text
stringlengths
1
2.07k
ਏਅਰ ਇੰਡੀਆ ਦੀ ਉਡਾਣ ਚ ਵਾਪਰਿਆ ਹਾਦਸਾ ਦਰਵਾਜ਼ਾ ਬੰਦ ਕਰਦੇ ਸਮੇਂ ਜਹਾਜ਼ ਚੋਂ ਡਿੱਗੀ ਏਅਰ ਹੋਸਟਸ
ਡਾਲਰ ਦੇ ਮੁਕਾਬਲੇ ਰੁਪਏ ਚ ਕਮਜ਼ੋਰੀ ਜਾਰੀ 7380 ਦੇ ਪੱਧਰ ਤੇ ਖੁੱਲ੍ਹਿਆ
ਗੁਜਰਾਤ ਦੇ ਮੁੱਖ ਮੰਤਰੀ ਰੁਪਾਣੀ ਨੇ ਯੋਗੀ ਨਾਲ ਕੀਤੀ ਮੁਲਾਕਾਤ
ਅਮਿਤਾਭ ਚੌਧਰੀ ਕਰਨਗੇ ਆਈਸੀਸੀ ਮੀਟਿੰਗ ਚ ਭਾਰਤ ਦੀ ਅਗਵਾਈ
ਪੱਤਰਕਾਰ ਤੇ ਹਮਲਾ ਕਰਨ ਵਾਲੇ 4 ਦੋਸ਼ੀ ਗ੍ਰਿਫ਼ਤਾਰ
ਸੋਨੇ ਦੇ 2 ਕਿੱਲੋ ਗਹਿਣਿਆਂ ਸਮੇਤ ਤਸਕਰ ਗ੍ਰਿਫ਼ਤਾਰ
ਪ੍ਰਧਾਨ ਮੰਤਰੀ ਗਲੋਬਲ ਤੇਲ ਤੇ ਗੈਸ ਕੰਪਨੀ ਦੇ ਸੀਈਓਜ਼ ਨਾਲ ਕਰਨਗੇ ਮੀਟਿੰਗ
ਰਾਹੁਲ ਗਾਂਧੀ ਅੱਜ ਤੋਂ ਦੋ ਦਿਨ ਮੱਧ ਪ੍ਰਦੇਸ਼ ਦੌਰੇ ਤੇ
ਦਮਦਮ ਧਮਾਕਾ ਮਾਮਲੇ ਚ ਮ੍ਰਿਤਕਾਂ ਦੀ ਗਿਣਤੀ ਹੋਈ ਤਿੰਨ
ਪੰਜਾਬ ਚ ਅਧਿਆਪਕ ਅੱਜ ਡਿਊਟੀ ਦੌਰਾਨ ਲਗਾਉਣਗੇ ਕਾਲੇ ਬਿੱਲੇ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਅੱਜ 8 ਪੈਸੇ ਵਾਧਾ
ਅੱਜ ਦਾ ਵਿਚਾਰ
ਹੋਰ ਖ਼ਬਰਾਂ
ਜਲੰਧਰ ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ ਅੱਤਵਾਦ ਇਕ ਅਜਿਹਾ ਸੰਕਟ ਹੈ ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ ਜੇਮਸ ਅਰਲ ਕਾਰਟ
ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਢਾਈ ਹਜ਼ਾਰ ਅਧਿਆਪਕਾਂ ਨੂੰ ਵੱਡਾ ਝਟਕਾ
ਇਸ ਸਬੰਧੀ 6060 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਤਿੰਨ ਸਾਲ 6 ਹਜ਼ਾਰ ਰੁਪਏ ਤੇ ਕੰਮ ਕਰਨ ਤੋਂ ਬਾਅਦ ਉੱਚ ਯੋਗਤਾ ਪ੍ਰਾਪਤ ਇਨ੍ਹਾਂ ਅਧਿਆਪਕਾਂ ਨੂੰ ਸਰਕਾਰ ਵਲੋਂ ਹੁਣ ਮੁਢਲੀ ਤਨਖਾਹ ਤੇ ਰੈਗੂਲਰ ਕਰਨਾ ਸਰਾਸਰ ਧੱਕਾ ਹੈ _ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਸੰਘਰਸ਼ ਦੀ ਉਨ੍ਹਾਂ ਦੀ ਜਥੇਬੰਦੀ ਵਲੋਂ ਪੂਰਨ ਹਮਾਇਤ ਕੀਤੀ ਜਾਵੇਗੀ _
ਕੀ ਕਹਿੰਦੀ ਹੈ ਸਰਕਾਰ
ਇਸ ਬਾਰੇ ਡੀਪੀਆਈ ਸੈਕੰਡਰੀ ਪਰਮਜੀਤ ਸਿੰਘ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਕੇਸ ਰੀਵਿਊ ਕੀਤਾ ਜਾ ਰਿਹਾ ਹੈ _ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਯਮਾਂ ਅਨੁਸਾਰ ਫ਼ੈਸਲਾ ਲਿਆ ਜਾਵੇਗਾ _
ਬੀਆਰਟੀਐਸ ਚਲਾਉਣ ਅਤੇ ਸਾਂਭਸੰਭਾਲ ਲਈ ਜਨਤਕ ਨਿੱਜੀ ਭਾਈਵਾਲੀ ਵਾਲਾ ਮਾਡਲ ਵਿਕਸਤ ਕਰਨ ਦਾ ਫ਼ੈਸਲਾ
ਚੰਡੀਗੜ੍ਹ 13 ਫਰਵਰੀ (ਅਜੀਤ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮਿ੍ਤਸਰ ਦੇ ਬੱਸ ਰੈਪਿਡ ਟਰਾਂਸਪੋਰਟ ਸਿਸਟਮ (ਬੀ ਆਰ ਟੀ ਐਸ) ਗਲਿਆਰੇ ਦੀ ਸਾਂਭਸੰਭਾਲ ਅਤੇ ਚਲਾਉਣ ਲਈ ਜਨਤਕ ਨਿੱਜੀ ਭਾਈਵਾਲੀ ਮਾਡਲ ਤੇ ਕਾਰਜ ਕਰਨ ਲਈ ਪੰਜਾਬ ਬੁਨਿਆਦੀ ਢਾਂਚਾ
ਪੂਰੀ ਖ਼ਬਰ »
ਕਰਜ਼ੇ ਤੋਂ ਦੁਖੀ ਕਿਸਾਨ ਵਲੋਂ ਖ਼ੁਦਕੁਸ਼ੀ
ਬਰੇਟਾ 13 ਫਰਵਰੀ (ਜੀਵਨ ਸ਼ਰਮਾ) ਨੇੜਲੇ ਪਿੰਡ ਦਿਆਲਪੁਰਾ ਵਿਖੇ ਕਿਸਾਨ ਵਲੋਂ ਕਰਜ਼ੇ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ _ ਜਾਣਕਾਰੀ ਅਨੁਸਾਰ ਬਾਬੂ ਸਿੰਘ (65) ਪੁੱਤਰ ਵਿਸਾਖਾ ਸਿੰਘ 4 ਭਰਾਵਾਂ ਚੋਂ ਕੁਆਰਾ ਸੀ ਅਤੇ ਘਰ ਦੀ ਕਬੀਲਦਾਰੀ
ਚਲਦੀ ਕਾਰ ਚ ਜਬਰ ਜਨਾਹ ਦਾ ਮਾਮਲੇ ਦਾ ਮੁੱਖ ਦੋਸ਼ੀ ਗਿ੍ਫ਼ਤਾਰ
ਲੁਧਿਆਣਾ 13 ਫਰਵਰੀ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ ਚ ਚਲਦੀ ਕਾਰ ਵਿਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਚ ਪੁਲਿਸ ਨੇ ਲੁੜੀਂਦੇ ਮੁੱਖ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ _ ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਐਸਐਚਓ ਜਰਨੈਲ ਸਿੰਘ ਨੇ
ਲੁਧਿਆਣਾ 13 ਫਰਵਰੀ (ਪਰਮਿੰਦਰ ਸਿੰਘ ਆਹੂਜਾ) ਨਾਬਾਲਗ ਦੋ ਧੀਆਂ ਨਾਲ ਜਬਰ ਜਨਾਹ ਕਰਨ ਵਾਲੇ ਕਲਯੁਗੀ ਪਿਓ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ _ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ
ਰਵੀ ਦਿਓਲ ਮਾਮਲੇ ਚ ਚੈਰੀ ਨੂੰ ਸੰਮਨ ਭੇਜੇ
ਸੰਗਰੂਰ 13 ਫਰਵਰੀ (ਸੁਖਵਿੰਦਰ ਸਿੰਘ ਫੁੱਲ ਅਮਨਦੀਪ ਸਿੰਘ ਬਿੱਟਾ) ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਨਿਆਇਕ ਹਿਰਾਸਤ ਅਧੀਨ ਬੰਦ ਗੈਂਗਸਟਰ ਰਵੀ ਦਿਓਲ ਦੇ ਮਾਮਲੇ ਚ ਅਮਨਬੀਰ ਸਿੰਘ ਚੈਰੀ ਅਤੇ ਮਨੋਜ ਕੁਮਾਰ ਮੰਨੂ ਨੂੰ ਜਾਂਚ ਲਈ ਪੁਲਿਸ ਪਾਸ ਪੇਸ਼ ਹੋਣ ਦੇ ਸੰਮਨ ਜਾਰੀ
ਨਕਲੀ ਆਈਪੀਐਸ ਅਧਿਕਾਰੀ ਗਿ੍ਫ਼ਤਾਰ
ਲੁਧਿਆਣਾ 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)ਲੁਧਿਆਣਾ ਪੁਲਿਸ ਨੇ ਪੁਲਿਸ ਅਧਿਕਾਰੀਆਂ ਤੇ ਰੋਹਬ ਪਾਉਣ ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਨਕਲੀ ਪੁਲਿਸ ਅਧਿਕਾਰੀ ਨੂੰ ਗਿ੍ਫ਼ਤਾਰ ਕਰ ਲਿਆ ਹੈ _ ਪੁਲਿਸ ਵਲੋਂ ਉਸ ਦੇ ਕਬਜ਼ੇ ਚੋਂ ਪੁਲਿਸ ਵਰਦੀਆਂ ਪਿਸਤੌਲ ਬੈਚ ਤੇ
ਬੀਐਸਐਨਐਲ ਵਲੋਂ ਅਸਲ ਅਸੀਮਿਤ ਕੂਲ ਆਫਰ
ਜਲੰਧਰ 13 ਫਰਵਰੀ (ਅਬ) ਸਰਕਾਰੀ ਟੈਲੀਕਮ ਕੰਪਨੀ ਭਾਰਤ ਸੰਚਾਰ ਨਿਗਮ ਲਿ (ਬੀ ਐਸ ਐਨ ਐਲ) ਵਲੋਂ ਪ੍ਰੀਪੇਡ ਮੋਬਾਈਲ ਗਾਹਕਾਂ ਨੂੰ ਅਸਲ ਅਸੀਮਿਤ ਕੂਲ ਆਫਰ ਤਹਿਤ 1099 ਰੁਪਏ ਚ 13 ਰੁਪਏ ਪ੍ਰਤੀਦਿਨ ਦਾ ਐਲਾਨ ਕੀਤਾ ਹੈ _ 1099 ਰੁਪਏ ਦੀ ਇਹ ਸਕੀਮ 84 ਦਿਨਾਂ ਲਈ ਹੈ ਜਿਸ ਤਹਿਤ
ਹਾਈਕੋਰਟ ਦੇ ਹੁਕਮਾਂ ਤਹਿਤ ਟੈੱਟ2014 ਚ 1 ਅੰਕ ਦੀ ਗ੍ਰੇਸ
ਐੱਸ ਏ ਐੱਸ ਨਗਰ 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ) ਐਸ ਸੀ ਈ ਆਰ ਟੀ ਪੰਜਾਬ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀ ਡਬਲਿਊ ਪੀ 25300/2014 ਤਹਿਤ ਜਾਰੀ ਹੁਕਮਾਂ ਤਹਿਤ ਟੈੱਟ2014 ਦੇ ਪੇਪਰ2 ਵਿਚ ਪ੍ਰਸ਼ਨ ਨੰਬਰ 112 ਸੈੱਟ1 ਦੇ ਪ੍ਰਸ਼ਨਾਂ ਅਨੁਸਾਰ ਉਮੀਦਵਾਰਾਂ ਨੂੰ 1
ਅੰਮਿ੍ਤਸਰ 13 ਫਰਵਰੀ (ਰੇਸ਼ਮ ਸਿੰਘ) ਬੀਤੀ ਰਾਤ ਮਹਿਤਾ ਰੋਡ ਤੇ ਜਾ ਰਹੇ ਇਕ ਵਪਾਰੀ ਪਾਸੋਂ 3 ਗੈਂਗਸਟਰਾਂ ਵਲੋਂ ਪਿਸਤੌਲ ਦਿਖਾ ਕੇ ਉਸ ਦੀ ਕਾਰ ਖੋਹ ਲਈ ਤੇ ਉਸ ਪਾਸੋਂ 2 ਲੱਖ 85 ਹਜ਼ਾਰ ਨਕਦੀ 3 ਮੋਬਾਈਲ ਫ਼ੋਨ ਆਦਿ ਵੀ ਖੋਹ ਕੇ ਲੈ ਗਏ _ ਬਾਅਦ ਵਿਚ ਉਹ ਖੋਹੀ ਕਾਰ
ਅੰਮਿ੍ਤਸਰ 13 ਫ਼ਰਵਰੀ (ਸੁਰਿੰਦਰ ਕੋਛੜ) ਮਹਾ ਸ਼ਿਵਰਾਤਰੀ ਮੌਕੇ ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ ਸਥਿਤ ਹਿੰਦੂਆਂ ਦੇ ਪ੍ਰਾਚੀਨ ਸ੍ਰੀ ਕਟਾਸਰਾਜ ਤੀਰਥ ਦੀ ਯਾਤਰਾ ਲਈ ਪਾਕਿ ਵਿਦੇਸ਼ ਮੰਤਰਾਲੇ ਵਲੋਂ 171 ਭਾਰਤੀ ਹਿੰਦੂ ਤੀਰਥ ਯਾਤਰੂਆਂ ਦਾ ਵੀਜ਼ਾ ਜਾਰੀ ਕੀਤੇ ਜਾਣ
ਮਾਲ ਵਿਭਾਗ ਦੀ ਕੁਸ਼ਲਤਾ ਵਧਾਉਣ ਲਈ 6 ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ
ਚੰਡੀਗੜ੍ਹ 13 ਫਰਵਰੀ (ਅਜੀਤ ਬਿਊਰੋ) ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਕੰਮਕਾਰ ਚ ਕੁਸ਼ਲਤਾ ਤੇ ਜਵਾਬਦੇਹੀ ਲਿਆਉਣ ਲਈ 6 ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ _ ਜਸਟਿਸ (ਸੇਵਾਮੁਕਤ) ਐਸਐਸ ਸਰਾਓਾ ਦੀ ਅਗਵਾਈ ਵਾਲਾ ਇਹ ਕਮਿਸ਼ਨ ਆਧੁਨਿਕ ਖੇਤੀਬਾੜੀ ਅਤੇ
ਚੰਡੀਗੜ੍ਹ 13 ਫਰਵਰੀ (ਅਜੀਤ ਬਿਊਰੋ) ਮੀਡੀਆ ਦੇ ਇਕ ਤਬਕੇ ਵਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਸਬੰਧੀ ਤੱਥਹੀਣ ਖਬਰਾਂ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ
ਸਿੱਖਿਆ ਵਿਭਾਗ ਵਲੋਂ ਸਕੂਲਾਂ ਚ 5 ਰਾਖਵੀਂਆਂ ਛੁੱਟੀਆਂ ਅਤੇ 4 ਅੱਧੇ ਦਿਨ ਦੀਆਂ ਛੁੱਟੀਆਂ ਦੇਣ ਨੂੰ ਮਨਜ਼ੂਰੀ
ਬਲਾਚੌਰ 13 ਫਰਵਰੀ (ਗੁਰਦੇਵ ਸਿੰਘ ਗਹੂੰਣ) ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਸਕੂਲ ਮੁਖੀਆਂ ਨੂੰ ਸਕੂਲਾਂ ਚ ਰਾਖਵੀਆਂ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਸਬੰਧੀ ਲਿਖਿਆ ਹੈ ਕਿ ਇਸ ਦਫ਼ਤਰ ਵਲੋਂ ਲੋਕਲ ਛੁੱਟੀਆਂ ਸਬੰਧੀ ਮੀਮੋ ਨੰਬਰ 1812017 ਸੈਸਿੱ (2) ਮਿਤੀ
ਕੈਪਟਨ ਵਲੋਂ ਬੰਦ ਕੀਤੇ ਸੇਵਾ ਕੇਂਦਰ ਸਾਡੀ ਸਰਕਾਰ ਆਉਣ ਤੇ ਮੁੜ ਚਾਲੂ ਕਰਾਂਗੇਸੁਖਬੀਰ
ਬਾਘਾ ਪੁਰਾਣਾ 13 ਫਰਵਰੀ (ਬਲਰਾਜ ਸਿੰਗਲਾ) ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਜਥੇ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਸਹਿਯੋਗ ਨਾਲ ਪੋਲਖੋਲ੍ਹ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ
ਜਥੇ ਕੋਹਾੜ ਸਿਆਸੀ ਧਾਰਮਿਕ ਤੇ ਸਮਾਜਿਕ ਸੋਚ ਦੇ ਮਾਲਕ ਸਨਬਾਦਲ
ਸਹੁਰੇ ਘਰ ਜਵਾਈ ਦੀ ਮਹੱਤਤਾ ਨੂੰ ਬਿਆਨ ਕਰਦੀ ਫ਼ਿਲਮ ਹੈ ਲਾਵਾਂ ਫੇਰੇ ਕਰਮਜੀਤ ਅਨਮੋਲ
ਜਲੰਧਰ 13 ਫਰਵਰੀ (ਹਰਵਿੰਦਰ ਸਿੰਘ ਫੁੱਲ) ਗਾਇਕ ਤੋਂ ਅਦਾਕਾਰ ਬਣੇ ਅਤੇ ਹੁਣ ਨਿਰਮਾਤਾ ਵਜੋਂ ਕਰਮਜੀਤ ਅਨਮੋਲ ਦੀ ਪਹਿਲੀ ਹਾਸਿਆਂ ਨਾਲ ਭਰਪੂਰ ਫ਼ਿਲਮ ਲਾਵਾਂ ਫੇਰੇ ਰਿਲੀਜ਼ ਲਈ ਤਿਆਰ ਹੈ _ ਫ਼ਿਲਮ ਦੇ ਪ੍ਰਚਾਰ ਲਈ ਨਿਰਮਾਤਾ ਕਰਮਜੀਤ ਅਨਮੋਲ ਦੀ ਅਗਵਾਈ ਚ ਰੌਸ਼ਨ
ਸਿੱਖਿਆ ਬੋਰਡ ਵਲੋਂ ਕੰਟਰੋਲ ਰੂਮ ਸਥਾਪਿਤ
ਐੱਸ ਏ ਐੱਸ ਨਗਰ 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਅਤੇ 10ਵੀਂ ਸ਼ੇ੍ਰਣੀ ਦੀਆਂ ਸ਼ੁਰੂ ਹੋਣ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ _ ਇਸ ਸਬੰਧੀ ਸਿੱਖਿਆ ਬੋਰਡ ਦੇ ਸਕੱਤਰ ਮੈਡਮ
ਮੁੱਖ ਮੰਤਰੀ ਤੇ ਸਪੀਕਰ ਵਲੋਂ ਸ਼ਿਵਰਾਤਰੀ ਤੇ ਲੋਕਾਂ ਨੂੰ ਵਧਾਈ
ਚੰਡੀਗੜ੍ਹ 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਤਿਉਹਾਰ ਨੂੰ ਭਾਈਚਾਰਕ
ਮਲੌਦ 13 ਫਰਵਰੀ (ਸਹਾਰਨ ਮਾਜਰਾ)ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਗੋਬਿੰਦ ਨਗਰ ਨਗਰਾਸੂ ਉੱਤਰਾਖੰਡ ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਨੇ ਦੱਸਿਆ ਕਿ ਤਿੰਨ ਏਕੜ ਚ ਬਣੇ ਗੁਰੂ ਘਰ ਵਿਚ ਸੰਗਤ ਦੀ
ਚੰਡੀਗੜ੍ਹ 13 ਫਰਵਰੀ (ਗੁਰਸੇਵਕ ਸਿੰਘ ਸੋਹਲ) ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਭਾਵ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਹੀਨੇ ਦੇ ਅੰਤ ਤੱਕ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵਲੋਂ ਕੋਈ
ਸ਼ੱਕੀ ਪੱਤਰ ਮਿਲਣ ਤੋਂ ਬਾਅਦ ਬਰਤਾਨੀਆ ਦੀ ਸੰਸਦ ਨੂੰ ਖ਼ਾਲੀ ਕਰਵਾਇਆ
ਲੰਡਨ 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ਼ੱਕੀ ਪੱਤਰ ਮਿਲਣ ਤੋਂ ਬਾਅਦ ਬਰਤਾਨੀਆ ਦੀ ਸੰਸਦ ਨੂੰ ਤੁਰੰਤ ਖ਼ਾਲੀ ਕਰਵਾਏ ਜਾਣ ਦੀ ਖ਼ਬਰ ਮਿਲੀ ਹੈ _ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 1136 ਵਜੇ ਸੰਸਦ ਦੇ ਮੰਤਰੀ ਗਲਿਆਰੇ ਚੋਂ ਇਕ ਸ਼ੱਕੀ ਪੈਕਟ ਮਿਲਣ ਤੋਂ
ਮੁਹਾਲੀ ਦਾ ਪ੍ਰਸਤਾਵਿਤ ਮੈਡੀਕਲ ਕਾਲਜ ਸੰਗਰੂਰ ਤਬਦੀਲ ਕਰਨ ਦਾ ਮਾਮਲਾ ਕੇਂਦਰ ਨਾਲ ਵਿਚਾਰਨ ਲਈ ਫ਼ੈਸਲਾ
ਚੰਡੀਗੜ੍ਹ 13 ਫਰਵਰੀ (ਅਜੀਤ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਨੂੰ ਮੁਹਾਲੀ ਚ ਪ੍ਰਸਤਾਵਿਤ ਮੈਡੀਕਲ ਕਾਲਜ ਸੰਗਰੂਰ ਤਬਦੀਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ _ ਮੁੱਖ ਮੰਤਰੀ ਨੇ ਸਾਰੇ ਭਵਿੱਖੀ ਸਿਹਤ
ਸਿੰਚਾਈ ਵਿਭਾਗ ਚ ਬਹੁ ਕਰੋੜੀ ਘਪਲੇ ਦਾ ਮਾਮਲਾ
ਵਿਜੀਲੈਂਸ ਅਗਲੇ ਦਿਨਾਂ ਚ ਮੁੱਖ ਮੰਤਰੀ ਨੂੰ ਸੌਾਪੇਗੀ ਜਾਂਚ ਰਿਪੋਰਟ
ਫ਼ਿਰੋਜ਼ਪੁਰ 13 ਫਰਵਰੀ (ਤਪਿੰਦਰ ਸਿੰਘ) ਪੰਜਾਬ ਦਾ ਸਮੁੱਚਾ ਸਿੰਚਾਈ ਵਿਭਾਗ ਸਕੈਂਡਲ ਦੀ ਗਿ੍ਫ਼ਤ ਚ ਹੈ ਅਤੇ ਕਰੀਬ ਦਰਜ਼ਨ ਤੋਂ ਵੱਧ ਇੰਜੀਨੀਅਰਾਂ ਜਿਨ੍ਹਾਂ ਵਿਚ ਮਹਿਕਮੇ ਦੇ ਚਾਰ ਮੁੱਖ ਇੰਜੀਨੀਅਰ ਗੁਰਦੇਵ ਸਿੰਘ ਸਿਆਣ ਹਰਵਿੰਦਰ ਸਿੰਘ ਜੀਐਸ ਘੁੰਮਣ
ਫ਼ਰੀਦਕੋਟ 13 ਫਰਵਰੀ (ਸਰਬਜੀਤ ਸਿੰਘ)ਫ਼ਰੀਦਕੋਟ ਪੁਲਿਸ ਨੇ ਫਿਰੌਤੀਆਂ ਲੈਣ ਦੇ ਇਕ ਮਾਮਲੇ ਚ ਗੈਂਗਸਟਰ ਸੇਮਾ ਬਹਿਬਲ ਦਾ ਸਥਾਨਕ ਅਦਾਲਤ ਤੋਂ 14 ਫਰਵਰੀ ਤੱਕ ਪੁਲਿਸ ਰਿਮਾਾਡ ਹਾਸਲ ਕੀਤਾ ਹੈ _ ਪੁਲਿਸ ਨੇ ਸੇਮਾ ਬਹਿਬਲ ਦੇ ਨਾਲ ਗੈਂਗਸਟਰ ਲਵੀ ਦਿਓੜਾ ਤੋਂ ਪੁੱਛਗਿੱਛ
ਸੰਗਰੂਰ 13 ਫਰਵਰੀ (ਧੀਰਜ ਪਸ਼ੌਰੀਆ) ਭਾਰਤ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਪੰਜਾਬ ਬਾਰੇ ਜਾਰੀ ਕੀਤੇ ਅੰਕੜੇ ਸੱਚਾਈ ਤੋਂ ਕੋਹਾਂ ਦੂਰ ਹਨ _ ਪੰਜਾਬ ਵਿਚ ਪਿਛਲੇ 45 ਸਾਲਾਂ ਚ ਵੱਖਵੱਖ ਪ੍ਰਾਜੈਕਟਾਂ ਲਈ 10 ਲੱਖ ਦੇ ਕਰੀਬ ਪੁਰਾਣੇ ਦਰਖਤਾਂ ਦੀ ਬਲੀ ਦਿੱਤੀ ਗਈ ਪਰ ਜਾਰੀ
ਮੰਡੀ ਬੋਰਡ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਹੁਣ ਵੀਡੀਓ ਕਾਨਫਰੰਸ ਰਾਹੀਂ ਮੁੱਖ ਦਫ਼ਤਰ ਨਾਲ ਜੋੜੇ
ਫ਼ਰੀਦਕੋਟ 13 ਫਰਵਰੀ (ਜਸਵੰਤ ਸਿੰਘ ਪੁਰਬਾ) ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਅਮਿਤ ਕੁਮਾਰ ਢਾਕਾ ਆਈ ਏ ਐਸ ਸਕੱਤਰ ਪੰਜਾਬ ਮੰਡੀ ਬੋਰਡ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਬਹੁਤ ਹੀ ਘੱਟ ਖਰਚ ਨਾਲ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਅਤੇ
ਹੋਲੀ ਦੇ ਸਬੰਧ ਚ ਰੇਲਵੇ ਵਲੋਂ 8 ਹੋਲੀ ਸਪੈਸ਼ਲ ਗੱਡੀਆਂ ਚਲਾਉਣ ਦਾ ਫ਼ੈਸਲਾ
ਫ਼ਿਰੋਜ਼ਪੁਰ 13 ਫਰਵਰੀ (ਪਰਮਿੰਦਰ ਸਿੰਘ) ਉੱਤਰੀ ਰੇਲਵੇ ਵਲੋਂ ਹੋਲੀ ਦੇ ਤਿਉਹਾਰ ਸਮੇਂ ਪੈਂਦੇ ਭਾਰੀ ਰੱਛ ਨੂੰ ਵੇਖਦਿਆਂ ਕਈ ਨਵੀਆਂ ਹਫ਼ਤਾਵਾਰੀ ਸਪੈਸ਼ਲ ਰੇਲ ਗੱਡੀਆਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਅਧੀਨ ਰਾਮਗੜ੍ਹਹਾਵੜਾ ਗੋਰਖਪੁਰਮੁੰਬਈ
ਐੱਸ ਏ ਐੱਸ ਨਗਰ 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ) ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੀਪ੍ਰਾਇਮਰੀ ਸਿੱਖਿਆ ਦੇ ਖੇਡ ਮਹਿਲ ਦੀਆਂ ਕਿਰਿਆਵਾਂ ਦੀ ਜਾਣਕਾਰੀ ਅਧਿਆਪਕਾਂ ਤੱਕ ਪਹੁੰਚਾਉਣ ਲਈ ਪ੍ਰਾਇਮਰੀ
ਲਾਇਲਪੁਰ ਖ਼ਾਲਸਾ ਕਾਲਜ ਚ ਸਵ ਬਲਬੀਰ ਸਿੰਘ ਦੀ 10ਵੀਂ ਬਰਸੀ ਮਨਾਈ
ਜਲੰਧਰ 13 ਫਰਵਰੀ (ਰਣਜੀਤ ਸਿੰਘ ਸੋਢੀ) ਸਵ ਬਲਬੀਰ ਸਿੰਘ ਲਾਇਲਪੁਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਦੀ ਗਵਰਨਿੰਗ ਕੌਾਸਲ ਦੇ ਸਾਬਕਾ ਪ੍ਰਧਾਨ ਜੋ 13 ਫਰਵਰੀ 2008 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਦਸਵੀਂ ਬਰਸੀ ਦੇ ਸਬੰਧ ਚ ਲਾਇਲਪੁਰ ਖ਼ਾਲਸਾ ਕਾਲਜ ਦੇ
ਐਸ ਆਈ ਟੀ ਵਲੋਂ ਪੰਚਕੂਲਾ ਹਿੰਸਾ ਮਾਮਲੇ ਚ 2 ਹੋਰ ਮੁਲਜ਼ਮ ਗਿ੍ਫ਼ਤਾਰ
ਪੰਚਕੂਲਾ 13 ਫਰਵਰੀ (ਕਪਿਲ) 25 ਅਗਸਤ ਨੂੰ ਪੰਚਕੂਲਾ ਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ ਆਈ ਟੀ ਵਲੋਂ 2 ਮੁਲਜ਼ਮਾਂ ਨੂੰ ਜ਼ੀਰਕਪੁਰਪਟਿਆਲਾ ਸੜਕ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ _ ਇਨ੍ਹਾਂ ਤੇ 25 ਅਗਸਤ ਨੂੰ ਹੋਈ ਹਿੰਸਾ ਨੂੰ ਭੜਕਾਉਣ ਦਾ ਦੋਸ਼ ਹੈ ਅਤੇ ਪੁਲਿਸ ਵਲੋਂ
ਆਪਣੇ ਥਰਮਲ ਪਲਾਂਟ ਦੇ ਬੰਦ ਹੋਣ ਨਾਲ ਘੱਟ ਜਾਵੇਗੀ ਕੋਲੇ ਦੀ ਸਪਲਾਈ
ਜਲੰਧਰ 13 ਫਰਵਰੀ (ਸ਼ਿਵ ਸ਼ਰਮਾ) ਬਠਿੰਡਾ ਸਮੇਤ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋਣ ਤੋਂ ਬਾਅਦ ਪਾਵਰਕਾਮ ਨੂੰ ਗਰਮੀਆਂ ਚ ਕੋਲੇ ਦੀ ਸਪਲਾਈ ਘੱਟ ਲੈਣੀ ਪਵੇਗੀ ਕਿਉਂਕਿ ਉਸ ਦੀ ਗਰਮੀਆਂ ਵਿਚ ਬਿਜਲੀ ਨਿਰਭਰਤਾ ਨਿੱਜੀ ਥਰਮਲ ਪਲਾਂਟ ਤੇ ਹੀ ਵੱਧ ਜਾਵੇਗੀ _ ਪਿਛਲੇ
ਦੇਸ਼ ਦੇ 35 ਫ਼ੀਸਦੀ ਮੁੱਖ ਮੰਤਰੀਆਂ ਿਖ਼ਲਾਫ਼ ਅਪਰਾਧਕ ਮਾਮਲੇ ਦਰਜ
ਨਵੀਂ ਦਿੱਲੀ 13 ਫਰਵਰੀ (ਏਜੰਸੀ)ਇਕ ਰਿਪੋਰਟ ਦੇ ਅਨੁਸਾਰ ਦੇਸ਼ ਦੇ ਕਰੀਬ 35 ਫ਼ੀਸਦੀ ਮੁੱਖ ਮੰਤਰੀਆਂ ਿਖ਼ਲਾਫ਼ ਅਪਰਾਧਕ ਮਾਮਲੇ ਦਰਜ ਹਨ ਅਤੇ 81 ਫ਼ੀਸਦੀ ਮੁੱਖ ਮੰਤਰੀ ਕਰੋੜਪਤੀ ਹਨ _ ਸਿਆਸੀ ਪਾਰਟੀਆਂ ਤੇ ਨਜ਼ਰ ਰੱਖਣ ਵਾਲੇ ਸੰਗਠਨ ਏ ਡੀ ਆਰ (ਐਸੋਸੀਏਸ਼ਨ ਫ਼ਾਰ
ਮਹਾ ਗਠਬੰਧਨ ਬਣਾਉਣ ਦੀ ਤਿਆਰੀ ਚ ਜੁਟੇ ਸ਼ਰਦ ਯਾਦਵ
ਚੰਡੀਗੜ੍ਹ 13 ਫਰਵਰੀ (ਵਿਕਰਮਜੀਤ ਸਿੰਘ ਮਾਨ) ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਤਾ ਦਲ ਯੂਨਾਈਟਿਡ ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਉਹ ਜਲਦ ਆਪਣੀ ਨਵੀਂ ਪਾਰਟੀ ਸਬੰਧੀ ਐਲਾਨ ਕਰਨਗੇ _ ਉਨ੍ਹਾਂ ਸੰਕੇਤ ਦਿੱਤੇ ਕਿ ਬਿਹਾਰ
ਪਾਕਿ ਸਮਰਥਨ ਪ੍ਰਾਪਤ ਅੱਤਵਾਦੀ ਭਾਰਤ ਚ ਹਮਲੇ ਜਾਰੀ ਰੱਖਣਗੇਅਮਰੀਕਾ
ਵਾਸ਼ਿੰਗਟਨ 13 ਫਰਵਰੀ (ਏਜੰਸੀ)ਅਮਰੀਕਾ ਦੇ ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਅੱਜ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅੱਤਵਾਦੀ ਗਰੁੱਪ ਭਾਰਤ ਚ ਹਮਲੇ ਕਰਨੇ ਜਾਰੀ ਰੱਖਣਗੇ ਇਸ ਤਰਾਂ ਦੋਵਾਂ ਗੁਆਂਢੀਆਂ ਦਰਮਿਆਨ ਤਣਾਅ ਵਧਣ ਦਾ ਖ਼ਦਸ਼ਾ ਹੈ _
ਗੋਲੀ ਲੱਗਣ ਕਾਰਨ ਬੀਐਸਐਫ ਅਧਿਕਾਰੀ ਦੀ ਮੌਤ
ਜੈਪੁਰ 13 ਫਰਵਰੀ (ਏਜੰਸੀ)ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਚ ਭਾਰਤਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਇਕ ਚੌਕੀ ਤੇ ਤਾਇਨਾਤ ਬੀਐਸਐਫ ਅਧਿਕਾਰੀ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ _ ਇਕ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਸਬਇੰਸਪੈਕਟਰ (ਏਐਸਆਈ) ਮਾਨ
ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ nirpakh awaaz ਨਿਰਪੱਖ ਤੇ ਆਜ਼ਾਦ
ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ
ਚੰਡੀਗੜ 6 ਜੁਲਾਈ (ਵਿਸ਼ਵ ਵਾਰਤਾ) ਪੰਜਾਬ ਤੇ ਇਜ਼ਰਾਈਲ ਨੇ ਜਲ ਸੰਭਾਲ ਤੇ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਤਕਨਾਲੋਜੀ ਦੇ ਆਦਾਨਪ੍ਰਦਾਨ ਤੋਂ ਇਲਾਵਾ ਖੇਤੀਬਾੜੀ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਮਿਲਵਰਤਣ ਤੇ ਸਹਿਮਤੀ ਪ੍ਰਗਟਾਈ ਹੈ
ਅੱਜ ਇੱਥੇ ਨਾਸ਼ਤੇ ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਜ਼ਾਈਰਲ ਦੇ ਭਾਰਤੀ ਸਫ਼ੀਰ ਡੇਨੀਅਲ ਕਾਰਮੋਨ ਨੇ ਦੁਵੱਲੇ ਹਿੱਤ ਵਾਲੇ ਅਹਿਮ ਮੁੱਦਿਆਂ ਤੇ ਵਿਚਾਰਵਟਾਂਦਰਾ ਕੀਤਾ ਮੁੱਖ ਮੰਤਰੀ ਦੀ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੋਂ ਨਿਰਾਧਤ ਰਵਾਨਗੀ ਤੋਂ ਪਹਿਲਾਂ ਇਜ਼ਾਈਰਲ ਸਫ਼ੀਰ ਨੇ ਉਨਾੰ ਨਾਲ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਉਨਾਂ ਦੇ ਇਜ਼ਰਾਈਲ ਦੌਰੇ ਨੂੰ ਪ੍ਰਵਾਨਗੀ ਮਿਲਣ ਨਾਲ ਉਹ ਛੇਤੀ ਹੀ ਪੱਛਮੀ ਏਸ਼ੀਆਈ ਮੁਲਕ ਦਾ ਦੌਰਾ ਕਰਨ ਦੇ ਇਛੁੱਕ ਹਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨੀ ਪਾਣੀ ਦੀ ਸੰਭਾਲ ਸਬੰਧੀ ਕਾਇਮ ਕੀਤੀ ਪੰਜ ਮੈਂਬਰੀ ਕੈਬਨਿਟ ਸਬਕਮੇਟੀ ਇਜ਼ਰਾਇਲ ਦਾ ਦੌਰਾ ਕਰੇਗੀ ਉਨਾ ਨੂੰ ਇਸ ਤੋਂ ਪਹਿਲਾਂ ਕੁਝ ਜ਼ਰੂਰੀ ਸਮਝੌਤੇ ਸਹੀਬੰਦ ਕਰਨ ਹੋਣ ਦੀ ਆਸ ਹੈ ਉਨਾੰ ਨੇ ਰਾਜਦੂਤ ਨੂੰ ਦੱਸਿਆ ਕਿ ਖੇਤੀ ਵੰਨਸੁਵੰਨਤਾ ਬਾਰੇ ਇਜ਼ਰਾਈਲ ਵੱਲੋਂ ਵਰਤੇ ਜਾਂਦੇ ਢੰਗਤਰੀਕਿਆਂ ਦਾ ਅਧਿਐਨ ਕਰਨ ਲਈ ਕੈਬਨਿਟ ਸਬਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਪਾਣੀ ਦੀ ਖਪਤ ਘੱਟ ਕਰਨ ਦੇ ਨਾਲਨਾਲ ਅਜਾਈਂ ਜਾਂਦੇ ਪਾਣੀ ਦੀ ਮੁੜ ਵਰਤੇ ਕੀਤੀ ਜਾ ਸਕੇ
ਰਾਜਦੂਤ ਨੇ ਆਖਿਆ ਕਿ ਪੰਜਾਬ ਸਰਕਾਰ ਉਨਾੰ ਕੰਪਨੀਆਂ ਦੀ ਨਿਸ਼ਾਨਦੇਹੀ ਕਰੇ ਜਿਨਾਂ ਕੰਪਨੀਆਂ ਨਾਲ ਉਹ ਕੰਮ ਕਰਨ ਦੀ ਇਛੁੱਕ ਹੈ ਉਨਾਂ ਨੇ ਵਾਅਦਾ ਕੀਤਾ ਕਿ ਦੋਵਾਂ ਸਰਕਾਰ ਦਰਮਿਆਨ ਲੋੜੀਂਦੇ ਸਮਝੌਤੇ ਸਹੀਬੰਦ ਕਰਨ ਵਿੱਚ ਮਦਦ ਕਰਨ ਲਈ ਸੂਬਾ ਸਰਕਾਰ ਦੀਆਂ ਤਜਵੀਜ਼ਾਂ ਦੀ ਘੋਖ ਕਰਨਗੇ
ਕਾਰਮੋਨ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਭਾਰਤ ਵੱਲੋਂ ਆਰੰਭੀ ਮੁਹਿੰਮ ਵਿੱਚ ਇਜ਼ਰਾਈਲ ਵੀ ਸ਼ਾਮਲ ਹੋਇਆ ਹੈ ਉਨਾਂ ਕਿਹਾ ਕਿ ਇਸ ਸਬੰਧ ਵਿੱਚ ਮਾਹਿਰਾਂ ਵੱਲੋਂ ਛੇਤੀ ਹੀ ਉੱਤਰ ਪ੍ਰਦੇਸ਼ ਦੀ ਸਰਕਾਰ ਨਾਲ ਸਮਝੌਤਾ ਸਹੀਬੰਦ ਕੀਤਾ ਜਾ ਰਿਹਾ ਹੈ ਉਨਾਂ ਕਿਹਾ ਕਿ ਪੰਜਾਬ ਨਾਲ ਵੀ ਅਜਿਹਾ ਸਮਝੌਤਾ ਨਾ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ
îਮੁੱਖ ਮੰਤਰੀ ਨੇ ਪੰਜਾਬ ਅਤੇ ਇਜ਼ਰਾਈਲ ਦੀਆਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਗਿਆਨ ਤੇ ਵਿਚਾਰ ਸਾਂਝੇ ਕਰਨ ਦਾ ਪ੍ਰਸਤਾਵ ਵੀ ਰੱਖਿਆ
ਰਾਜਦੂਤ ਨੇ ਸਮਾਜਿਕ ਵਿਕਾਸ ਤੇ ਇਕਜੁਟ ਹੋ ਕੇ ਕੰਮ ਕਰਨ ਦੀ ਤਜਵੀਜ਼ ਰੱਖੀ ਜਿਸ ਲਈ ਉਨਾਂ ਦੇ ਮੁਲਕ ਨੇ ਪਹਿਲਾਂ ਹੀ ਸੰਕਲਪ ਪੇਪਰ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਜਾ ਸਕਦਾ ਹੈ
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਡੀਜੀਪੀ ਸੁਰੇਸ਼ ਅਰੋੜਾ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾਰ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ ਗਿਰੀਸ਼ ਦਯਾਲਨ ਹਾਜ਼ਰ ਸਨ ਵਫ਼ਦ ਵਿੱਚ ਫਸਟ ਸੈਕਟਰੀ (ਪੋਲੀਟੀਕਲ) ਨੋਆ ਹਾਕਿਮ ਅਤੇ ਲਾਇਨ ਬੇਨ ਅਮੀ ਵੀ ਸ਼ਾਮਲ ਸਨ
ਸੰਸਾਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿਚ ਸਿੱਖਿਆ ਹੀ ਸਫਲਤਾ ਦਾ ਸੁਖਾਲਾ ਜਰਿਆ ਰਾਣਾ ਕੇਪੀਸਿੰਘ
ਜਰਖੜ ਖੇਡਾਂ ਹਾਕੀ ਜੂਨੀਅਰ ਚ ਫਰਿਜ਼ਨੋ ਕੈਲੀਫੋਰਨੀਆ ਲੜਕੀਆਂ ਚ ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਫਾਈਨਲ ਚ
ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਤੇ ਕਾਰਵਾਈ ਕਰੇ ਸਰਕਾਰਜਥੇਦਾਰ ਹਰਪ੍ਰੀਤ ਸਿੰਘ
ਮੁੱਖ ਮੰਤਰੀ ਵੱਲੋਂ ਫਿਲਮੀ ਹਸਤੀਆਂ ਅਤੇ ਕਲਾਕਾਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਚ ਸ਼ਾਮਲ ਹੋਣ ਦੀ ਅਪੀਲ
ਕੰਵਰ ਸੰਧੂ ਦੀ ਆਪ ਵਿਧਾਨਕਾਰ ਵਿੰਗ ਦੇ ਬੁਲਾਰੇ ਵਜੋਂ ਨਿਯੁਕਤੀ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 202981 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9260 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9137 views