬੇੜਾ ਕਿੰਨੇ ਸਾਲਾਂ ਵਿੱਚ ਹੁੰਦਾ ਹੈ, ਉਹ ਰੱਬ ਜਾਣੇ। ਜ਼ਿਆਦਾਤਾਰ ਅਮੀਰ ਵਿਅਕਤੀ ਅਪੀਲਾਂ ਕਰਦੇ ਹੀ ਆਪਣੀ ਪੂਰੀ ਉਮਰ ਕੱਢ ਜਾਂਦੇ ਹਨ ਤੇ ਜੇਲ੍ਹਾਂ ਤੋਂ ਬਚ ਜਾਂਦੇ ਹਨ।ਜਿਨ੍ਹਾਂ ਨੇ ਇਹ ਅਦਾਲਤੀ ਸਿਸਟਮ ਬਣਾਇਆ, ਉਨ੍ਹਾਂ ਨੇ ਇਸ ਸੋਚ ਨਾਲ ਬਣਾਇਆ ਕਿ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ ਅਤੇ ਹਰ ਕਿਸੇ ਨੂੰ ਸੁਣਵਾਈ ਦਾ ਪੂਰਾ ਮੌਕਾ ਮਿਲੇ। ਪਰ ਇਸ ਦਾ ਫਾਇਦਾ ਗਲਤ ਲੋਕਾਂ ਨੇ ਵੱਧ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਗਰੀਬ ਆਦਮੀ ਕੋਲ ਤਾਂ ਇਹ ਵੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਸਭ ਤੋਂ ਨਿਚਲੀ ਅਦਾਲਤਾਂ ਦੇ ਵਕੀਲਾਂ ਦੇ ਖਰਚੇ ਹੀ ਝੱਲ ਸਕੇ। ਇਹ ਸੁਆਲ ਵੀ ਅਦਾਲਤੀ ਸੁਧਾਰਾਂ ਵਿੱਚ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਅਪੀਲ ਦੇ ਐਨੇ ਪੱਧਰ ਕੀ ਵਾਜਬ ਹਨ ਜਾਂ ਇਨ੍ਹਾਂ ਨੂੰ ਕੁੱਝ ਛੋਟਾ ਜਾਂ ਸਮਾਂ-ਬੱਧ ਵੀ ਕੀਤਾ ਜਾ ਸਕਦਾ ਹੈ? Image Copyright BBC News Punjabi BBC News Punjabi Image Copyright BBC News Punjabi BBC News Punjabi ਕਤਲੇਆਮ ਦੀ ਜੜ੍ਹ ਕਤਲੇਆਮ ਚਾਹੇ ਦਿੱਲੀ ਵਿੱਚ ਹੋਇਆ, ਚਾਹੇ ਗੁਜਰਾਤ ਵਿੱਚ ਜਾਂ ਮੁਲਕ ਦੇ ਹੋਰ ਕਿਸੇ ਵੀ ਹਿੱਸੇ ਵਿੱਚ, ਉਸ ਦੀ ਜੜ੍ਹ ਇਸ ਗੱਲ ਵਿੱਚ ਹੈ ਕਿ ਭਾਰਤ ਵਿੱਚ ਪੁਲਿਸ ਜਾਂ ਜਾਂਚ ਏਜੰਸੀਆਂ ਵਿਕਸਤ ਮੁਲਕਾਂ ਦੀ ਤਰਾਂ ਖੁਦਮੁਖਤਾਰ ਏਜੰਸੀਆਂ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੀਆਂ। ਹਰ ਸੂਬੇ ਵਿੱਚ ਇਨ੍ਹਾਂ ਏਜੰਸੀਆਂ ਦੇ ਕੰਮ ਵਿੱਚ ਸੂਬਾਈ ਸਰਕਾਰਾਂ ਦਾ ਸਿੱਧਾ ਦਖਲ ਹੈ। ਦਿੱਲੀ ਪੁਲਿਸ ਸਿੱਧੇ ਤੌਰ ਤੇ ਕੇਂਦਰੀ ਸਰਕਾਰ ਦੇ ਅਧੀਨ ਹੈ। ਪੰਜਾਬ ਵਿੱਚ ਅਕਸਰ ਇਹ ਹੁੰਦਾ ਹੈ ਕਿ ਜਦ ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਦੇ ਵਰਕਾਰਾਂ ਖਿਲਾਫ ਪਰਚੇ ਦਰਜ ਕੀਤੇ ਜਾਦੇ ਹਨ ਅਤੇ ਜਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਕਾਲੀਆਂ ਦੇ ਖਿਲਾਫ ਪਰਚੇ ਦਰਜ ਹੁੰਦੇ ਹਨ।ਥਾਣੇਦਾਰ ਤੋਂ ਲੈ ਕੇ ਉੱਪਰ ਤੱਕ ਪੁਲਿਸ ਅਫਸਰਾਂ ਦੀ ਨਿਯੁਕਤੀ ਸਰਕਾਰੀ ਦਖਲ ਅਤੇ ਸਿਆਸਤਦਾਨਾਂ ਦੀਆਂ ਸਿਫਾਰਿਸ਼ਾਂ ਨਾਲ ਹੁੰਦੀ ਹੈ। ਇਸ ਸਥਿਤੀ ਨੂੰ ਬਦਲੇ ਬਗੈਰ ਉਨ੍ਹਾਂ ਖਤਰਿਆਂ ਨੂੰ ਪੱਕੇ ਤੌਰ ਤੇ ਨਹੀਂ ਟਾਲਿਆ ਜਾ ਸਕਦਾ ਹੈ, ਜਿਨ੍ਹਾਂ ਚੋਂ ਆਧੁਨਿਕ ਭਾਰਤ ਦੇ ਇਹ ਵੱਡੇ ਕਤਲੇਆਮ ਪੈਦਾ ਹੋਏ। ਜੇ ਪੁਲਿਸ ਇੱਕ ਖੁਦਮੁਖਤਾਰ ਏਜੰਸੀ ਹੁੰਦੀ ਤਾਂ ਇਹ ਸੰਭਵ ਹੀ ਨਹੀਂ ਸੀ ਕਿ ਕੋਈ ਵੀ ਧਿਰ ਜਾਂ ਸ਼ਕਤੀਸ਼ਾਲੀ ਵਿਅਕਤੀ ਮੁਲਕ ਦੀ ਰਾਜਧਾਨੀ ਵਿੱਚ ਐਨਾ ਵੱਡਾ ਕਤਲੇਆਮ ਕਰਵਾ ਸਕਦਾ ਅਤੇ ਐਨੇ ਸਾਲਾਂ ਤੱਕ ਜਾਂਚ ਪ੍ਰਕਿਰਿਆ ਨੂੰ ਟਾਲ ਸਕਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸੂਬਾਈ ਪੁਲਿਸ ਫੋਰਸਾਂ ਨੂੰ ਖੁਦਮੁਖਤਾਰੀ ਕੀ ਦੇਣੀ, ਮੌਜੂਦਾ ਸਰਕਾਰ ਅਧੀਨ ਸੀਬੀਆਈ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਖੁਦਮੁਖਤਾਰੀ ਵੀ ਖਤਮ ਕਰਨ ਦੇ ਰਾਹ ਤੁਰੀ ਹੈ। ਜੁਡੀਸ਼ਰੀ ਦੀ ਖੁਦਮੁਖਤਾਰੀ ਵੀ ਖਤਰੇ ਵਿੱਚ ਹੈ। Image copyright Getty Images ਫੋਟੋ ਕੈਪਸ਼ਨ ਨਸਲਕੁਸ਼ੀ ਇੱਕ ਫਿਰਕੇ ਦੇ ਲੋਕਾਂ ਦਾ ਖਾਤਮਾ ਹੈ ਤਾਂ ਕਿ ਉਨ੍ਹਾਂ ਦਾ ਵਜੂਦ ਖਤਮ ਕੀਤਾ ਜਾ ਸਕੇ। ਲੋਕ ਤੰਤਰ ਦੇ ਅਸਲ ਮਾਅਨੇ-ਖੁਦਮੁਖ਼ਤਾਰੀ ਦਾ ਸਭਿਆਚਾਰਸੱਜਣ ਕੁਮਾਰ ਨੂੰ ਸਜ਼ਾ ਦਾ ਮਿਲਣਾ ਤਸੱਲੀ ਦੁਆ ਸਕਦਾ ਹੈ ਪਰ ਦਿੱਲੀ ਵਿੱਚ ਹੋਏ ਕਤਲੇਆਮ ਦੇ ਹਰ ਕੇਸ ਵਿੱਚ ਇਸ ਤਰਾਂ ਦੀ ਸਜ਼ਾ ਮਿਲਣੀ ਉਨ੍ਹਾਂ ਹੀ ਕਾਰਨਾਂ ਕਰਕੇ ਸੰਭਵ ਨਹੀਂ, ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ । ਹਰ ਕੇਸ ਲਈ ਜਿਸ ਤਰਾਂ ਦੀ ਜਾਂਚ ਦੀ ਲੋੜ ਹੁੰਦੀ ਹੈ, ਸਬੂਤਾਂ ਦੀ ਲੋੜ ਹੁੰਦੀ ਹੈ, ਗਵਾਹਾਂ ਦੀ ਲੋੜ ਹੁੰਦੀ ਹੈ, ਕਾਬਲ ਵਕੀਲਾਂ ਦੀ ਲੋੜ ਹੁੰਦੀ ਹੈ ਅਤੇ ਚੁਸਤ ਦਰੁਸਤ ਅਦਾਲਤੀ ਸਿਸਟਮ ਦੀ ਲੋੜ ਹੁੰਦੀ ਹੈ, ਉਹ ਕੁੱਝ ਵੱਡੇ ਕੇਸਾਂ ਵਿੱਚ ਵਿੱਚ ਤਾਂ ਸੰਭਵ ਹੈ, ਹਰ ਕੇਸ ਵਿੱਚ ਸੰਭਵ ਨਹੀਂ ਹੈ।ਇਹ ਵੀ ਪੜ੍ਹੋ:ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਇੰਦਰਾ ਗਾਂਧੀ ਨੇ ਕੀ ਗਲਤੀਆਂ ਕੀਤੀਆਂ - ਨਜ਼ਰੀਆਪ੍ਰਸਾਸ਼ਕੀ ਪੱਧਰ ਤੇ ਭਾਰਤ ਨੂੰ ਅੱਜ ਇੱਕ ਅਜਿਹੀ ਕ੍ਰਾਂਤੀ ਦੀ ਲੋੜ ਹੈ, ਜਿਸ ਨਾਲ ਇੱਕ ਜਮਹੂਰੀ ਨਿਜ਼ਾਮ ਲਈ ਲੋੜੀਂਦੇ ਸਾਰੇ ਅਦਾਰਿਆਂ ਦੀ ਖੁਦਮੁਖ਼ਤਾਰੀ ਦਾ ਕਲਚਰ ਵਿਕਸਤ ਹੋਏ। ਲੋਕਤੰਤਰ ਸਿਰਫ਼ ਵੋਟਾਂ ਦਾ ਰਾਜ ਨਹੀਂ ਹੈ ਬਲਕਿ ਸਰਕਾਰ ਦੇ ਵੱਖ ਵੱਖ ਪੱਧਰਾਂ ਅਤੇ ਸਿਸਟਮ ਨੂੰ ਚਲਾਉਣ ਵਾਲੀਆਂ ਵੱਖ ਵੱਖ ਏਜੰਸੀਆਂ ਦੀ ਖੁਦਮੁਖ਼ਤਾਰੀ ਦਾ ਸਿਸਟਮ ਹੈ।ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਣਾ ਅਤੇ ਫੇਰ ਐਨੇ ਸਾਲਾਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਸਿਰਫ ਤੇ ਸਿਰਫ ਇਸੇ ਕਰਕੇ ਵਾਪਰਿਆ, ਕਿਉਂਕਿ ਮੁਲਕ ਦੀਆਂ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਖੁਦਮੁਖ਼ਤਾਰ ਅਤੇ ਪ੍ਰੋਫੈਸ਼ਨਲ ਏਜੰਸੀਆਂ ਦੇ ਤੌਰ ਤੇ ਕੰਮ ਨਹੀਂ ਕੀਤਾ। ਪਰ ਸੁਆਲ ਹੈ ਕਿ ਅੱਜ ਵੀ ਮੁਲਕ ਵਿੱਚ ਕਿੰਨੇ ਕੁ ਲੋਕ ਹਨ, ਜੋ ਪੁਲਿਸ ਅਤੇ ਹੋਰ ਏਜੰਸੀਆਂ ਲਈ ਇਸ ਤਰਾਂ ਦੀ ਖੁਦਮੁਖ਼ਤਾਰੀ ਦੀ ਗੱਲ ਕਰ ਰਹੇ ਹਨ?(ਲੇਖਕ ਕੈਨੇਡੀਅਨ ਟੀ ਵੀ ਚੈਨਲ 'ਔਮਨੀ' ਨਾਲ ਕੰਮ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)ਇਹ ਵੀਡੀਓ ਵੀ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ലൂക്കയിലെ പുതിയ ലൊക്കേഷന്‍ സ്റ്റില്‍ പുറത്തുവിട്ടു
Malayalam