text
stringlengths
1
2.07k
ਹੇ ਭਰਾਵੋ ਭੈੜੀ ਮਤਿ ਤੇ ਤੁਰਨ ਵਾਲੇ ਬਦਕਿਸਮਤਿ ਹੁੰਦੇ ਹਨ ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ (ਸਗੋਂ) ਕ੍ਰੋਧ ਆਉਂਦਾ ਹੈ ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ ਵਿਸ਼ਟਾ ਮੂੰਹ ਵਿੱਚ ਪਾ ਕੇ ਖ਼ੁਸ਼ ਹੁੰਦਾ ਹੈ 3
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਕਥਨ ( ਕਾਗਉ ਹੋਇ ਨ ਊਜਲਾ ਵਾਲੇ ਫ਼ਰਮਾਨ ਦਾ) ਦੀ ਰੋਸ਼ਨੀ ਵਿੱਚ ਹੀ ਲਿਖਦੇ ਹਨ
ਹੇ ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿੱਚ ਆ ਜਾਂਦਾ ਹੈ) 2
(ਹੇ ਭਾਈ) ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ ਹੇ ਨਾਨਕ ਨਾਮ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ
ਇਸ ਭਾਵ ਨੂੰ ਇਉਂ ਵੀ ਦਰਸਾਇਆ ਹੈ
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਫ਼ਰਮਾਨ ਦੇ ਪ੍ਰਕਾਸ਼ ਵਿੱਚ ਇਸ ਸਚਾਈ ਨੂੰ ਇਉਂ ਬਿਆਨ ਕਰਦੇ ਹਨ
ਗੁਰਬਾਣੀ ਵਿੱਚ ਇਸੇ ਲਈ ਗੁਰੂ ਨੂੰ ਮਹਾਨ ਤੀਰਥ ਆਖਿਆ ਹੈ ਜਿਸ ਵਿੱਚ ਇਸ਼ਨਾਨ ਕਰਨ ਵਾਲੇ ਸੱਚੀਸੁੱਚੀ ਜੀਵਨਜੁਗਤ ਨੂੰ ਧਾਰਨ ਕਰਕੇ ਪਵਿਤ੍ਰਤਾ ਦੀ ਜ਼ਿੰਦਗੀ ਜਿਊਂਦੇ ਹਨ ਪਰੰਤੂ ਜਿਨ੍ਹਾਂ ਬਦਨਸੀਬਾਂ ਨੂੰ ਇਸ ਤੀਰਥ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਨਹੀਂ ਮਿਲਦਾ ਉਹ ਵਿਕਾਰਾਂ ਦੀ ਗੰਦਗੀ ਵਿੱਚ ਆਪਣੇ ਅਮੋਲਕ ਜਨਮ ਨੂੰ ਗਵਾ ਦੇਂਦੇ ਹਨ
ਹਰ ਮਾਂ ਬਾਲ ਦੇ ਨਾਲ ਨਾਲ ਉਡੀਕ ਵੀ ਜੰਮ ਲੈਂਦੀ ਹੈ ਪਹਿਲਾ ਵੀ
ਹੀ ਉਡੀਕ ਰਹਿੰਦੀ ਸੀ ਕਿ ਉਹ ਵੇਲੇ ਸਿਰ ਘਰ ਮੁੜ ਆਵੇ ਹੁਣ ਵੀ ਇਹੋ ਉਡੀਕ ਹੈ _ punjabi movie dialogues
ਬਿਭੂਤੀਭੂਸ਼ਣ ਬੰਧੋਪਾਧਿਆਏ
on may 2 2011 at 740 pm _ reply ਡਾ ਹਰਦੀਪ ਕੌਰ ਸੰਧੂ
ਨਵੀਂ ਵਿੰਡੋ ਵਿੱਚ ਖੋਲ੍ਹੋ
previous postਜੋ ਚੀਜ਼ ਮੈਂ ਲੈਣ ਗਿਆ ਉਹ ਦਿੰਦੇ ਸੀ _next postਰਾਹੇਰਾਹੇ ਜਾਨੀ ਆਂ ਰਾਹ ਦੇ ਵਿਚ ਡੱਬਾ _
ਸਵੇਰਾ morning ਹਰ ਰਾਤ ਇੱਕ ਨਵਾਂ ~ ਲੈ ਕਿ ਆਉਂਦੀ ਹੈ
punjabi ਬਰੂਨਾਈ (pa)
ਭਾਰੀ ਮੀਂਹ ਕਾਰਨ ਭਾਰਤ ਦੇ ਵੱਖਵੱਖ ਸੂਬਿਆਂ ਚ 28 ਮੌਤਾਂ
ਤਿੰਨ ਕਰੋੜ ਤੋਂ ਵੱਧ ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟ ਦਾ ਅਧਿਕਾਰ
ਪੰਜਾਬ ਵਿਚ ਆਮ ਆਦਮੀ ਪਾਰਟੀ ਪਈ ਮੜ੍ਹੀਆਂ ਦੇ ਰਾਹ
ਪੰਜਾਬ ਚ ਅਸਲੇ ਦੇ ਸ਼ੌਕੀਨਾਂ ਨੂੰ ਡੋਪ ਦਾ ਡੰਗ
ਬਾਦਲਾਂ ਦੇ ਰਾਜ ਚ ਇਸ਼ਤਿਹਾਰਬਾਜ਼ੀ ਦੇ ਨਾਂ ਉਤੇ ਲੁਟਾਇਆ ਗਿਆ ਸੀ
15 ਅਗਸਤ ਤੇ ਸਿੱਖ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ
ਪੰਜਾਬ ਚ ਖਾਕੀ ਤੇ ਚਿੱਟੇ ਦਾ ਨਾਪਾਕ ਗੱਠਜੋੜ
ਚੰਨਦੀਪ ਸਿੰਘ ਨੇ ਮਾਪਿਆਂ ਦੇ ਨਾਂ ਨੂੰ ਲਾਏ ਚਾਰਚੰਨ
86 ਸਾਲਾ ਅੰਮ੍ਰਿਤਧਾਰੀ ਇੰਦਰ ਸਿੰਘ ਸਿੱਧੂ ਨੇ ਲਾਈ ਸੋਨਤਮਗਿਆਂ ਦੀ ਝੜੀ
ਕੁੜੀਆਂ ਦੀ ਹਾਕੀ ਚ ਹਾਲੈਂਡ ਦੀ ਸਰਦਾਰੀ ਬਰਕਰਾਰ
ਪਾਕਿ ਦੇ ਨਵੇਂ ਸਿਆਸੀ ਕਪਤਾਨ ਇਮਰਾਨ ਖਾਨ ਨੇ ਭਾਰਤ ਵੱਲ ਸੁੱਟੀ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਤੈਅ
ਯੂਬਾ ਸਿਟੀ ਚ ਕਰਵਾਇਆ ਗਿਆ ਵੱਖਵੱਖ ਸਭਿਆਚਾਰਾਂ ਦਾ ਸੁਮੇਲ
ਮਿਲਪੀਟਸ ਚ ਝਾਂਜਰ ਦੀ ਛਣਕਾਰ ਪਵੇਗੀ 15 ਜੁਲਾਈ ਨੂੰ
home ਮੁੱਖ ਖ਼ਬਰਾਂ ਖਹਿਰਾ ਕੇਸਬੈਂਸ ਭਰਾਵਾਂ ਵੱਲੋਂ ਸੀ ਡੀ ਜਾਰੀ
ਖਹਿਰਾ ਕੇਸਬੈਂਸ ਭਰਾਵਾਂ ਵੱਲੋਂ ਸੀ ਡੀ ਜਾਰੀ
ਦੂਜੇ ਪਾਸੇ ਅਮਿਤ ਚੌਧਰੀ ਨੇ ਕਿਹਾ ਕਿ ਇਹ ਆਡੀਓ ਘੜੀ ਘੜਾਈ ਜਾਪਦੀ ਹੈ ਅਤੇ ਸ੍ਰੀ ਖਹਿਰਾ ਦੇ ਮਾਮਲੇ ਨਾਲ ਉਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਸ੍ਰੀ ਗੋਇਲ ਉਨ੍ਹਾਂ ਕੋਲ ਇਕ ਕੇਸ ਬਾਰੇ ਜ਼ਰੂਰ ਆਏ ਸਨ ਪਰ ਅਜਿਹੀ ਕੋਈ ਗੱਲ ਨਹੀਂ ਹੋਈ
next articleਪੀਸੀਐੱਸ ਸ਼ਿਕਾਗੋ ਨੇ 84ਵੀਂ ਮੈਕਡੋਨਲ ਥੈਂਕਸ ਗਿਵਿੰਗ ਪਰੇਡ ਚ ਹਿੱਸਾ ਲਿਆ
ਭਾਰਤ ਚੋਂ ਬੱਚੇ ਗੋਦ ਲੈਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ ਰਾਜ਼ੀ ਹੋਇਆ ਆਸਟਰੇਲੀਆ
ਲੰਡਨ ਸਥਿਤ ਭਾਰਤੀ ਦੂਤਘਰ ਸਾਹਮਣੇ ਸਿੱਖ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ
ਪਾਕਿ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀਆਂ ਕੰਧਾਂ ਤੇ ਥੱਪੀਆਂ
ਬਾਦਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ ਸੁਰਜੀਤ ਸਿੰਘ ਗੜ੍ਹੀ ਆਪ
ਮੌਜੂਦਾ ਸਮੇਂ ਪੰਜਾਬ ਚ ਆਪ ਨੇ ਕੋਈ ਵੀ ਚੋਣ ਲੜੀ ਤਾਂ
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਸਫ਼ਾਰਤੀ ਪਹੁੰਚ ਮੁਹੱਈਆ ਕਰਾਉਣ ਦੀ ਮੰਗ
ਹੁਣ ਕਿਤਾਬਾਂ ਰਾਹੀਂ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਹੋਵੇਗਾ ਪ੍ਰਚਾਰ
ਸਿੱਖ ਇਤਿਹਾਸ ਬਾਰੇ ਅਹਿਮ ਫਿਲਮ ਦ ਬਲੈਕ ਪ੍ਰਿੰਸ ਨੂੰ ਨਾਂਹ ਕਰਨ
ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ
ਖਾਸ ਰਿਪੋਰਟ515
ਅਜੀਤ ਪੰਜਾਬ ਦੀ ਆਵਾਜ਼ ਬਰਨਾਲਾ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੁਕਤਸਰ ਸਾਹਿਬ
ਤਾਜਾ ਖ਼ਬਰਾਂ
ਨਿਰੰਕਾਰੀ ਭਵਨ ਧਮਾਕਾ ਮਾਮਲੇ ਦਾ ਮੁਲਜ਼ਮ ਗ੍ਰਿਫ਼ਤਾਰ ਕੈਪਟਨ
ਚੰਡੀਗੜ੍ਹ 21 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ
ਨਿਰੰਕਾਰੀ ਭਵਨ ਧਮਾਕਾ ਮਾਮਲੇ ਚ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਪ੍ਰੈੱਸ ਵਾਰਤਾ
ਭਾਰਤ ਆਸਟ੍ਰੇਲੀਆ ਟੀ20 ਮੀਂਹ ਮਗਰੋਂ ਮੈਚ 17 ਓਵਰਾਂ ਦਾ ਹੋਇਆ ਆਸਟ੍ਰੇਲੀਆ 17 ਓਵਰਾਂ ਚ 158/4
ਅੰਮ੍ਰਿਤਸਰ 21 ਨਵੰਬਰ (ਰੇਸ਼ਮ ਸਿੰਘ) ਅਦਲੀਵਾਲ ਨਿਰੰਕਾਰੀ ਭਵਨ ਤੇ ਹੋਏ ਗਰਨੇਡ ਹਮਲਾ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਵਲੋਂ ਇਕ ਹੈਪੀ ਪੀਐਚਡੀ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਪੁਲਿਸ ਵਲੋਂ ਜਲਦ ਪ੍ਰੈਸ
ਕੇਜਰੀਵਾਲ ਤੇ ਮਿਰਚੀ ਪਾਊਡਰ ਪਾਉਣ ਵਾਲੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆ
ਨਵੀਂ ਦਿੱਲੀ 21 ਨਵੰਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਸਕਤਰੇਤ ਵਿਖੇ ਇਕ ਵਿਅਕਤੀ ਵਲੋਂ ਲੰਘੇ ਦਿਨ ਮਿਰਚੀ ਪਾਊਡਰ ਸੁਟਿਆ ਸੀ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਚ ਪੇਸ਼ ਕੀਤਾ
ਮੋਦੀ ਦਾ 2 ਕਰੋੜ ਨੌਕਰੀਆਂ ਦਾ ਵਾਅਦਾ ਜੁਮਲਾ ਬਣ ਕੇ ਰਹਿ ਗਿਆ ਮਨਮੋਹਨ ਸਿੰਘ
ਭੋਪਾਲ 21 ਨਵੰਬਰ ਮੱਧ ਪ੍ਰਦੇਸ਼ ਦੇ ਇੰਦੌਰ ਚ ਮੀਡੀਆ ਨਾਲ ਗੱਲਬਾਤ ਚ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਜੰਮ ਕੇ ਹਮਲਾ ਸਾਧਿਆ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਕਿਹਾ ਕਿ ਦੋ ਕਰੋੜ ਨੌਕਰੀਆਂ ਦਾ ਵਾਅਦਾ ਜੁਮਲਾ ਬਣ ਕੇ ਰਹਿ
4 ਲੋਕਾਂ ਦੇ ਹੱਤਿਆ ਦੀ ਦੋਸ਼ੀ ਮਹਿਲਾ ਅਦਾਲਤ ਚ ਪੇਸ਼
ਪੰਚਕੁਲਾ 21 ਨਵੰਬਰ ਪੰਚਕੁਲਾ ਦੇ ਖਟੁਲੀ ਪਿੰਡ ਵਿਚ ਚਾਰ ਲੋਕਾਂ ਦੇ ਹੱਤਿਆਕਾਂਡ ਚ ਜਾਇਦਾਦ ਲਈ ਬਜ਼ੁਰਗ ਰਾਜਬਾਲਾ ਦੀ ਵੱਡੀ ਬੇਟੀ ਨਵਿਤਾ ਉਰਫ ਲਵਲੀ ਤੇ ਹੋਰ ਲੋਕਾਂ ਨੇ ਸਾਜ਼ਿਸ਼ ਰੱਚੀ ਸੀ ਇਸ ਹੱਤਿਆਕਾਂਡ ਲਈ ਲਵਲੀ ਨੇ ਸ਼ਾਰਪਸ਼ੂਟਰਾ ਨੂੰ 10 ਲੱਖ ਰੁਪਏ ਦਿੱਤੇ
ਅੰਡੇਮਾਨ ਨਿਕੋਬਾਰ ਚ ਅਮਰੀਕੀ ਨਾਗਰਿਕ ਦੀ ਹੱਤਿਆ
ਨਵੀਂ ਦਿੱਲੀ 21 ਨਵੰਬਰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੇ ਇਕ ਅਮਰੀਕੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਮੰਨਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਇਕ ਜਨਜਾਤੀ ਸਮੂਹ ਦੇ ਲੋਕਾਂ ਨੇ ਅੰਜਾਮ ਦਿੱਤਾ ਜੋ ਬਾਹਰੀ ਲੋਕਾਂ ਦੇ ਉੱਥੇ ਆਉਣ ਜਾਂ ਸੰਪਰਕ ਕਰਨ ਦਾ
ਐਸਆਈਟੀ 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ ਸੁਖਬੀਰ ਬਾਦਲ
ਚੰਡੀਗੜ੍ਹ 21 ਨਵੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਆਈਟੀ ਨੂੰ ਯੂਪੀਏ ਚੇਅਰਪਰਸਨ ਤੇ ਕਾਂਗਰਸ ਲੀਡਰ ਸੋਨੀਆ ਗਾਂਧੀ ਨੂੰ 1984 ਸਿੱਖ ਕਤਲੇਆਮ ਲਈ ਸੰਮਣ ਜਾਰੀ ਕਰਨੇ ਚਾਹੀਦੇ ਹਨ ਕਿਉਂਕਿ ਕਤਲੇਆਮ
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 ਆਸਟ੍ਰੇਲੀਆ ਦੀ 24 ਦੌੜਾਂ ਤੇ ਡਿੱਗੀ ਪਹਿਲੀ ਵਿਕਟ
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
ਲੁਧਿਆਣਾ 21 ਨਵੰਬਰ (ਪੁਨੀਤ ਬਾਵਾ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਮੀਟਿੰਗ ਵਿਚ ਵੈਟ ਰਿਫ਼ੰਡ ਮਿਕਸ ਲੈਂਡ ਯੂਜ਼ ਬਿਜਲੀ ਦੀਆਂ ਕੀਮਤਾਂ ਫ਼ੋਕਲ ਪੁਆਇੰਟਾਂ
ਅਲੋਕ ਨਾਥ ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
ਨਵੀਂ ਦਿੱਲੀ 21 ਨਵੰਬਰ ਮੀ ਟੂ ਮੁਹਿੰਮ ਦੇ ਚੱਲਦਿਆਂ ਅਦਾਕਾਰ ਅਲੋਕ ਨਾਥ ਤੇ ਲੇਖਕ ਤੇ ਨਿਰਮਾਤਾ ਵਿੰਤਾ ਨੰਦਾ ਨੇ ਅਲੋਕ ਨਾਥ ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਸਨ ਪਿਛਲੇ ਮਹੀਨੇ ਦੀ 17 ਤਰੀਕ ਨੂੰ ਅਲੋਕ ਨਾਥ ਖਿਲਾਫ ਸ਼ਿਕਾਇਤ ਦੇ ਆਧਾਰ ਤੇ ਹੁਣ ਅਲੋਕ
ਭਾਰਤ ਆਸਟ੍ਰੇਲੀਆ ਪਹਿਲਾ ਟੀ20 ਮੈਚ ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
ਗੁਰਪੁਰਬ ਮੌਕੇ ਪਾਕਿ ਪਹੁੰਚਣ ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਅਕਸ਼ੈ ਕੁਮਾਰ
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ ਮੇਰੇ ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਅਕਸ਼ੈ ਕੁਮਾਰ
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
ਮੁੱਖ ਮੰਤਰੀ ਲੁਧਿਆਣਾ ਪੁੱਜੇ
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਹਰਸਿਮਰਤ ਕੌਰ ਬਾਦਲ
ਐਸਆਈਟੀ ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
ਸੁਰੇਸ਼ ਕੁਮਾਰ ਸ਼ਰਮਾ ਤੇ ਹੋਏ ਹਮਲੇ ਦੇ ਵਿਰੋਧ ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
ਅਮਰੀਕਾ ਨੇ ਪਾਕਿਸਤਾਨ ਦੀ 166 ਅਰਬ ਡਾਲਰ ਦੀ ਰੋਕੀ ਸਹਾਇਤਾ
ਜਲੰਧਰਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ
ਅਗਵਾ ਕੀਤੇ ਲੜਕੇ ਦਾ ਹੋਇਆ ਕਤਲ
ਸੁੱਤੇ ਪਏ ਮਜ਼ਦੂਰਾਂ ਤੇ ਚੜਾਈ ਕਾਰ ਪੰਜ ਮੌਤਾਂ
ਅਕਸ਼ੈ ਕੁਮਾਰ ਤੋਂ ਐਸਆਈਟੀ ਅੱਜ ਕਰੇਗੀ ਪੁੱਛਗਿੱਛ
ਬਠਿੰਡਾ ਤੋਂ ਲੜਕੇ ਨੂੰ ਅਗਵਾ ਕਰਕੇ ਮੰਗੀ 2 ਕਰੋੜ ਦੀ ਫਿਰੌਤੀ
ਅੱਜ ਬ੍ਰਿਸਬੇਨ ਚ ਭਾਰਤ ਆਪਣੇ ਆਸਟ੍ਰੇਲੀਆ ਦੌਰੇ ਦੀ ਕਰੇਗਾ ਸ਼ੁਰੂਆਤ
ਅੱਜ ਦਾ ਵਿਚਾਰ
ਉੜੀਸ਼ਾ ਕਟਕ ਚ ਬੱਸ ਨਦੀ ਚ ਡਿੱਗੀ 7 ਦੀ ਮੌਤ
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ