text
stringlengths
1
2.07k
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8933 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8810 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8764 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8641 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8505 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8414 views
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ
ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ) ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ _ ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ
ਲਸਣ ਸੰਜੀਵਨੀ ਤੋ ਘੱਟ ਨਹੀ ਲਸਣ ਮਨੁੱਖੀ ਜੀਵਨ ਵਿਚ ਇਕ ਸੰਜੀਵਨੀ ਦਾ ਕੰਮ ਕਰਦਾ ਹੈ ਜਿਹੜਾ ਕਿ ਹਿਰਦਾ ਰੋਗ ਅਤੇ
ਨਾਹਰਾ ਬੇਟੀ ਬਚਾਉ ਬੇਟੀ ਪੜ੍ਹਾਉ ਪਰ ਸੁਰਖਿਆ ਦੀ ਗਰੰਟੀ ਨਹੀਂ ਭਾਰਤ ਸਰਕਾਰ ਵਲੋਂ ਦੇਸ਼ ਦੀਆਂ ਮੁਟਿਆਰਾਂ ਨੂੰ ਆਤਮਨਿਰਭਰ ਬਣਾ
ਚੁਗਲੀ ਕਿਸੇ ਦੋਸਤ ਨੂੰ ਕੋਲ ਬਿਠਾ ਕੇ ਉਸ ਦੀ ਗ਼ਲਤੀ ਦੀ ਕੀਤੀ ਗੱਲ ਤਾ ਉਸ ਲਈ ਸਮਝ ( ਸਿੱਖਣ )
ਸਿਆਣੀ ਮੱਤ ਇੱਕ ਵਾਰ ਬੱਸ ਵਿੱਚ ਇਕ ਸੋਹਣੀ ਤੇ ਨੌਜਵਾਨ ਕੁੜੀ ਬਸ ਵਿੱਚ ਚੜੀ ਉਸਨੂੰ ਕਿਧਰੇ ਸੀਟ ਨਾ ਮਿਲਣ ਕਰਕੇ
ਮਾਂਬੋਲੀ ਮੇਰੇ ਲਾਲ ਦੇ ਲਾਲ ਲਾਲ ਜਿਹੇ ਲਾਲ ਬਾਹਰ ਗਲੀ ਵਿੱਚ ਕੰਧ ਦੀ ਛਾਂਵੇਂ ਪੀੜ੍ਹੀ ਡਾਹ ਕੇ ਬੈਠੀ ਮਾਤਾ
ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ
ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmailcom
ਪੱਥਰ ਦਿੱਲ ਸ਼ਹਿਰ ਦੇ ਨਾਲੇ ਪਲਾਸਟਿਕ ਦੇ ਲਿਫਾਫੇ ਤੇ ਕੂੜਾ ਕਰਕਟ ਪੈਣ ਕਾਰਣ ਪਹਿਲੇ ਮੀਂਹ ਦਾ ਪਾਣੀ ਵੀ ਨਾ ਝੱਲ
ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ
ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ ਮੇਰਾ ਡੁੱਬਦਾ ਜਾਵੇ ਪੰਜਾਬ
ਖ਼ਬਰਾਂ ਆਪਣੀ ਈਮੇਲ ਵਿੱਚ ਪਾਓ *
ਤੁਹਾਡਾ ਵਿਚਾਰ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੁਕਤਸਰ ਸਾਹਿਬ
ਤਾਜਾ ਖ਼ਬਰਾਂ
ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
ਦੀਨਾਨਗਰ 17 ਜੁਲਾਈ (ਸੰਧੂ/ਸੋਢੀ/ਸ਼ਰਮਾ) ਪੰਜਾਬ ਰੋਡਵੇਜ਼ ਪਨ ਬੱਸ ਕੰਡਕਟਰ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਵਿਰੁੱਧ ਝੰਡੇ ਚੱਕ ਬਾਈਪਾਸ ਤੇ ਸੂਬਾ
4 ਸਾਲਾਂ ਦੇ ਕਾਰਜਕਾਲ ਚ ਮੋਦੀ ਸਰਕਾਰ ਨੇ ਕਿੰਨੇ ਮੁਸਲਮਾਨਾਂ ਨੂੰ ਸੁਰੱਖਿਆ ਬਲਾਂ ਚ ਕੀਤਾ ਭਰਤੀ ਓਵੈਸੀ
ਹੈਦਰਾਬਾਦ 17 ਜੁਲਾਈ ਆਲ ਇੰਡੀਆ ਮਜਲਿਸਏਇਟਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਚਾਰ ਸਾਲ ਦੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ
ਨਵੀਂ ਦਿੱਲੀ 17 ਜੁਲਾਈ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੀਤੀ ਗਈ ਸਰਬ ਪਾਰਟੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ ਸਕਾਰਾਤਮਕ ਰਹੀ ਇਸ ਬੈਠਕ ਚ ਸਾਰੇ ਦਲਾਂ ਨੇ ਸਦਨ ਦੇ ਸੁਚਾਰੂ ਢੰਗ ਨਾਲ ਸੰਚਾਲਨ ਚ ਸਹਿਯੋਗ ਦਾ
ਅਫ਼ਗਾਨ ਦੂਤਾਵਾਸ ਨੇ ਜਲਾਲਾਬਾਦ ਹਮਲੇ ਚ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਤੀ ਸ਼ਰਧਾਂਜਲੀ
ਵਾਸ਼ਿੰਗਟਨ 17 ਜੁਲਾਈ ਅਮਰੀਕਾ ਚ ਅਫ਼ਗਾਨਿਸਤਾਨ ਦੇ ਦੂਤਾਵਾਸ ਨੇ ਜਲਾਲਾਬਾਦ ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਆਯੋਜਿਤ ਸੋਗ ਸਭਾ ਦੌਰਾਨ ਬੋਲਦਿਆਂ ਅਮਰੀਕਾ ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਆਮ ਮਾਨਤਾ ਦੇ ਵਿਰੁੱਧ ਹਿੰਦੂ ਅਤੇ ਸਿੱਖ
ਤੇਜ਼ਾਬੀ ਹਮਲੇ ਅਤੇ ਜਬਰ ਜਨਾਹ ਪੀੜਤਾਂ ਨੂੰ ਮਿਲੇਗਾ 7 ਲੱਖ ਮੁਆਵਜ਼ਾ
ਪਟਨਾ 17 ਜੁਲਾਈ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਅੱਤਿਆਚਾਰ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਰਾਹਤ ਦੇਣ ਲਈ ਇਕ ਵੱਡਾ ਫ਼ੈਸਲਾ ਕੀਤਾ ਹੈ ਮੰਗਲਵਾਰ ਨੂੰ ਹੋਈ ਬਿਹਾਰ ਕੈਬਿਨੇਟ ਦੀ ਬੈਠਕ ਚ ਇਕ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਹੁਣ ਤੇਜ਼ਾਬੀ
ਨੀਂਦਰਲੈਂਡ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ 17 ਜੁਲਾਈ ਆਪਸੀ ਹਿੱਤ ਦੇ ਖੇਤਰਾਂ ਚ ਸਹਿਯੋਗ ਤੇ ਚਰਚਾ ਕਰਨ ਲਈ ਨੀਂਦਰਲੈਂਡ ਦੇ ਰਾਜਦੂਤ ਅਲਫਾਂਸੁਸ ਸਟੋਲਿੰਗਾ ਨੇ ਅੱਜ ਚੰਡੀਗੜ੍ਹ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ
ਕਾਂਗਰਸ ਮੁਸਲਿਮ ਪਾਰਟੀ ਵਿਵਾਦ ਤੇ ਬੋਲੇ ਰਾਹੁਲ ਕਿਹਾ ਮੇਰੇ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ
ਨਵੀਂ ਦਿੱਲੀ 17 ਜੁਲਾਈ ਕਾਂਗਰਸ ਮੁਸਲਿਮ ਪਾਰਟੀ ਵਿਵਾਦ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ ਇੱਕ ਉਰਦੂ ਅਖ਼ਬਾਰ ਚ ਛਪੀ ਖ਼ਬਰ ਤੋਂ ਬਾਅਦ ਭਾਜਪਾ ਅਤੇ
ਪੰਜਾਬ ਚ ਵੱਡੇ ਪੱਧਰ ਤੇ ਹੋਈਆਂ ਤਹਿਸੀਲਦਾਰਾਂ ਦੀਆਂ ਬਦਲੀਆਂ
ਚੰਡੀਗੜ੍ਹ 17 ਜੁਲਾਈ ਪੰਜਾਬ ਚ ਵੱਡੇ ਪੱਧਰ ਤੇ ਤਹਿਸੀਲਦਾਰਾਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਵਧੀਕ ਮੁੱੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ ਮਾਲ ਵਿਨੀ ਮਹਾਜਨ ਵਲੋਂ ਦਿੱਤੀ ਗਈ ਹੈ
ਸਰਬਦਲ ਦੀ ਬੈਠਕ ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ 17 ਜੁਲਾਈ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੁਲਾਈ ਗਈ ਸਰਬ ਦਲ ਬੈਠਕ ਚ ਸ਼ਾਮਲ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ
ਉਤਰਾਖੰਡ ਐਸ ਡੀ ਆਰ ਐਫ ਦੀ ਟੀਮ ਨੇ ਮੰਦਰ ਚ ਫਸੇ ਕਈ ਲੋਕਾਂ ਨੂੰ ਬਚਾਇਆ
ਦੇਹਰਾਦੂਨ 17 ਜੁਲਾਈ ਰਾਜ ਆਫ਼ਤ ਪ੍ਰਬੰਧਨ ਬਲ (ਐਸ ਡੀ ਆਰ ਐਫ) ਦੀ ਟੀਮ ਨੇ ਉਤਰਾਕਾਸ਼ੀ ਦੇ ਬਰਕੋਤ ਚ ਰਾਮ ਮੰਦਰ ਚ ਫਸੇ 11 ਸ਼ਰਧਾਲੂਆਂ ਅਤੇ 4050 ਸਥਾਨਕ ਲੋਕਾਂ ਨੂੰ ਬਚਾਇਆ ਹੈ ਭਾਰੀ ਮੀਂਹ ਅਤੇ ਚੱਟਾਨਾਂ ਖਿਸਕਣ ਕਾਰਨ ਇਹ ਸਾਰੇ ਲੋਕ ਮੰਦਰ
ਹੋਰ ਖ਼ਬਰਾਂ
ਖ਼ਬਰ ਸ਼ੇਅਰ ਕਰੋ
ਇਹ ਲਘੂ ਫ਼ਿਲਮ ਸਵਰਗੀ ਨਿਰਦੇਸ਼ਕ ਕੁੰਦਨ ਸ਼ਾਹ ਦੀ ਕਹਾਣੀ ਤੇ ਆਧਾਰਿਤ ਹੈ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਸੰਵਾਦ ਘੱਟ ਹਨ ਅਤੇ ਅਭਿਨੈ ਦੇ ਸਹਾਰੇ ਕਹਾਣੀ ਨੂੰ ਅੱਗੇ ਵਧਾਇਆ ਗਿਆ ਹੈ ਇਸ ਤਰ੍ਹਾਂ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਦਿਵਿਆ ਖੋਸਲਾ ਲਈ ਇਸ ਵਿਚ ਕੰਮ ਕਰਨਾ ਬਹੁਤ ਚੁਣੌਤੀਪੂਰਨ ਰਿਹਾ ਸੀ
ਦੋ ਸਾਲ ਦੀ ਬੱਚੀ ਵਲੋਂ ਨਿਭਾਈ ਪੀਹੂ ਦੀ ਭੂਮਿਕਾ
ਹੁਣ ਜਦੋਂ ਜੁੜਵਾਂ2 ਹਿੱਟ ਰਹੀ ਤਾਂ ਫ਼ਿਲਮ ਵਾਲੇ ਇਹ ਖੰਗਾਲਣ ਵਿਚ ਲੱਗ ਗਏ ਹਨ ਕਿ ਕਿਹੜੀਆਂ ਪੁਰਾਣੀਆਂ ਹਿੱਟ ਫ਼ਿਲਮਾਂ ਨੂੰ ਬਣਾਇਆ ਜਾ ਸਕਦਾ ਹੈ ਇਸੇ ਲੜੀ ਵਿਚ ਹੁਣ ਨਿਰਮਾਤਾ ਮੰਸੂਰ ਅਹਿਮਦ ਸਿਦੀਕੀ ਨੇ ਸਾਜਨ ਚਲੇ ਸਸੁਰਾਲ2 ਬਣਾਉਣ ਦਾ ਐਲਾਨ ਕੀਤਾ ਹੈ
ਲਗਪਗ 21 ਸਾਲ ਪਹਿਲਾਂ ਗੋਵਿੰਦਾ ਤੱਬੂ ਕ੍ਰਿਸ਼ਮਾ ਕਪੂਰ ਅਤੇ ਸਤੀਸ਼ ਕੌਸ਼ਿਕ ਨੂੰ ਚਮਕਾਉਂਦੀ ਸਾਜਨ ਚਲੇ ਸਸੁਰਾਲ ਪ੍ਰਦਰਸ਼ਿਤ ਹੋਈ ਸੀ ਅਤੇ ਇਹ ਡੇਵਿਡ ਧਵਨ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ ਇਸ ਦਾ ਨਿਰਮਾਣ ਮੰਸੂਰ ਅਹਿਮਦ ਸਿਦੀਕੀ ਵਲੋਂ ਕੀਤਾ ਗਿਆ ਸੀ ਆਪਣੇ ਬੈਨਰ ਅਨਸ ਫ਼ਿਲਮਜ਼ ਮਾਨਸ ਰੰਗ ਤਾਕਤ ਬਧਾਈ ਹੋ ਬਧਾਈ ਤੇ ਦਿਲ ਨੇ ਫਿਰ ਯਾਦ ਕੀਆ ਦਾ ਨਿਰਮਾਣ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਫਿਰ ਲੰਬੇ ਸਮੇਂ ਲਈ ਫ਼ਿਲਮ ਨਿਰਮਾਣ ਤੋਂ ਦੂਰੀ ਬਣਾ ਲਈ ਸੀ
ਦੀਪਾਲੀ ਦੀ ਗੱਲ ਜੇਕਰ ਸੱਚ ਸਾਬਤ ਹੁੰਦੀ ਹੈ ਤਾਂ ਇਹ ਕਹਿਣਾ ਹੋਵੇਗਾ ਕਿ ਜਿਸ ਤਰ੍ਹਾਂ ਜੁੜਵਾ ਤੋਂ ਬਾਅਦ ਜੁੜਵਾ2 ਨੇ ਸਫ਼ਲਤਾ ਦਾ ਇਤਿਹਾਸ ਦੁਹਰਾਇਆ ਉਸੇ ਤਰਜ਼ ਤੇ ਸਾਜਨ ਚਲੇ ਸਸੁਰਾਲ2 ਵੀ ਆਪਣੇ ਪਹਿਲੇ ਵਰਸ਼ਨ ਦੀ ਸਫ਼ਲਤਾ ਦਾ ਇਤਿਹਾਸ ਦੁਹਰਾਉਣ ਵਿਚ ਕਾਮਯਾਬ ਹੋਵੇਗੀ
ਕੱਟੋ ਲਾਟ ਸਾਹਬ ਆਦਿ ਹਰਿਆਣਵੀ ਫ਼ਿਲਮਾਂ ਬਣਾ ਚੁੱਕੇ ਓ ਪੀ ਰਾਏ ਆਪਣੀ ਫ਼ਿਲਮ ਵਿਚ ਨਵੇਂ ਕਲਾਕਾਰਾਂ ਨੂੰ ਲਿਆਉਣ ਬਾਰੇ ਕਹਿੰਦੇ ਹਨ ਕਿ ਇਸ ਦੀ ਕਹਾਣੀ ਕਾਲਜ ਜ਼ਿੰਦਗੀ ਤੇ ਰੋਮਾਂਸ ਤੇ ਆਧਾਰਿਤ ਹੈ ਇਸ ਨਜ਼ਰੀਏ ਨਾਲ ਨਵੇਂ ਕਲਾਕਾਰਾਂ ਨੂੰ ਲੈਣਾ ਸਹੀ ਲੱਗਿਆ
ਮੁੱਖ ਰੂਪ ਵਿਚ ਕਸ਼ਮੀਰ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਕੁਝ ਸ਼ੂਟਿੰਗ ਦਿੱਲੀ ਤੇ ਮੁੰਬਈ ਵਿਚ ਵੀ ਹੋਈ ਹੈ
ਇਸ ਲੜੀਵਾਰ ਬਾਰੇ ਨਿਰਮਾਤਾ ਆਮਿਰ ਜਾਫਰ ਕਹਿੰਦੇ ਹਨ ਅਸੀਂ ਕਦੋਂ ਤੱਕ ਸੱਸਨੂੰਹ ਵਰਗੇ ਲੜੀਵਾਰ ਬਣਾਉਂਦੇ ਰਹਾਂਗੇ ਹੁਣ ਜਦੋਂ ਵਿੱਕੀ ਡੋਨਰ ਤੇ ਸ਼ੁਭ ਮੰਗਲ ਸਾਵਧਾਨ ਵਰਗੀਆਂ ਫ਼ਿਲਮਾਂ ਦੀ ਬਦੌਲਤ ਸਾਡਾ ਸਿਨੇਮਾ ਬਦਲ ਰਿਹਾ ਹੈ ਤਾਂ ਭਲਾ ਸਾਡਾ ਟੈਲਵਿਜ਼ਨ ਕਿਉਂ ਪਿੱਛੇ ਰਹੇ ਇਸੇ ਸੋਚ ਦੇ ਚਲਦਿਆਂ ਅਸੀਂ ਇਥੇ ਕੁਝ ਵੱਖਰੇ ਵਿਸ਼ੇ ਪੇਸ਼ ਕੀਤੇ ਹਨ ਇਸ ਵਿਚ ਕਾਮੇਡੀ ਤਾਂ ਹੈ ਹੀ ਨਾਲ ਹੀ ਸਮਾਜਿਕ ਸੰਦੇਸ਼ ਵੀ ਹੈ ਲੜੀਵਾਰ ਵਿਚ ਉਹ ਵਿਸ਼ਾ ਚੁੱਕਿਆ ਗਿਆ ਹੈ ਜਿਸ ਬਾਰੇ ਸਾਡਾ ਕਥਿਤ ਸੱਭਿਅਕ ਸਮਾਜ ਗੱਲ ਕਰਨ ਤੋਂ ਕਤਰਾਉਂਦਾ ਹੈ
410 ਚੰਦਰ ਨਗਰ ਬਟਾਲਾ (ਗੁਰਦਾਸਪੁਰ)
ਬਾਲੀਵੁੱਡ ਚ ਕਦਰ ਹੈ ਪ੍ਰਤਿਭਾ ਦੀ ਅਮਰੀਕ ਰੰਧਾਵਾ
ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ facebook ਅਤੇ twitter ਨਾਲ਼ ਵੀ ਜੋੜ ਦਿੱਤਾ ਗਿਆ ਹੈ ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ
ਜਨਮ ਮਾਨਸਾ ਪੰਜਾਬ
ਪ੍ਰਕਾਸ਼ਿਤ ਪੁਸਤਕਾਂ ਪ੍ਰੋ ਅਜਮੇਰ ਔਲਖ ਦੀ ਨਾਟਕ ਕਲਾ ( 1988 ) ਸੂਰਜ ਫੇਰ ਜਗਾਵੇਗਾ (2009)ਕਵਿਤਾ ਰਾਹੀਂ ਵਿਗਿਆਨ ( 2008) ਆਖਿਰ ਪਰਵਾਸ ਕਿਉਂ (2009)
ਦੋਸਤੋ ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਬਲਵਿੰਦਰ ਚਹਿਲ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ ਉਹਨਾਂ ਦਾ ਬੇਹੱਦ ਸ਼ੁਕਰੀਆ ਬਲਵਿੰਦਰ ਚਹਿਲ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ ਬਹੁਤਬਹੁਤ ਸ਼ੁਕਰੀਆ
ਹੁਣ ਮੈਂ ਮਨੁੱਖਾਂ ਦੀ ਥਾਂ
ਪਿਆਰ ਕਰਦੇ ਨੇ
ਤਾਰਿਆਂ ਦੀਆਂ ਗੱਲਾਂ ਦਾ ਹੀ
ਮੈਂ ਮਨੁੱਖਾਂ ਦੀ ਥਾਂ
ਦੋਸਤੀ ਪਾ ਲਈ ਹੈ
ਭਸਮ ਕਰ ਦੇ ਸਭ ਕੁਝ
ਉਸ ਵੇਲ਼ੇ ਜੋ ਕੋਲ਼ ਨਹੀਂ ਸੀ ਉਹ ਸਭ ਢੂੰਡ ਲਿਆ ਹੈ ਮੈਂ
ਅਜ ਦਾ ਲੇਖਾ ਜੋਖਾ ਕਲ੍ਹ ਦੀ ਚਿੰਤਾ ਹਰਦਮ ਨਾਲ਼ ਰਹੇ
ਕਾਸ਼ ਕਦੇ ਮੈਂ ਕੱਲਾ ਹੋਵਾਂ ਕੋਈ ਅਪਣੀ ਗੱਲ ਕਰਾਂ
ਮੈਂ ਆਉਂਦਾ ਅਸਤ ਅਪਣੇ ਇਕ ਨਦੀ ਵਿਚ ਤਾਰ ਆਇਆ ਸੀ
ਉਹ ਪਰਛਾਵੇਂ ਉਨ੍ਹਾਂ ਦੀ ਪੈੜ ਮੇਰੇ ਤੀਕ ਆ ਪਹੁੰਚੀ
ਜਿਨ੍ਹਾਂ ਤੋਂ ਦੌੜ ਕੇ ਮੈਂ ਸੱਤ ਸਮੁੰਦਰ ਪਾਰ ਆਇਆ ਸੀ
ਧਰਮ ਚਿੰਨ੍ਹ ਕੀ ਧਰਮ ਖ਼ੁਦ ਵੀ ਹੈ ਮੇਰੇ ਘਰ ਚ ਆ ਘੁਸਿਆ
ਜਿਨ੍ਹਾਂ ਨੂੰ ਪਹਿਨਣੇ ਤੋਂ ਕਰ ਕੇ ਮੈਂ ਇਨਕਾਰ ਆਇਆ ਸੀ
ਮੈਂ ਉਸ ਨੂੰ ਹਰ ਵਰ੍ਹੇ ਮਿਲ਼ਣੇ ਦਾ ਕਰ ਇਕਰਾਰ ਆਇਆ ਸੀ
ਕਦੀ ਚਿੱਠੀ ਕਦੀ ਹੱਥੀਂ ਸੁਨੇਹਾ ਪਿਆਰ ਆਇਆ ਸੀ
ਸ਼ਰੀਫਾਂ ਚੋਂ ਤਾਂ ਹਰ ਖੇਤਰ ਚ ਨੇ ਕਮਜ਼ਾਤ ਉੱਪਰ ਦੀ
ਕਦੇ ਹਾਲਾਤ ਉੱਪਰ ਦੀ ਕਦੇ ਜਜ਼ਬਾਤ ਉੱਪਰ ਦੀ
ਕਿਸੇ ਨਿਰਵਾਣ ਦੀ ਮੁਕਤੀ ਦੀ ਮੈਨੂੰ ਲੋੜ ਨਾ ਕੋਈ
ਸਮੁੰਦਰ ਵਿਚ ਵੀ ਨਾ ਇਹ ਜ਼ਿੰਦਗੀ ਲੰਮੀ ਸਜ਼ਾ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ
ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜ਼ਰ ਜਾਂਦੀ ਹੈ ਜੋ ਬਦਲ਼ੀ
ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਅਸੀਂ ਤਾਂ ਸਿਰਫ਼ ਰੂਹਾਂ ਚੋਂ ਕਸ਼ੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ
ਕਰਦਾ ਰਿਹਾ ਮਹਿਬੂਬ ਵਲ ਛਲ ਹਰ ਸਮੇਂ ਕਰਦਾ ਰਿਹਾ
ਦੀਵਾਨਗੀ ਸੀ ਜੋ ਉਦੇ ਮੈਂ ਰੂਪ ਤੇ ਮਰਦਾ ਰਿਹਾ
ਡਰਦਾ ਨਹੀਂ ਸੀ ਜੋ ਕਿਸੇ ਤੋਂ ਜ਼ੁਲਮ ਕਰਦਾ ਰਾਤ ਦਿਨ
ਸ਼ੀਸ਼ੇ ਚ ਖ਼ੁਦ ਨੂੰ ਦੇਖ ਅਪਣੇ ਆਪ ਤੋਂ ਡਰਦਾ ਰਿਹਾ
ਕਰ ਕੇ ਕਿਸੇ ਨੂੰ ਯਾਦ ਮੈਂ ਹੌਕਾ ਜਦੋਂ ਭਰਦਾ ਰਿਹਾ
ਜੋ ਹੌਸਲਾ ਕਰਦਾ ਰਿਹਾ ਦਰਿਆ ਉਹੀ ਤਰਦਾ ਰਿਹਾ
ਡਰ ਸੀ ਉਦਾ ਜਾਂ ਵਹਿਮ ਸੀ ਲੱਗਿਆ ਪਤਾ ਨਹੀਂ ਯਾਰ ਦਾ
ਇਜ਼ਹਾਰ ਵੀ ਕਰਦਾ ਰਿਹਾ ਇਕਰਾਰ ਤੋਂ ਡਰਦਾ ਰਿਹਾ
ਕਿਤਾਬਾਂ ਗ਼ਜ਼ਲਸੰਗ੍ਰਹਿ ਅੰਦਰ ਦਾ ਸਫ਼ਰ ਪ੍ਰਕਾਸ਼ਿਤ ਹੋ ਚੁੱਕਿਆ ਹੈ
ਅੱਜ ਦਾਦਰ ਪੰਡੋਰਵੀ ਜੀ ਨੇ ਆਰਸੀ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ਚ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ ਬਹੁਤਬਹੁਤ ਸ਼ੁਕਰੀਆ
ਤਸੱਵੁਰ ਵਿਚ ਵੀ ਕੋਈ ਮੁਸ਼ਕਲਾਂ ਦਾ ਡਰ ਨਹੀ ਸੀ
ਇਹ ਮੰਜ਼ਿਲ ਇਹ ਸਫ਼ਰ ਹੀ ਬਸ ਮੇਰੀ ਖ਼ਾਤਰ ਨਹੀਂ ਸੀ
ਕਿ ਆਖ਼ਿਰ ਕਿਸ਼ਤੀਆਂ ਦੇ ਡੁੱਬਣੇ ਦਾ ਡਰ ਨਹੀਂ ਸੀ